Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 03, 2026

    8:06:34 PM

  • israeli airstrikes target iran s high level command centers

    ਈਰਾਨ ਦੇ ਰਾਸ਼ਟਰਪਤੀ ਦਫ਼ਤਰ ਤੇ ਸੁਰੱਖਿਆ ਪ੍ਰੀਸ਼ਦ...

  • concerns over fuel price surge

    ਮਹਿੰਗਾ ਹੋ ਜਾਵੇਗਾ ਪੈਟਰੋਲ-ਡੀਜ਼ਲ, ਭਾਰਤ ਕੋਲ...

  • punjab fake cia staff kidnaps man

    ਪੰਜਾਬ: ਨਕਲੀ CIA ਸਟਾਫ ਵਾਲਿਆਂ ਨੇ ਕਰ ਲਿਆ ਬੰਦਾ...

  • punjab feels the heat in march itself

    ਪੰਜਾਬ 'ਚ ਮਾਰਚ ਮਹੀਨੇ ਹੀ ਗਰਮੀ ਦਾ ਅਹਿਸਾਸ, ਜਾਣੋ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਬੱਚਿਆਂ ਦੇ ਹੱਥਾਂ ’ਚ ਬੰਦੂਕਾਂ ਅਮਰੀਕਾ ’ਚ ਜਾਨਲੇਵਾ ‘ਗੰਨ ਕਲਚਰ’ ਜਾਰੀ

ARTICLE News Punjabi(ਸੰਪਾਦਕੀ)

ਬੱਚਿਆਂ ਦੇ ਹੱਥਾਂ ’ਚ ਬੰਦੂਕਾਂ ਅਮਰੀਕਾ ’ਚ ਜਾਨਲੇਵਾ ‘ਗੰਨ ਕਲਚਰ’ ਜਾਰੀ

  • Updated: 16 Jun, 2022 02:17 AM
Article
guns in the hands of children continue deadly   gun culture   in america
  • Share
    • Facebook
    • Tumblr
    • Linkedin
    • Twitter
  • Comment

ਵਿਸ਼ਵ ਦੇ ਖੁਸ਼ਹਾਲ ਦੇਸ਼ਾਂ ’ਚ ਗਿਣੇ ਜਾਣ ਦੇ ਬਾਵਜੂਦ ਅਮਰੀਕਾ ’ਚ ਗੋਲੀਬਾਰੀ ਅਤੇ ਹਿੰਸਾ ਲਗਾਤਾਰ ਵਧ ਰਹੀ ਹੈ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਤਾਂ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਸਾਲ  ਹੁਣ ਤੱਕ ਅਮਰੀਕਾ ’ਚ ਸਮੂਹਿਕ ਗੋਲੀਬਾਰੀ ਦੀਆਂ 200 ਤੋਂ ਵੱਧ ਘਟਨਾਵਾਂ ਹੋ ਚੁੱਕੀਆਂ ਹਨ ਜਦਕਿ ਸਕੂਲਾਂ ’ਚ ਹੀ ਗੋਲੀਬਾਰੀ ਦੀਆਂ 27 ਘਟਨਾਵਾਂ ਹੋਈਆਂ ਹਨ।  ਇਨ੍ਹਾਂ ’ਚੋਂ ਸਭ ਤੋਂ ਵੱਡੀ ਘਟਨਾ ਇਸ ਸਾਲ 24 ਮਈ ਨੂੰ ਦੱਖਣੀ ਟੈਕਸਾਸ ਸੂਬੇ ਦੇ ‘ਉਵਾਲਡੇ’ ਪਿੰਡ ਦੇ ‘ਰਾਬ  ਐਲੀਮੈਂਟਰੀ ਸਕੂਲ’ ’ਚ ਹੋਈ,  ਜਦੋਂ ‘ਸਾਲਵਾਡੋਰ ਰਾਮੋਸ’ ਨਾਂ ਦੇ 18 ਸਾਲਾ ਲੜਕੇ ਨੇ ਦੂਸਰੀ ਤੋਂ ਚੌਥੀ ਤੱਕ ਜਮਾਤ ਦੇ 19 ਵਿਦਿਆਰਥੀਆਂ ਅਤੇ 2 ਅਧਿਆਪਕਾਂ ਸਮੇਤ 21  ਵਿਅਕਤੀਆਂ  ਨੂੰ ਇਕ ਕਮਰੇ ’ਚ ਬੰਦ ਕਰ ਕੇ ਮੌਤ ਦੇ ਘਾਟ ਉਤਾਰਨ ਦੇ ਇਲਾਵਾ ਕਈ ਬੱਚਿਆਂ ਸਮੇਤ 17 ਹੋਰਨਾਂ ਵਿਅਕਤੀਆਂ  ਨੂੰ ਜ਼ਖਮੀ ਕਰ ਦਿੱਤਾ। ਇਸ ਦੇ ਇਲਾਵਾ ਸਿਰਫ ਪਿਛਲੇ ਇਕ ਹਫਤੇ ਦੇ ਅੰਦਰ ਹੀ ਅਮਰੀਕਾ ’ਚ ਗੋਲੀਬਾਰੀ ਦੀਆਂ ਹੇਠਲੀਆਂ ਘਟਨਾਵਾਂ ਹੋ ਚੁੱਕੀਆਂ ਹਨ : 

* 7 ਜੂਨ ਨੂੰ ਫਲੋਰਿਡਾ ’ਚ ਇਕ 10 ਸਾਲਾ ਬੱਚੀ ਨੇ ਆਪਣੀ ਮਾਂ ਦੇ ਬੈਗ ’ਚੋਂ ਪਿਸਤੌਲ ਕੱਢ ਕੇ ਇਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। 
* 10 ਜੂਨ ਨੂੰ ਮੈਰੀਲੈਂਡ ਦੇ ਸਮਿਥਸਬਰਗ ’ਚ ਇਕ ਕਾਰਖਾਨੇ ’ਚ ਗੋਲੀਬਾਰੀ ਦੀ ਘਟਨਾ ’ਚ 3  ਵਿਅਕਤੀਆਂ ਦੀ ਮੌਤ ਅਤੇ 3 ਹੋਰ ਜ਼ਖਮੀ ਹੋ ਗਏ। 
* ਅਤੇ ਹੁਣ 13 ਜੂਨ ਨੂੰ ਅਮਰੀਕਾ ਦੇ ਲਾਸ  ਏਂਜਲਸ, ਸਾਊਥ ਅਲਬਾਨੀ, ਸਾਊਥ ਇੰਡੀਆਨਾ ਅਤੇ ਕੈਲੀਫੋਰਨੀਆ ਦੇ ਸੈਨ ਜੋਸ ’ਚ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ’ਚ 11  ਵਿਅਕਤੀਆਂ  ਦੀ ਮੌਤ ਅਤੇ 20 ਤੋਂ ਵੱਧ  ਵਿਅਕਤੀ ਜ਼ਖਮੀ ਹੋ ਗਏ। 
ਗੋਲੀਬਾਰੀ ਦੀਆਂ ਇਹ ਘਟਨਾਵਾਂ ਅਮਰੀਕਾ ’ਚ ਅਜਿਹੇ ਸਮੇਂ ’ਚ ਹੋ ਰਹੀਆਂ ਹਨ ਜਦੋਂ ਇਕ ਪਾਸੇ ਦੇਸ਼ ਦੀ ਸੰਸਦ ’ਚ ਬੰਦੂਕ ਹਿੰਸਾ ਦੇ ਵਿਰੁੱਧ ਸਖਤ ਸਜ਼ਾ ਵਿਵਸਥਾ ਲਿਆਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਅਮਰੀਕਾ ’ਚ ਫੈਲ ਰਹੇ ਬੰਦੂਕ ਸੱਭਿਆਚਾਰ ਦੇ ਵਿਰੁੱਧ ਅਸੰਤੋਸ਼ ਵਧਦਾ ਜਾਣ ਦੇ ਕਾਰਨ ਦੇਸ਼ਵਿਆਪੀ  ਰੋਸ   ਵਿਖਾਵੇ ਹੋ ਰਹੇ ਹਨ। 
11 ਜੂਨ ਨੂੰ  ਦੇਸ਼ ਦੇ 300 ਸ਼ਹਿਰਾਂ ’ਚ ਰੋਸ ਵਿਖਾਵੇ ਕੀਤੇ ਗਏ ਜਿਨ੍ਹਾਂ ’ਚ ਸ਼ਾਮਲ ਲੋਕਾਂ ਦਾ ਨਾਅਰਾ ਸੀ ‘ਹੁਣ ਹੋਰ ਨਹੀਂ।’ 
ਅਮਰੀਕਾ ’ਚ ਬੰਦੂਕਾਂ ਦੀ ਵਰਤੋਂ ਰੋਕਣ ਨੂੰ ਲੈ ਕੇ ਕਾਫੀ ਸਮੇਂ ਤੋਂ ਬਹਿਸ ਜਾਰੀ ਹੈ ਪਰ ਅਜੇ ਤੱਕ ਇਸ ’ਚ ਸਫਲਤਾ ਨਹੀਂ ਮਿਲੀ ਕਿਉਂਕਿ ਅਮਰੀਕੀ ਸੰਸਦ ’ਚ ਮੌਜੂਦ ਰਿਪਬਲਿਕਨ ਪਾਰਟੀ ਦੇ ਮੈਂਬਰ ਇਨ੍ਹਾਂ ਯਤਨਾਂ ਨੂੰ ਹਰ ਵਾਰ  ਅਸਫਲ ਕਰ ਦਿੰਦੇ ਹਨ। 
ਅਮਰੀਕਾ ਦੀ ਬੇਹੱਦ ਮਜ਼ਬੂਤ ਗੰਨ ਲਾਬੀ ਰਿਪਬਲਿਕਨ ਪਾਰਟੀ ਨੂੰ ਸਪੋਰਟ ਕਰਦੀ ਹੈ ਅਤੇ ਇਸ ਨੂੰ  ਚੰਦੇ ਦੇ ਰੂਪ ’ਚ ਭਾਰੀ ਧਨ ਰਾਸ਼ੀ ਵੀ ਦਿੰਦੀ ਹੈ। ਉੱਥੇ ਬੰਦੂਕਾਂ ’ਤੇ ਰੋਕ ਨਾ ਲਗ ਸਕਣ ਦਾ ਇਹ ਵੀ ਇਕ ਵੱਡਾ ਕਾਰਨ ਹੈ। 
ਅਮਰੀਕਾ  ’ਚ ਬੀਤੇ ਕੁਝ ਸਮੇਂ ਦੇ ਦੌਰਾਨ ਹੋਏ ਸਮੂਹਿਕ ਕਤਲੇਆਮ ਦੀਆਂ ਘਟਨਾਵਾਂ ਦੇ ਬਾਅਦ ਡੈਮੋਕ੍ਰੇਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਦੇ 10-10 ਸੰਸਦ ਮੈਂਬਰ ਇਨ੍ਹੀਂ ਦਿਨੀਂ ਸੰਸਦ ’ਚ ਬੈਠ ਕੇ ਗੰਨ ਪਾਲਿਸੀ ’ਤੇ ਬਹਿਸ ਕਰ ਰਹੇ ਹਨ ਅਤੇ ਬੀਤੇ ਹਫਤੇ   ਬੰਦੂਕ ਕੰਟ੍ਰੋਲ ਦੀ ਦਿਸ਼ਾ ’ਚ ਸੀਮਤ ਪਰ ਮਹੱਤਵਪੂਰਨ ਸਹਿਮਤੀ ਵੱਲ ਵਧੇ ਹਨ। 
ਨੇਤਾਵਾਂ  ਦਾ ਮੰਨਣਾ ਹੈ ਕਿ ਇਸ ਮੁੱਦੇ ’ਤੇ ਇਸ ਮਹੀਨੇ ਦੇ ਅੰਤ ਤੱਕ ਕਿਸੇ ਕਾਨੂੰਨ ’ਤੇ ਸਹਿਮਤੀ ਬਣ ਸਕਦੀ ਹੈ। ਇਸ ’ਚ ਪਾਬੰਦੀ ਲਾਉਣ ਵਾਲੇ ਕਾਨੂੰਨ ਬਣਾਉਣ ਲਈ ਸੂਬਿਆਂ ਨੂੰ ਆਰਥਿਕ ਮਦਦ ਦੇਣੀ ਅਤੇ ਉਸ ਕਾਨੂੰਨ ਨੂੰ ਅਮਲੀ ਜਾਮਾ ਪਹਿਨਾਉਣਾ ਸ਼ਾਮਲ ਹੋਵੇਗਾ ਜਿਸ ਦੇ ਅਧੀਨ ਹਿੰਸਾ ’ਚ ਸ਼ਾਮਲ ਹੋਣ ਵਾਲੇ ਲੋਕਾਂ ਤੋਂ  ਅਸਥਾਈ ਤੌਰ ’ਤੇ ਬੰਦੂਕਾਂ ਲਈਆਂ ਜਾ ਸਕਣ। 
ਡੈਮੋਕ੍ਰੇਟਿਕ ਪਾਰਟੀ ਇਹ ਵੀ ਚਾਹੁੰਦੀ ਹੈ ਕਿ ਘਰੇਲੂ ਹਿੰਸਾ ’ਚ ਸ਼ਾਮਲ ਮਰਦਾਂ ਅਤੇ ਨਿਰਾਸ਼ ਪ੍ਰੇਮੀਆਂ ਆਦਿ ਨੂੰ ਵੀ ਬੰਦੂਕਾਂ ਖਰੀਦਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਕਿਉਂਕਿ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ’ਚ ਪਤੀਆਂ ਜਾਂ ਪ੍ਰੇਮੀਆਂ ਨੇ ਆਪਣੀਆਂ ਪਤਨੀਆਂ ਜਾਂ ਪ੍ਰੇਮਿਕਾਵਾਂ ਦੀ ਜਾਨ ਬੰਦੂਕਾਂ ਨਾਲ ਲਈ ਹੈ। 
ਬੰਦੂਕ ਖਰੀਦਣ ਲਈ ਘੱਟ ਤੋਂ ਘੱਟ ਉਮਰ 19 ਦੀ ਬਜਾਏ 21 ਸਾਲ ਕਰਨ, ਬੰਦੂਕ ਵੇਚਣ ਤੋਂ ਪਹਿਲਾਂ ਖਰੀਦਣ ਵਾਲੇ ਦਾ ਮਨੋਵਿਗਿਆਨਕ ਪ੍ਰੀਖਣ, ਆਟੋਮੈਟਿਕ ਰਾਈਫਲਾਂ ਨਾ ਵੇਚਣ ਵਰਗੇ ਮੁੱਦਿਆਂ ਦੇ ਇਲਾਵਾ ਹੋਰ ਗੱਲਾਂ ’ਤੇ ਸਹਿਮਤੀ ਹੋਣ ਦੀ ਆਸ ਨਹੀਂ ਲੱਗਦੀ ਕਿਉਂਕਿ ਅਮਰੀਕਾ ਦੇ ਵਧੇਰੇ ਲੋਕ ਬੰਦੂਕ ਰੱਖਣ ਨੂੰ ਆਪਣਾ  ਅਧਿਕਾਰ ਮੰਨਦੇ ਹਨ। 
ਦੇਸ਼ ’ਚ ਵਧ ਰਹੇ ‘ਬੰਦੂਕ ਸੱਭਿਆਚਾਰ’ ਅਤੇ ਅਸਾਨੀ ਨਾਲ ਹਥਿਆਰਾਂ ਦੀ ਉਪਲੱਬਧਤਾ ਦਾ ਭੈੜਾ ਨਤੀਜਾ ਦੁੱਖਦਾਈ ਘਟਨਾਵਾਂ ਦੇ ਰੂਪ ’ਚ ਨਿਕਲ ਰਿਹਾ ਹੈ।  ਇਸ ਲਈ ਬਾਈਡੇਨ ਪ੍ਰਸ਼ਾਸਨ ਨੂੰ ਇਸ ਮੁੱਦੇ ’ਤੇ ਦਬਾਅ ਬਣਾਈ ਰੱਖਣਾ ਹੋਵੇਗਾ। ਜੇਕਰ ਬੰਦੂਕ ਖ੍ਰੀਦਣ ਦੇ ਉਦਾਰ ਨਿਯਮ ਇਸੇ ਤਰ੍ਹਾਂ ਜਾਰੀ ਰਹੇ ਤਾਂ ਅਮਰੀਕਾ ’ਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਹੁੰਦੀਆਂ ਰਹਿਣਗੀਆਂ। ਇਸ ਨਾਲ ਉਨ੍ਹਾਂ ਲੋਕਾਂ ਦਰਮਿਆਨ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋਵੇਗੀ ਜਿਨ੍ਹਾਂ ਦੇ  ਕੋਲ ਬੰਦੂਕਾਂ ਨਹੀਂ ਹਨ ਅਤੇ ਇਸ ਦੇ ਨਤੀਜੇ ਵਜੋਂ ਸਮਾਜ ’ਚ ਅਵਿਵਸਥਾ ਫੈਲੇਗੀ।     

ਵਿਜੇ ਕੁਮਾਰ  
 

  • Gun
  • America
  • Children
  • ਬੰਦੂਕ
  • ਅਮਰੀਕਾ
  • ਬੱਚੇ

‘ਅਗਨੀਪੱਥ’ ਨਾਲ ਪੈਦਾ ਨੌਜਵਾਨ ਦੇਸ਼ ਨੂੰ ਬਿਹਤਰ ਮੁਕਾਮ ’ਤੇ ਲਿਜਾਣ ’ਚ ਸਮਰੱਥ ਹੋਣਗੇ

NEXT STORY

Stories You May Like

  • singer mankirt aulakh promotes gun culture among students by singing a song
    ਪੰਜਾਬੀ ਜਾਗ੍ਰਿਤੀ ਮੰਚ ਵਿਵਾਦਾਂ ’ਚ: ਗਾਇਕ ਮਨਕੀਰਤ ਔਲਖ ਨੇ ਵਿਦਿਆਰਥੀਆਂ ਵਿਚਕਾਰ ਗੰਨ ਕਲਚਰ ਕੀਤਾ ਪ੍ਰਮੋਟ
  • agriculture department issued advisory
    ਪੰਜਾਬ ਦੇ ਮੌਸਮ 'ਚ ਵਧਦੇ ਤਾਪਮਾਨ ਦੌਰਾਨ ਕਿਸਾਨਾਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ! ਐਡਵਾਈਜ਼ਰੀ ਜਾਰੀ
  • wife and mother in law fatally attacked with a knife in mamdot
    ਮਮਦੋਟ ’ਚ ਪਤਨੀ ਅਤੇ ਸੱਸ ’ਤੇ ਕਾਪੇ ਨਾਲ ਜਾਨਲੇਵਾ ਹਮਲਾ
  • 15 lakhs looted in the name of sending to america
    ਅਮਰੀਕਾ ਭੇਜਣ ਦੇ ਨਾਂ ’ਤੇ ਡਕਾਰ ਗਏ 15 ਲੱਖ, ਫ਼ਰਾਰ ਮੁਲਜ਼ਮਾਂ ਦੀ ਭਾਲ 'ਚ ਛਾਪੇਮਾਰੀ ਜਾਰੀ
  • helpline number released for indians stranded in jeddah
    Israel-US-Iran War: ਭਾਰਤ ਸਰਕਾਰ ਦੀ ਵੱਡੀ ਪਹਿਲ, ਜੇਦਾਹ 'ਚ ਫਸੇ ਭਾਰਤੀਆਂ ਲਈ ਹੈਲਪਲਾਈਨ ਨੰਬਰ ਜਾਰੀ
  • bee stings can be fatal
    ਮਧੂ-ਮੱਖੀਆਂ ਦੇ ਡੰਗ ਹੋ ਸਕਦੇ ਜਾਨਲੇਵਾ, ਛੱਤੀਸਗੜ੍ਹ ’ਚ 4 ਮਹੀਨਿਆਂ ’ਚ ਕਰੀਬ 40 ਮੌਤਾਂ
  • punjabis is safe in the hands of bjp  fatehjang bajwa
    ਪੰਜਾਬ ਅਤੇ ਪੰਜਾਬੀਆਂ ਦਾ ਭਵਿੱਖ ਭਾਜਪਾ ਦੇ ਹੱਥਾਂ ’ਚ ਸੁਰੱਖਿਅਤ : ਫਤਿਹਜੰਗ ਬਾਜਵਾ
  • advisory issued in punjab  farmers
    ਪੰਜਾਬ ਦੇ ਕਿਸਾਨਾਂ ਲਈ ਜਾਰੀ ਹੋਈ ਐਡਵਾਈਜ਼ਰੀ
  • punjab feels the heat in march itself
    ਪੰਜਾਬ 'ਚ ਮਾਰਚ ਮਹੀਨੇ ਹੀ ਗਰਮੀ ਦਾ ਅਹਿਸਾਸ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ...
  • punjab government wasting crores of rupees on advertisements sukhpal khaira
    ਇਸ਼ਤਿਹਾਰਾਂ 'ਤੇ ਕੋਰੜਾਂ ਰੁਪਏ ਬਰਬਾਦ ਕਰ ਰਹੀ ਪੰਜਾਬ ਸਰਕਾਰ : ਸੁਖਪਾਲ ਖਹਿਰਾ...
  • prtc buses being painted in blue and yellow colour
    ਹੁਣ PRTC ਬੱਸਾਂ ਨੂੰ ਵੀ ਆਪਣੀ ਪਾਰਟੀ ਦੇ ਰੰਗ 'ਚ ਰੰਗਣ ਲੱਗੀ 'ਆਪ' ਸਰਕਾਰ:...
  • sukhpal khaira s big allegations against the punjab government
    'ਸੁੱਖਵਿਲਾਸ ਤਾਂ ਢੱਠਾ ਨਹੀਂ, ਖਹਿਰਾ ਦੀ ਕੰਧ ਢਾਹ ਗਏ', ਸੁਖਪਾਲ ਖਹਿਰਾ ਦੇ...
  • firing at doctor s house in jalandhar
    ਜਲੰਧਰ 'ਚ ਡਾਕਟਰ ਦੇ ਘਰ 'ਤੇ ਮੀਂਹ ਵਾਂਗ ਗੋਲ੍ਹੀਆਂ ਵਰ੍ਹਾਉਣ ਦੇ ਮਾਮਲੇ 'ਚ ਵੱਡਾ...
  • a girl driving a high speed scorpio hit an alto hard
    ਜਲੰਧਰ: ਤੇਜ਼ ਰਫ਼ਤਾਰ ਸਕਾਰਪੀਓ ਚਲਾ ਰਹੀ ਕੁੜੀ ਨੇ ਆਲਟੋ ਨੂੰ ਮਾਰੀ ਜ਼ੋਰਦਾਰ...
  • revenue collected from ticket checking in february is rs 2 crore
    ਰੇਲਵੇ ਟਿਕਟ ਚੈਕਿੰਗ ਸਟਾਫ਼ ਨੇ ਫਰਵਰੀ ਮਹੀਨੇ 'ਚ ਵਸੂਲਿਆ 2.51 ਕਰੋੜ ਜੁਰਮਾਨਾ,...
  • wearing of turban governor
    ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਬੱਚੀ ਦੀ ਦਸਤਾਰ ਤੇ ਕਿਰਪਾਨ ਲੁਹਾਉਣਾ ਮੰਦਭਾਗਾ :...
Trending
Ek Nazar
baba venga  s prediction for 2026 is coming true

ਬਾਬਾ ਵੇਂਗਾ ਦੀ 2026 ਬਾਰੇ ਭਵਿੱਖਬਾਣੀ ਹੋ ਰਹੀ ਹੈ ਸੱਚ ! ਈਰਾਨ 'ਤੇ ਹਮਲਿਆਂ ਨੇ...

t20 world cup 2026 suryakumar yadav left the team

ਸੈਮੀਫਾਈਨਲ ਤੋਂ ਪਹਿਲਾਂ ਟੀਮ ਇੰਡੀਆ 'ਚ ਹਲਚਲ, ਕਪਤਾਨ ਸਣੇ 3 ਖਿਡਾਰੀਆਂ ਨੇ ਛੱਡਿਆ...

wife changed her mind after getting rs 35 lakh and went to canada

35 ਲੱਖ ਲਾ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਪਤੀ ਦੇ ਸੁਫ਼ਨੇ ਕਰ 'ਤੇ...

holi special measures no shortage money

Holi Special : ਹੋਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਖ਼ਾਸ ਉਪਾਅ, ਕਦੇ ਨਹੀਂ...

jeep worth lakhs stolen from car market with old key

ਪੁਰਾਣੀ ਚਾਬੀ ਨਾਲ ਕਾਰ ਬਾਜ਼ਾਰ 'ਚੋਂ ਲੱਖਾਂ ਦੀ ਜੀਪ ਚੋਰੀ, ਇਕ ਪਰਿਵਾਰ ਦੇ 3...

hyundai discounts verna creta venue

Creta ਤੋਂ Verna ਤਕ Hyundai ਦੀਆਂ ਇਨ੍ਹਾਂ ਕਾਰਾਂ 'ਤੇ ਮਿਲ ਰਿਹੈ ਬੰਪਰ...

former cm charanjit singh channi shares pictures with singer nirvair pannu

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਾਇਕ ਨਿਰਵੈਰ ਪੰਨੂ ਨਾਲ ਕੀਤੀ ਮੁਲਾਕਾਤ

bb 16 contestant manya singh stranded in dubai amid middle east tensions

'ਹੋਟਲ ਦੇ ਨੇੜੇ ਹੋ ਰਹੇ ਨੇ ਧਮਾਕੇ, ਬਹੁਤ ਡਰ ਲੱਗ ਰਿਹੈ'; ਦੁਬਈ 'ਚ ਫਸੀ Bigg...

elnaaz naoroji

'ਉਹ ਮੈਨੂੰ ਮਾਰ ਦੇਣਗੇ..!', ਖਾਮੇਨੇਈ ਦੀ ਮੌਤ ਦਾ ਜਸ਼ਨ ਮਨਾਉਣ ਵਾਲੀ ਅਦਾਕਾਰਾ...

big news for indian students stranded in iran

ਈਰਾਨ 'ਚ ਫਸੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਹੁਣ ਜ਼ਮੀਨੀ ਰਸਤੇ ਦੇਸ਼...

esha gupta safely returns home after

'ਮੌਤ ਦੇ ਸਾਏ' ਚੋਂ ਨਿਕਲ ਘਰ ਪਹੁੰਚੀ ਈਸ਼ਾ ਗੁਪਤਾ! ਜੰਗ ਦੌਰਾਨ ਆਬੂਧਾਬੀ 'ਚ ਫਸੀ...

rain alert holi weather

ਹੋਲੀ ਦਾ ਮਜ਼ਾ ਖ਼ਰਾਬ ਕਰੇਗਾ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਲਈ ਜਾਰੀ...

birthday party incident student

ਜਨਮਦਿਨ ਦੀ ਪਾਰਟੀ 'ਚ ਵੱਡੀ ਵਾਰਦਾਤ: ਗੋਲੀ ਲੱਗਣ ਨਾਲ 7ਵੀਂ ਜਮਾਤ ਦੇ ਵਿਦਿਆਰਥੀ...

march pension  special bonus

ਮਾਰਚ ਦੀ ਪੈਨਸ਼ਨ ਨਾਲ 2000 ਰੁਪਏ ਦਾ 'ਸਪੈਸ਼ਲ ਬੋਨਸ'! ਇਸ ਸੂਬੇ ਦੀ ਸਰਕਾਰ ਨੇ...

sunny leone opens up about adopting daughter nisha multiple failed ivfs

IVF ਫੇਲ੍ਹ ਹੋਣ ਤੋਂ ਲੈ ਕੇ ਧੀ ਨਿਸ਼ਾ ਨੂੰ ਗੋਦ ਲੈਣ ਤੱਕ ! ਸਨੀ ਲਿਓਨੀ ਨੇ ਪਹਿਲੀ...

famous bollywood actress saddened by khamenei  s death

ਖ਼ਾਮੇਨੇਈ ਦੀ ਮੌਤ 'ਤੇ ਦੁਖੀ ਹੋਈ ਮਸ਼ਹੂਰ ਬਾਲੀਵੁੱਡ ਅਦਾਕਾਰਾ, ਕਿਹਾ- 'ਮੇਰੀ...

t20 world cup

T20 WC ਵਿਚਾਲੇ TEAM INDIA ਲਈ ਆਈ ਵੱਡੀ ਖ਼ੁਸ਼ਖਬਰੀ! BCCI ਨੇ ਇਸ ਧਾਕੜ ਨੂੰ...

ind vs eng semifinal t20 world cup

IND vs ENG ਸੈਮੀਫਾਈਨਲ ਮੈਚ ਰੱਦ ਹੋ ਗਿਆ ਤਾਂ ਕਿਸ ਨੂੰ ਮਿਲੇਗੀ ਫਾਈਨਲ ਦੀ ਟਿਕਟ?...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਸੰਪਾਦਕੀ ਦੀਆਂ ਖਬਰਾਂ
    • conspiracies to break idols of gods and great people
      ‘ਦੇਵਤਿਆਂ ਅਤੇ ਮਹਾਨ ਲੋਕਾਂ ਦੀਆਂ ਮੂਰਤੀਆਂ’ ਤੋੜਨ ਦੀਆਂ ਸਾਜ਼ਿਸ਼ਾਂ-ਘੋਰ...
    • black drug trade started being done even hidden in slippers
      ‘ਚੱਪਲਾਂ ’ਚ ਵੀ ਲੁਕੋ ਕੇ ਕੀਤਾ ਜਾਣ ਲੱਗਾ’ ਨਸ਼ਿਆਂ ਦਾ ਕਾਲਾ ਕਾਰੋਬਾਰ!
    • trump repeatedly uses tariff threats to defeat his enemies and friends
      ‘ਆਪਣੇ ਦੁਸ਼ਮਣਾਂ ਅਤੇ ਦੋਸਤਾਂ ਨੂੰ ਹਰਾਉਣ ਲਈ ਵਾਰ-ਵਾਰ’ ਟੈਰਿਫ ਦੀ ਧਮਕੀ ਦੀ ਵਰਤੋਂ...
    • more drastic measures will have to be taken to stop corruption
      ‘ਭ੍ਰਿਸ਼ਟਾਚਾਰ ਨੂੰ ਰੋਕਣ ਲਈ’ ਹੋਰ ਸਖ਼ਤ ਕਦਮ ਚੁੱਕਣੇ ਹੋਣਗੇ!
    • smuggling of drugs and gold continues   through planes
      ‘ਜਹਾਜ਼ਾਂ ਰਾਹੀਂ’ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਜਾਰੀ!
    • governments should focus on providing jobs
      ਸੁਪਰੀਮ ਕੋਰਟ ਨੇ ਕਿਹਾ, ਸਰਕਾਰਾਂ ਲੋਕਾਂ ਨੂੰ ਮੁਫਤ ਦੇ ਤੋਹਫਿਆਂ ਦੀ ਬਜਾਏ...
    • the problem of stray dogs and lack of cleanliness at   airports
      ‘ਹਵਾਈ ਅੱਡਿਆਂ ’ਤੇ’ ਆਵਾਰਾ ਕੁੱਤਿਆਂ ਦੀ ਸਮੱਸਿਆ ਅਤੇ ਸਵੱਛਤਾ ਦੀ ਕਮੀ!
    • suicide trend increasing rapidly in india
      ‘ਭਾਰਤ ’ਚ ਤੇਜ਼ੀ ਨਾਲ ਵਧ ਰਿਹਾ’ ਖੁਦਕੁਸ਼ੀਆਂ ਦਾ ਰੁਝਾਨ!
    • pakistan  s constant nagging but it doesn  t feel ashamed
      ‘ਪਾਕਿ ਦੀ ਹੋ ਰਹੀ ਲਗਾਤਾਰ ਕਿਰਕਿਰੀ’ ਪਰ ਸ਼ਰਮ ਇਸ ਨੂੰ ਨਹੀਂ ਆਉਂਦੀ!
    • when will discrimination against dalit community in country stop
      ਆਖ਼ਿਰ ਕਦੋਂ ਰੁਕੇਗਾ ਦੇਸ਼ ਵਿਚ ਦਲਿਤ ਭਾਈਚਾਰੇ ਨਾਲ ਵਿਤਕਰਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +