ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਤੇ ਕਾਂਗਰਸ 'ਤੇ ਬਰਾਬਰ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਪਹਿਲਾਂ ਕਾਂਗਰਸ ਕਮਾਉਂਦੀ ਸੀ ਅਤੇ ਹੁਣ ਭਾਜਪਾ ਕਮਾ ਰਹੀ ਹੈ, ਦੋਵੇਂ ਇਕ-ਦੂਜੇ 'ਤੇ ਦੋਸ਼ ਲਾ ਰਹੇ ਹਨ। ਇਹ ਘਪਲਾ 2011 ਵਿਚ ਸ਼ੁਰੂ ਹੋਇਆ ਸੀ, ਜੋ ਅੱਜ ਤਕ ਚੱਲ ਰਿਹਾ ਹੈ। ਭਾਜਪਾ ਕਾਂਗਰਸ 'ਤੇ ਦੋਸ਼ ਲਾ ਰਹੀ ਹੈ ਅਤੇ ਕਾਂਗਰਸ ਭਾਜਪਾ 'ਤੇ ਪਰ ਸੱਚਾਈ ਇਹ ਹੈ ਕਿ ਕਾਂਗਰਸ ਸਮੇਂ ਦੇ ਸਾਰੇ ਘਪਲੇ ਅੱਜ ਵੀ ਚੱਲ ਰਹੇ ਹਨ।
ਤ੍ਰਿਪੁਰਾ ਵਿਧਾਨ ਸਭਾ ਦੀਆਂ ਚੋਣਾਂ ਲਈ 74 ਫੀਸਦੀ ਪੋਲਿੰਗ
NEXT STORY