Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 31, 2026

    3:13:30 PM

  • big news  a terrible fire broke out in a house used as a saree warehouse

    ਵੱਡੀ ਖਬਰ : ਸਾੜੀਆਂ ਦੇ ਗੁਦਾਮ ਬਣੇ ਘਰ 'ਚ ਲੱਗੀ...

  • hormuz governor warns of big surprise

    ਪ੍ਰਮਾਣੂ ਹਮਲੇ 'ਤੇ ਬੋਲਿਆ ਈਰਾਨ, ਅਮਰੀਕਾ ਲਈ ਸਾਡੇ...

  • punjab lpg home delivery

    ਪੰਜਾਬ : LPG ਸਿਲੰਡਰ ਦੀ Home Delivery ਬਾਰੇ...

  • government school ambushed

    ਸਰਕਾਰੀ ਸਕੂਲ 'ਤੇ ਹੋ ਗਿਆ ਅੱਤਵਾਦੀ ਹਮਲਾ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • WPL 2024 : ਦੀਪਤੀ ਸ਼ਰਮਾ ਦੀ ਜੁਝਾਰੂ ਪਾਰੀ ਵੀ ਨਹੀਂ ਦਿਵਾ ਸਕੀ UP ਨੂੰ ਜਿੱਤ, GG ਨੇ 8 ਦੌੜਾਂ ਨਾਲ ਮਾਰੀ ਬਾਜ਼ੀ

SPORTS News Punjabi(ਖੇਡ)

WPL 2024 : ਦੀਪਤੀ ਸ਼ਰਮਾ ਦੀ ਜੁਝਾਰੂ ਪਾਰੀ ਵੀ ਨਹੀਂ ਦਿਵਾ ਸਕੀ UP ਨੂੰ ਜਿੱਤ, GG ਨੇ 8 ਦੌੜਾਂ ਨਾਲ ਮਾਰੀ ਬਾਜ਼ੀ

  • Edited By Harpreet Singh,
  • Updated: 12 Mar, 2024 02:59 AM
Sports
wpl 2024 upwvsgg
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ– ਕਪਤਾਨ ਬੇਥ ਮੂਨੀ ਦੇ ਅਜੇਤੂ ਅਰਧ ਸੈਂਕੜੇ ਤੋਂ ਬਾਅਦ ਸ਼ਬਨਮ ਸ਼ਕੀਲ ਦੀ ਤੂਫਾਨੀ ਗੇਂਦਬਾਜ਼ੀ ਨਾਲ ਗੁਜਰਾਤ ਜਾਇੰਟਸ ਨੇ ਮਹਿਲਾ ਪ੍ਰੀਮੀਅਰ ਲੀਗ-2024 ਦੇ ਮੈਚ ਵਿਚ ਸੋਮਵਾਰ ਨੂੰ ਇਥੇ ਯੂ.ਪੀ. ਵਾਰੀਅਰਸ ਨੂੰ 8 ਦੌੜਾਂ ਨਾਲ ਹਰਾ ਦਿੱਤਾ। ਗੁਜਰਾਤ ਦੀਆਂ 153 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਯੂ.ਪੀ. ਵਾਰੀਅਰਸ ਨੇ 35 ਦੌੜਾਂ ’ਤੇ ਹੀ 5 ਵਿਕਟਾਂ ਗੁਆ ਦਿੱਤੀਆਂ ਸਨ। 

ਇਸ ਤੋਂ ਬਾਅਦ ਦੀਪਤੀ ਸ਼ਰਮਾ (60 ਗੇਂਦਾਂ ’ਤੇ ਅਜੇਤੂ 88 ਦੌੜਾਂ, 9 ਚੌਕੇ ਤੇ 4 ਛੱਕੇ) ਨੇ ਅਜੇਤੂ ਅਰਧ ਸੈਂਕੜਾ ਲਾਉਣ ਤੋਂ ਇਲਾਵਾ ਪੂਨਮ ਖੇਮਨਾਰ (36 ਗੇਂਦਾਂ ’ਤੇ ਅਜੇਤੂ 36 ਦੌੜਾਂ, 3 ਚੌਕੇ ਤੇ 1 ਛੱਕਾ) ਨਾਲ 6ਵੀਂ ਵਿਕਟ ਲਈ 109 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ ਪਰ ਇਸ ਦੇ ਬਾਵਜੂਦ ਵਾਰੀਅਰਸ ਦੀ ਟੀਮ 5 ਵਿਕਟਾਂ ’ਤੇ 144 ਦੌੜਾਂ ਹੀ ਬਣਾ ਸਕੀ। ਗੁਜਰਾਤ ਵੱਲੋਂ ਤੇਜ਼ ਗੇਂਦਬਾਜ਼ ਸ਼ਬਨਮ ਨੇ 11 ਦੌੜਾਂ ਦੇ ਕੇ 3 ਵਿਕਟਾਂ ਲਈਆਂ।

PunjabKesari

ਮੂਨੀ ਨੇ ਇਸ ਤੋਂ ਪਹਿਲਾਂ 52 ਗੇਂਦਾਂ ’ਚ 10 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਅਜੇਤੂ 74 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਲੌਰਾ ਵੋਲਵਾਰਟ (43) ਨਾਲ ਪਹਿਲੀ ਵਿਕਟ ਲਈ 60 ਦੌੜਾਂ ਜੋੜ ਕੇ ਗੁਜਰਾਤ ਨੂੰ 8 ਵਿਕਟਾਂ ’ਤੇ 152 ਦੌੜਾਂ ਤਕ ਪਹੁੰਚਾਇਆ। ਇਨ੍ਹਾਂ ਦੋਵਾਂ ਤੋਂ ਇਲਾਵਾ ਟੀਮ ਦੀ ਹੋਰ ਕੋਈ ਬੱਲੇਬਾਜ਼ 20 ਦੌੜਾਂ ਤਕ ਵੀ ਨਹੀਂ ਪਹੁੰਚ ਸਕੀ।

ਟੀਚੇ ਦਾ ਪਿੱਛਾ ਕਰਨ ਉਤਰੀ ਯੂ.ਪੀ. ਵਾਰੀਅਰਸ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਤੇ ਟੀਮ ਨੇ ਚੌਥੇ ਓਵਰ ’ਚ 16 ਦੌੜਾਂ ਤਕ ਹੀ ਚਾਰ ਵਿਕਟਾਂ ਗੁਆ ਦਿੱਤੀਆਂ। ਸ਼ਬਨਮ ਨੇ ਪਹਿਲੇ ਓਵਰ ਦੀ ਤੀਜੀ ਗੇਂਦ ’ਤੇ ਹੀ ਐਲਿਸਾ ਹੀਲੀ (4) ਨੂੰ ਮੰਨਤ ਕਸ਼ਯਪ ਦੇ ਹੱਥੋਂ ਕੈਚ ਕਰਵਾਉਣ ਦੇ ਦੋ ਗੇਂਦਾਂ ਬਾਅਦ ਹੀ ਚਾਮਰੀ ਅੱਟਾਪਟੂ (0) ਨੂੰ ਵੀ ਐਸ਼ਲੇ ਗਾਰਡਨਰ ਦੇ ਹੱਥੋਂ ਕੈਚ ਕਰਵਾ ਦਿੱਤਾ। 

PunjabKesari

ਕੈਥਰੀਨ ਬ੍ਰਾਇਸ ਨੇ ਸਲਾਮੀ ਬੱਲੇਬਾਜ਼ ਕਿਰਣ ਨਵਗਿਰੇ (0) ਨੂੰ ਮੰਨਤ ਦੇ ਹੱਥੋਂ ਕੈਚ ਕਰਵਾਇਆ ਜਦਕਿ ਐਸ਼ਲੇ ਨੇ ਗ੍ਰੇਸ ਹੈਰਿਸ (1) ਨੂੰ ਭਾਰਤੀ ਫੁਲਮਾਲੀ ਦੇ ਹੱਥੋਂ ਕੈਚ ਕਰਵਾ ਕੇ ਯੂ.ਪੀ. ਵਾਰੀਅਰਸ ਨੂੰ ਚੌਥਾ ਝਟਕਾ ਦਿੱਤਾ। ਦੀਪਤੀ ਸ਼ੁਰੂ ਤੋਂ ਚੰਗੀ ਲੈਅ ’ਚ ਦਿਸੀ। ਉਸ ਨੇ ਕੈਥਰੀਨ ’ਤੇ 2 ਚੌਕੇ ਲਾਏ, ਜਿਸ ਨਾਲ ਟੀਮ ਨੇ ਪਾਵਰਪਲੇਅ ’ਚ 4 ਵਿਕਟਾਂ ’ਤੇ 30 ਦੌੜਾਂ ਬਣਾਈਆਂ। 

ਤੇਜ਼ ਗੇਂਦਬਾਜ਼ ਸ਼ਬਨਮ ਨੇ ਸ਼ਵੇਤਾ ਸਹਿਰਾਵਤ (08) ਨੂੰ ਬੋਲਡ ਕਰਕੇ ਯੂ.ਪੀ. ਵਾਰੀਅਰਸ ਨੂੰ 5ਵਾਂ ਝਟਕਾ ਦਿੱਤਾ। ਦੀਪਤੀ ਨੇ ਪੂਨਮ ਨਾਲ ਮਿਲ ਕੇ ਪਾਰੀ ਨੂੰ ਅੱਗੇ ਵਧਾਇਆ ਪਰ ਸ਼ੁਰੂਆਤ ’ਚ ਰਨ ਰੇਟ ’ਚ ਵਾਧਾ ਕਰਨ ’ਚ ਅਸਫਲ ਰਹੀ। ਟੀਮ 13 ਓਵਰਾਂ ’ਚ 5 ਵਿਕਟਾਂ ’ਤੇ 63 ਦੌੜਾਂ ਹੀ ਬਣਾ ਸਕੀ। ਐਸ਼ਲੇ ਦੇ 14ਵੇਂ ਓਵਰ ’ਚ ਦੀਪਤੀ ਨੇ ਛੱਕਾ ਜਦਕਿ ਪੂਨਮ ਨੇ ਚੌਕਾ ਮਾਰਿਆ। 

PunjabKesari

ਦੀਪਤੀ ਨੇ ਤਨੁਜਾ ’ਤੇ ਚੌਕੇ ਨਾਲ 44 ਗੇਂਦਾਂ ’ਚ ਲਗਾਤਾਰ ਤੀਜਾ ਅਰਧ ਸੈਂਕੜਾ ਪੂਰਾ ਕੀਤਾ। ਵਾਰੀਅਰਸ ਨੂੰ ਆਖਰੀ 5 ਓਵਰਾਂ ’ਚ 67 ਦੌੜਾਂ ਦੀ ਲੋੜ ਸੀ। ਦੀਪਤੀ ਨੇ ਕੈਥਰੀਨ ਜਦਕਿ ਪੂਨਮ ਨੇ ਮੰਨਤ ’ਤੇ ਛੱਕੇ ਲਾ ਕੇ ਰਨ ਰੇਟ ’ਚ ਵਾਧਾ ਕਰਨ ਦੀ ਕੋਸ਼ਿਸ਼ ਕੀਤੀ। ਮੇਘਨਾ ਸਿੰਘ ਦੇ 18ਵੇਂ ਓਵਰ ’ਚ ਹਾਲਾਂਕਿ ਸਿਰਫ 3 ਦੌੜਾਂ ਬਣੀਆਂ। 

ਵਾਰੀਅਰਸ ਨੂੰ ਆਖਰੀ 2 ਓਵਰਾਂ ’ਚ 40 ਦੌੜਾਂ ਦੀ ਲੋੜ ਸੀ। ਤਨੁਜਾ ਦੇ 19ਵੇਂ ਓਵਰ ’ਚ 14 ਦੌੜਾਂ ਬਣੀਆਂ। ਦੀਪਤੀ ਨੇ ਆਖਰੀ ਓਵਰ ’ਚ ਮੇਘਨਾ ’ਤੇ 2 ਛੱਕੇ ਮਾਰੇ ਪਰ ਇਸ ਦੇ ਬਾਵਜੂਦ ਇਸ ਨਾਲ ਇਸ ਓਵਰ ’ਚ 17 ਦੌੜਾਂ ਹੀ ਬਣਾ ਸਕੀ।

PunjabKesari

ਇਸ ਮੈਚ 'ਚ ਸ਼ਾਨਦਾਰ ਗੇਂਦਬਾਜ਼ ਕਰਨ ਵਾਲੀ ਗੁਜਰਾਤ ਦੀ ਸ਼ਬਨਮ ਸ਼ਕੀਲ ਨੂੰ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ। ਉਸ ਨੇ ਆਪਣੇ ਸਪੈੱਲ ਦੇ 4 ਓਵਰਾਂ 'ਚ 11 ਦੌੜਾਂ ਦੇ ਕੇ ਯੂ.ਪੀ. ਦੀਆਂ 3 ਬੱਲੇਬਾਜ਼ਾਂ ਨੂੰ ਆਊਟ ਕੀਤਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

  • WPL
  • WPL 2024
  • UPWvsGG
  • Women Premiere League
  • ਮਹਿਲਾ ਪ੍ਰੀਮੀਅਰ ਲੀਗ
  • ਯੂਪੀ ਵਾਰੀਅਰਸ
  • ਗੁਜਰਾਤ ਜਾਇੰਟਸ

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਟੀਮਾਂ ਦੇ ਟ੍ਰਾਇਲ 13 ਮਾਰਚ ਨੂੰ

NEXT STORY

Stories You May Like

  • up police in punjab
    'ਉਂਗਲ ਨਾ ਕਰ...' ਬੰਦੇ ਨੂੰ ਫੜਣ ਪੰਜਾਬ ਆਈ UP ਪੁਲਸ ਨਾਲ ਵਕੀਲ ਦੀ ਤਿੱਖੀ ਬਹਿਸ (ਵੀਡੀਓ)
  • thieves steal 8 shops in one night
    ਚੋਰਾਂ ਦਾ ਕਾਰਨਾਮਾ, ਇਕੋ ਰਾਤ 8 ਦੁਕਾਨਾਂ 'ਤੇ ਚੋਰੀ, ਦਵਾਈਆਂ ਵੀ ਨਹੀਂ ਛੱਡੀਆਂ
  • delhi  noida  up cities  polluted
    ਦਿੱਲੀ-ਨੋਇਡਾ ਨੂੰ ਵੀ ਪਿੱਛੇ ਛੱਡਿਆ! UP ਦਾ ਇਹ ਸ਼ਹਿਰ ਬਣਿਆ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਖੇਤਰ
  • 8 arrested including heroin recovered
    ਹੈਰੋਇਨ ਬਰਾਮਦ ਸਮੇਤ 8  ਗ੍ਰਿਫਤਾਰ
  • rcb vs srh live cricket score ipl 2026
    IPL 2026 : ਹੈਦਰਾਬਾਦ ਨੇ ਬੈਂਗਲੁਰੂ ਨੂੰ ਦਿੱਤਾ 202 ਦੌੜਾਂ ਦਾ ਟੀਚਾ, ਕਪਤਾਨ ਈਸ਼ਾਨ ਨੇ ਖੇਡੀ ਤੂਫਾਨੀ ਪਾਰੀ
  • one battle after another won
    ਆਸਕਰ 2026: 'ਵਨ ਬੈਟਲ ਆਫ਼ਟਰ ਅਦਰ' ਨੇ ਮਾਰੀ ਬਾਜ਼ੀ, 6 ਵੱਡੇ ਐਵਾਰਡ ਕੀਤੇ ਆਪਣੇ ਨਾਮ
  • bseb results announced
    12ਵੀਂ ਜਮਾਤ ਦੇ ਨਤੀਜਿਆਂ ਦਾ ਹੋਇਆ ਐਲਾਨ ! ਬਿਹਾਰ 'ਚ ਇਕ ਵਾਰ ਫ਼ਿਰ ਕੁੜੀਆਂ ਨੇ ਮਾਰੀ ਬਾਜ਼ੀ
  • tiger woods in trouble again
    ਗੋਲਫ ਸਟਾਰ ਟਾਈਗਰ ਵੁੱਡਸ ਗ੍ਰਿਫ਼ਤਾਰ: ਨਸ਼ੇ ਦੀ ਹਾਲਤ 'ਚ ਮਾਰੀ ਟਰੱਕ ਨੂੰ ਟੱਕਰ, ਪਲਟੀ ਕਾਰ!
  • court decision life imprisonment
    ਜਲੰਧਰ 'ਚ ਪੁੱਤ ਦਾ ਕਤਲ ਕਰਨ ਵਾਲੀ ਮਾਂ ਨੂੰ ਉਮਰਕੈਦ, ਦਾਦੀ ਨਾਲ ਸੌਣ ਕਰਕੇ ਕੀਤਾ...
  • big alert regarding punjab weather on april 3
    3 ਅਪ੍ਰੈਲ ਨੂੰ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡਾ ਅਲਰਟ, ਪੜ੍ਹੋ ਵਿਭਾਗ ਦੀ Latest...
  • char labor code punbus prtc union
    ਚਾਰ ਲੇਬਰ ਕੋਡ ਦੇ ਵਿਰੋਧ ’ਚ ਵੱਡਾ ਐਲਾਨ, 1 ਤੋਂ 3 ਅਪ੍ਰੈਲ ਤੱਕ ਪੰਜਾਬ ਭਰ ਵਿਚ...
  • milk has become expensive
    ਮਹਿੰਗਾ ਹੋ ਗਿਆ ਦੁੱਧ, 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ Rate
  • jalandhar municipal house budget of rs 569 crore passed
    ਜਲੰਧਰ ਨਿਗਮ ਹਾਊਸ 'ਚ ਹੰਗਾਮਾ, ਢਾਈ ਮਿੰਟ 'ਚ 569 ਕਰੋੜ ਦਾ ਬਜਟ ਪਾਸ
  • death of punjabi truck driver in italy
    ਇਟਲੀ 'ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ , ਭਾਈਚਾਰੇ 'ਚ ਸੋਗ ਦੀ ਲਹਿਰ
  • migrants going back from punjab
    ਪੰਜਾਬ ਛੱਡ UP-ਬਿਹਾਰ ਨੂੰ ਵਾਪਸ ਪਰਤਣ ਲੱਗੇ ਪ੍ਰਵਾਸੀ! ਰੇਲਵੇ ਸਟੇਸ਼ਨਾਂ 'ਤੇ ਵਧੀ...
  • big warning regarding punjab s weather
    ਪੰਜਾਬ 'ਚ 31 ਮਾਰਚ ਨੂੰ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਮੌਸਮ ਵਿਭਾਗ ਦੀ...
Trending
Ek Nazar
car driver dies in road accident

ਕਹਿਰ ਓ ਰੱਬਾ:ਸੜਕ ਹਾਦਸੇ ’ਚ ਕਾਰ ਚਾਲਕ ਨੌਜਵਾਨ ਦੀ ਮੌਤ, ਔਰਤ ਸਮੇਤ 3 ਗੰਭੀਰ...

drone attack on kuwaiti tanker in uae

UAE 'ਚ ਕੁਵੈਤੀ ਟੈਂਕਰ 'ਤੇ ਡਰੋਨ ਹਮਲਾ, ਲੱਗੀ ਅੱਗ

expensive highway travel toll rates increase 5

ਅੱਜ ਰਾਤ ਤੋਂ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ, ਇਸ ਸੂਬੇ ਦੀ ਸਰਕਾਰ ਵਲੋਂ ਟੋਲ...

power cut in punjab

ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਬਿਜਲੀ ਦਾ ਕੱਟ! ਬੁੱਧਵਾਰ ਵੀ ਬੰਦ...

bcci changes drs referral rule

BCCI ਨੇ DRS ਨਿਯਮਾਂ 'ਚ ਕੀਤਾ ਵੱਡਾ ਬਦਲਾਅ! ਹੁਣ ਨਹੀਂ ਚੱਲੇਗੀ ਟੀਮਾਂ ਦੀ ਚਲਾਕੀ

delhi  lieutenant governor  taranjit singh sandhu  landfill site

'ਕੂੜੇ ਦਾ ਪਹਾੜ' ਹਟਾਉਣ ਦੇ ਮੁੱਦੇ 'ਤੇ LG ਸੰਧੂ ਬੋਲੇ, 'ਅਜੇ ਵੀ ਬਹੁਤ ਕੁਝ...

uae intercept 16 ballistic missiles 42 uavs amid iran attacks

UAE ਵੱਲੋਂ 16 ਬੈਲਿਸਟਿਕ ਮਿਜ਼ਾਈਲਾਂ ਤੇ 42 ਡਰੋਨ ਢੇਰ, ਈਰਾਨ ਨੇ ਦਿੱਤੀ ਖਾੜੀ...

people killed in south sudan

ਅਣਪਛਾਤੇ ਬੰਦੂਕਧਾਰੀਆਂ ਨੇ 70 ਤੋਂ ਵੱਧ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ, ਦੱਖਣੀ...

imd rain alert in 17 states snowfall

17 ਸੂਬਿਆਂ ਲਈ IMD ਦਾ ਅਲਰਟ! ਤੇਜ਼ ਮੀਂਹ ਦੇ ਨਾਲ ਕਈ ਇਲਾਕਿਆਂ 'ਚ ਗੜ੍ਹੇਮਾਰੀ ਦੀ...

heavy rains in khyber pakhtunkhwa

ਭਾਰੀ ਬਾਰਿਸ਼ ਨੇ ਲਈ 17 ਲੋਕਾਂ ਦੀ ਜਾਨ; ਖੈਬਰ ਪਖਤੂਨਖਵਾ 'ਚ ਹਾਹਾਕਾਰ

actor prakash raj s mother suvarnalatha passes away at 86

ਅਦਾਕਾਰ ਪ੍ਰਕਾਸ਼ ਰਾਜ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦਿਹਾਂਤ

china resumes flights to north korea

6 ਸਾਲ ਬਾਅਦ ਮੁੜ ਬਹਾਲ ਹੋਈਆਂ ਉਡਾਣਾਂ, ਚੀਨ ਅਤੇ ਉੱਤਰੀ ਕੋਰੀਆ ਦਾ ਅਹਿਮ ਕਦਮ

young man thanking god wife divorce

ਪਤਨੀ ਤੋਂ ਖਹਿੜਾ ਛੁੱਟਣ 'ਤੇ ਪਤੀ ਨੇ ਲਿਆ ਸੁੱਖ ਦਾ ਸਾਹ! 9 KM ਗੋਡਿਆਂ ਭਾਰ...

famous actor becomes father for the second time  wife gives birth to son

ਦੂਜੀ ਵਾਰ ਪਿਤਾ ਬਣਿਆ ਮਸ਼ਹੂਰ ਅਦਾਕਾਰ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ

toffee theft father beating daughter

'ਟੌਫ਼ੀ' ਪਿੱਛੇ ਕਲਯੁਗੀ ਪਿਓ ਨੇ ਕੁੱਟ-ਕੁੱਟ ਮਾਰ 'ਤੀ ਧੀ, ਹੋਸ਼ ਉਡਾ ਦੇਵੇਗਾ...

indian rapper spits at fan

Live Show 'ਚ ਗਰਮਾਇਆ ਮਾਹੌਲ ; ਰੈਪਰ ਨੇ ਬੋਤਲ ਸੁੱਟਣ ਵਾਲੇ ਨੌਜਵਾਨ 'ਤੇ ਸੁੱਟਿਆ...

3 1 magnitude earthquake hits gujarat  second in six days

6 ਦਿਨਾਂ 'ਚ ਦੋ ਵਾਰ ਕੰਬੀ ਧਰਤੀ! ਅਮਰੇਲੀ 'ਚ ਆਇਆ 3.1 ਤੀਬਰਤਾ ਦਾ ਭੂਚਾਲ

famous actor passes away

ਬੰਗਾਲੀ ਅਦਾਕਾਰ ਦੀ ਸ਼ੂਟਿੰਗ ਦੌਰਾਨ ਮੌਤ, ਸਮੁੰਦਰ 'ਚ ਡੁੱਬਣ ਕਾਰਨ ਵਾਪਰਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • even after playing well in ipl  didn  t get a chance to play for india
      IPL ’ਚ ਚੰਗਾ ਖੇਡਣ ਤੋਂ ਬਾਅਦ ਵੀ ਭਾਰਤ-ਏ ਲਈ ਖੇਡਣ ਦਾ ਮੌਕਾ ਨਹੀਂ ਮਿਲਿਆ : ਬਰਾੜ
    • ipl 2026 rr vs csk
      ਰਾਜਸਥਾਨ ਰਾਇਲਜ਼ ਨੇ ਚੇਨਈ ਨੂੰ 8 ਵਿਕਟਾਂ ਨਾਲ ਹਰਾਇਆ, ਵੈਭਵ ਸੂਰਿਆਵੰਸ਼ੀ ਨੇ...
    • rr vs csk ipl 2026
      IPL 2026: ਰਾਜਸਥਾਨ ਦੀ ਸ਼ਾਨਦਾਰ ਗੇਂਦਬਾਜ਼ੀ, ਚੇਨਈ ਟੀਮ ਨੂੰ 127 ਦੌੜਾਂ 'ਤੇ...
    • ipl 2026 rajasthan won the toss
      IPL 2026: ਰਾਜਸਥਾਨ ਨੇ ਜਿੱਤਿਆ ਟਾਸ, CSK ਪਹਿਲਾਂ ਕਰੇਗੀ ਬੱਲੇਬਾਜ਼ੀ; MS ਧੋਨੀ...
    • bcci changes drs referral rule
      BCCI ਨੇ DRS ਨਿਯਮਾਂ 'ਚ ਕੀਤਾ ਵੱਡਾ ਬਦਲਾਅ! ਹੁਣ ਨਹੀਂ ਚੱਲੇਗੀ ਟੀਮਾਂ ਦੀ ਚਲਾਕੀ
    • ipl 2026  irfan pathan targets star player
      IPL 2026: 'ਵਿਕਟ ਲੈਣ ਦੀ ਕਾਬਲੀਅਤ ਦੀ ਕਮੀ ਸੀ', ਇਰਫਾਨ ਪਠਾਨ ਨੇ ਸਟਾਰ ਪਲੇਅਰ...
    • ipl 2026  dale steyn gives important advice to kartik tyagi
      IPL 2026: ਡੇਲ ਸਟੇਨ ਨੇ ਕਾਰਤਿਕ ਤਿਆਗੀ ਨੂੰ ਦਿੱਤੀ ਅਹਿਮ ਸਲਾਹ, ਆਪਣਾ...
    • indian team announced for afc u 20 women  s asian cup
      AFC ਅੰਡਰ-20 ਮਹਿਲਾ ਏਸ਼ੀਆਈ ਕੱਪ ਲਈ ਭਾਰਤੀ ਟੀਮ ਦਾ ਐਲਾਨ
    • mary kom may enter professional boxing
      ਪੇਸ਼ੇਵਰ ਮੁੱਕੇਬਾਜ਼ੀ ’ਚ ਉਤਰ ਸਕਦੀ ਹੈ ਮੈਰੀਕਾਮ
    • more than 50 mobile phones stolen from chinnaswamy stadium
      RCB vs SRH ਮੈਚ ਦੌਰਾਨ ਚੋਰਾਂ ਦਾ ਕਹਿਰ; ਚਿੰਨਾਸਵਾਮੀ ਸਟੇਡੀਅਮ 'ਚੋਂ 50 ਤੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +