Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAR 22, 2026

    8:43:24 PM

  • victim  s brother seeks justice in patient  s suicide case in hospital

    ਹਸਪਤਾਲ 'ਚ ਖੁਦਕੁਸ਼ੀ ਮਾਮਲੇ 'ਚ ਪੀੜਤ ਦਾ ਭਰਾ ਲਾ...

  • gagandeep death exposes dark reality of aap  tarun chugh

    ਗਗਨਦੀਪ ਸਿੰਘ ਰੰਧਾਵਾ ਦੀ ਮੌਤ ਨੇ ਉਜਾਗਰ ਕੀਤਾ 'ਆਪ...

  • union minister of state takes a sharp dig at mann government

    'ਪੰਜਾਬ 'ਚ ਨਵੇਂ ਜੰਗਲ ਰਾਜ ਦਾ ਅਧਿਆਏ ਹੋਇਆ...

  • huge gas explosion in punjab painful death of sleeping person

    ਜ਼ਬਰਦਸਤ ਧਮਾਕੇ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਕੋਰੋਨਾ ਦੇ ਕਹਿਰ ਵਿਚਾਲੇ ਮਸਤੀ ਦੇ ਮੂਡ ’ਚ ਨਜ਼ਰ ਆਇਆ ਚਾਹਲ, ਵਾਇਰਲ ਹੋਈ ਵੀਡੀਓ

SPORTS News Punjabi(ਖੇਡ)

ਕੋਰੋਨਾ ਦੇ ਕਹਿਰ ਵਿਚਾਲੇ ਮਸਤੀ ਦੇ ਮੂਡ ’ਚ ਨਜ਼ਰ ਆਇਆ ਚਾਹਲ, ਵਾਇਰਲ ਹੋਈ ਵੀਡੀਓ

  • Updated: 20 Mar, 2020 06:36 PM
Sports
yuzvendra chahal new one tiktok video viral on social media
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ— ਦੁਨੀਆਭਰ ’ਚ ਫੈਲੇ ਕੋਰੋਨਾ ਵਾਇਰਸ ਕਹਿਰ ਦੇ ਕਾਰਨ ਖੇਡ ਜਗਤ ’ਤੇ ਵੀ ਅਸਰ ਪਿਆ ਹੈ ਅਤੇ ਇਸ ਦੇ ਚੱਲਦੇ ਆਈ. ਪੀ. ਐੱਲ ਸਣੇ ਕਈ ਕ੍ਰਿਕਟ ਈਵੈਂਟਸ ਨੂੰ ਜਾਂ ਤਾਂ ਮੁਲਤਵੀ ਕਰ ਦਿੱਤਾ ਗਿਆ ਹੈ ਜਾਂ ਉਨ੍ਹਾਂ ਨੂੰ ਰੱਦ ਕਰਨਾ ਪਿਆ ਹੈ। ਇਸ ਦੌਰਾਨ ਕੁਝ ਖਿਡਾਰੀ ਫੈਮਿਲੀ ਦੇ ਨਾਲ ਸਮਾਂ ਬਿਤਾ ਰਹੇ ਹਨ ਤਾਂ ਕੁਝ ਸੋਸ਼ਲ ਮੀਡੀਆ ’ਤੇ ਦੂਸਰਿਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦੇ ਰਹੇ ਹਨ। ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਸਪਿਨ ਗੇਂਦਬਾਜ਼ ਯੁਜਵੇਂਦਰ ਚਾਹਲ ਮਸਤੀ ਦੇਂ ਮੂਡ ’ਚ ਨਜ਼ਰ ਆ ਰਿਹਾ ਹੈ ਅਤੇ ਉਸ ਦੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਇਕ ਕੁੜੀ ਪਿਆਰ ਨਾਲ ਉਨ੍ਹਾਂ ਦਾ ਗਲ ਖਿੱਚ ਕੇ ਭੱਜ ਜਾਂਦੀ ਹੈ।PunjabKesari

ਦੱਸ ਦੇਈਏ ਕਿ ਯੁਜਵੇਂਦਰ ਚਾਹਲ ਟਿੱਕ-ਟਾਕ ’ਤੇ ਕਾਫ਼ੀ ਐਕਟਿਵ ਰਹਿੰਦਾ ਹਨ ਅਤੇ ਲਗਾਤਾਰ ਵੀਡੀਓ ਸ਼ੇਅਰ ਕਰਦਾ ਰਹਿੰਦਾ ਹੈ। ਚਾਹਲ ਕ੍ਰਿਕਟ ਮੈਦਾਨ ਤੋਂ ਦੂਰ ਟਿੱਕ-ਟਾਕ ’ਤੇ ਵੀਡੀਓ ਬਣਾ ਕੇ ਲੋਕਾਂ ਨੂੰ ਐਂਟਰਟੇਂਮੈਂਟ ਕਰ ਰਿਹਾ ਹੈ। ਇਸ ਨਵੀਂ ਵੀਡੀਓ ’ਚ ਇਕ ਕੁੜੀ ਯੁਜਵੇਂਦਰ ਚਾਹਲ ਦੀ ਗਲ ਖਿੱਚਦੀ ਦਿਖਾਈ ਦੇ ਰਹੀ ਹੈ। ਹਾਲਾਂਕਿ ਇਹ ਕੁੜੀ ਕੌਣ ਹੈ, ਚਾਹਲ ਨੇ ਇਸਦੀ ਜਾਣਕਾਰੀ ਨਹੀਂ ਦਿੱਤੀ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਯੁਜਵੇਂਦਰ ਚਾਹਲ ਇਕ ਇਸ ਲੜਕੀ ਨਾਲ ਸੜਕ ’ਤੇ ਚੱਲ ਰਿਹਾ ਹੁੰਦਾ ਹੈ, ਉਦੋਂ ਚਾਹਲ ਸ਼ੂਜ਼ ਦੇ ਤਸਮੇ ਬੱਨਣ ਲਈ ਹੇਠਾਂ ਬੈਠ ਜਾਂਦਾ ਹੈ। ਫਿਰ ਉਹ ਕੁੜੀ ਉਸ ਦੇ ਪਿੱਛੇ ਲੁੱਕ ਜਾਂਦੀ ਹੈ। ਚਾਹਲ ਨੂੰ ਜਦੋਂ ਉਹ ਲੜਕੀ ਨਹੀਂ ਦਿੱਖਦੀ, ਤਾਂ ਉਹ ਘਬਰਾ ਜਾਂਦੀ ਹੈ। ਜਿਵੇਂ ਹੀ ਚਾਹਲ ਉਸ ਲੜਕੀ ਦੀ ਸ਼ਰਾਰਤ ਫੜ ਲੈਂਦਾ ਹੈ ਅਤੇ ਪਿਆਰ ਨਾਲ ਮਾਰਨ ਲਈ ਹੱਥ ਚੁੱਕ ਦਿੰਦਾ ਹੈ, ਤਾਂ ਉਹ ਲੜਕੀ ਹੱਸਦੇ ਹੋਏ ਦੂਰ ਭੱਜ ਜਾਂਦੀ ਹੈ।

@yuzvendrachahal

When you have an annoying but a cute friend##stargazing @rameetsandhuu 🤗 @tiktok_india @tiktok

♬ original sound - Yuzvendra Chahal

ਦੱਸ ਦੇਈ ਕਿ ਕੋਰੋਨਾ ਵਾਇਰਸ ਦੇ ਕਾਰਨ 29 ਮਾਰਚ ਤੋਂ ਆਯੋਜਿਤ ਹੋਣ ਵਾਲਾ ਆਈ. ਪੀ. ਐੱਲ 15 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਆਈ. ਪੀ. ਐੱਲ ਤੋਂ ਇਲਾਵਾ ਵਾਇਰਸ ਦੇ ਵੱਧਦੇ ਕਹਿਰ ਦੇ ਚੱਲਦੇ ਬੀ. ਸੀ. ਸੀ. ਆਈ. ਨੇ ਆਪਣੇ ਸਾਰੇ ਘਰੇਲੂ ਮੈਚਾਂ ਨੂੰ ਅਗਲੇ ਨਿਰਦੇਸ਼ ਮਿਲਣ ਤਕ ਮੁਅਤੱਲ ਕਰ ਦਿੱਤੇ ਹਨ।

  • Corona Virus
  • Sports World
  • IPL 2020
  • yuzvendra chahal
  • Tiktok Video
  • Viral Video
  • ਕੋਰੋਨਾ ਵਾਇਰਸ
  • ਖੇਡ ਜਗਤ
  • ਆਈ ਪੀ ਐੱਲ 2020
  • ਯੁਜਵੇਂਦਰ ਚਾਹਲ
  • ਟਿੱਕਟਾਕ ਵੀਡੀਓ
  • ਵਾਇਰਲ ਵੀਡੀਓ

ਜਦੋਂ ਸਿੰਧੂ ਨੇ ਕੋਰੋਨਾ ਵਾਇਰਸ ਦੇ ਬਾਵਜੂਦ ਕੀਤਾ ਆਲ ਇੰਗਲੈਂਡ ਖੇਡਣ ਦਾ ਫੈਸਲਾ

NEXT STORY

Stories You May Like

  • navjot sidhu s another video goes viral
    ਨਵਜੋਤ ਸਿੱਧੂ ਇਕ ਹੋਰ ਵੀਡੀਓ ਹੋਈ ਵਾਇਰਲ, ਵੱਖਰੇ ਅੰਦਾਜ਼ 'ਚ ਆਏ ਨਜ਼ਰ
  • comedy king seen   pressing   clothes on the roadside
    ਸੜਕ ਕਿਨਾਰੇ ਕੱਪੜੇ 'ਪ੍ਰੈੱਸ' ਕਰਦਾ ਨਜ਼ਰ ਆਇਆ ਕਾਮੇਡੀ ਕਿੰਗ ! ਵੀਡੀਓ ਹੋਈ ਵਾਇਰਲ
  • narendra modi  child  picture viral  social media
    PM ਮੋਦੀ ਦੀ ਗੋਦੀ 'ਚ ਖੇਡਦਾ ਨਜ਼ਰ ਆਇਆ ਨੰਨ੍ਹਾ ਦੋਸਤ ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਕਿਊਟ ਤਸਵੀਰ
  • punjabi singer delhi concert beating  video viral
    ਸੁਪਰਸਟਾਰ ਪੰਜਾਬੀ ਸਿੰਗਰ ਦੇ ਸ਼ੋਅ 'ਚ ਭਖ਼ ਗਿਆ ਮਾਹੌਲ ! ਰੱਜ ਕੇ ਚੱਲੇ ਘਸੁੰਨ-ਮੁੱਕੇ, ਵੀਡੀਓ ਵਾਇਰਲ
  • video of a drunk person swinging in the civil hospital goes viral
    ਨਸ਼ੇ 'ਚ ਝੂਲਦੀ ਜਵਾਨੀ! ਸਿਵਲ ਹਸਪਤਾਲ 'ਚ ਨੌਜਵਾਨ ਦੀ ਵੀਡੀਓ ਵਾਇਰਲ
  • sarabjeet kaur new video
    ਸਰਬਜੀਤ ਕੌਰ ਦੀ ਵਾਇਰਲ ਹੋਈ ਵੀਡੀਓ ਨੇ ਖੜ੍ਹਾ ਕੀਤਾ ਵਿਵਾਦ !
  • bibi is alive benjamin netanyahu
    ‘ਬੀਬੀ ਅਜੇ ਜ਼ਿੰਦਾ ਹੈ...’, ਮੌਤ ਦੀਆਂ ਅਫਵਾਹਾਂ ਵਿਚਾਲੇ ਕੌਫੀ ਪੀਂਦੇ ਨਜ਼ਰ ਆਏ ਬੈਂਜਾਮਿਨ; ਸਾਂਝੀ ਕੀਤੀ ਵੀਡੀਓ
  • ganga river  boat  iftar party  video  viral  arrested
    ਕਾਸ਼ੀ ਦੀ ਪਵਿੱਤਰ ਗੰਗਾ 'ਚ ਕਿਸ਼ਤੀ 'ਤੇ ਇਫ਼ਤਾਰ ਪਾਰਟੀ: ਵੀਡੀਓ ਵਾਇਰਲ ਹੋਣ ਮਗਰੋਂ 14 ਗ੍ਰਿਫ਼ਤਾਰ
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • big encounter in jalandhar
    ਜਲੰਧਰ 'ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ
  • 2 arrested with 19 stolen mobile phones and country made pistols
    19 ਚੋਰੀ ਦੇ ਮੋਬਾਈਲ ਤੇ ਦੇਸੀ ਪਿਸਤੌਲ ਸਮੇਤ 2 ਕਾਬੂ
  • navjot singh sidhu property division to childrens
    ਨਵਜੋਤ ਸਿੰਘ ਸਿੱਧੂ ਨੇ ਵੰਡੀ ਜਾਇਦਾਦ! ਜਾਣੋ ਕੀ-ਕੀ ਆਇਆ ਧੀ ਤੇ ਪੁੱਤਰ ਦੇ ਹਿੱਸੇ
  • golden buds school celebrated graduation day with great pomp and show
    ਗੋਲਡਨ ਬਡਜ਼ ਸਕੂਲ 'ਚ ਸ਼ਾਨੋ-ਸ਼ੌਕਤ ਨਾਲ ਮਨਾਇਆ ਗ੍ਰੈਜੂਏਸ਼ਨ ਡੇਅ ਸਮਾਸਮ
  • sukhbir singh badal punjab bachao rally
    ਪੰਜਾਬ 'ਚ ਵਧਿਆ ਗੈਂਗਸਟਰਵਾਦ, ਹਰ ਪਾਸੇ ਬਣਿਆ ਡਰ ਦਾ ਮਾਹੌਲ: ਸੁਖਬੀਰ ਬਾਦਲ
  • sukhpal khaira statement on cm bhagwant mann s pictures on pilgrimage buses
    ਤੀਰਥ ਯਾਤਰਾ ਬੱਸਾਂ 'ਤੇ CM ਮਾਨ ਦੀਆਂ ਤਸਵੀਰਾਂ ਵੇਖ ਖਹਿਰਾ ਨੇ ਘੇਰੀ 'ਆਪ',...
  • jalandhar student commits suicide in kharar
    ਜਲੰਧਰ ਦੀ ਵਿਦਿਆਰਥਣ ਦੀ ਖਰੜ 'ਚੋਂ ਮਿਲੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼! ਘਰੋਂ...
Trending
Ek Nazar
palestinian cars vandalized and set fire in west bank

ਵੈਸਟ ਬੈਂਕ 'ਚ ਫਲਸਤੀਨੀ ਕਾਰਾਂ ਦੀ ਭੰਨਤੋੜ ਅਤੇ ਅੱਗਜ਼ਨੀ

43 shops to ashes in afghanistan

ਅਫਗਾਨਿਸਤਾਨ : ਸਥਾਨਕ ਬਾਜ਼ਾਰ 'ਚ ਲੱਗੀ ਅੱਗ, 43 ਦੁਕਾਨਾਂ ਸੜ ਕੇ ਸੁਆਹ

parineeti chopra reveals she has a crush on her co actor

ਪਰਿਣੀਤੀ ਚੋਪੜਾ ਨੂੰ ਆਪਣੇ 'ਕੋ-ਸਟਾਰ' ਨਾਲ ਹੋਇਆ ਪਿਆਰ, ਤਸਵੀਰ ਸਾਂਝੀ ਕਰਕੇ...

nuclear powered british submarine arrives in arabian sea

ਆਰ-ਪਾਰ ਦੀ ਲੜਾਈ ਦੇ ਰੌਅ 'ਚ ਬ੍ਰਿਟੇਨ ! ਫੌਜੀ ਅੱਡੇ 'ਤੇ ਹਮਲੇ ਮਗਰੋਂ ਇਰਾਨ...

comedy king seen   pressing   clothes on the roadside

ਸੜਕ ਕਿਨਾਰੇ ਕੱਪੜੇ 'ਪ੍ਰੈੱਸ' ਕਰਦਾ ਨਜ਼ਰ ਆਇਆ ਕਾਮੇਡੀ ਕਿੰਗ ! ਵੀਡੀਓ ਹੋਈ...

this actress got intimate with her future father in law

ਆਪਣੇ ਹੋਣ ਵਾਲੇ ਸਹੁਰੇ ਨਾਲ ਹੀ ਇੰਟੀਮੇਟ ਹੋ ਗਈ ਸੀ ਇਹ ਅਦਾਕਾਰਾ ! ਫਿਰ...

bank holiday

Bank Holiday: ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ! ਦੋਖੇ RBI ਦੀ ਛੁੱਟੀਆਂ...

indian cuisine playgrounds kamaljit kaur

ਖੇਡ ਗਰਾਊਂਡਾਂ 'ਚ ਭਾਰਤੀ ਪਕਵਾਨ ਮੁੱਹਈਆ ਕਰਵਾਉਣ ਦੀ ਨਿਵੇਕਲੀ ਪਿਰਤ ਪਾ ਰਹੀ...

parents left their daughter under the seat in the theater

ਥੀਏਟਰ 'ਚ ਸੀਟ ਹੇਠਾਂ ਧੀ ਨੂੰ ਛੱਡ ਗਏ ਸਨ ਮਾਪੇ ! ਚੂਹੇ ਨੋਚਦੇ ਰਹੇ ਸਰੀਰ, ਫਿਰ...

nicholas brendon passes away

ਮਨੋਰੰਜਨ ਜਗਤ 'ਚ ਸੋਗ ਦੀ ਲਹਿਰ; ਮਸ਼ਹੂਰ ਅਦਾਕਾਰ ਨਿਕੋਲਸ ਦਾ ਦਿਹਾਂਤ

anaya bangar thanks father sanjay bangar

ਸਰਜਰੀ ਕਰਵਾ ਕੇ ਪੂਰੀ ਤਰ੍ਹਾਂ ਮੁੰਡੇ ਤੋਂ ਕੁੜੀ ਬਣੀ ਅਨਾਇਆ ! ਭਾਵੁਕ ਪੋਸਟ ਲਿਖ...

is jeffrey epstein alive

ਕੀ ਜ਼ਿੰਦਾ ਹੈ Jeffrey Epstein? ਫਲੋਰਿਡਾ ਦੀ ਵਾਇਰਲ Video ਕਾਰਨ ਸੋਸ਼ਲ ਮੀਡੀਆ...

heart attack blood groups are at higher risk

ਸਾਵਧਾਨ! ਬਲੱਡ ਗਰੁੱਪ ਵਧਾ ਸਕਦਾ ਹੈ ਹਾਰਟ ਅਟੈਕ ਦਾ ਖ਼ਤਰਾ, ਜਾਣੋ ਕਿਹੜਾ ਗਰੁੱਪ...

heavy rain warning issued

ਭਾਰੀ ਮੀਂਹ ਦੀ ਜਾਰੀ ਹੋ ਗਈ ਚਿਤਾਵਨੀ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਨੂੰ...

marriage opportunities are forming in 3 zodiac signs

Marriage Zodiac Signs: ਇਨ੍ਹਾਂ 3 ਰਾਸ਼ੀਆਂ ਵਾਲਿਆਂ ਲਈ ਬਣ ਰਿਹਾ ਵਿਆਹ ਦਾ ਯੋਗ

five people  including three children  found dead in a rented house

ਕੋਚੀ 'ਚ ਰੂਹ ਕੰਬਾਊ ਵਾਰਦਾਤ: ਕਿਰਾਏ ਦੇ ਮਕਾਨ 'ਚੋਂ 3 ਬੱਚਿਆਂ ਸਣੇ ਇੱਕੋ...

punjabi actress shines in   dhurandar 2    plays an important role with ranveer

'ਧੁਰੰਦਰ 2' 'ਚ ਛਾ ਗਈ ਪੰਜਾਬੀ ਅਦਾਕਾਰਾ; ਰਣਵੀਰ ਸਿੰਘ ਨਾਲ ਨਿਭਾਇਆ ਅਹਿਮ...

odissi dancer madhumita raut dies of cardiac arrest

ਮਸ਼ਹੂਰ ਨ੍ਰਿਤਕੀ ਮਧੂਮਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ ! ਕਲਾ ਜਗਤ 'ਚ ਛਾਇਆ ਸੋਗ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • ahead of ipl 2026  irfan pathan expresses concern over kkr  s big problem
      IPL 2026 ਤੋਂ ਪਹਿਲਾਂ ਇਰਫਾਨ ਪਠਾਨ ਨੇ KKR ਦੀ ਵੱਡੀ ਸਮੱਸਿਆ 'ਤੇ ਜਤਾਈ ਚਿੰਤਾ
    • lsg seeks blessings of ram lalla ahead of ipl 2026
      IPL 2026 ਤੋਂ ਪਹਿਲਾਂ LSG ਨੇ ਰਾਮਲੱਲਾ ਦਾ ਆਸ਼ੀਰਵਾਦ ਲਿਆ
    • wwe legend passes away at the age of 74
      74 ਸਾਲ ਦੀ ਉਮਰ 'ਚ WWE ਦਿੱਗਜ ਨੇ ਦੁਨੀਆ ਨੂੰ ਕਿਹਾ ਅਲਵਿਦਾ, ਰੈਸਲਿੰਗ ਜਗਤ 'ਚ...
    • kohli  s advice to rcb players
      ਕੋਹਲੀ ਦੀ RCB ਦੇ ਖਿਡਾਰੀਆਂ ਨੂੰ ਸਲਾਹ : ਕਿਸੇ ਵੀ ਸੈਸ਼ਨ ਦਾ ਇਕ ਮਿੰਟ ਵੀ ਬਰਬਾਦ...
    • anaya bangar thanks father sanjay bangar
      ਸਰਜਰੀ ਕਰਵਾ ਕੇ ਪੂਰੀ ਤਰ੍ਹਾਂ ਮੁੰਡੇ ਤੋਂ ਕੁੜੀ ਬਣੀ ਅਨਾਇਆ ! ਭਾਵੁਕ ਪੋਸਟ ਲਿਖ...
    • big on ms dhoni  s ipl 2026 retirement
      MS ਧੋਨੀ ਦੇ IPL 2026 ਸੰਨਿਆਸ ਨੂੰ ਲੈ ਕੇ ਵੱਡਾ ਅਪਡੇਟ ਆਇਆ ਸਾਹਮਣੇ
    • ipl 2026  kkr not worried about chakraborty  s form
      IPL 2026: ਚੱਕਰਵਰਤੀ ਦੀ ਫਾਰਮ ਨੂੰ ਲੈ ਕੇ KKR ਚਿੰਤਤ ਨਹੀਂ; ਕਪਤਾਨ ਰਹਾਣੇ ਨੇ...
    • this season of ipl 2026 is a big opportunity for many of our players  nair
      IPl 2026 ਦਾ ਇਹ ਸੀਜ਼ਨ ਸਾਡੇ ਕਈ ਖਿਡਾਰੀਆਂ ਲਈ ਇਕ ਵੱਡਾ ਮੌਕਾ : ਨਾਇਰ
    • ghoshal calls squash  s debut in olympics historic
      ਓਲੰਪਿਕ 'ਚ ਸਕੁਐਸ਼ ਦੇ ਡੈਬਿਊ ਨੂੰ ਘੋਸ਼ਾਲ ਨੇ ਇਤਿਹਾਸਕ ਦੱਸਿਆ
    • ipl 2026  pujara expressed faith in this player
      IPL 2026 :ਪੁਜਾਰਾ ਨੇ ਇਸ ਖਿਡਾਰੀ 'ਤੇ ਜਤਾਇਆ ਭਰੋਸਾ, ਦੱਸਿਆ ਖਿਤਾਬ ਦਾ ਅਸਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +