Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 07, 2025

    8:49:31 PM

  • indian tourists visa free entry

    ਹੁਣ ਭਾਰਤੀਆਂ ਨੂੰ ਇਸ ਖ਼ੂਬਸੂਰਤ ਦੇਸ਼ 'ਚ ਮਿਲੇਗੀ...

  • 6 6 6 6 6   rain sixes single over  this player

    6,6,6,6,6...ਇਕ ਹੀ ਓਵਰ 'ਚ ਛੱਕਿਆਂ ਦਾ ਮੀਂਹ, ਇਸ...

  • who built the 300 kg gold door in the kaaba in mecca who has the key to it

    ਮੱਕਾ ਦੇ ਕਾਬੇ 'ਚ 300 ਕਿਲੋ ਸੋਨੇ ਦਾ ਦਰਵਾਜ਼ਾ ਕਿਸ...

  • congress parliamentary party sonia gandhi

    ਸੋਨੀਆ ਗਾਂਧੀ ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Technology News
  • ਜਲੰਧਰ
  • Samsung ਦੇ ਇਸ ਸਮਾਰਟਫੋਨ 'ਤੇ ਮਿਲ ਰਿਹੈ 2000 ਰੁਪਏ ਤੱਕ ਦਾ ਭਾਰੀ ਡਿਸਕਾਊਂਟ

TECHNOLOGY News Punjabi(ਤੇਕਨੋਲੋਜੀ)

Samsung ਦੇ ਇਸ ਸਮਾਰਟਫੋਨ 'ਤੇ ਮਿਲ ਰਿਹੈ 2000 ਰੁਪਏ ਤੱਕ ਦਾ ਭਾਰੀ ਡਿਸਕਾਊਂਟ

  • Updated: 09 May, 2017 01:11 PM
ਜਲੰਧਰ
samsung galaxy c7 pro available for rs 2 000 discount on amazon india
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਦੱਖਣੀ ਕੋਰੀਆ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਪਿਛਲੇ ਮਹੀਨੇ ਭਾਰਤ 'ਚ ਆਪਣੇ ਗਲੈਕਲੀ ਸੀ7 ਪ੍ਰੋ (Galaxy C7 pro) ਨੂੰ ਲਾਂਚ ਕੀਤਾ ਸੀ। ਭਾਰਤ 'ਚ Galaxy C7 pro ਸਮਾਰਟਫੋਨ ਨੂੰ ਗੋਲਡ ਅਤੇ ਨੇਵੀ ਬਲੂ ਕਲਰ 'ਚ ਪੇਸ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਸਮਾਰਟਫੋਨ ਨੂੰ ਪਹਿਲੀ ਵਾਰ ਈ-ਕਾਮਰਸ ਵੈਬਸਾਈਟ ਐਮਾਜ਼ਨ ਇੰਡੀਆ 'ਤੇ ਅਪ੍ਰੈਲ 'ਚ ਵਿਕਰੀ ਲਈ ਉਪਲੱਬਧ ਕਰਾਇਆ ਗਿਆ ਸੀ। ਉਥੇ ਹੀ, ਇਕ ਮਹੀਨੇ ਬਾਅਦ ਹੁਣ ਇਸ ਫੋਨ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ।

ਐਮਾਜਨ ਇੰਡੀਆ 'ਤੇ Galaxy C7 pro 'ਤੇ 2,000 ਰੁਪਏ ਦਾ ਫਲੈਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਪਰ ਇਸ ਡਿਸਕਾਉਂਟ ਨੂੰ ਸਿਰਫ ਐਮਾਜ਼ਨ ਪ੍ਰਾਈਮ ਮੈਂਬਰਸ ਲਈ ਹੀ ਪੇਸ਼ ਕੀਤਾ ਗਿਆ ਹੈ। ਜੇਕਰ ਤੁਸੀਂ ਐਮਾਜ਼ਨ ਪ੍ਰਾਈਮ ਮੈਂਬਰ ਹੋ ਅਤੇ ਇਸ ਫੋਨ ਨੂੰ ਖਰੀਦਣ ਦੀ ਸੋਚ ਰਹੇ ਹੋ ਤਾਂ ਵੈਬਸਾਈਟ 'ਤੇ ਜਾ ਕੇ ਇਸ ਸਮਾਰਟਫੋਨ ਨੂੰ 25,990 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ਦੀ ਅਸਲੀ ਕੀਮਤ 27,990 ਰੁਪਏ ਹੈ। ਇਸ ਤੋਂ ਇਲਾਵਾ ਪ੍ਰਾਇਮ ਮੈਂਬਰ ਇਸ ਫੋਨ ਨੂੰ ਈ. ਐੱਮ. ਆਈ 'ਤੇ ਵੀ ਖਰੀਦਿਆ ਜਾ ਸਕਦਾ ਹੈ। ਫੋਨ 'ਤੇ ਇਹ ਆਫਰ ਸਿਰਫ ਅੱਜ ਦੇ ਲਈ ਹੀ ਉਪਲੱਬਧ ਹੈ ।


ਸਪੈਸੀਫਿਕੇਸ਼ਨਸ
Galaxy C7 ਪ੍ਰੋ ਦੀ ਸਪੈਸੀਫਿਕੇਸ਼ਨ ਕੀਤੀ ਤਾਂ ਇਸ 'ਚ 5.7-ਇੰਚ ਦੀ ਸੁਪਰ AMOLED ਡਿਸਪਲੇ, ਪਡਰਗਨ 625 ਓਕਟਾ-ਕੋਰ ਪ੍ਰੋਸੈਸਰ ਅਧਾਰਿਤ ਹੈ। ਇਸ ਤੋਂ ਇਲਾਵਾ ਫੋਨ ਵਿੱਚ 4ਜੀ. ਬੀ ਰੈਮ ਅਤੇ 64ਜੀ. ਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਫੋਟੋਗਰਾਫੀ ਲਈ 16 ਮੈਗਾਪਿਕਸਲ ਰਿਅਰ ਕੈਮਰਾ ਡਿਊਲ ਟੋਨ ਐੱਲ. ਈ. ਡੀ ਫਲੈਸ਼, ਅਤੇ 1080p ਵੀਡੀਓ ਰਿਕਾਰਡਿੰਗ, 16 ਮੈਗਾਪਿਕਸਲ ਦਾ ਫ੍ਰੰਟ ਕੈਮਰੇ ਦਿੱਤਾ ਗਿਆ ਹੈ। ਸਮਾਰਟਫੋਨ ਐਂਡ੍ਰਾਇਡ 6.0.1 ਮਾਰਸ਼ਮੈਲੋ ਆਪਰੇਟਿੰਗ ਸਿਸਟਮ, ਇਕ ਫ੍ਰੰਟ-ਮਾਉਂਟੇਡ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਪਾਵਰ ਬੈਕਅਪ ਲਈ 3,300ਐੱਮ. ਏ. ਐੱਚ ਦੀ ਬੈਟਰੀ (ਫਾਸਟ ਚਾਰਜਿੰਗ) ਦਿੱਤੀ ਗਈ ਹੈ। ਇਸ ਤੋ ਇਲਾਵਾ, ਇਸ ਸਮਾਰਟਫੋਨ 'ਚ ਸੈਮਸੰਗ ਪੇ ਵੀ ਸ਼ਾਮਿਲ ਹੈ, ਜੋ ਕਿ ਕੰਪਨੀ ਦੀ ਮੋਬਾਇਲ ਪੇਮੇਂਟ ਸੇਵਾ ਹੈ ਜਿਸ ਨੂੰ ਹਾਲ ਹੀ 'ਚ ਭਾਰਤ 'ਚ ਲਾਂਚ ਕੀਤਾ ਗਿਆ ਸੀ।

  • ਸੈਮਸੰਗ
  • ਸਮਾਰਟਫੋਨ
  • ਭਾਰੀ ਡਿਸਕਾਊਂਟ
  • ਗਲੈਕਲੀ ਸੀ7
  • Samsung
  • Galaxy C7 Pro
  • Rs 2 000 discount
  • Amazon India

ਸਮਾਰਟਵਾਚ ਹੀ ਨਹੀਂ, ਫਿੱਟਨੈੱਸ ਟ੍ਰੈਕਰ ਵੀ ਹੈ iQ+ ਮੂਵ

NEXT STORY

Stories You May Like

  • new on rs 2000 note  rbi gives information
    2000 ਰੁਪਏ ਦੇ ਨੋਟ ਬਾਰੇ ਆਈ ਨਵੀਂ ਅਪਡੇਟ, RBI ਨੇ ਦਿੱਤੀ ਜਾਣਕਾਰੀ
  • classroom 2000 crores scam sisodia
    ਕਲਾਸਰੂਮ ਬਣਾਉਣ ਨੂੰ ਲੈ ਕੇ 2000 ਕਰੋੜ ਤੋਂ ਵੱਧ ਦੇ ‘ਘਪਲੇ’ 'ਚ ਸਿਸੋਦੀਆ ਤੇ ਜੈਨ ਨੂੰ ਸੰਮਨ
  • this samsung phone  that too at a discount of only 45 999
    Samsung ਦਾ ਇਹ ਫੋਨ ; ਉਹ ਵੀ ਸਿਰਫ 45,999 Discount 'ਤੇ ! ਜਾਣੋ ਕੀ ਹੈ ਪੂਰੀ ਡੀਲ
  • a discount of 13000 is available on this smartphone
    ਇਸ Smartphone ’ਤੇ ਮਿਲ ਰਿਹੈ 13000 ਦਾ Discount! ਜਾਣੋ Offer
  • this small share turned rs 1 lakh into rs 24 lakh
    2 ਰੁਪਏ ਤੋਂ 67 ਰੁਪਏ ਤੱਕ! ਇਸ ਛੋਟੇ ਜਿਹੇ ਸ਼ੇਅਰ ਨੇ 1 ਲੱਖ ਨੂੰ  ਬਣਾ ਦਿੱਤਾ 24 ਲੱਖ
  • powerful 5g phone that too for just rs  10 000
    Samsung ਦਾ ਦਮਦਾਰ 5G ਫੋਨ ਉਹ ਵੀ ਸਿਰਫ 10000 ਰੁਪਏ 'ਚ! 6 ਸਾਲ ਮਿਲਣਗੇ ਅਪਡੇਟ
  • parle g biscuit in this city for 2348
    5 ਰੁਪਏ ਵਾਲਾ Parle-G ਬਿਸਕੁਟ ਇਸ ਸ਼ਹਿਰ 'ਚ ਮਿਲ ਰਿਹਾ 2348 ਰੁਪਏ ਦਾ
  • monsoon advances further  heavy rains forecast
    'ਅੱਗੇ ਵਧ ਰਿਹੈ ਮਾਨਸੂਨ...', ਇਸ ਸੂਬੇ 'ਚ ਭਾਰੀ ਬਾਰਿਸ਼ ਦੀ ਭਵਿੱਖਬਾਣੀ
  • the priest set himself on fire in jalandhar
    ਜਲੰਧਰ 'ਚ ਪੁਜਾਰੀ ਦਾ ਰੂਹ ਕੰਬਾਊ ਕਾਂਡ, ਖ਼ੁਦ ਨੂੰ ਲਗਾ ਲਈ ਅੱਗ, ਪਈਆਂ ਭਾਜੜਾਂ
  • jaitewali plant found closed during raid by mayor and senior deputy mayor
    ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਛਾਪੇਮਾਰੀ ਦੌਰਾਨ ਬੰਦ ਮਿਲਿਆ ਜੈਤੇਵਾਲੀ ਪਲਾਂਟ
  • liquor and meat shops to remain closed in jalandhar on 10th and 11th june
    ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਤੇ 11 ਜੂਨ ਨੂੰ ਸ਼ਰਾਬ ਤੇ ਮੀਟ ਦੀ ਵਿਕਰੀ 'ਤੇ...
  • canada arrest
    ਵੱਡੀ ਖ਼ਬਰ ; ਬਾਬਾ ਸਿੱਦੀਕੀ ਕਤਲਕਾਂਡ ਦਾ ਮਾਸਟਰਮਾਈਂਡ ਕੈਨੇਡਾ 'ਚ ਹੋਇਆ...
  • important news for drivers
    Punjab: ਡਰਾਈਵਿੰਗ ਕਰਨ ਵਾਲੇ ਦੇਣ ਧਿਆਨ, ਖੜ੍ਹੀ ਹੋਈ ਨਵੀਂ ਮੁਸੀਬਤ!
  • illegally constructed showrooms at the behest of raman arora
    ਮੰਡੀ ਦੇ ਲਾਲੇ ਖ਼ਿਲਾਫ਼ FIR ਦੀ ਸਿਫ਼ਾਰਿਸ਼, ਰਮਨ ਅਰੋੜਾ ਦੇ ਕਹਿਣ ’ਤੇ...
  • mann government s big step to save groundwater in punjab
    ਪੰਜਾਬ ਸਰਕਾਰ ਦਾ ਵੱਡਾ ਕਦਮ, 6 ਜ਼ਿਲ੍ਹਿਆਂ 'ਚ ਸ਼ੁਰੂ ਕੀਤਾ ਇਹ ਪ੍ਰਾਜੈਕਟ
  • bhagwant mann statement
    ਕਾਂਗਰਸ ਦੀ ਅੰਦਰੂਨੀ ਲੜਾਈ ਖ਼ਤਮ ਨਹੀਂ ਹੋ ਰਹੀ ਤੇ ਭਾਜਪਾ ਮੈਦਾਨ ਤੋਂ ਭੱਜ ਰਹੀ :...
Trending
Ek Nazar
afghans urged to return on eid

ਈਦ ਮੌਕੇ ਦੇਸ਼ ਛੱਡ ਕੇ ਭੱਜਣ ਵਾਲੇ ਅਫਗਾਨਾਂ ਨੂੰ ਵਾਪਸ ਪਰਤਣ ਦੀ ਅਪੀਲ

love affair in punjab

ਪੰਜਾਬ: ਪ੍ਰੇਮ ਸੰਬੰਧਾਂ ਨੇ ਲਿਆ ਖੂਨੀ ਮੋੜ, ਮੰਗੇਤਰ ਦੇ ਘਰੋਂ ਮਿਲੀ ਨੌਜਵਾਨ ਦੀ...

mother s illness forced young son to do this work

ਮਾਂ ਦੀ ਬੀਮਾਰੀ ਨੇ ਜਵਾਨ ਪੁੱਤ ਤੋਂ ਮਜ਼ਬੂਰੀ 'ਚ ਕਰਾਇਆ ਇਹ ਕੰਮ, ਮਾਮਲਾ ਕਰੇਗਾ...

trump  new sanctions against russia

ਰੂਸ ਵਿਰੁੱਧ ਨਵੀਆਂ ਪਾਬੰਦੀਆਂ ਬਾਰੇ ਫੈਸਲਾ ਲੈਣਗੇ ਟਰੰਪ

a girl was getting married in amritsar

ਅੰਮ੍ਰਿਤਸਰ : ਢੋਲ ਢਮੱਕੇ ਨਾਲ ਚੱਲ ਰਹੇ ਵਿਆਹ ਚ ਪੈ ਗਿਆ ਰੌਲਾ, ਮਿੰਟਾਂ 'ਚ...

japan princess kako honered in brazil

ਜਾਪਾਨ ਦੀ ਰਾਜਕੁਮਾਰੀ ਕਾਕੋ ਬ੍ਰਾਜ਼ੀਲ 'ਚ ਸਨਮਾਨਿਤ

192 migrants deported from america returned

ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ 192 ਪ੍ਰਵਾਸੀ ਪਰਤੇ

connection between terrorism and pakistan  sandhu statement

ਅੱਤਵਾਦ ਅਤੇ ਪਾਕਿਸਤਾਨ ਦੇ ਕੁਨੈਕਸ਼ਨ ਬਾਰੇ ਸਾਰੇ ਦੇਸ਼ਾਂ ਦੇ ਵਿਚਾਰ ਸਪੱਸ਼ਟ : ਸੰਧੂ

government access to us citizens  personal data

ਅਮਰੀਕੀ ਨਾਗਰਿਕਾਂ ਦੇ ਨਿੱਜੀ ਡੇਟਾ ਤੱਕ ਸਰਕਾਰ ਦੀ ਸਿੱਧੀ ਪਹੁੰਚ

punjab government preparing for major action against travel agents

ਟਰੈਵਲ ਏਜੰਟਾਂ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ 'ਚ ਪੰਜਾਬ ਸਰਕਾਰ

liquor and meat shops to remain closed in jalandhar on 10th and 11th june

ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਤੇ 11 ਜੂਨ ਨੂੰ ਸ਼ਰਾਬ ਤੇ ਮੀਟ ਦੀ ਵਿਕਰੀ 'ਤੇ...

boy dead on road accident

ਸੜਕ ਹਾਦਸੇ ਨੇ ਤਬਾਹ ਕੀਤੀਆਂ ਖ਼ੁਸ਼ੀਆਂ, ਮਾਪਿਆਂ ਦੇ ਜਵਾਨ ਪੁੱਤਰ ਦੀ ਦਰਦਨਾਕ ਮੌਤ

pakistan and saudi arabia strategic partnership

ਪਾਕਿਸਤਾਨ ਅਤੇ ਸਾਊਦੀ ਅਰਬ ਰਣਨੀਤਕ ਭਾਈਵਾਲੀ ਵਧਾਉਣ 'ਤੇ ਸਹਿਮਤ

people arrested in us for immigration violations

ਅਮਰੀਕਾ 'ਚ ਇਮੀਗ੍ਰੇਸ਼ਨ ਉਲੰਘਣਾਵਾਂ ਲਈ 44 ਲੋਕ ਗ੍ਰਿਫ਼ਤਾਰ

indian gujarati man deported from us

ਭਾਰਤੀ-ਗੁਜਰਾਤੀ ਵਿਅਕਤੀ ਅਮਰੀਕਾ ਤੋਂ ਹੋਵੇਗਾ ਡਿਪੋਰਟ

trump to build new ballroom

ਟਰੰਪ ਬਣਾਉਣ ਜਾ ਰਹੇ ਨਵਾਂ ballroom, ਫੰਡ ਦੇਣ ਦਾ ਕੀਤਾ ਐਲਾਨ

big announcement made from june 26 to 29 mobile market will remain closed

Punjab: 26 ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਦੁਕਾਨਾਂ

congress leadership split in the punjab

ਵੜਿੰਗ-ਬਾਜਵਾ ਬਨਾਮ ਚੰਨੀ-ਰਾਣਾ ਵਿਚਕਾਰ ਸ਼ੁਰੂ ਹੋਏ ਖੁੱਲ੍ਹੇ ਸੰਘਰਸ਼ ਨੇ ਕਾਂਗਰਸ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get uk visa apply
      UK ਜਾਣ ਦਾ ਸੁਫ਼ਨਾ ਕਰੋ ਪੂਰਾ, ਇਸ ਤਰ੍ਹਾਂ ਆਸਾਨੀ ਨਾਲ ਮਿਲੇਗਾ ਵਰਕ ਵੀਜ਼ਾ
    • sikh youth creates history in belgium
      ਬੈਲਜੀਅਮ 'ਚ ਸਿੱਖ ਨੌਜਵਾਨ ਨੇ ਰਚਿਆ ਇਤਿਹਾਸ, ਵਧਾਇਆ ਭਾਈਚਾਰੇ ਦਾ ਮਾਣ
    • a big danger bell for motorists
      ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੁਣ ਘਰੋਂ ਨਿਕਲਦੇ ਹੀ ਚੁੱਪਚਾਪ...
    • 500 rupee note social media news government
      ਕੀ ਸੱਚੀ ਬੰਦ ਹੋ ਰਹੇ ਹਨ 500 ਰੁਪਏ ਦੇ ਨੋਟ? ਆ ਗਈ ਨਵੀਂ ਅਪਡੇਟ
    • advisory issued regarding rain and storm
      ਮੀਂਹ ਤੇ ਤੂਫ਼ਾਨ ਨੂੰ ਲੈ ਕੇ ਜਾਰੀ ਹੋਈ ਵੱਡੀ ਐਡਾਈਜ਼ਰੀ, ਐਮਰਜੈਂਸੀ ਪੈਣ 'ਤੇ...
    • heavy rains with thunderstorms for the next 7 days
      ਅਗਲੇ 7 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ...
    • international students donald trump
      ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ Trump
    • world environment day narendra modi earth
      ਵਿਸ਼ਵ ਵਾਤਾਵਰਣ ਦਿਵਸ : PM ਮੋਦੀ ਨੇ ਧਰਤੀ ਦੀ ਰੱਖਿਆ ਦੀਆਂ ਕੋਸ਼ਿਸ਼ਾਂ ਹੋਰ ਤੇਜ਼...
    • punjab father son
      ਪਿਓ ਵੱਲੋਂ ਆਪਣੇ ਹੀ ਪੁੱਤ ਦਾ ਗੋਲ਼ੀਆਂ ਮਾਰ ਕੇ ਕਤਲ! ਹੋਸ਼ ਉਡਾ ਦੇਵੇਗੀ ਵਜ੍ਹਾ
    • stock market  sensex rises over 400 points and nifty at 24 747
      ਸ਼ੇਅਰ ਬਾਜ਼ਾਰ : ਸੈਂਸੈਕਸ 400 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 24,747 ਦੇ ਪੱਧਰ...
    • these roads will remain closed today
      ਅੱਜ ਇਹ ਰਸਤੇ ਰਹਿਣਗੇ ਬੰਦ! ਇੱਧਰ ਆਉਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ
    • ਤੇਕਨੋਲੋਜੀ ਦੀਆਂ ਖਬਰਾਂ
    • this oneplus flagship phone is being launched on this day
      OnePlus ਦਾ ਇਹ ਧਾਕੜ Phone ਇਸ ਦਿਨ ਹੋ ਰਿਹਾ ਲਾਂਚ! ਜਾਣੋ ਕੀਮਤ
    • youtube users have fun
      YouTube Users ਦੀਆਂ ਲੱਗੀਆਂ ਮੌਜਾਂ! ਆ ਗਿਆ ਇਹ ਨਵਾਂ Features
    • a phone with a 108mp camera that too for just 12 000
      108MP ਕੈਮਰੇ ਵਾਲਾ Phone ਉਹ ਵੀ ਸਿਰਫ 12,000 ’ਚ! ਜਾਣੋ ਕੀ ਹੈ ਪੂਰੀ ਡੀਲ
    • whatsapp is bringing these amazing features
      ਹੁਣ ਅਣਚਾਹੇ ਨੰਬਰਾਂ ਤੋਂ ਨਹੀਂ ਆਉਣਗੇ ਮੈਸੇਜ! Whatsapp ਲਿਆ ਰਿਹਾ ਇਹ ਧਮਾਕੇਦਾਰ...
    • facebook users beware
      Facebook ਚਲਾਉਣ ਵਾਲੇ ਹੋ ਜਾਣ ਸਾਵਧਾਨ! ਹੋ ਸਕਦੈ ਵੱਡਾ ਨੁਕਸਾਨ
    • this amazing phone from realme has been launched
      7200mAh ਦੀ ਬੈਟਰੀ ਨਾਲ ਲਾਂਚ ਹੋਇਆ Realme ਦਾ ਇਹ ਸ਼ਾਨਦਾਰ ਫੋਨ! ਕੀਮਤ ਸਿਰਫ...
    • this samsung phone that too at a discount of only 45 999
      Samsung ਦੀ ਧਾਕੜ ਡੀਲ ; 75,000 ਵਾਲਾ ਫ਼ੋਨ ਸਿਰਫ਼ 45,000 'ਚ ! ਕਿਤੇ ਹੋ ਨਾ...
    • this amazing phone from vivo is going to be launched
      50MP ਕੈਮਰੇ ਨਾਲ ਲਾਂਚ ਹੋਣ ਜਾ ਰਿਹਾ ਵੀਵੋ ਦਾ ਇਹ ਧਾਕੜ ਫੋਨ !
    • opportunity to buy iphone 15 for rs 29 400
      29,400 ਰੁਪਏ ’ਚ iPhone 15 ਖਰੀਦਣ ਦਾ ਮੌਕਾ! ਬਸ ਧਿਆਨ ’ਚ ਰੱਖੋ ਇਹ ਗੱਲਾਂ
    • upi  s share in digital payments increased to 83 7  in fy25
      ਵਿੱਤੀ ਸਾਲ 25 ’ਚ Digital payments ’ਚ UPI ਦਾ ਹਿੱਸਾ ਵਧ ਕੇ 83.7% ਹੋਇਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +