ਜਲੰਧਰ : ਗੂਗਲ ਆਪਣੇ ਲੋਗੋ ਦੇ ਡਿਜ਼ਾਇਨ ਨੂੰ ਲੈ ਕੇ ਇਕ ਵਾਰ ਫਿਰ ਬਦਲਾਵ ਕਰਨ ਜਾ ਰਹੀ ਹੈ ਜਿਸ ਤੋਂ ਇਲਾਵਾ ਕੰਪਨੀ ਆਪਣੇ ਗੂਗਲ ਪਲੇ (ਪਲੇ ਸਟੋਰ) ਦੇ ਲੋਗੋ ਨੂੰ ਰਿਡਿਜ਼ਾਇਨ ਕਰ ੇਕੇ ਉਪਲੱਬਧ ਕਰਵਾਏਗੀ। ਅਜਿਹਾ ਕਰਨ ਨਾਲ ਪਲੇ ਸਟੋਰ ਦੇ ਆਇਕੰਨਸ ਜਿਹੇਂ ਮੂਵੀਜ਼, ਟੀ.ਵੀ, ਮਿਊਜ਼ਿਕ, ਬੁਕਸ ਅਤੇ ਗਨਸ ਨੂੰ ਬਦਲ ਦਿੱਤਾ ਜਾਵੇਗਾ।
ਗੂਗਲ ਆਪਣੇ ਗੂਗਲ ਪਲੇ ਮਿਊਜ਼ਿਕ 'ਚ ਵੀ ਇਕ ਬਹੁਤ ਬਦਲਾਵ ਕਰੇਗੀ ਜਿਸ 'ਚ ਹੈੱਡਫੋਨ ਦੇ ਆਇਕਨ ਨੂੰ ਸਿੰਪਲ ਮਿਊਜ਼ਿਕ ਨੋਟ ਨਾਮ ਦੇ ਆਇਕਨ ਦੇ ਨਾਲ ਰਿਪਲੇਸ ਕੀਤਾ ਜਾਵੇਗਾ, ਜਿਸ ਨੂੰ ਕੰਪਨੀ ਆਰੇਂਜ ਕਲਰ ਦਵੇਗੀ। ਗੂਗਲ ਦਾ ਕਹਿਣਾ ਹੈ ਕਿ ਆਉਣ ਵਾਲੇ ਹਫ਼ਤੇ 'ਚ ਇਸ ਤਬਦੀਲੀ ਨੂੰ ਕੀਤਾ ਜਾਵੇਗਾ । ਇਸ ਰਿਡਿਜ਼ਾਇਨ ਕੀਤੇ ਗਏ ਆਇਕਨਸ ਨੂੰ ਤੁਸੀਂ ਉਪਰ ਦਿੱਤੀ ਗਈ ਤਸਵੀਰ 'ਚ ਵੇਖ ਸਕਦੇ ਹੋ।
ਗੂਗਲ ਨੇ ਪਲੇਅ ਸਟੋਰ 'ਚੋਂ ਹਟਾਇਆ ਤਾਲਿਬਾਨ ਦਾ ਐਪ
NEXT STORY