ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਪਿਛਲੇ ਕਈ ਸਾਲਾਂ ਤੋਂ ਲਾਈਮਲਾਈਟ ਹੋ ਰਹੀ ਹੈ। ਹਾਲਾਂਕਿ ਉਨ੍ਹਾਂ ਨੂੰ ਸੋਸ਼ਲ ਮੀਡਿਆ 'ਚ ਕਾਫੀ ਐਕਟਿਵ ਦੇਖਿਆ ਗਿਆ ਹੈ। ਉਂਝ ਤਾਂ ਸੋਨਾਲੀ ਬੇਂਦਰੇ ਨੇ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ ਪਰ ਇਨੀਂ ਦਿਨੀ ਉਹ ਟੈਲੇਂਟ ਸ਼ੋਅ ਫਾਰ ਵੁਡਿੰਗ ਐਕਟ੍ਰੈਸ ਦੀ ਜਜ ਬਣੀ ਹੋਈ ਹੈ।
ਸ਼ੋਅ ਦੌਰਾਨ ਸੋਨਾਲੀ ਬੇਂਦਰੇ ਦਾ ਫਰਸਟ ਲੁੱਕ ਦੇਖਣ ਨੂੰ ਮਿਲਿਆ। ਜਿੱਥੇ ਉਨ੍ਹਾਂ ਨੂੰ ਡਿਜ਼ਾਈਨਰ ਪਾਇਲ ਖੰਡਵਾਲਾ ਦੀ ਕਲਰ ਬਲਾਕ ਸਾੜ੍ਹੀ ਪਹਿਣੀ। ਉਨ੍ਹਾਂ ਨੇ ਕੋਬਾਲਟ ਅਤੇ ਗ੍ਰੀਨ ਸਾੜ੍ਹੀ ਦੇ ਨਾਲ ਯੈਲੋ ਬਲਾਊਜ ਪਹਿਣਿਆ ਸੀ, ਜਿਸ ਨਾਲ ਸੋਨਾਲੀ ਕਾਫੀ ਖੂਬਸੂਰਤ ਅਤੇ ਕਲਾਸੀ ਲੱਗ ਰਹੀ ਸੀ।
ਜਿਊਲਰੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਖੂਬਸੂਰਤ ਇਅਰਰਿੰਗਸ ਦੇ ਨਾਲ ਲੂਜ ਚੋਟੀ ਬਣਾਈ ਅਤੇ ਪੇਲ ਪਿੰਕ ਲਿਪ ਸ਼ੇਡ ਲਗਾਇਆ।
ਬੁੱਲ੍ਹਾਂ ਦੀਆਂ ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਘਰੇਲੂ ਨੁਸਖੇ
NEXT STORY