Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 30, 2026

    12:45:14 PM

  • plane hijack

    Big Breaking ; ਹਵਾ ਵਿਚਾਲੇ ਹਾਈਜੈਕ ਹੋ ਗਿਆ...

  • influencer reveals details about the allegations lpu controversy

    LPU ਮਾਮਲੇ 'ਚ ਇੰਫਲੂਐਂਸਰ ਆਇਆ ਸਾਹਮਣੇ! ਲੱਗੇ...

  • threat to blow up three schools in amritsar with a bomb

    ਪੰਜਾਬ ਦੇ ਇਨ੍ਹਾਂ ਸਕੂਲਾਂ 'ਚ ਅਚਾਨਕ ਕੀਤੀ ਗਈ...

  • green card

    Green Card ਲੈਣ ਦੇ ਚਾਹਵਾਨਾਂ ਨੂੰ ਟਰੰਪ ਨੇ ਦੇ'ਤਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਕੀ ਅਸੀਂ ਅਹਿੰਸਕ ਢੰਗ ਨਾਲ ਦੁਨੀਆ ਦੇ ਨੇਤਾ ਬਣ ਕੇ ਅੱਗੇ ਵਧਾਂਗੇ?

ARTICLE News Punjabi(ਸੰਪਾਦਕੀ)

ਕੀ ਅਸੀਂ ਅਹਿੰਸਕ ਢੰਗ ਨਾਲ ਦੁਨੀਆ ਦੇ ਨੇਤਾ ਬਣ ਕੇ ਅੱਗੇ ਵਧਾਂਗੇ?

  • Updated: 22 May, 2022 11:59 PM
Article
will we move forward non violently as world leaders
  • Share
    • Facebook
    • Tumblr
    • Linkedin
    • Twitter
  • Comment

ਫੋਟੋਗ੍ਰਾਫਰ ਇਹ ਜਾਣ ਕੇ ਨੇੜੇ ਆ ਗਏ ਕਿ ਜੋ ਫੋਟੋ ਉਨ੍ਹਾਂ ਨੇ ਖਿੱਚੀ ਹੈ ਉਹ ਦੁਨੀਆ ਭਰ ’ਚ ਜਾਵੇਗੀ ਅਤੇ ਇਕ ਇਤਿਹਾਸ ਬਣ ਰਹੇਗੀ। 7 ਦਸੰਬਰ, 1970 ਦੀ ਸਵੇਰ ਜਰਮਨ ਚਾਂਸਲਰ ਵਿਲੀ ਬ੍ਰਾਂਟ ਨੇ ਵਾਰਸਾ ਯਹੂਦੀ ਬਸਤੀ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਹ ਉਨ੍ਹਾਂ ਹਜ਼ਾਰਾਂ ਯਹੂਦੀਆਂ ਦੀ ਦਲੇਰੀ ਦੀ ਯਾਦ ਦਿਵਾਉਂਦੀ ਹੈ ਜਿਨ੍ਹਾਂ ਨੇ  ਜਰਮਨ ਪੀੜਤਾਂ ਤੋਂ ਖੁਦ ਨੂੰ ਮੁਕਤ ਕਰਨ  ਲਈ ਆਪਣੀ ਜਾਨ ਗੁਆ ਦਿੱਤੀ। ਬ੍ਰਾਂਟ ਨੇ ਕਾਲੇ-ਲਾਲ-ਸੋਨੇ ਦੇ ਅੰਤਿਮ ਸੰਸਕਾਰ ਦੇ ਪੁਸ਼ਪਾਂਜਲੀ ਨਾਲ ਜੁੜੇ ਰਿਬਨ ਨੂੰ ਸਿੱਧਾ ਕੀਤਾ ਅਤੇ ਇਕ-ਦੋ ਕਦਮ ਪਿੱਛੇ ਹਟ ਗਿਆ। ਸੈਕੰਡ ਬੀਤ ਗਏ ਅਤੇ ਫਿਰ ਉਹ ਆਪਣੇ ਗੋਡਿਆਂ ’ਤੇ ਡਿੱਗ ਗਿਆ, ਉਸ ਦਾ ਸਿਰ ਥੋੜ੍ਹਾ ਅੱਗੇ ਵੱਲ ਝੁਕਿਆ ਹੋਇਆ ਸੀ ਅਤੇ ਉਹ ਮੁਆਫੀ ਮੰਗਣ ਦੀ ਮੁਦਰਾ ’ਚ ਰਿਹਾ। ਵਿਲੀ ਬ੍ਰਾਂਟ ਨੇ ਇਸ ਬਾਰੇ ਆਪਣੀ ਯਾਦ ’ਚ ਲਿਖਿਆ ਸੀ, ‘‘ਜਰਮਨ ਇਤਿਹਾਸ ਦੇ ਦੁਖਦਾਈ ਦੌਰ ਅਤੇ ਲੱਖਾਂ ਲੋਕਾਂ ਦੀ ਹੱਤਿਆ ਦੇ ਬੋਝ ਦਾ ਸਾਹਮਣਾ ਕਰਦੇ ਹੋਏ ਮੈਂ ਉਹੀ ਕੀਤਾ ਜੋ ਅਸੀਂ ਇਨਸਾਨ ਉਸ ਸਮੇਂ ਕਰਦੇ ਹਾਂ ਜਦੋਂ ਸਾਨੂੰ ਸ਼ਬਦ ਨਹੀਂ  ਸੁੱਝਦੇ।’’ ਦੂਜੀ ਵਿਸ਼ਵ ਜੰਗ ਦੇ ਬਾਅਦ 2 ਦਹਾਕਿਆਂ ਤੱਕ ਜਰਮਨੀ (ਪੂਰਬ ਅਤੇ ਪੱਛਮ) ਆਪਣੇ  ਘਿਨੌਣੇ ਅਪਰਾਧਾਂ ਦੀ ਨੈਤਿਕਤਾ ਦੇ ਨਾਤੇ ਪਛਚਾਤਾਪ ਅਤੇ ਮੁਆਫੀ ਮੰਗਣ ਤੋਂ ਕਤਰਾਉਂਦਾ ਰਿਹਾ। ਕਿਉਂਕਿ ਕਮਿਊਨਿਸਟ ਪੂਰਬੀ ਜਰਮਨੀ ਦਾ ਦਾਅਵਾ ਸੀ ਕਿ ਉਹ  ਜੰਗ ਦੇ ਬਾਅਦ ਦਾ ਫਾਸ਼ੀਵਾਦ-ਵਿਰੋਧੀ ਦੇਸ਼ ਸੀ ਅਤੇ ਸਾਰੇ ਸਾਬਕਾ ਨਾਜ਼ੀ ਪੱਛਮੀ ਜਰਮਨੀ ਤੋਂ ਸਨ (ਜੋ ਸੱਚ ਨਹੀਂ ਸੀ),  ਕਤਲੇਆਮ  ਦੇ ਲਈ ਉਸ ਦੀ ਜ਼ਿੰਮੇਵਾਰੀ ਨਹੀਂ ਬਣਦੀ।

ਉਧਰ ਪੱਛਮੀ ਜਰਮਨੀ ਨੇ ਝੂਠ ਕਿਹਾ ਕਿ ਸਿਰਫ ‘ਥਰਡ ਰੀਚ’ ਦੀ ਲੀਡਰਸ਼ਿਪ ਨੂੰ ਹੀ ਸਮੂਹਿਕ ਹੱਤਿਆਵਾਂ ਦੇ ਬਾਰੇ ’ਚ ਪਤਾ ਸੀ। ਉਨ੍ਹਾਂ ਦੇ ਅਨੁਸਾਰ, ‘‘ਸਾਡੇ ਲੋਕ ਵੀਰ ਯੋਧੇ ਸਨ, ਅਪਰਾਧੀ ਨਹੀਂ।’’ ਇਹ ਦਾਅਵਾ ਇਸ ਤੱਥ ਦੇ ਬਾਵਜੂਦ ਕੀਤਾ ਗਿਆ ਸੀ ਕਿ ਨਾਜ਼ੀ ਜਰਮਨੀ ਵੱਲੋਂ ਬੇਰਹਿਮੀ ਨਾਲ ਮਾਰ ਿਦੱਤੇ ਗਏ 1 ਕਰੋੜ 10 ਲੱਖ ਲੋਕਾਂ  ’ਚੋਂ 60 ਲੱਖ ਯਹੂਦੀ ਸਨ ਜਦਕਿ ਹੋਰ ਪਤਾ ਨਹੀਂ ਕਿੰਨੇ ਹਮੇਸ਼ਾ ਲਈ ਬੇਘਰ ਹੋ ਗਏ। ਤਾਂ ਆਖਿਰ ਕੀ ਬਦਲ ਗਿਆ? ਅਸਲ ’ਚ, 1960 ਦੇ ਦਹਾਕੇ ਦੇ ਉੱਤਰਾਰਧ ’ਚ ਪੱਛਮ ਜਰਮਨੀ ਦੇ ਨਾਜ਼ੀਆਂ ਦੇ ਬੱਚਿਆਂ ਅਤੇ ਪੋਤੇ-ਪੋਤੀਆਂ ਦਾ ਆਪਣੇ ਪਰਿਵਾਰਾਂ ਦੇ ਅਪਰਾਧਾਂ ਨਾਲ ਸਾਹਮਣਾ ਸ਼ੁਰੂ ਹੋਇਆ। ਟੈਲੀਵਿਜ਼ਨ ’ਤੇ ‘ਐਸ਼ਮੈਨ’ ਅਤੇ ‘ਆਸ਼ਵਿਤਜ’ ਤਸੀਹੇ ਕੈਂਪਾਂ ’ਚ ਹੋਏ ਕਤਲੇਆਮਾਂ ਦੇ ਮੁਕੱਦਮਿਆਂ ਨੂੰ ਦੇਖਣ ਦੇ ਬਾਅਦ ਅਤੇ  ਯੂਰਪ ’ਚ ਹੋਏ  ਵਿਆਪਕ ਵਿਦਿਆਰਥੀ ਵਿਰੋਧਾਂ ਤੋਂ ਪ੍ਰੇਰਿਤ ਹੋ ਕੇ ਨੌਜਵਾਨ ਜਰਮਨਾਂ ਨੇ ਪਿਛਲੀਆਂ ਗਲਤੀਆਂ ਦਾ ਸੱਚਾ ਲੇਖਾ-ਜੋਖਾ ਮੰਗਣਾ ਸ਼ੁਰੂ ਕੀਤਾ। ਇਤਿਹਾਸ ਦੇ ਨਾਲ ਉਨ੍ਹਾਂ ਦਾ ਇਹ ਟਕਰਾਅ, ਜੋ ਸ਼ਾਇਦ ਹੀ ਕਦੀ ਪੂਰਾ ਹੋ ਸਕੇ, ਕਾਫੀ ਵਿਆਪਕ ਤੇ ਈਮਾਨਦਾਰ ਕਿਹਾ ਜਾ ਸਕਦਾ ਹੈ।

ਜਰਮਨਾਂ ਵੱਲੋਂ ਮਾਰੇ ਗਏ 60 ਲੱਖ ਯਹੂਦੀਆਂ ਨੂੰ ਸਮਰਪਿਤ ਬਰਲਿਨ ਦੇ ਮੱਧ ’ਚ ਇਕ ਯਾਦਗਾਰ ਇਕ ਅਜਿਹੇ ਰਾਸ਼ਟਰ ਦੀ ਪ੍ਰਤੀਕ ਹੈ  ਜੋ ਆਪਣੀਆਂ ਅਸਫਲਤਾਵਾਂ  ਅਤੇ ਕਾਲੇ ਇਤਿਹਾਸ ਦਾ ਸਾਹਮਣਾ ਕਰਨ ਤੋਂ ਨਹੀਂ ਡਰਦਾ। ਪੋਲੈਂਡ ਨੇ ਵੀ, ਜਿਸ ਦੇ 30 ਲੱਖ ਲੋਕ ਜਰਮਨ ਫੌਜਾਂ ਵੱਲੋਂ ਮਾਰੇ ਗਏ ਅਤੇ ਲਗਭਗ ਸਾਰਾ ਦੇਸ਼ ਹੀ ਮਲਬੇ ’ਚ ਬਦਲ ਗਿਆ ਸੀ, ਸ਼ੁਰੂ ’ਚ ਜਰਮਨੀ  ਵੱਲੋਂ ਆਪਣੇ ਅਪਰਾਧਾਂ ਦੇ ਲਈ ਮੰਗੀ ਜਾਣ ਵਾਲੀ ਮੁਆਫੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਪਰ ਹੌਲੀ-ਹੌਲੀ ਜਰਮਨੀ ਨੇ ਆਪਣੇ ਅਪਰਾਧਾਂ ਦੇ ਲਈ ਮੁਆਫੀ ਮੰਗਦੇ ਹੋਏ ਉਨ੍ਹਾਂ ਸਾਰੇ ਯੂਰਪੀ ਰਾਸ਼ਟਰਾਂ ਦੇ ਦਿਲਾਂ ’ਚ ਥਾਂ ਬਣਾ ਲਈ ਜਿਨ੍ਹਾਂ ਨੇ ਇਸ ਨੂੰ ਵੱਡਾ ਨੁਕਸਾਨ ਪਹੁੰਚਾਇਆ ਸੀ। ਅੱਜ ਯੂਰਪ ’ਚ ਕੋਈ ਸਰਹੱਦ ਨਹੀਂ ਹੈ, ਇਕ ਕਾਨੂੰਨ ਅਤੇ ਇਕ ਆਰਥਿਕ ਬਾਜ਼ਾਰ ਹੈ ਅਤੇ ਜਰਮਨੀ ਇਸ ਦਾ ਨੇਤਾ ਹੈ। ਇਹ ਸਭ ਇਸ ਲਈ ਹੋ  ਸਕਿਆ ਕਿਉਂਕਿ ਉਸ ਨੇ ਆਪਣੇ ਅਤੀਤ ਦਾ ਸਾਹਮਣਾ ਕੀਤਾ ਅਤੇ ਅੱਗੇ ਵਧਿਆ। ਦੂਜੇ ਪਾਸੇ 2000 ਸਾਲ ਦੇ ਬਾਅਦ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਵਾਲੇ ਇਜ਼ਰਾਈਲ ਦੇ ਲਈ ਵੀ ਆਪਣੇ ਲੋਕਾਂ ਨਾਲ ਹੋਏ ਗੈਰ-ਮਨੁੱਖੀ ਅੱਤਿਆਚਾਰ ਨੂੰ ਭੁਲਾਉਣਾ ਸੰਭਵ ਨਹੀਂ ਸੀ ਪਰ ਉਸ ਨੇ ਵੀ ਸਭ ਭੁਲਾ ਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ।

ਯਰੂਸ਼ਲਮ ਦੀ ਆਪਣੀ ਯਾਤਰਾ ’ਤੇ 1989 ’ਚ ਕੇਪਟਾਊਨ ਦੇ ਆਰਕਬਿਸ਼ਪ ਡੇਸਮੰਡ ਐੱਮ. ਟੂਟੂ ਨੇ ਇਜ਼ਰਾਈਲੀਆਂ ਦੇ ਨਾਜ਼ੀ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਲਈ ਪ੍ਰਾਰਥਨਾ ਕਰਨ ਅਤੇ ਉਨ੍ਹਾਂ ਨੂੰ ਮੁਆਫ ਕਰਨ ਦੀ ਬੇਨਤੀ ਕੀਤੀ ਸੀ। ਹਾਲਾਂਕਿ, ਉਸ ਸਮੇਂ ਇਜ਼ਰਾਈਲ ਇਸ ਦੇ ਲਈ ਤਿਆਰ ਨਹੀਂ ਹੋਇਆ ਸੀ ਅਤੇ ਆਰਕਬਿਸ਼ਪ ਡੇਸਮੰਡ ਐੱਮ. ਟੂਟੂ ਨੂੰ ‘ਨਾਜ਼ੀ ਟੂਟੂ’ ਕਹਿ ਕੇ  ਦੁਤਕਾਰ ਿਦੱਤਾ ਗਿਆ ਪਰ ਹੌਲੀ-ਹੌਲੀ ਇਜ਼ਰਾਈਲ ਦੁਸ਼ਮਣੀ ਨੂੰ ਭੁਲਾ ਕੇ ਅਤੀਤ ਵੱਲ ਅੱਗੇ ਵਧਣ ਲੱਗਾ ਅਤੇ  ਹੁਣ ਉਹ ਯੂ. ਏ. ਈ., ਸਾਊਦੀ ਅਰਬ, ਕਤਰ, ਮਿਸਰ ਇੱਥੋਂ ਤੱਕ ਕਿ ਜਾਰਡਨ ਅਤੇ ਈਰਾਨ ਦੇ ਨਾਲ ਸ਼ਾਂਤੀ ਤੋਂ ਲੈ ਕੇ ਵਪਾਰ ਸਮਝੌਤੇ ਵੀ ਕਰ ਰਿਹਾ ਹੈ ਅਤੇ ਇਸ ਸਮੇਂ ਉਹ ਜਰਮਨ ਦਾ ਸਭ ਤੋਂ ਵੱਡਾ ਵਪਾਰ ਸਹਿਯੋਗੀ ਹੈ।ਦੱਖਣੀ ਅਫਰੀਕਾ ’ਚ ਵੀ ਨੈਲਸਨ ਮੰਡੇਲਾ ਨੇ ਮਹਾਤਮਾ ਗਾਂਧੀ ਤੋਂ ਪ੍ਰੇਰਿਤ ਹੋ ਕੇ, ਨਾ ਸਿਰਫ  ਅਹਿੰਸਕ ਢੰਗਾਂ ਨੂੰ ਅਪਣਾਇਆ ਸਗੋਂ ਅਸ਼ਵੇਤਾਂ ’ਤੇ ਕੀਤੇ ਗਏ ਜ਼ੁਲਮਾਂ  ਲਈ ਗੋਰੇ ਲੋਕਾਂ  ਨੂੰ ਮੁਆਫ ਕਰਨ ਦਾ ਸੱਦਾ ਵੀ ਦਿੱਤਾ। ਅਫਰੀਕਾ ਮਹਾਦੀਪ ’ਚ ਇਕੋ-ਇਕ ਦੱਖਣੀ ਅਫਰੀਕਾ ਹੀ ਤਰੱਕੀ  ਦੇ ਰਾਹ ’ਤੇ ਅੱਗੇ ਵਧ ਸਕਣ ’ਚ ਸਫਲ ਹੋਣ ਵਾਲਾ ਇਕੋ-ਇਕ ਦੇਸ਼ ਹੈ।

ਇਸ ਲਈ ਕਿਸੇ ਵੀ ਰਾਸ਼ਟਰ  ਦੇ ਸੁਖਾਵੇਂ ਭਵਿੱਖ ਦੇ ਲਈ ਮਹੱਤਵਪੂਰਨ ਹੈ ਕਿ  ਉਹ ਆਪਣੇ ਅਤੀਤ ਦਾ ਸਾਹਮਣਾ ਬਿਨਾਂ ਕਿਸੇ ਨਾਂਹ ਜਾਂ ਝਿਜਕ ਤੋਂ ਕਰੇ, ਤਾਂ ਕਿ ਮੁਆਫ ਕੀਤਾ ਜਾ ਸਕੇ ਪਰ ਅੱਗੇ ਸਵਾਲ ਇਹ ਉੱਠਦਾ ਹੈ ਕਿ ਪਹਿਲਾਂ ‘ਸੌਰੀ’ ਕੌਣ ਕਹੇਗਾ? ਕੌਣ ਪਹਿਲਾਂ ਉਦਾਰਤਾ ਦਿਖਾਏਗਾ ਅਤੇ ਮੁਆਫ ਕਰੇਗਾ?
ਵਿਸ਼ਵ ਦੀਆਂ ਇਹ ਉਦਾਹਰਣਾਂ ਭਾਰਤੀ ਇਤਿਹਾਸ ਦੇ ਨਜ਼ਰੀਏ ਤੋਂ ਬਹੁਤ ਛੋਟਾ ਜਿਹਾ ਹਿੱਸਾ ਮੰਨੀਆਂ ਜਾਣਗੀਆਂ ਕਿਉਂਕਿ ਅਸੀਂ 4000 ਸਾਲਾਂ ਤੋਂ ਕਿਤੇ ਵੀ ਦੇਸ਼ ’ਤੇ ਹਮਲਾ ਕੀਤੇ ਬਿਨਾਂ, ਇਕ ਹੀ ਭੂਮੀ ’ਤੇ ਸ਼ਾਂਤੀ ਨਾਲ ਰਹਿ ਰਹੇ ਹਾਂ। ਬੇਸ਼ੱਕ ਸਾਡੀ ਸ਼ਾਂਤੀਪਸੰਦ ਜਨਤਾ ’ਤੇ ਕਈ ਜ਼ੁਲਮ ਹੋਏ, ਕਈ ਕੁਝ ਉਨ੍ਹਾਂ ਨੂੰ ਸਹਿਣਾ ਪਿਆ ਪਰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਾਨੂੰ ਆਪਣੇ ਅਤੀਤ ਦੇ ਦਰਦ ਨੂੰ ਅਲਵਿਦਾ ਕਹਿ ਕੇ ਭਵਿੱਖ ਵੱਲ ਅੱਗੇ ਵਧਣਾ ਹੀ ਪਵੇਗਾ।  ਸਮਾਜ ’ਚ ਹਿੰਸਾ ਇਕ ਸਾਲ ਜਾਂ ਇਕ ਦਹਾਕਾ ਜਾਂ ਇਕ ਮਹੀਨੇ ’ਚ ਵੀ ਵਾਪਸ ਆ ਸਕਦੀ ਹੈ। ਮਹਾਤਮਾ ਗਾਂਧੀ ਨੇ ਆਪਣਾ  ‘ਅਸਹਿਯੋਗ ਅੰਦੋਲਨ’ ਚੌਰੀਚੌਰਾ ’ਚ ਹਿੰਸਾ ਹੋਣ ਦੇ ਕਾਰਨ 1922 ’ਚ ਹੀ ਬੰਦ ਕਰ ਦਿੱਤਾ ਸੀ ਪਰ 1942 ’ਚ ‘ਭਾਰਤ ਛੱਡੋ ਅੰਦੋਲਨ’ ਦੇ ਦੌਰਾਨ ਜਦੋਂ ਰਾਸ਼ਟਰੀ ਅੰਦੋਲਨ ਦੇ ਵਧੇਰੇ ਨੇਤਾ ਸੀਖਾਂ ਦੇ ਿਪੱਛੇ ਸਨ, ਤਾਂ ਲੀਡਰਸ਼ਿਪ ਵਿਹੂਣੇ ਨਾਗਰਿਕਾਂ ਨੇ ਸਫਲਤਾਪੂਰਵਕ ਇਕ ਅਹਿੰਸਕ ਅੰਦੋਲਨ ਚਲਾਇਆ ਪਰ ਇਸ ਦੇ ਸਿਰਫ 5 ਸਾਲ ਬਾਅਦ ਵੰਡ ਦੇ ਦੌਰਾਨ ਘਿਨੌਣੀ ਹਿੰਸਾ ਹੋਈ ਜਦਕਿ ਗਾਂਧੀ ਅਤੇ ਹੋਰ ਨੇਤਾਵਾਂ ਨੇ ਲੋਕਾਂ ਨੂੰ ਹਿੰਸਾ ਰੋਕਣ ਦਾ ਕਿੰਨਾ ਹੀ ਸੱਦਾ ਦਿੱਤਾ ਸੀ। ਹੁਣ ਫਿਰ ਤੋਂ ਅਸੀਂ ਇਤਿਹਾਸ ਦੀ ਦਹਿਲੀਜ਼ ’ਤੇ ਹਾਂ-ਕੀ ਅਸੀਂ ਅਹਿੰਸਕ ਢੰਗ ਨਾਲ ਦੁਨੀਆ ਦੇ ਨੇਤਾ ਬਣ ਕੇ ਅੱਗੇ ਵਧਾਂਗੇ ਜਾਂ ਆਪਣੀ ਤਰੱਕੀ ਨੂੰ ਰੋਕਾਂਗੇ। ਅਜੇ ਅਤੀਤ ਨਾਲ ਜੁੜੀਆਂ ਭਾਵਨਾਵਾਂ ਲਗਾਤਾਰ ਬਲਵਾਨ ਹੋ ਰਹੀਆਂ ਹਨ ਪਰ ਕਿਤੇ ਇਹ ਸਾਡੇ ਭਵਿੱਖ ਨੂੰ ਹੀ ਖਤਰੇ ’ਚ ਤਾਂ ਨਹੀਂ ਪਾ ਦੇਣਗੀਆਂ, ਅੱਜ ਇਸੇ ਮਹੱਤਵਪੂਰਨ ਸਵਾਲ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।  

 

  • Leader
  • Forward
  • Move
  • ਨੇਤਾ
  • ਅਗੇ
  • ਵਧਾਂਗੇ

‘ਏਮਜ਼’ ਨਵੀਂ ਦਿੱਲੀ ’ਚ 300 ਰੁਪਏ ਤੱਕ ਦੀਆਂ ਜਾਂਚਾਂ ਮੁਫਤ ਕਰਨ ਦਾ ਫ਼ੈਸਲਾ

NEXT STORY

Stories You May Like

  • jio become a technology company  preparing to expand india to the world
    ਟੈਲੀਕਾਮ ਤੋਂ ਅੱਗੇ ਵੱਧ ਕੇ ਤਕਨਾਲੋਜੀ ਕੰਪਨੀ ਬਣ ਰਿਹਾ JIO, ਭਾਰਤ ਨੂੰ ਦੁਨੀਆ 'ਚ ਫੈਲਾਉਣ ਦੀ ਤਿਆਰੀ
  • bhagat singh
    ਭਗਤ ਸਿੰਘ ਦੇ ਸਵਾਲਾਂ ਲਈ ਕੀ ਅਸੀਂ ਤਿਆਰ ਹਾਂ ?
  • punjab police fake dsp
    ਪੰਜਾਬ ਪੁਲਸ ਦਾ DSP ਬਣ ਕੇ ਕੁੜੀ ਨਾਲ ਗਲਤ ਕੰਮ ਕਰਨ ਵਾਲਾ ਗ੍ਰਿਫ਼ਤਾਰ
  • jan suraaj party leader shot dead
    ਪਟਨਾ 'ਚ ਅੰਨ੍ਹੇਵਾਹ ਫਾਇਰਿੰਗ: ਜਨ ਸੁਰਾਜ ਪਾਰਟੀ ਦੇ ਨੇਤਾ ਦਾ ਗੋਲੀਆਂ ਮਾਰ ਕੇ ਕਤਲ
  • rising petrol and diesel prices spark global outcry
    ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨਾਲ ਦੁਨੀਆ ’ਚ ਹਾਹਾਕਾਰ, ਕਿਤੇ ਅੱਗਜ਼ਨੀ ਤਾਂ ਕਿਤੇ ਠੱਪ ਹੋਇਆ ਕੰਮ
  • strict action should be taken against the fraudsters
    ‘ਫ਼ਰਜ਼ੀ ਅਧਿਕਾਰੀ ਬਣ ਕੇ ਲੋਕਾਂ ਨੂੰ ਠੱਗ ਰਹੇ’ ਧੋਖੇਬਾਜ਼ਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ!
  • sp leader pawan yadav shot dead
    ਪ੍ਰਯਾਗਰਾਜ 'ਚ ਵੱਡੀ ਵਾਰਦਾਤ, ਸਪਾ ਨੇਤਾ ਪਵਨ ਯਾਦਵ ਦਾ ਗੋਲੀ ਮਾਰ ਕੇ ਕਤਲ
  • the world  s most famous youtuber  mrbeast  has arrived in india
    ਭਾਰਤ ਆਇਆ ਦੁਨੀਆ ਦਾ ਸਭ ਤੋਂ ਮਸ਼ਹੂਰ ਯੂਟਿਊਬਰ MrBeast, ਪਤਨੀ ਨਾਲ ਕੀਤੇ ਤਾਜ ਮਹਿਲ ਦੇ ਦੀਦਾਰ
  • influencer reveals details about the allegations lpu controversy
    LPU ਮਾਮਲੇ 'ਚ ਇੰਫਲੂਐਂਸਰ ਆਇਆ ਸਾਹਮਣੇ! ਲੱਗੇ ਦੋਸ਼ਾਂ ਬਾਰੇ ਕੀਤੇ ਖ਼ੁਲਾਸੇ, 3...
  • big news big threat to jalandhar schools before amit shah s rally
    ਵੱਡੀ ਖ਼ਬਰ : ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਜਲੰਧਰ ਦੇ ਸਕੂਲਾਂ ਨੂੰ ਵੱਡੀ...
  • amit shah jalandhar today no fly zone
    ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਜਲੰਧਰ ’ਚ ਅੱਜ ‘ਨੋ ਫਲਾਇੰਗ ਜ਼ੋਨ’, ਡਰੋਨ ’ਤੇ...
  • school timings changed in punjab
    ਪੰਜਾਬ ’ਚ ਸਕੂਲਾਂ ਦਾ ਸਮਾਂ ਬਦਲਿਆ, ਜਾਣੋ 1 ਅਕਤੂਬਰ ਤੋਂ ਕਿੰਨੇ ਵਜੇ ਲੱਗਣਗੇ ਸਕੂਲ
  • bhogpur cooperative sugar mill  s annual meeting
    ਭੋਗਪੁਰ ਸਹਿਕਾਰੀ ਖੰਡ ਮਿੱਲ ਦੇ ਸਾਲਾਨਾ ਇਜਲਾਸ ਦੌਰਾਨ ਗੰਨਾ ਕਾਸ਼ਤਕਾਰਾਂ ਦੀਆਂ...
  • 13 day journeys sparked a people  s movement  kewal dhillon
    13 ਦਿਨਾਂ ਦੀਆਂ ਯਾਤਰਾਵਾਂ ਨੇ ਲੋਕ-ਅੰਦੋਲਨ ਖੜ੍ਹਾ ਕੀਤਾ: ਕੇਵਲ ਢਿੱਲੋਂ
  • punjab fought against mughals and british  now it is time to fight against drugs
    ਪੰਜਾਬ ਨੇ ਮੁਗਲਾਂ-ਅੰਗਰੇਜ਼ਾਂ ਨਾਲ ਲੜਾਈ ਲੜੀ, ਹੁਣ ਨਸ਼ੇ ਖ਼ਿਲਾਫ਼ ਲੜਨ ਦੀ ਵਾਰੀ:...
  • jalandhar rally to become a means to save punjab  s youth and future
    ਜਲੰਧਰ ਰੈਲੀ ਪੰਜਾਬ ਦੀ ਜਵਾਨੀ ਤੇ ਭਵਿੱਖ ਬਚਾਉਣ ਦਾ ਬਣੇਗੀ ਜ਼ਰੀਆ: ਕੇਵਲ ਸਿੰਘ...
Trending
Ek Nazar
letter to canadian pm

ਮਨਿੰਦਰ ਗਿੱਲ ਨੇ ਕੈਨੇਡੀਅਨ PM ਨੂੰ ਲਿਖਿਆ ਪੱਤਰ; ਵੱਖਵਾਦੀਆਂ ਦੇ ਵਧਦੇ ਪ੍ਰਭਾਵ...

interest rate hike

ਆਸਟ੍ਰੇਲੀਆ 'ਚ ਵਿਆਜ ਦਰਾਂ 'ਚ ਵਾਧਾ, 15 ਸਾਲਾਂ ਦੇ ਉੱਚ ਪੱਧਰ ’ਤੇ

russia ukrinec conflict

ਰੂਸ ਕੀਵ 'ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਜੈੱਟ-ਸੰਚਾਲਿਤ ਡਰੋਨਾਂ ਨਾਲ ਕਰ ਰਿਹੈ...

trump denied claim

ਟਰੰਪ ਨੇ ਅਮਰੀਕੀ ਹਥਿਆਰ ਖਰੀਦਣ ਬਾਰੇ ਸ਼ੀ ਨਾਲ ਗੱਲਬਾਤ ਬਾਰੇ ਦਾਅਵੇ ਨੂੰ ਨਕਾਰਿਆ

falkland oil fields

ਅਰਜਨਟੀਨਾ ਨੇ ਫਾਕਲੈਂਡ ਤੇਲ ਖੇਤਰਾਂ 'ਤੇ ਅੰਤਰਰਾਸ਼ਟਰੀ ਕਾਨੂੰਨੀ ਕਾਰਵਾਈ ਦੀ...

namal rajapaksa

ਸ਼੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ 'ਚ

rain in thailand

ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ

ai   pope leo

AI ਸੁਰੱਖਿਆ ਚਿੰਤਾਵਾਂ 'ਜਾਅਲੀ ਖ਼ਬਰਾਂ' ਨਹੀਂ ਹਨ: ਪੋਪ ਲੀਓ

sunita went on the honeymoon alone veteran actor reveals a big secret

'ਹਨੀਮੂਨ 'ਤੇ ਇਕੱਲੀ ਗਈ ਸੀ ਸੁਨੀਤਾ'; ਦਿੱਗਜ ਅਦਾਕਾਰ ਨੇ ਸਾਲਾਂ ਬਾਅਦ ਖੋਲ੍ਹਿਆ...

ran us conflict

ਖ਼ਤਮ ਹੋਵੇਗਾ ਈਰਾਨ-ਅਮਰੀਕਾ ਟਕਰਾਅ ! ਵਿਚੋਲਿਆਂ ਵੱਲੋਂ ਕੋਸ਼ਿਸ਼ਾਂ 'ਚ ਤੇਜ਼ੀ

economic crisis

ਚੀਨ 327 ਅਰਬ ਡਾਲਰ ਦੇ ਖਰਾਬ ਖਪਤਕਾਰ ਕਰਜ਼ੇ ਨੂੰ ਨਿਪਟਾਉਣ ਲਈ ਕਰ ਰਿਹੈ ਜੱਦੋ-ਜਹਿਦ

jackie chan hit by death hoax

ਨਹੀਂ ਰਹੇ ਦਿੱਗਜ ਅਦਾਕਾਰ "ਜੈਕੀ ਚੈਨ?", ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਖ਼ਬਰ,...

diljit dosanjh shares no tension mantra

ਦਿਲਜੀਤ ਦੋਸਾਂਝ ਨੇ ਦਿੱਤਾ 'ਨੋ ਟੈਂਸ਼ਨ' ਮੰਤਰ: ਜੋ ਤੁਹਾਨੂੰ ਟੈਂਸ਼ਨ ਦੇਵੇ,...

famous bollywood actress wanted to become a mother before marriage

ਵਿਆਹ ਤੋਂ ਪਹਿਲਾਂ ਹੀ ਮਾਂ ਬਣਨਾ ਚਾਹੁੰਦੀ ਸੀ ਮਸ਼ਹੂਰ ਅਦਾਕਾਰਾ ! 2 ਵਾਰ ਨਾਕਾਮ...

delhi government  air pollution  office  timings

ਬਦਲੇਗੀ ਦਫ਼ਤਰਾਂ ਦੀ ਟਾਈਮਿੰਗ ! ਨਿਰਮਾਣ ਕਾਰਜਾਂ 'ਤੇ ਵੀ ਲੱਗੀ ਰੋਕ, ਦਿੱਲੀ...

pak police identify suspects

ਪਾਕਿ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਗੈਂਗਰੇਪ ਦਾ ਮਾਮਲਾ,  3 ਸ਼ੱਕੀਆਂ ਦੀ ਹੋਈ...

netanyahu meets emirati leader

ਇਜ਼ਰਾਇਲੀ PM ਨੇਤਨਯਾਹੂ ਨੇ ਕੀਤੀ ਗੁਪਤ ਯਾਤਰਾ, UAE ਆਗੂ ਨਾਲ ਕੀਤੀ ਮੁਲਾਕਾਤ

school  timing change  1 october  students

ਸਕੂਲਾਂ ਦਾ ਬਦਲਿਆ ਸਮਾਂ, ਜੰਮੂ 'ਚ 1 ਅਕਤੂਬਰ ਤੋਂ ਲਾਗੂ ਹੋਵੇਗੀ ਨਵੀਂ Timing

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • even after 40 months of caste based violence
      ‘ਜਾਤੀ ਹਿੰਸਾ ਦੇ 40 ਮਹੀਨਿਆਂ ਬਾਅਦ ਵੀ’ ਮਣੀਪੁਰ ਦੀ ਜਨਤਾ ਨੂੰ ਹੈ ਸ਼ਾਂਤੀ ਦੀ...
    • encouraging the use of electric cars is the need of the hour
      ‘ਇਲੈਕਟ੍ਰਿਕ ਕਾਰਾਂ ਦੀ ਵਰਤੋਂ ਨੂੰ ਉਤਸ਼ਾਹ ਦੇਣਾ’ ਸਮੇਂ ਦੀ ਲੋੜ!
    • employees who plunder public funds  deserve severe and exemplary punishment
      ‘ਧਨ ਲੁੱਟਣ ਵਾਲੇ ਮੁਲਾਜ਼ਮ’ ਸਖ਼ਤ ਅਤੇ ਸਿੱਖਿਆਦਾਇਕ ਸਜ਼ਾ ਦੇ ਹੱਕਦਾਰ!
    • under the guise of superstition
      ‘ਅੰਧਵਿਸ਼ਵਾਸਾਂ ਦੀ ਆੜ ’ਚ’ ਕਿਤੇ ਹਿੰਸਾ, ਕਿਤੇ ਜਬਰ-ਜ਼ਨਾਹ, ਕਿਤੇ ਕਤਲ!
    • need to further intensify the drive to apprehend terrorist sympathizers
      ਜੰਮੂ-ਕਸ਼ਮੀਰ ’ਚ ‘ਅੱਤਵਾਦੀ ਮਦਦਗਾਰਾਂ ਦੀ ਫੜੋ-ਫੜੀ ਮੁਹਿੰਮ’ ਹੋਰ ਤੇਜ਼ ਕਰਨ ਦੀ...
    • is it a girl or a boy in the womb     girls are being killed
      ‘ਗਰਭ ’ਚ ਕੁੜੀ ਹੈ ਜਾਂ ਮੁੰਡਾ’ ... ਮਾਰੀਆਂ ਜਾ ਰਹੀਆਂ ਕੁੜੀਆਂ!
    • air travelers bringing in narcotics  gold
      ‘ਹਵਾਈ ਯਾਤਰੀ ਲਿਆ ਰਹੇ ਨਸ਼ਾ ਤੇ ਸੋਨਾ ਆਦਿ’... ਅਤੇ ਫੜੇ ਜਾ ਰਹੇ ਹਵਾਈ ਅੱਡਿਆਂ...
    • fraud under the guise of sending people abroad continues unabated
      ‘ਵਿਦੇਸ਼ ਭੇਜਣ ਦੇ ਨਾਂ ’ਤੇ’ ਠੱਗੀ ਲਗਾਤਾਰ ਜਾਰੀ!
    • artificial intelligence is a double edged sword
      ‘ਦੋਧਾਰੀ ਤਲਵਾਰ ਹੈ ਮਸਨੂਈ ਬੁੱਧੀਮਤਾ’
    • significant judicial ruling
      ਨਿਆਪਾਲਿਕਾ ਦੇ ਮਹੱਤਵਪੂਰਨ ਫ਼ੈਸਲੇ ‘ਦੇਖਭਾਲ ਨਾ ਕਰਨ ਵਾਲੀਆਂ ਔਲਾਦਾਂ ਤੋਂ’...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +