ਨਵੀਂ ਦਿੱਲੀ— ਸੋਸ਼ਲ ਮੀਡੀਆ 'ਤੇ ਜਦੋਂ ਵੀ ਇਹ ਗੱਲ ਕੀਤੀ ਜਾਂਦੀ ਹੈ ਤਾਂ ਕਿੰਨ੍ਹਾਂ ਭਾਰਤੀ ਕ੍ਰਿਕਟਰਾਂ ਦੀਆਂ ਪਤਨੀਆਂ ਸਭ ਤੋਂ ਖੂਬਸੂਰਤ ਹਨ ਸਭ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਤੇ ਫਿਰ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਦਾ ਜ਼ਿਕਰ ਕੀਤਾ ਜਾਂਦਾ ਹੈ। ਇਨ੍ਹਾਂ ਦੋਵਾਂ ਦੀਆਂ ਪਤਨੀਆਂ ਹਮੇਸ਼ਾ ਸੁਰਖੀਆਂ 'ਚ ਰਹਿੰਦੀਆਂ ਹਨ ਪਰ ਤੁਹਾਨੂੰ ਅਸੀਂ ਅੱਜ ਉਨ੍ਹਾਂ 3 ਭਾਰਤੀ ਕ੍ਰਿਕਟਰਾਂ ਦੀਆਂ ਪਤਨੀਆਂ ਦੇ ਵਾਰੇ 'ਚ ਦੱਸਾਗੇ ਜੋ ਇਨ੍ਹਾਂ ਤੋਂ ਵੀ ਜ਼ਿਆਦਾ ਖੂਬਸੂਰਤ ਹਨ।
ਸੁਸ਼ਮਿਤਾ ਰਾਏ
ਮਨੋਜ ਤਿਵਾਰੀ ਦੀ ਪਤਨੀ ਸੁਸ਼ਮਿਤਾ ਰਾਏ, ਕ੍ਰਿਕਟਰਾਂ ਦੀ ਪਤਨੀਆਂ 'ਚ ਸਭ ਤੋਂ ਜ਼ਿਆਦਾ ਖੂਬਸੂਰਤ ਤੇ ਹੌਟ ਮੰਨੀ ਜਾਂਦੀ ਹੈ। ਸੁਸ਼ਮਿਤਾ ਰਾਏ ਆਪਣੇ ਸਟਾਈਲਿਸ਼ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਨ੍ਹਾਂ ਦੋਵਾਂ 'ਚ 7 ਸਾਲ ਤੱਕ ਅਫੇਅਰ ਰਿਹਾ ਤੇ 2013 'ਚ ਸੁਸ਼ਮਿਤਾ ਤੇ ਮਨੋਜ ਤਿਵਾਰੀ ਨੇ ਵਿਆਹ ਕਰਵਾ ਲਿਆ।



ਦੀਪਿਕਾ ਪੱਲੀਕਲ
ਵਿਕਟਕੀਪਰ ਦਿਨੇਸ਼ ਕਾਰਤਿਕ ਦੀ ਪਤਨੀ ਦੀਪਿਕਾ ਪੱਲੀਕਲ ਖੂਬਸੂਰਤੀ ਦੇ ਮਾਮਲੇ 'ਚ ਕਿਸੇ ਤੋਂ ਘੱਟ ਨਹੀਂ ਹੈ। ਦਿਨੇਸ਼ ਕਾਰਤਿਕ ਤੇ ਦੀਪਿਕਾ ਨੇ ਸਾਲ 2015 'ਚ ਵਿਆਹ ਕੀਤਾ ਸੀ।



ਹੇਜ਼ਲ ਕੀਚ
ਗੁਰਬਸੰਤ ਕੌਰ (ਹੇਜ਼ਲ ਕੀਚ) ਮਾਡਲ ਤੇ ਅਭਿਨੇਤਰੀ ਹੈ। ਹੇਜ਼ਲ ਸਲਮਾਨ ਖਾਨ ਨਾਲ ਫਿਲਮ ਬਾਡੀਗਾਰਡ 'ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਬਿਗ ਬਾਸ ਦੇ 7ਵੇਂ ਸੀਜ਼ਨ 'ਚ ਵੀ ਹੇਜ਼ਲ ਹਿੱਸਾ ਲੈ ਚੁੱਕੀ ਹੈ। ਹੇਜ਼ਲ ਨੇ 30 ਨਵੰਬਰ 2016 ਨੂੰ ਯੁਵਰਾਜ ਸਿੰਘ ਨਾਲ ਵਿਆਹ ਕੀਤਾ ਸੀ।




ਅਪ੍ਰੈਲ 2018 ਵਿਚ ਹੋਵੇਗੀ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ
NEXT STORY