Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 21, 2025

    6:39:13 PM

  • today  s top 10 news

    ਨੌਜਵਾਨਾਂ ਨੂੰ CM ਮਾਨ ਦਾ ਵੱਡਾ ਤੋਹਫ਼ਾ ਤੇ ਪਲੇਨ...

  • monsoon arrives in punjab

    ਪੰਜਾਬ 'ਚ ਮਾਨਸੂਨ ਦੀ ਦਸਤਕ, 22 ਤੋਂ 25 ਜੂਨ...

  • soldiers while returning from sri harmandir sahib

    ਸ੍ਰੀ ਹਰਿਮੰਦਰ ਸਾਹਿਬ ਤੋਂ ਪਰਤਦਿਆਂ ਫੌਜੀ ਨਾਲ...

  • israeli hackers destroyed cryptocurrency worth rs 800 000 000

    ਇਜ਼ਰਾਈਲੀ ਹੈਕਰਾਂ ਨੇ ਸੁਆਹ ਕੀਤੀ 800000000 ਰੁਪਏ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Automobile News
  • 1000 ਕਿਲੋਵਾਟ ਦੀ ਪਾਵਰ ਪੈਦਾ ਕਰੇਗੀ ਦੁਨੀਆ ਦੀ ਪਹਿਲੀ ਆਨ ਟ੍ਰੈਕ/ ਆਫ ਰੋਡ

AUTOMOBILE News Punjabi(ਆਟੋਮੋਬਾਇਲ)

1000 ਕਿਲੋਵਾਟ ਦੀ ਪਾਵਰ ਪੈਦਾ ਕਰੇਗੀ ਦੁਨੀਆ ਦੀ ਪਹਿਲੀ ਆਨ ਟ੍ਰੈਕ/ ਆਫ ਰੋਡ

  • Updated: 25 Nov, 2017 11:49 AM
Automobile
the world  s first on track track off road will generate 1000 k watts of power
  • Share
    • Facebook
    • Tumblr
    • Linkedin
    • Twitter
  • Comment

ਜਲੰਧਰ : ਪ੍ਰਦੂਸ਼ਣ ਦੀ ਸਮੱਸਿਆ ਨੂੰ ਦੇਖਦੇ ਹੋਏ ਦੁਨੀਆ ਭਰ ਦੀਆਂ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀਆਂ ਨੇ ਆਪਣੇ ਵਾਹਨਾਂ ਨੂੰ ਹੋਰ ਬਿਹਤਰ ਤੇ ਤੇਜ਼ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹੁਣੇ ਜਿਹੇ ਟੈਸਲਾ ਨੇ ਆਪਣੀ ਤੇਜ਼ ਤੇ ਇਕ ਚਾਰਜ 'ਚ 1000 ਕਿਲੋਮੀਟਰ ਤੱਕ ਚੱਲਣ ਵਾਲੀ ਰੋਡਸਟਰ ਦਾ ਖੁਲਾਸਾ ਕੀਤਾ ਹੈ। ਹੁਣ ਤਾਈਵਾਨ ਦੀ ਰਾਜਧਾਨੀ ਤਾਈਪੇ ਦੀ ਇਲੈਕਟ੍ਰਿਕ ਰੇਸਿੰਗ ਕਾਰ ਨਿਰਮਾਤਾ ਕੰਪਨੀ ਨੇ ਇਕ ਅਜਿਹੀ ਕਾਰ ਵਿਕਸਿਤ ਕੀਤੀ ਹੈ ਜੋ 1,000 ਕਿਲੋਵਾਟ (ਲਗਭਗ 1,341 hp) ਦੀ ਪਾਵਰ ਪੈਦਾ ਕਰੇਗੀ ਅਤੇ ਸਿਰਫ 1.8 ਸੈਕੰਡ 'ਚ ਹੀ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲਵੇਗੀ। ਇਸ ਮਿਸ R ਸੁਪਰਕਾਰ ਨੂੰ ਸ਼ਿੰਗ ਮੋਬਿਲਿਟੀ ਨਾਂ ਦੀ ਕੰਪਨੀ ਨੇ ਬਣਾਇਆ ਹੈ। 
ਕੰਪਨੀ ਮੁਤਾਬਕ ਇਸ ਇਲੈਕਟ੍ਰਿਕ ਸੁਪਰ ਕਾਰ ਨੂੰ ਖਾਸ ਤੌਰ 'ਤੇ ਲੋਕਾਂ ਦੇ ਦਿਲਾਂ 'ਚੋਂ ਇਸ ਵਹਿਮ ਨੂੰ ਦੂਰ ਕਰਨ ਲਈ ਬਣਾਇਆ ਗਿਆ ਹੈ ਕਿ ਇਲੈਕਟ੍ਰਿਕ ਵਾਹਨ ਤੇਜ਼ ਨਹੀਂ ਚੱਲ ਸਕਦੇ। ਇਸ ਕਾਰ ਨੂੰ ਟੈਸਲਾ ਦੀ 1.89 ਸੈਕੰਡ ਵਿਚ 0 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਫੜਨ ਵਾਲੀ ਨਵੀਂ ਰੋਡਸਟਰ ਤੋਂ ਵੀ ਤੇਜ਼ ਮੰਨਿਆ ਜਾ ਰਿਹਾ ਹੈ। ਕੰਪਨੀ ਫਿਲਹਾਲ ਇਸ ਇਲੈਕਟ੍ਰਿਕ ਆਨ ਰੋਡ/ਆਫ ਰੋਡ ਸੁਪਰਕਾਰ 'ਤੇ ਟੈਸਟ ਕਰ ਰਹੀ ਹੈ ਪਰ ਇਸ ਦੇ ਪ੍ਰੋਟੋਟਾਈਪ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਸ ਨੂੰ ਸਾਲ 2018 ਤੱਕ ਪੂਰੀ ਤਰ੍ਹਾਂ ਬਣਾ ਕੇ ਤਿਆਰ ਕੀਤਾ ਜਾਵੇਗਾ।

300 km/h ਦੀ ਟੌਪ ਸਪੀਡ
ਇਸ ਇਲੈਕਟ੍ਰਿਕ ਸੁਪਰਕਾਰ ਨੂੰ 300 ਕਿਲੋਮੀਟਰ ਪ੍ਰਤੀ ਘੰਟਾ ਦੀ ਟੌਪ ਸਪੀਡ ਤੱਕ ਪਹੁੰਚਾਇਆ ਜਾ ਸਕਦਾ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ 200 ਕਿਲੋਮੀਟਰ ਪ੍ਰਤੀ ਘੰਟਾ ਦੀ ਟੌਪ ਸਪੀਡ ਫੜਨ 'ਚ ਇਹ ਕਾਰ ਸਿਰਫ 5.1 ਸੈਕੰਡ ਦਾ ਹੀ ਸਮਾਂ ਲਵੇਗੀ ਜੋ ਇਕ ਪੈਟਰੋਲ ਜਾਂ ਡੀਜ਼ਲ ਨਾਲ ਚੱਲਣ ਵਾਲੀ ਕਾਰ ਤੋਂ ਕਿਤੇ ਵੱਧ ਹੈ।

ਕਾਰ 'ਚ ਲਾਇਆ ਗਿਆ ਲਿਕਵਿਡ ਕੂਲਿੰਗ ਸਿਸਟਮ
ਇਸ ਮਿਸ R ਕਾਰ ਨੂੰ ਬਣਾਉਣ 'ਚ ਕੰਪਨੀ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਇੰਨੀ ਤੇਜ਼ ਸਪੀਡ ਨਾਲ ਕਾਰ ਚਲਾਉਣ 'ਤੇ ਇਸ ਦੇ ਪਾਰਟਸ ਗਰਮ ਨਾ ਹੋਣ। ਇਸੇ ਗੱਲ 'ਤੇ ਧਿਆਨ ਦਿੰਦਿਆਂ ਸ਼ਿੰਗ ਮੋਬਿਲਿਟੀ ਨੇ ਇਸ ਦੇ ਬੈਟਰੀ ਪੈਕਸ ਨੂੰ ਸੇਫ ਗਾਰਡ ਕਰਨ ਲਈ ਯੂਨਿਕ ਲਿਕਵਿਡ ਕੂਲਿੰਗ ਸਿਸਟਮ ਲਾਇਆ ਹੈ। ਕੰਪਨੀ ਨੇ ਵੱਖ-ਵੱਖ ਮਾਡਿਊਲਸ ਬਣਾਏ, ਜਿਨ੍ਹਾਂ ਵਿਚ 42 ਲਿਥੀਅਮ ਆਇਨ ਸੈੱਲਜ਼ ਲਾਏ ਗਏ ਅਤੇ ਕੁਲ ਮਿਲਾ ਕੇ 98 ਮਾਡਿਊਲਸ ਨੂੰ ਕਾਰ 'ਚ ਲਾਇਆ ਗਿਆ ਹੈ ਮਤਲਬ 4,116 ਸੈੱਲਜ਼ ਇਸ ਕਾਰ ਨੂੰ ਕੰਮ ਕਰਨ ਲਈ ਇਕੱਠੇ ਪਾਵਰ ਦੇਣਗੇ। ਇਨ੍ਹਾਂ ਮਾਡਿਊਲਸ 'ਚ 3M's Novec 7200 ਇੰਜੀਨੀਅਰਿੰਗ ਫਲੂਡ ਘੁੰਮੇਗਾ ਜੋ ਇਨ੍ਹਾਂ ਨੂੰ ਗਰਮ ਨਹੀਂ ਹੋਣ ਦੇਵੇਗਾ ਤੇ ਅੱਗ ਲੱਗਣ ਤੋਂ ਵੀ ਬੈਟਰੀਆਂ ਨੂੰ ਬਚਾਏਗਾ।

5 ਮਿੰਟ 'ਚ ਬਦਲੀਆਂ ਜਾ ਸਕਦੀਆਂ ਹਨ ਬੈਟਰੀਆਂ
ਇਸ ਇਲੈਕਟ੍ਰਿਕ ਸੁਪਰ ਕਾਰ ਦੀ ਰੇਂਜ ਨੂੰ ਟੈਸਲਾ ਦੀ ਨਵੀਂ ਰੋਡਸਟਰ (1000 ਕਿਲੋਮੀਟਰ) ਤੋਂ ਘੱਟ ਕਿਹਾ ਗਿਆ ਹੈ ਪਰ ਕੰਪਨੀ ਨੇ ਦੱਸਿਆ ਹੈ ਕਿ ਸਿਰਫ 5 ਮਿੰਟ 'ਚ ਇਸ ਵਿਚ ਲਾਈਆਂ ਗਈਆਂ ਸਾਰੀਆਂ ਬੈਟਰੀਆਂ ਨੂੰ ਫੁਲ ਚਾਰਜ ਬੈਟਰੀਆਂ ਦੇ ਨਾਲ ਬਦਲਿਆ ਜਾ ਸਕਦਾ ਹੈ, ਜਿਸ ਨਾਲ ਇਸ ਦੀ ਰੇਂਜ ਨੂੰ ਹੋਰ ਵੀ ਵਧਾਇਆ ਜਾ ਸਕੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਸਾਲ 2019 ਤੱਕ ਇਸ ਦੀ ਪ੍ਰੋਡਕਸ਼ਨ ਸ਼ੁਰੂ ਹੋ ਜਾਏਗੀ ਅਤੇ ਇਸ ਨੂੰ 1 ਮਿਲੀਅਨ ਡਾਲਰ ਦੀ ਕੀਮਤ 'ਚ ਮੁਹੱਈਆ ਕੀਤਾ ਜਾਵੇਗਾ।

  • world
  • first
  • on track
  • track off
  • road
  • generate 1000 k/watts
  • power

ਹੁਣ ਵਨਪਲਸ 5 'ਚ ਵੀ ਸ਼ਾਮਿਲ ਹੋ ਸਕਦੈ ਵਨਪਲਸ 5ਟੀ ਸਮਾਰਟਫੋਨ ਦਾ ਇਹ ਖਾਸ ਫੀਚਰ !

NEXT STORY

Stories You May Like

  • ayodhya  security  1000 cctv cameras
    ਅਯੁੱਧਿਆ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ​​ਬਣਾਉਣ ਲਈ ਲਗਾਏ ਜਾਣਗੇ 1000 CCTV ਕੈਮਰੇ
  • power couple in the corridors
    ਆਫ ਦਿ ਰਿਕਾਰਡ : ਗਲਿਆਰਿਆਂ ’ਚ ਪਾਵਰ ਕਪਲ
  • dna test will be done to identify more than 1000 dead bodies
    1000 ਤੋਂ ਵੱਧ DNA ਟੈਸਟਾਂ ਨਾਲ ਹੋਵੇਗੀ ਲਾਸ਼ਾਂ ਦੀ ਪਛਾਣ , ਡੀਐਨਏ ਟੈਸਟਿੰਗ ਕਿਵੇਂ ਹੋਵੇਗੀ? ਸਮਝੋ ਪੂਰੀ ਪ੍ਰਕਿਰਿਆ
  • tension between iran israel  5 major threats to the world including india
    ਈਰਾਨ-ਇਜ਼ਰਾਈਲ ਦਰਮਿਆਨ ਵਧਿਆ ਤਣਾਅ, ਭਾਰਤ ਸਮੇਤ ਦੁਨੀਆ ਲਈ ਪੈਦਾ ਹੋਏ 5 ਵੱਡੇ ਖ਼ਤਰੇ!
  • hdfc bank ceo faces rs 1000 crore defamation suit
    HDFC ਬੈਂਕ ਦੇ CEO ’ਤੇ 1000 ਕਰੋੜ ਦਾ ਮਾਣਹਾਨੀ ਦਾ ਮੁਕੱਦਮਾ
  • central banks around the world have bought more than 1 000 tons of gold
    ਲਗਾਤਾਰ ਤੀਸਰੇ ਸਾਲ ਵੀ ਪੂਰੀ ਦੁਨੀਆ ਦੇ ਕੇਂਦਰੀ ਬੈਂਕਾਂ ਨੇ ਖਰੀਦਿਆ 1,000 ਟਨ ਤੋਂ ਜ਼ਿਆਦਾ ਸੋਨਾ
  • highway  accident  death
    ਜਲੰਧਰ-ਅੰਮ੍ਰਿਤਸਰ ਰੋਡ 'ਤੇ ਭਿਆਨਕ ਹਾਦਸਾ, ਇਕ ਵਿਅਕਤੀ ਦੀ ਮੌਤ
  • fire breaks out in state bank of india building
    ਸਟੇਟ ਬੈਂਕ ਆਫ ਇੰਡੀਆ ਦੀ ਇਮਾਰਤ ’ਚ ਲੱਗੀ ਭਿਆਨਕ ਅੱਗ
  • today  s top 10 news
    ਨੌਜਵਾਨਾਂ ਨੂੰ CM ਮਾਨ ਦਾ ਵੱਡਾ ਤੋਹਫ਼ਾ ਤੇ ਪਲੇਨ ਕ੍ਰੈਸ਼ ਮਾਮਲੇ 'ਚ ਏਅਰ ਇੰਡੀਆ...
  • monsoon arrives in punjab
    ਪੰਜਾਬ 'ਚ ਮਾਨਸੂਨ ਦੀ ਦਸਤਕ, 22 ਤੋਂ 25 ਜੂਨ ਪਵੇਗਾ ਭਾਰੀ ਮੀਂਹ
  • highway  accident  death
    ਜਲੰਧਰ-ਅੰਮ੍ਰਿਤਸਰ ਰੋਡ 'ਤੇ ਭਿਆਨਕ ਹਾਦਸਾ, ਇਕ ਵਿਅਕਤੀ ਦੀ ਮੌਤ
  • the only brother of four sisters dies in a road accident
    ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ’ਚ ਮੌਤ
  • firing in jalandhar
    ਜਲੰਧਰ 'ਚ IAS ਦੇ ਗੰਨਮੈਨ ਨੇ ਕੀਤੀ ਫ਼ਾਇਰਿੰਗ!
  • jalandhar residents celebrated international yoga day
    ਜਲੰਧਰ 'ਚ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ, ਮਨੋਰੰਜਨ ਕਾਲੀਆ ਨੇ ਵੀ ਕੀਤਾ ਯੋਗ
  • major accident involving crpf jawan
    Punjab: ਬੱਚਿਆਂ ਨਾਲ ਛੁੱਟੀਆਂ ਮਨ੍ਹਾ ਕੇ ਡਿਊਟੀ 'ਤੇ ਜਾ ਰਹੇ CRPF ਦੇ ਜਵਾਨ ਨਾਲ...
  • another big revelation about mla raman arora arrested on corruption charges
    ਭ੍ਰਿਸ਼ਟਾਚਾਰ ਦੇ ਦੋਸ਼ ’ਚ ਗ੍ਰਿਫ਼ਤਾਰ MLA ਰਮਨ ਅਰੋੜਾ ਨੂੰ ਲੈ ਕੇ ਇਕ ਹੋਰ ਵੱਡਾ...
Trending
Ek Nazar
monsoon arrives in punjab

ਪੰਜਾਬ 'ਚ ਮਾਨਸੂਨ ਦੀ ਦਸਤਕ, 22 ਤੋਂ 25 ਜੂਨ ਪਵੇਗਾ ਭਾਰੀ ਮੀਂਹ

israel end war with america initiative

ਅਮਰੀਕਾ ਦੀ ਪਹਿਲ ਨਾਲ ਇਜ਼ਰਾਈਲ ਖ਼ਤਮ ਕਰ ਸਕਦੈ ਯੁੱਧ

trump administration palestinian supporter

ਟਰੰਪ ਪ੍ਰਸ਼ਾਸਨ ਨੂੰ ਝਟਕਾ, ਫਲਸਤੀਨ ਸਮਰਥਕ ਖਲੀਲ ਦੀ ਰਿਹਾਈ ਦਾ ਹੁਕਮ

pakistani security forces  kidnapped

ਪਾਕਿ ਸੁਰੱਖਿਆ ਬਲਾਂ ਨੇ ਨਾਬਾਲਗ ਸਮੇਤ ਆਮ ਨਾਗਰਿਕ ਨੂੰ ਕੀਤਾ ਅਗਵਾ

eat pearl millet roti to reduce your weight gain

ਲਗਾਤਾਰ ਵੱਧ ਰਹੇ ਭਾਰ ਨੂੰ ਘਟਾਉਣਾ ਚਾਹੁੰਦੈ ਹੋ ਤਾਂ ਖਾਓ ਇਹ ਚੀਜ਼, ਹੋਵੇਗਾ...

iranian military drone chief killed

ਮਾਰਿਆ ਗਿਆ ਈਰਾਨੀ ਫੌਜ ਦਾ ਡਰੋਨ ਮੁਖੀ ਅਤੇ ਕੋਰ ਕਮਾਂਡਰ

foreign minister of iran statement

ਅਮਰੀਕਾ ਦਾ ਜੰਗ 'ਚ ਸ਼ਾਮਲ ਹੋਣਾ 'ਸਾਰਿਆਂ ਲਈ ਹੋਵੇਗਾ ਖ਼ਤਰਨਾਕ'

billions of login details leaked

ਦੁਨੀਆ ਭਰ ਦੇ ਅਰਬਾਂ ਪਾਸਵਰਡ ਲੀਕ; ਗੂਗਲ, ​​ਫੇਸਬੁੱਕ ਅਤੇ ਐਪਲ ਤੱਕ ਦੇ ਯੂਜ਼ਰਸ...

teacher fell in love auto driver

ਜਿਸ ਨਾਲ ਸਕੂਲ ਜਾਂਦੀ ਦੀ ਅਧਿਆਪਕ, ਉਸੇ ਨਾਲ ਪਾਈ ਪਿਆਰ ਦੀ ਪੀਂਝ, ਫਿਰ...

evacuating all indian citizens present in iran

ਈਰਾਨ 'ਚ ਮੌਜੂਦ ਸਾਰੇ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਦਾ ਆਪਰੇਸ਼ਨ ਜਾਰੀ

yoga day celebrations in china

ਚੀਨ 'ਚ ਹਜ਼ਾਰਾਂ ਲੋਕ ਯੋਗ ਦਿਵਸ ਸਮਾਰੋਹ 'ਚ ਹੋਏ ਸ਼ਾਮਲ

pakistani minister threatens to dissolve provincial assembly

ਪਾਕਿਸਤਾਨੀ ਮੰਤਰੀ ਨੇ ਸੂਬਾਈ ਅਸੈਂਬਲੀ ਭੰਗ ਕਰਨ ਦੀ ਦਿੱਤੀ ਚੇਤਾਵਨੀ

for the first time in punjab brick kilns closed for 7 months

ਘਰ ਬਣਾਉਣ ਵਾਲਿਆਂ ਨੂੰ ਵੱਡਾ ਝਟਕਾ! ਪੰਜਾਬ 'ਚ ਪਹਿਲੀ ਵਾਰ 7 ਮਹੀਨਿਆਂ ਲਈ ਬੰਦ...

akali dal big statement on jammu kashmir s refusal to provide water to punjab

ਜੰਮੂ-ਕਸ਼ਮੀਰ ਵੱਲੋਂ ਪੰਜਾਬ ਨੂੰ ਪਾਣੀ ਦੇਣ ਤੋਂ ਇਨਕਾਰ ਕਰਨ 'ਤੇ ਅਕਾਲੀ ਦਲ ਦਾ...

farmer leader dies in tragic road accident

ਪੰਜਾਬ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਕਿਸਾਨ ਆਗੂ ਦੀ ਮੌਤ

pak police rescue three hindu sisters

ਪਾਕਿਸਤਾਨ 'ਚ ਬਚਾਈਆਂ ਗਈਆਂ ਤਿੰਨ ਹਿੰਦੂ ਭੈਣਾਂ, ਕਰਾਇਆ ਸੀ ਜ਼ਬਰੀ ਧਰਮ ਪਰਿਵਰਤਨ

meteorological department has made a big forecast for 5 days

ਪੰਜਾਬ 'ਚ ਹੁਣ ਹੋਵੇਗਾ ਠੰਡ ਵਰਗਾ ਅਹਿਸਾਸ, ਮੌਸਮ ਵਿਭਾਗ ਨੇ 5 ਦਿਨਾਂ ਦੀ ਕਰ...

another case of measles  alert issued

ਸ਼ਹਿਰ 'ਚ ਖਸਰੇ ਦਾ ਇੱਕ ਹੋਰ ਮਾਮਲਾ, ਚੇਤਾਵਨੀ ਜਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • railway recruitment
      ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਦਿਨ ਤੋਂ ਕਰ ਸਕਦੇ ਹੋ ਅਪਲਾਈ
    • ludhiana west bypoll know the latest updates
      Ludhiana West Bypoll Live : ਪੋਲਿੰਗ ਬੂਥ 'ਤੇ ਬਹਿਸਬਾਜ਼ੀ, ਹੁਣ ਤੱਕ ਕਿੰਨੇ...
    • cm mann tweet
      'ਅੱਜ ਦੇ ਦਿਨ ਨੂੰ ਛੁੱਟੀ...' CM ਮਾਨ ਨੇ ਟਵੀਟ ਕਰ ਆਖ਼ੀ ਖ਼ਾਸ ਗੱਲ
    • smuggler waiting for customers to supply heroin caught  accomplice named
      ਹੈਰੋਇਨ ਸਪਲਾਈ ਕਰਨ ਲਈ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਸਮੱਗਲਰ ਕੀਤਾ ਕਾਬੂ, ਸਾਥੀ...
    • cantor full of ration seized during ludhiana by election
      ਲੁਧਿਆਣਾ ਜ਼ਿਮਨੀ ਚੋਣ ਵਿਚਾਲੇ ਰਾਸ਼ਨ ਨਾਲ ਭਰਿਆ ਕੈਂਟਰ ਫੜ੍ਹਿਆ
    • big relief to central minister
      ਕੇਂਦਰੀ ਮੰਤਰੀ ਨੂੰ ਮਿਲੀ ਵੱਡੀ ਰਾਹਤ ! ਭੜਕਾਊ ਭਾਸ਼ਣ ਦੇ ਮਾਮਲੇ 'ਚ ਸੰਮਨ ਹੋਏ ਰੱਦ
    • now you can make calls without a mobile network
      ਕਮਾਲ ਹੋ ਗਿਆ ! ਹੁਣ ਬਿਨਾਂ ਮੋਬਾਈਲ ਨੈੱਟਵਰਕ ਦੇ ਹੋਵੇਗੀ CALL, ਇਸ ਟੈਲੀਕਾਮ...
    • plane crashes into jet bridge at brisbane airport  australia
      ਆਸਟ੍ਰੇਲੀਆ ਦੇ ਬ੍ਰਿਸਬੇਨ ਹਵਾਈ ਅੱਡੇ 'ਤੇ ਜੈੱਟ ਬ੍ਰਿਜ ਨਾਲ ਟਕਰਾਇਆ ਜਹਾਜ਼
    • bjp candidate jiwan gupta casts his vote
      'ਭਾਜਪਾ' ਉਮੀਦਵਾਰ ਜੀਵਨ ਗੁਪਤਾ ਨੇ ਪਾਈ ਵੋਟ, ਲੋਕਾਂ ਨੂੰ ਕੀਤੀ ਖ਼ਾਸ ਅਪੀਲ
    • israeli army warns iranians  says   evacuate the area with arak heavy
      ਇਜ਼ਰਾਈਲੀ ਫ਼ੌਜ ਨੇ ਈਰਾਨੀਆਂ ਨੂੰ ਦਿੱਤੀ ਚਿਤਾਵਨੀ, ਕਿਹਾ- 'ਅਰਾਕ ਹੈਵੀ ਵਾਟਰ...
    • trump asim munir meeting
      ਪਾਕਿਸਤਾਨੀ ਫ਼ੌਜ ਮੁਖੀ ਆਸਿਮ ਮੁਨੀਰ ਨਾਲ ਅਮਰੀਕਾ 'ਚ ਮੁਲਾਕਾਤ ਮਗਰੋਂ ਟਰੰਪ ਦਾ...
    • ਆਟੋਮੋਬਾਇਲ ਦੀਆਂ ਖਬਰਾਂ
    • toyota launches 48th variant of fortuner and legender neo drive
      ਟੋਯੋਟਾ ਨੇ ਫਾਰਚਿਊਨਰ ਤੇ ਲਿਜੈਂਡਰ ਨੀਓ ਡਰਾਈਵ ਦਾ 48ਵਾਂ ਵੇਰੀਐਂਟ ਕੀਤਾ ਲਾਂਚ
    • tata harrier ev launched in india
      ਭਾਰਤ 'ਚ ਲਾਂਚ ਹੋਈ Tata Harrier EV, ਜਾਣੋ ਕੀਮਤ ਤੇ ਖੂਬੀਆਂ
    • maruti suzuki sells 1 80 077 units
      ਮਾਰੂਤੀ ਸੁਜ਼ੂਕੀ ਨੇ ਵੇਚੀਆਂ 1,80,077 ਗੱਡੀਆਂ
    • india s doors open for companies from all over the world for ev manufacturing
      EV ਕੰਪਨੀਆਂ ਦੀਆਂ ਲੱਗ ਗਈਆਂ ਮੌਜਾਂ! ਕੇਂਦਰ ਸਰਕਾਰ ਨੇ ਜਾਰੀ ਕਰ'ਤੇ ਇਹ ਹੁਕਮ
    • delivery of ola electric s roadster x starts
      OLA ਇਲੈਕਟ੍ਰਿਕ ਦੀ ਰੋਡਸਟਰ ਐਕਸ ਦੀ ਡਿਲੀਵਰੀ ਸ਼ੁਰੂ, ਇਨ੍ਹਾਂ ਗਾਹਕਾਂ ਨੂੰ ਮਿਲੇਗਾ...
    • tvs sport els variant discontinued
      TVS Sport ਦਾ ਟਾਪ ਵੇਰੀਐਂਟ ਹੋਇਆ ਬੰਦ, ਜਾਣੋ ਵਜ੍ਹਾ
    • vehicle rc  now if you forget your rc at home  there is no tension
      Vehicle RC:  ਹੁਣ RC ਘਰ ਭੁੱਲ ਗਏ ਤਾਂ ਕੋਈ ਟੈਂਸ਼ਨ ਨਹੀਂ, ਬਸ  ਫੋਨ 'ਚ ਹੋਣਾ...
    • now nissan magnite will also be available in cng variant
      ਹੁਣ CNG ਵੇਰੀਐਂਟ 'ਚ ਵੀ ਉਪਲੱਬਧ ਹੋਵੇਗੀ Nissan Magnite, ਬਸ ਇੰਨੀ ਹੈ...
    • 2025 volkswagen golf gti launched in india
      ਭਾਰਤ 'ਚ ਲਾਂਚ ਹੋਈ 2025 Volkswagen Golf GTI, ਜਾਣੋ ਕੀਮਤ ਤੇ ਖੂਬੀਆਂ
    • kia s new 7 seater family car is here
      ਸ਼ਾਨਦਾਰ ਫੀਚਰਜ਼ ਤੇ ਸਟਾਈਲਿਸ਼ ਲੁੱਕ ਨਾਲ ਲਾਂਚ ਹੋਈ kia ਦੀ 7-ਸੀਟਰ ਫੈਮਲੀ ਕਾਰ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +