ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਕਾਨਸ ਫਿਲਮ ਫੈਸਟੀਵਲ 'ਚ ਸ਼ਿਰਕਤ ਕਰ ਚੁੱਕੀ ਹੈ। ਆਪਣੇ ਇੰਸਟਾਗਰਾਮ ਅਕਾਊਂਟ 'ਤੇ ਦੀਪਿਕਾ ਆਪਣੀ ਲੇਟੇਸਟ ਤਸਵੀਰਾਂ ਸ਼ੇਅਰ ਕਰ ਰਹੀ ਹੈ। ਹਾਲ ਵਿਚ ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕੀਤੀ, ਜਿਸ ਵਿਚ ਉਨ੍ਹਾਂ ਨੇ Philosophy di Lorenzo Serafini ਲੇਬਲ ਦਾ ਪ੍ਰਿਟੇਂਡ ਆਊਟਫਿੱਟ ਪਾਇਆ ਹੋਇਆ ਹੈ। ਇਸ ਨਾਲ ਉਨ੍ਹਾਂ ਨੇ ਹੈਵੀ ਈਅਰਰਿੰਗਸ ਕੈਰੀ ਕੀਤੇ ਹੋਏ ਹਨ। ਹਾਫ ਪੋਨੀ ਟੇਲ ਅਤੇ ਸਿੰਪਲ ਮੇਕਅੱਪ ਉਨ੍ਹਾਂ ਦੀ ਲੁੱਕ ਨੂੰ ਪੂਰਾ ਕਰ ਰਿਹਾ ਸੀ।
ਇਸ ਤੋਂ ਇਲਾਵਾ ਉਹ ਸਟਰਾਈਪ ਆਊਟਫਿੱਟ ਵਿਚ ਵੀ ਨਜ਼ਰ ਆਈ।
ਦੀਪਿਕਾ ਦੀ ਇਕ ਤਸਵੀਰ 'ਚ ਉਨ੍ਹਾਂ ਦਾ ਕੈਜੁਅਲ ਲੁੱਕ ਵੀ ਦਿਖਾਈ ਦਿੱਤਾ। ਉਨ੍ਹਾਂ ਨੇ ਵਾਈਟ ਟੀ-ਸ਼ਰਟ ਨਾਲ ਬਲੂ ਡੈਨਿਮ ਪਾਈ ਹੋਈ ਸੀ, ਜਿਸ ਦੇ ਨਾਲ ਸਟੀਲੇਟੋ ਪਹਿਨੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਪਹਿਲੀ ਵਾਰ 2010 ਵਿਚ ਕਾਨਸ ਫਿਲਮ ਫੈਸਟੀਵਲ 'ਚ ਅਪਿਏਰ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਹਰ ਸਾਲ ਦੀਪਿਕਾ ਕਾਨਸ 'ਚ ਸ਼ਿਰਕਤ ਕਰ ਰਹੀ ਹੈ।
ਨੱਕ 'ਚ ਆਏ ਇਹ ਬਦਲਾਅ ਕਰਦੇ ਹਨ ਕਿਡਨੀ ਡੈਮੇਜ ਵੱਲ ਇਸ਼ਾਰਾ
NEXT STORY