Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 26, 2026

    10:12:12 PM

  • ireland  s historic victory in the first t20 match

    ਅਭਿਸ਼ੇਕ ਸ਼ਰਮਾ ਦੀ ਫਿਫਟੀ ਬੇਕਾਰ, ਪਹਿਲੇ T20 ਮੈਚ...

  • trump says iran violated ceasefire agreement

    Hormuz ਤੋਂ ਲੰਘ ਰਹੇ ਜਹਾਜ਼ 'ਤੇ ਈਰਾਨ ਨੇ ਕੀਤਾ...

  • punjabi youth sheikhpreet dies in road accident in america

    ਅਮਰੀਕਾ 'ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ...

  • plane crashes into beijing  s tallest building  plane crashes

    ਬੀਜਿੰਗ ਦੀ ਸਭ ਤੋਂ ਉੱਚੀ ਇਮਾਰਤ ਨਾਲ ਪਲੇਨ ਟਕਰਾਇਆ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Automobile News
  • ਪਹਿਲੀ Made in India ਐੱਸ. ਯੂ. ਵੀ ਜੀਪ ਕੰਪਾਸ ਦੀ ਪ੍ਰੀ-ਬੂਕਿੰਗ ਹੋਈ ਸ਼ੁਰੂ

AUTOMOBILE News Punjabi(ਆਟੋਮੋਬਾਇਲ)

ਪਹਿਲੀ Made in India ਐੱਸ. ਯੂ. ਵੀ ਜੀਪ ਕੰਪਾਸ ਦੀ ਪ੍ਰੀ-ਬੂਕਿੰਗ ਹੋਈ ਸ਼ੁਰੂ

  • Updated: 20 Jun, 2017 03:23 PM
Automobile
fca india opens online and nationwide pre bookings for jeep compass
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਫੀਏਟ ਕਰਿਸਲਰ ਆਟੋਮੋਬਾਇਲ (FCA) ਇੰਡੀਆਂ ਨੇ ਆਪਣੀ ਮੇਡ ਇਨ ਇੰਡੀਆ ਜੀਪ ਕੰਪਾਸ (SUV) ਦੀ ਪ੍ਰੀ-ਬੂਕਿੰਗ ਸ਼ੁਰੂ ਕਰ ਦਿੱਤੀ ਹੈ। ਗਾਹਕ ਇਸ ਦੀ ਬੁਕਿੰਗ ਕੰਪਨੀ ਦੀ ਵੈੱਬਸਾਈਟ 'ਤੇ ਅਤੇ ਨਜ਼ਦੀਕੀ FCA ਜਾਂ ਜੀਪ ਦੇ ਐਕਸਕਲੂਜਿਵ ਸ਼ੋਰੂਮ 'ਤੇ ਜਾ ਕੇ 50 ਹਜ਼ਾਰ ਰੁਪਏ 'ਚ ਕਰਾ ਸਕਦੇ ਹਨ। ਜੀਪ ਕੰਪਾਸ ਨੂੰ ਪੁਣੇ ਸਥਿਤ ਰੰਜਨਗਾਂਵ ਪਲਾਂਟ 'ਚ ਬਣਾਇਆ ਜਾ ਰਿਹਾ ਹੈ। ਇਸ ਕਾਰ ਨੂੰ 3 ਟਰਿਲ ਲੈਵਲ-ਸਪੋਰਟ, ਲਾਂਗਿਟਿਊਡ ਅਤੇ ਲਿਮਟਿਡ (ਟਾਪ ਆਫ ਦ ਲਾਈਨ) 'ਤੇ ਉਤਾਰਿਆ ਜਾਵੇਗਾ।

ਕੰਪਾਸ ਨਾਲ ਜੁੜੀ ਖਾਸ ਗੱਲਾਂ
- 1.4 ਲਿਟਰ ਮਲਟੀਏਅਰ ਟਰਬੋ-ਚਾਰਜਡ ਪੈਟਰੋਲ ਇੰਜਣ ਕੇਵਲ ਸਪੋਰਟ ਅਤੇ ਲਿਮਟਿਡ ਵੇਰਿਅੰਟ 'ਚ ਮਿਲੇਗਾ।
- ਸਪੋਰਟ ਵੇਰਿਅੰਟ 'ਚ ਪੈਟਰੋਲ ਇੰਜਣ, 6-ਸਪੀਡ ਮੈਨੂਅਲ ਗਿਅਰਬਾਕਸ ਦੇ ਆਵੇਗਾ, ਡੀਜ਼ਲ ਵੇਰਿਅੰਟ 'ਚ ਫਿਲਹਾਲ ਆਟੋਮੈਟਿਕ ਦੀ ਆਪਸ਼ਨ ਨਹੀਂ ਮਿਲੇਗੀ, ਡੀਜ਼ਲ ਆਟੋਮੈਟਿਕ (9-ਸਪੀਡ ਆਟੋ) ਨੂੰ ਅਗਲੇ ਸਾਲ ਉਤਾਰਿਆ ਜਾ ਸਕਦਾ ਹੈ।
- ਇੰਟਰਨੈਸ਼ਨਲ ਮਾਡਲ ਦੀ ਤਰ੍ਹਾਂ ਭਾਰਤ 'ਚ ਜੀਪ ਕੰਪਾਸ 'ਚ ਕਈ ਐਡਵਾਂਸ ਫੀਚਰ ਨਹੀਂ ਆਉਣਗੇ, ਕੀਮਤ ਨੂੰ ਘੱਟ ਰੱਖਣ ਲਈ ਇਹ ਰਣਨੀਤੀ ਅਪਨਾਈ ਗਈ ਹੈ, ਇੱਥੇ ਜੀਪ ਕੰਪਾਸ ਦੀ ਸ਼ੁਰੂਆਤੀ ਕੀਮਤ 18 ਲੱਖ ਦੇ ਕਰੀਬ ਕਰੀਬ ਹੋ ਸਕਦੀ ਹੈ, ਜੋ ਸੈਗਮੇਂਟ 'ਚ ਸਭ ਤੋਂ ਪਹਿਲਕਾਰ ਹੋਵੇਗੀ।
- ਸਿਰਫ ਡੀਜ਼ਲ ਇੰਜਣ ਵਾਲੀ ਕੰਪਾਸ ਐੱਸ. ਯੂ.ਵੀ 'ਚ ਆਲ-ਵ੍ਹੀਲ-ਡਰਾਇਵ (4x4) ਦੀ ਆਪਸ਼ਨ ਮਿਲੇਗਾ।

PunjabKesari

ਸਟੈਂਡਰਡ ਸੈਫਟੀ ਫੀਚਰ
- ਇਲੈਕਟ੍ਰਿਕ ਪਾਰਕਿੰਗ ਬ੍ਰੇਕ, ਐਂਟੀ-ਲਾਕ ਬ੍ਰੇਕਿੰਗ ਸਿਸਟਮ, ਇਲੈਕਟ੍ਰਿਕ ਬ੍ਰੇਕ ਡਿਸਟਰੀਬਿਊਸ਼ਨ, ਐੱਚ. ਬੀ. ਐੱਫ.ਸੀ, ਪੈਨਿਕ ਬ੍ਰੇਕ ਅਸਿਸਟ (ਪੀ. ਬੀ. ਏ), ਆਲ ਡਿਸਕ ਬ੍ਰੇਕ ਅਤੇ ਅਡੈਪਟਿਵ ਬ੍ਰੇਕ ਲਾਇਟਾਂ ।

ਇਲੈਕਟ੍ਰਾਨਿਕ ਪਾਰਕਿੰਗ ਬ੍ਰੇਕ
- ਹਿੱਲ ਸਟਾਰਟ ਅਸਿਸਟ, ਇਲੈਕਟ੍ਰਾਨਿਕ ਸਟੇਬੀਲਿਟੀ ਕੰਟਰੋਲ (ਈ. ਐੱਸ. ਸੀ) ਅਤੇ ਟ੍ਰੈਕਸ਼ਨ ਕੰਟਰੋਲ ਸਿਸਟਮ (ਟੀ. ਸੀ. ਐੱਸ)।
- ਡੇ-ਟਾਈਮ ਰਨਿੰਗ ਲਾਈਟਾਂ (ਬਿਨਾਂ ਐੱਲ. ਈ. ਡੀ)।

PunjabKesari

ਕਲਰ
- ਵੋਕਲ ਵਾਈਟ
- ਬ੍ਰੀਲਿਅੰਟ ਬਲੈਕ
- ਮਿਨੀਮਲ ਗਰੇ
- ਹਾਇਡ੍ਰੋ ਬਲੂ
- ਐਗਜਾਟਿਕ ਰੈੱਡ

ਇੰਜਣ

ਡੀਜ਼ਲ : 2.0 ਲਿਟਰ ਈਕੋ ਡੀਜ਼ਲ (ਫਿਏਟ ਮਲਟੀਜੈੱਟ 2)
ਪੈਟਰੋਲ : 1.4 ਲਿਟਰ ਮਲਟੀ- ਏਅਰ 2 (ਫਿਏਟ)

  • FCA India opens
  • pre bookings
  • Jeep Compass

Datsun ਦੀ ਇਹ ਨਵੀਂ ਕਾਰ ਹੋਵੇਗੀ ਹੋਰ ਵੀ ਪਾਵਰਫੁੱਲ, ਕਵਿੱਡ ਅਤੇ ਆਲਟੋ ਮਿਲੇਗੀ ਟੱਕਰ

NEXT STORY

Stories You May Like

  • indian navy gets 3 warships
    ਹੁਣ ਪੂਰੀ ਦੁਨੀਆ ਦੇਖੇਗੀ ਭਾਰਤ ਦੀ ਸਮੁੰਦਰੀ ਤਾਕਤ ! Navy ਨੂੰ ਮਿਲੇ 3 ਸ਼ਾਨਦਾਰ Made In India ਜੰਗੀ ਜਹਾਜ਼
  • team india news
    ਸੰਗਰੂਰ ਦੇ ਮੁੰਡੇ ਦੀ TEAM INDIA 'ਚ ਹੋਈ ਐਂਟਰੀ
  • ahmedabad plane crash air india first anniversary
    ਅਹਿਮਦਾਬਾਦ ਜਹਾਜ਼ ਹਾਦਸੇ ਦੀ ਪਹਿਲੀ ਬਰਸੀ: ਅੱਜ ਵੀ ਹੰਝੂ ਬਣ ਝਲਕਦੇ ਆਪਣਿਆਂ ਨੂੰ ਗੁਆਉਣ ਦਾ ਗਮ
  • punjab weather pre monsoon summer season
    ਪੰਜਾਬ 'ਚ ਫਿਰ ਕਰਵਟ ਬਦਲੇਗਾ ਮੌਸਮ, ਇਨ੍ਹਾਂ ਤਰੀਕਾਂ ਨੂੰ ਸ਼ੁਰੂ ਹੋਵੇਗੀ ਪ੍ਰੀ-ਮਾਨਸੂਨ ਦੀ ਫੁਹਾਰ
  • when will it rain in punjab monsoon punjab
    ਪੰਜਾਬ 'ਚ ਪ੍ਰੀ-ਮਾਨਸੂਨ ਦੀ ਦਸਤਕ, ਇਨ੍ਹਾਂ ਤਾਰੀਖ਼ਾਂ ਤੋਂ ਸ਼ੁਰੂ ਹੋਵੇਗੀ ਬਰਸਾਤ
  • increased tension for team india
    Team India ਦੀ ਵਧੀ ਟੈਨਸ਼ਨ ! ਇਸ ਸਟਾਰ ਖਿਡਾਰੀ ਦੀ ਲੱਗੀ ਸੱਟ, ਸਟ੍ਰੈਚਰ 'ਤੇ ਲਿਜਾਣਾ ਪਿਆ ਮੈਦਾਨ ਤੋਂ ਬਾਹਰ
  • t20 world cup
    ਪਹਿਲੀ ਵਾਰ ਇਸ ਟੀਮ ਨਾਲ ਭੀੜੇਗੀ TEAM INDIA! ਇਸ ਦਿਨ ਹੋਵੇਗਾ ਇਤਿਹਾਸਕ ਮੁਕਾਬਲਾ
  • another punjab kings player enters team india
    ਪੰਜਾਬ ਕਿੰਗਜ਼ ਦੇ ਇਕ ਹੋਰ ਧਾਕੜ ਦੀ Team India 'ਚ ਐਂਟਰੀ ! 'ਸਰਪੰਚ ਸਾਬ੍ਹ' ਕਰਵਾਉਣਗੇ Debut
  • stones thrown behind rs 1000 scheme forms in jalandhar
    ਜਲੰਧਰ 'ਚ 1000 ਰੁਪਏ ਦੀ ਸਕੀਮ ਦੇ ਫਾਰਮਾਂ ਪਿੱਛੇ ਚੱਲੇ ਪੱਥਰ, ਇਲਾਕੇ 'ਚ ਤਣਾਅ
  • ruckus at babu jagjivan chowk in jalandhar
    ਜਲੰਧਰ ਦੇ ਬਾਬੂ ਜਗਜੀਵਨ ਚੌਕ 'ਤੇ ਗੁੰਡਾਗਰਦੀ ਦਾ ਨੰਗਾ ਨਾਚ! ਨੌਜਵਾਨ 'ਤੇ ਕੀਤਾ...
  • heavy rain and thunderstorm in punjab yellow alert issued
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ ਤੇ ਆਵੇਗਾ ਹਨ੍ਹੇਰੀ-ਤੂਫ਼ਾਨ! 9...
  • now major action against punjab police employee not getting mlr on time
    ਪੰਜਾਬ ਪੁਲਸ ਦੇ ਇਨ੍ਹਾਂ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ! ਲਿਆ ਜਾ ਸਕਦੈ...
  • three accused arrested for leaking government information to pakistan
    ਜਲੰਧਰ 'ਚ ਫੜੇ ਗਏ ਸ਼ਹਿਜ਼ਾਦ ਭੱਟੀ ਦੇ 3 ਸਾਥੀ! ਸਰਕਾਰੀ ਵਿਭਾਗਾਂ ਦੀ ਜਾਣਕਾਰੀ...
  • friend murdered in jalandhar
    ਯਾਰੀ 'ਚ ਗੱਦਾਰੀ! ਦੋਸਤ ਦਾ ਕਤਲ ਕਰਕੇ ਕੂੜੇ ਦੇ ਡੰਪ 'ਚ ਸੁੱਟੀ ਲਾਸ਼, ਜਲੰਧਰ...
  • angad dutta elected as youth congress jalandhar urban president
    ਅੰਗਦ ਦੱਤਾ ਮੁੜ ਬਣੇ ਯੂਥ ਕਾਂਗਰਸ ਜਲੰਧਰ ਅਰਬਨ ਦੇ ਪ੍ਰਧਾਨ
  • boy murdered  deadbody found in cantt board  s composting ground
    ਨੌਜਵਾਨ ਦਾ ਕਤਲ! ਕੈਂਟ ਬੋਰਡ ਦੇ ਕੰਪੋਸਟਿੰਗ ਗਰਾਊਂਡ 'ਚੋਂ ਮਿਲੀ ਲਾਸ਼
Trending
Ek Nazar
freedom to travel to any country without a visa

ਬਿਨਾਂ Visa ਦੇ ਕਿਸੇ ਵੀ ਦੇਸ਼ ਜਾ ਸਕਦਾ ਇਕ ਸ਼ਖਸ! ਤੁਹਾਨੂੰ ਪਤਾ ਹੈ ਕੌਣ

mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

veteran actor passes away

ਮਸ਼ਹੂਰ ਸ਼ੋਅ 'ਸ਼ਕਤੀਮਾਨ' 'ਚ ਨਜ਼ਰ ਆ ਚੁੱਕੇ ਦਿੱਗਜ ਅਦਾਕਾਰ ਦਾ ਦਿਹਾਂਤ

gold silver price

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...

wife talking another man phone night character

'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ...

amitabh  s heroine quits acting and sells chicken

ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

this famous actress had her leg amputated at the age of 15

15 ਸਾਲ ਦੀ ਉਮਰ 'ਚ ਕੱਟਣੀ ਪਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਲੱਤ, ਫਿਰ ਇੰਝ ਬਣੀ...

making passport has become expensive

ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ ਨੇ ਵਧਾਈ ਫੀਸ, ਜਾਣੋ ਹੁਣ...

heavy rains expected for next 3 4 days

ਅਗਲੇ 3-4 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

good news for lpg customers government removed all restrictions on supply

LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ...

property in saudi arabia

ਸਾਊਦੀ ਅਰਬ ਤੋਂ ਭਾਰਤੀਆਂ ਲਈ ਚੰਗੀ ਖ਼ਬਰ, ਜਾਇਦਾਦ ਖਰੀਦਣਾ ਹੋਇਆ ਸੌਖਾ; ਨਵਾਂ...

teesta river

ਚੀਨ, ਬੰਗਲਾਦੇਸ਼ 'ਤੀਸਤਾ ਨਦੀ' ਪ੍ਰਬੰਧਨ 'ਤੇ ਸਹਿਯੋਗ ਨੂੰ ਮਜ਼ਬੂਤ ​​ਕਰਨ...

body found in famous actress  s house

ਮਸ਼ਹੂਰ ਅਦਾਕਾਰਾ ਦੇ ਘਰੋਂ ਮਿਲੀ ਲਾਸ਼ ! ਫੈਲੀ ਸਨਸਨੀ, ਪੁਲਸ ਨੇ ਸ਼ੁਰੂ ਕੀਤੀ ਜਾਂਚ

china support pakistan

ਈਰਾਨ-ਅਮਰੀਕਾ ਵਿਚਾਲੇ ਵਿਚੋਲਗੀ ਲਈ ਚੀਨ ਨੇ ਪਾਕਿਸਤਾਨ ਦੇ ਯਤਨਾਂ ਨੂੰ 'ਸਮਰਥਨ'...

shehnaaz gill gets married

ਪੰਜਾਬ ਦੀ 'ਕੈਟਰੀਨਾ' ਸ਼ਹਿਨਾਜ਼ ਗਿੱਲ ਨੇ ਕਰਵਾ ਲਿਆ ਵਿਆਹ ! ਸਿੰਦੂਰ ਤੇ ਲਹਿੰਗੇ...

when the husband made the deal with a famous bollywood actress

'ਮੇਰੇ ਦੋਸਤਾਂ ਨਾਲ ਵੀ ਬਿਤਾ ਰਾਤ..!' ਜਦੋਂ ਪਤੀ ਨੇ ਹੀ ਕਰ'ਤਾ ਸੀ ਮਸ਼ਹੂਰ...

national player  death  practice  heart attack

ਨੈਸ਼ਨਲ ਲੈਵਲ ਖਿਡਾਰਨ ਦੀ ਮੌਤ ! ਪ੍ਰੈਕਟਿਸ ਸੈਸ਼ਨ ਦੌਰਾਨ ਆਇਆ ਹਾਰਟ ਅਟੈਕ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਆਟੋਮੋਬਾਇਲ ਦੀਆਂ ਖਬਰਾਂ
    • after cars  trucks and buses also became expensive
      ਕਾਰਾਂ ਤੋਂ ਬਾਅਦ ਟਰੱਕ-ਬੱਸਾਂ ਵੀ ਹੋ ਗਈਆਂ ਮਹਿੰਗੀਆਂ ! ਇਸ ਕੰਪਨੀ ਨੇ ਲਿਆ ਵੱਡਾ...
    • bmw mini countryman c launched
      BMW MINI Countryman C ਹੋ ਗਈ ਲਾਂਚ, ਕੀਮਤ ₹47.50 ਸਿਰਫ
    • government launches new scheme for battery recycling
      EV ਸੈਕਟਰ ਨੂੰ ਮਿਲੇਗੀ ਵੱਡੀ ਮਜ਼ਬੂਤੀ: ਸਰਕਾਰ ਵੱਲੋਂ ਬੈਟਰੀ ਰੀਸਾਈਕਲਿੰਗ ਲਈ...
    • 2026 kawasaki ninja 500
      ਸਪੋਰਟੀ ਲੁੱਕ ਤੇ ਦਮਦਾਰ ਫੀਚਰਜ਼ ਨਾਲ ਭਾਰਤ 'ਚ ਲਾਂਚ ਹੋਈ 2026 Kawasaki Ninja...
    • how to determine a car actual age
      ਸ਼ੋਅਰੂਮ 'ਚ ਖੜ੍ਹੀ ਕਾਰ ਵੀ ਹੋ ਸਕਦੀ ਹੈ ਪੁਰਾਣੀ! ਖਰੀਦਣ ਤੋਂ ਪਹਿਲਾਂ ਇੰਝ ਕਰੋ...
    • big blow to telegram users
      Telegram Users ਨੂੰ ਵੱਡਾ ਝਟਕਾ ! ਸਰਕਾਰ ਦੇ ਹੁਕਮ 'ਤੇ ਗੂਗਲ ਨੇ ਪਲੇਅ ਸਟੋਰ...
    • the world  s cheapest harley davidson has become more expensive
      ਮਹਿੰਗੀ ਹੋ ਗਈ ਦੁਨੀਆ ਦੀ ਸਭ ਤੋਂ ਸਸਤੀ Harley-Davidson !
    • hero flex fuel bikes become cheaper
      ਲਾਂਚ ਹੁੰਦੇ ਹੀ ਸਸਤੀ ਹੋਈ HERO ਦੀ ਨਵੀਂ ਫਲੈਕਸ-ਫਿਊਲ ਬਾਈਕ, ਮਿਲ ਰਿਹਾ ਬੰਪਰ...
    • mercedes benz launches a powerful car in india
      Mercedes-Benz ਨੇ ਭਾਰਤ 'ਚ ਲਾਂਚ ਕੀਤੀ ਧਾਕੜ ਕਾਰ ! ਪੈਟਰੋਲ ਦੇ ਨਾਲ-ਨਾਲ EV...
    • ev scooter record breaking sale
      ਇਸ ਕੰਪਨੀ ਦੇ EV ਸਕੂਟਰ ਨੂੰ ਟੁੱਟ ਕੇ ਪੈ ਗਏ ਲੋਕ, ਰਿਕਾਰਡ ਤੋੜ ਹੋਈ ਸੇਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +