ਨਵੀਂ ਦਿੱਲੀ – ਆਈ. ਪੀ. ਐੱਲ. ਦੇ ਆਗਾਮੀ ਸੈਸ਼ਨ ਦੇ ਸ਼ੁਰੂਆਤੀ ਮੁਕਾਬਲਿਆਂ ਵਿਚ ਦਰਸ਼ਕਾਂ ਦੇ ਬਿਨਾਂ ਖੇਡੇ ਜਾਣ ਦੀ ਵਕਾਲਤ ਕਰਦੇ ਹੋਏ ਪੰਜਾਬ ਕਿੰਗਜ਼ ਦਾ ਸਹਿ-ਮਾਲਕ ਨੇਸ ਵਾਡੀਆ ਬੀ. ਸੀ. ਸੀ. ਆਈ. ਤੋਂ ਇਹ ਜਾਣਨਾ ਚਾਹੁੰਦਾ ਹੈ ਕਿ ਕੋਵਿਡ-19 ਦੇ ਘੱਟ ਮਾਮਲਿਆਂ ਤੋਂ ਬਾਅਦ ਵੀ ਉਸਦੀ ਟੀਮ ਦੇ ਘਰੇਲੂ ਮੈਦਾਨ ਮੋਹਾਲੀ ਨੂੰ ਟੂਰਨਾਮੈਂਟ ਦੇ ਸੰਭਾਵਿਤ ਸਥਾਨਾਂ ਵਿਚ ਕਿਉਂ ਨਹੀਂ ਚੁਣਿਆ ਗਿਅਆ? ਬੀ. ਸੀ ਸੀ. ਆਈ. ਨੇ ਇਸਦੇ ਲਈ ਦਿੱਲੀ, ਅਹਿਮਦਾਬਾਦ, ਕੋਲਕਾਤਾ, ਬੈਂਗਲੁਰੂ ਤੇ ਚੇਨਈ ਨੂੰ ਸੰਭਾਵਿਤ ਸਥਾਨਾਂ ਦੇ ਰੂਪ ਵਿਚ ਚੁਣਿਆ ਹੈ। ਬੋਰਡ ਨੇ ਹਾਲਾਂਕਿ ਇਸ ਮਾਮਲੇ ’ਤੇ ਆਖਰੀ ਫੈਸਲਾ ਨਹੀਂ ਕੀਤਾ ਹੈ।
ਇਹ ਖ਼ਬਰ ਪੜ੍ਹੋ- ਜਸਪ੍ਰੀਤ ਬੁਮਰਾਹ ਕਰਨ ਵਾਲੇ ਹਨ ਵਿਆਹ, ਇਸ ਲਈ ਕ੍ਰਿਕਟ ਤੋਂ ਲਿਆ ਬ੍ਰੇਕ
ਵਾਡੀਆ ਨੇ ਕਿਹਾ,‘‘ਅਸੀਂ ਸਥਾਨ ਚੋਣ ਦੇ ਮਾਪਦੰਡਾਂ ਦਾ ਪਤਾ ਲਾਉਣ ਲਈ ਬੀ. ਸੀ. ਸੀ. ਆਈ. ਨੂੰ ਲਿਖਿਆ ਹੈ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਨ੍ਹਾਂ ਨੇ ਸਾਨੂੰ ਕਿਉਂ ਨਹੀਂ ਚੁਣਿਆ। ਅਸੀਂ ਪੰਜਾਬ ਵਿਚ ਖੇਡ ਹੋਣ ਦੀ ਉਮੀਦ ਕਰ ਰਹੇ ਸੀ।’’ ਇਹ ਖ਼ਬਰ ਪੜ੍ਹੋ- ਪੁਲਸ ਨੇ ਬਾਰਸੀਲੋਨਾ ਦੇ ਸਾਬਕਾ ਮੁਖੀ ਨੂੰ ਲਿਆ ਹਿਰਾਸਤ ’ਚ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜਸਪ੍ਰੀਤ ਬੁਮਰਾਹ ਕਰਨ ਵਾਲੇ ਹਨ ਵਿਆਹ, ਇਸ ਲਈ ਕ੍ਰਿਕਟ ਤੋਂ ਲਿਆ ਬ੍ਰੇਕ
NEXT STORY