helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, JUL 21, 2025
ਵੱਡੀ ਖ਼ਬਰ : ਅੱਗ ਲੱਗੇ ਜਹਾਜ਼ 'ਚੋਂ ਬਚਾਏ ਗਏ 560...
ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ! ਸਮਾਜਸੇਵੀ...
ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ ਅਦਾਕਾਰ
Monsoon Session 2025 Live: ਰੌਲ਼ੇ-ਰੱਪੇ ਕਾਰਨ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਆਈ.ਸੀ.ਸੀ. ਵਰਲਡ ਕੱਪ ਦਾ ਆਗਾਜ਼ 30 ਮਈ ਨੂੰ ਹੋ ਰਿਹਾ ਹੈ। ਵਿਸ਼ਵ ਦੀਆਂ ਚੋਟੀ ਦੀਆਂ ਟੀਮਾਂ ਆਪਣੀਆਂ ਤਿਆਰੀਆਂ 'ਚ ਲਗੀਆਂ ਹੋਈਆਂ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਵਰਲਡ ਕੱਪ ਦੀਆਂ ਟੀਮਾਂ ਦੇ ਉਨ੍ਹਾਂ ਪੰਜ ਖਿਡਾਰੀਆਂ ਬਾਰੇ ਜੋ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਇਸ ਟੂਰਨਾਮੈਂਟ 'ਚ ਆਪਣਾ ਜਲਵਾ ਦਿਖਾ ਸਕਦੇ ਹਨ। ਆਓ ਇਕ ਝਾਤ ਪਾਉਂਦੇ ਹਾਂ ਇਨ੍ਹਾਂ ਖਾਸ ਖਿਡਾਰੀਆਂ 'ਤੇ- ਭਾਰਤ ਦੇ ਰਵਿੰਦਰ ਜਡੇਜਾ ਭਾਰਤੀ ਟੀਮ 'ਚ ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਜਿਹੇ ਕਲਾਈ ਦੇ ਸਪਿਨਰ ਹੋਣ ਨਾਲ ਕਪਤਾਨ ਵਿਰਾਟ ਕੋਹਲੀ ਨੂੰ ਇਹ ਉਮੀਦ ਰਹਿੰਦੀ ਹੈ ਕਿ ਜਡੇਜਾ ਮੈਦਾਨ 'ਤੇ ਕੁਝ ਵਾਧੂ ਕਰਨ। ਬਤੌਰ ਕਪਤਾਨ ਜਡੇਜਾ ਦੇ ਲਈ ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣਾ ਸੌਖਾ ਕੰਮ ਨਹੀਂ ਸੀ, ਪਰ ਉਨ੍ਹਾਂ ਦੀ ਫੀਲਡਿੰਗ ਕਾਰਨ ਹੀ ਚੋਣਕਰਤਾਵਾਂ ਨੇ ਉਨ੍ਹਾਂ ਨੂੰ ਵਿਸ਼ਵ ਕੱਪ ਟੀਮ 'ਚ ਚੁਣਿਆ ਹੈ। ਡਾਈਵ ਲਗਾ ਕੇ ਮੁਸ਼ਕਲ ਕੈਚਾਂ ਨੂੰ ਵੀ ਆਸਾਨ ਬਣਾਉਣ ਵਾਲੇ ਜਡੇਜਾ ਹਮੇਸ਼ਾ ਬੱਲੇਬਾਜ਼ਾਂ 'ਤੇ ਦਬਾਅ ਬਣਾਉਂਦੇ ਹਨ ਅਤੇ ਜਿੱਥੇ ਉਹ ਖੜੇ ਹੁੰਦੇ ਹਨ, ਉੱਥੋਂ ਬੱਲੇਬਾਜ਼ਾਂ ਲਈ ਦੌੜਾਂ ਬਣਾਉਣਾ ਸੌਖਾ ਨਹੀਂ ਹੁੰਦਾ ਹੈ। ਆਸਟਰੇਲੀਆ ਦੇ ਡੇਵਿਡ ਵਾਰਨਰ ਆਈ.ਪੀ.ਐੱਲ. 'ਚ ਆਪਣੀ ਫਿੱਟਨੈਸ ਨੂੰ ਸਾਬਤ ਕਰ ਚੁੱਕੇ ਆਸਟਰੇਲੀਆ ਦੇ ਡੇਵਿਡ ਵਾਰਨਰ ਇਸ ਸਮੇਂ ਟੀਮ 'ਚ ਸਭ ਤੋਂ ਚੰਗੇ ਫੀਲਡਰ ਮੰਨੇ ਜਾਂਦੇ ਹਨ। ਟੀਮ 'ਚ ਐਰੋਨ ਫਿੰਚ ਅਤੇ ਗਲੇਨ ਮੈਕਸਵੇਲ ਦੇ ਹੋਣ ਦੇ ਬਾਵਜੂਦ ਆਸਟਰੇਲੀਆ ਨੂੰ ਵਿਸ਼ਵ ਕੱਪ 'ਚ ਵਾਰਨਰ ਤੋਂ ਉਸੇ ਤਰ੍ਹਾਂ ਦੀ ਫੀਲਡਿੰਗ ਦੀ ਉਮੀਦ ਹੋਵੇਗੀ, ਜਿਸ ਤਰ੍ਹਾਂ ਉਨ੍ਹਾਂ ਨੇ ਆਈ.ਪੀ.ਐੱਲ. 'ਚ ਕੀਤੀ ਸੀ। ਇੰਗਲੈਂਡ ਦੇ ਬੇਨ ਸਟੋਕਸ ਪਿਛਲੇ ਵਰਲਡ ਕੱਪ ਦੇ ਬਾਅਦ ਤੋਂ ਸਟੋਕਸ ਆਪਣੀ ਟੀਮ ਲਈ ਸਰਵਸ੍ਰੇਸ਼ਠ ਖਿਡਾਰੀ ਦੇ ਤੌਰ 'ਤੇ ਉਭਰ ਕੇ ਸਾਹਮਣੇ ਆਏ ਹਨ। ਇੰਗਲੈਂਡ ਦੀ ਬੱਲੇਬਾਜ਼ੀ ਇਸ ਸਮੇਂ ਸ਼ਾਨਦਾਰ ਹੈ ਅਤੇ ਸਟੋਕਸ ਇਕਮਾਤਰ ਖਿਡਾਰੀ ਹਨ ਜੋ ਕਾਫੀ ਚੰਗੇ ਫੀਲਡਰਾਂ 'ਚ ਸ਼ਾਮਲ ਹਨ। ਇੰਗਲੈਂਡ ਨੂੰ ਜੇਕਰ ਪਹਿਲੀ ਵਾਰ ਖਿਤਾਬ ਜਿੱਤਣਾ ਹੈ ਤਾਂ ਸਟੋਕਸ ਦੀ ਫੀਲਡਿੰਗ ਕਾਫੀ ਮਹੱਤਵਪੂਰਨ ਹੋਵੇਗੀ। ਵਿੰਡੀਜ਼ ਦੇ ਆਂਦਰੇ ਰਸੇਲ ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ਾਂ 'ਚੋਂ ਇਕ ਆਂਦਰੇ ਰਸੇਲ ਆਈ.ਪੀ.ਐੱਲ. 'ਚ ਕੋਲਕਾਤਾ ਨਾਈਟ ਰਾਈਡਰਜ਼ ਲਈ ਆਪਣੀ ਫੀਲਡਿੰਗ ਅਤੇ ਬੱਲੇਬਾਜ਼ੀ ਦਾ ਜੌਹਰ ਦਿਖਾ ਚੁੱਕੇ ਹਨ। 2016 ਦੇ ਟੀ-20 ਵਿਸ਼ਵ ਕੱਪ 'ਚ ਉਨ੍ਹਾਂ ਨੇ ਆਪਣੇ ਇਕ ਸ਼ਾਨਦਾਰ ਥ੍ਰੋਅ ਨਾਲ ਦੱਖਣੀ ਅਫਰੀਕਾ ਦੇ ਬੱਲੇਬਾਜ਼ ਹਾਸ਼ਿਮ ਅਮਲਾ ਨੂੰ ਰਨ ਆਊਟ ਕੀਤਾ ਸੀ। ਅਫਰੀਦਾ ਦੇ ਕਪਤਾਨ ਫਾਫ ਡੁ ਪਲੇਸਿਸ ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੁ ਪਲੇਸਿਸ, ਹਾਲ 'ਚ ਆਈ.ਪੀ.ਐੱਲ. 'ਚ ਚੇਨਈ ਸੁਪਰ ਕਿੰਗਜ਼ ਲਈ ਚੰਗੀ ਫੀਲਡਿੰਗ ਕਰ ਚੁੱਕੇ ਹਨ। ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਡੁ ਪਲੇਸਿਸ ਦੀ ਫੀਲਡਿੰਗ 'ਤੇ ਬਹੁਤ ਭਰੋਸਾ ਸੀ, ਇਸ ਲਈ ਉਹ ਡੁ ਪਲੇਸਿਸ ਨੂੰ ਹਮੇਸ਼ਾ ਬਾਊਂਡਰੀ 'ਤੇ ਖੜ੍ਹਾ ਕਰਦੇ ਸਨ। ਹਾਲਾਂਕਿ ਵਿਸ਼ਵ ਕੱਪ 'ਚ ਡੁ ਪਲੇਸਿਸ ਦੀ ਭੂਮਿਕਾ ਵੱਖ ਹੋਵੇਗੀ ਅਤੇ ਜ਼ਿਆਦਾਤਰ ਬੱਲੇਬਾਜ਼ਾਂ ਦੇ ਕੋਲ ਹੀ ਖੜ੍ਹੇ ਰਹਿਣਗੇ।
ਕਪਤਾਨ ਡੂ ਪਲੇਸਿਸ ਦੀ ਟੀਮ ਨੂੰ ਸਲਾਹ, ਵਿਸ਼ਵ ਕੱਪ 'ਚ ਸੁਪਰ ਮੈਨ ਬਣਨ ਦੀ ਕੋਈ ਜ਼ਰੂਰਤ ਨਹੀਂ
Stories You May Like
ਯਾਤਰੀ ਬੱਸ ਹਾਦਸੇ ਦੀ ਸ਼ਿਕਾਰ, 14 ਲੋਕਾਂ ਮੌਤ
ਯਾਤਰੀ ਬੱਸ ਹਾਦਸੇ ਦੀ ਸ਼ਿਕਾਰ, ਚਾਰ ਲੋਕਾਂ ਮੌਤ ਤੇ ਦਰਜਨਾਂ ਜ਼ਖਮੀ
ਪੰਜ ਤੱਤਾਂ 'ਚ ਵਿਲੀਨ ਹੋਏ ਦੌੜਾਕ ਫ਼ੌਜਾ ਸਿੰਘ, ਅੰਤਿਮ ਵਿਦਾਈ ਮੌਕੇ CM ਮਾਨ ਸਣੇ...
ਦੌੜਾਕ ਫ਼ੌਜਾ ਸਿੰਘ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ CM ਭਗਵੰਤ ਮਾਨ ਨੇ ਕੀਤਾ ਵੱਡਾ...
ਪੰਜਾਬ 'ਚ ਰੂਹ ਕੰਬਾਊ ਹਾਦਸਾ! ਪਤੀ-ਪਤਨੀ ਦੀ ਇਕੱਠਿਆਂ ਹੋਈ ਮੌਤ
ਪੰਜਾਬ 'ਚ 4 ਦਿਨ ਅਹਿਮ! ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ ਤੇ ਆਵੇਗਾ...
ਪੰਜਾਬ ਦੇ ਦੋ ਹੋਟਲਾਂ 'ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਤ 'ਚ 18 ਔਰਤਾਂ ਤੇ 9...
ਪੰਜਾਬ : ਪਿੰਡ ਵਾਸੀਆਂ ਨੇ ਦੋ ਨੌਜਵਾਨਾਂ ਦੀ ਛਿੱਤਰ-ਪਰੇਡ ਕਰ ਕੇ ਕੱਢਿਆ ਪਿਆਰ ਦਾ...
ਕੱਲ੍ਹ ਲਈ ਹੋ ਜਾਓ ਤਿਆਰ, ਬਿਜਲੀ ਸਪਲਾਈ ਰਹੇਗੀ ਬੰਦ
ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਬੇਰਹਿਮੀ ਨਾਲ ਨੌਜਵਾਨ ਦਾ ਕਤਲ ਕਰਕੇ ਖ਼ੂਹ ’ਚ...
ਨੇਪਾਲ ਦੇ ਪ੍ਰਧਾਨ ਮੰਤਰੀ ਓਲੀ ਸਤੰਬਰ 'ਚ ਕਰਨਗੇ ਭਾਰਤ ਦਾ ਦੌਰਾ
ਇਕ ਝਟਕੇ 'ਚ ਸ਼ਖਸ ਨੂੰ ਨਿਗਲ ਲਈ MRI ਮਸ਼ੀਨ!
ਭੂਚਾਲ ਦੇ ਝਟਕਿਆਂ ਮਗਰੋਂ ਟਲਿਆ ਸੁਨਾਮੀ ਦਾ ਖ਼ਤਰਾ
ਸਭ ਤੋਂ ਵੱਡੀ ਤੇਲ ਰਿਫਾਇਨਰੀ 'ਚ ਲੱਗੀ ਅੱਗ, 1 ਦੀ ਮੌਤ (ਵੀਡੀਓ)
ਅਮਰੀਕੀ ਸੂਬੇ 'ਚ ਆਇਆ ਹੜ੍ਹ, ਤਿੰਨ ਲੋਕ ਅਜੇ ਵੀ ਲਾਪਤਾ
ਚੀਨ 'ਚ ਟਾਈਫੂਨ ਵਿਫਾ ਲਈ ਸਿਗਨਲ ਨੰਬਰ 8 ਜਾਰੀ, ਸਕੂਲ ਬੰਦ
ਜਾਪਾਨ 'ਚ ਉੱਚ ਸਦਨ ਦੀਆਂ ਸੀਟਾਂ ਲਈ ਵੋਟਿੰਗ ਸ਼ੁਰੂ, PM ਇਸ਼ੀਬਾ ਦੇ ਹਾਰਨ ਦੀ...
IIT ਦੇ ਵਿਦਿਆਰਥੀਆਂ ਨੇ ਡਿਜ਼ਾਈਨ ਕੀਤੇ ਅੱਠ ਚਿੱਪਸੈੱਟ
Subscribe Now!