ਮੁੰਬਈ— ਫਿਲਮ ਨਿਰਮਾਤਾ ਕਰਨ ਜੌਹਰ ਅਕਸਰ ਪਾਰਟੀ ਕਰਦੇ ਹੀ ਰਹਿੰਦੇ ਹਨ। ਇਸ ਦੌਰਾਨ ਕਈ ਬਾਲੀਵੁੱਡ ਸਤਾਰਿਆਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਸੋਮਵਾਰ ਰਾਤ ਨੂੰ ਕਰਨ ਨੇ ਨਜ਼ਦੀਕੀ ਦੋਸਤਾਂ ਲਈ ਪਾਰਟੀ ਰੱਖੀ ਸੀ। ਇਸ ਪਾਰਟੀ 'ਚ ਕਈ ਬਾਲੀਵੁੱਡ ਸਤਾਰੇ ਨਜ਼ਰ ਆਏ।
ਦੱਸਣ ਯੋਗ ਹੈ ਕਿ ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਪਾਰਟੀ ਦੇ ਬਹੁਤ ਸਾਦੇ ਮੇਕਅੱਪ ਤੇ ਕਾਲੇ ਰੰਗ ਦੀ ਡਰੈੱਸ 'ਚ ਨਜ਼ਰ ਆਈ। ਉਹ ਇਸ ਕਾਲੇ ਰੰਗ ਦੀ ਡਰੈੱਸ ਤੇ ਖੁੱਲ੍ਹੇ ਵਾਲਾਂ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਇਸ ਪਾਰਟੀ 'ਚ ਏਕਤਾ ਕਪੂਰ, ਕੈਟਰੀਨਾ ਕੈਫ, ਸੋਨਾਕਸ਼ੀ ਸਨ੍ਹਾ, ਸ਼ਰਧਾ ਕਪੂਰ, ਜੈਕਲੀਨ ਫਰਨਾਂਡੀਜ਼, ਮਲਾਇਕਾ ਅਰੋੜਾ ਖਾਨ, ਸੋਫੀ ਚੌਧਰੀ, ਤੱਬੂ, ਰਿਆ ਚੱਕਰਵਰਤੀ, ਨੇਹਾ ਧੂਪੀਆ ਤੇ ਅਦਤੀ ਰਾਓ ਹੈਦਰੀ ਵਰਗੀਆਂ ਅਭਨੇਤਰੀਆਂ ਸ਼ਾਮਲ ਹੋਈਆਂ।
ਅਨੋਖਾ ਹੋਟਲ ਜਿੱਥੇ ਮਿਲਦਾ ਹੈ ਟਰਾਂਸਪੇਰੇਂਟ ਬਬਲਸ 'ਚ ਰਾਤ ਗੁਜਾਰਨ ਦਾ ਮੌਕਾ
NEXT STORY