Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 24, 2025

    10:44:43 AM

  • diljit posts after   sardar ji 3   controversy

    'ਸਰਦਾਰ ਜੀ 3' ਵਿਵਾਦ ਮਗਰੋਂ ਦਿਲਜੀਤ ਨੇ ਪਾਈ...

  • ceasefire

    ਵੱਡੀ ਖ਼ਬਰ ; ਰੁਕ ਗਈ ਜੰਗ ! ਈਰਾਨ ਨੇ ਕੀਤਾ...

  • demand raised to ban diljit dosanjh

    ਉੱਠੀ ਦਿਲਜੀਤ ਦੋਸਾਂਝ ਨੂੰ ਬੈਨ ਕਰਨ ਦੀ ਮੰਗ, ਜਾਣੋ...

  • israel iran war put on hold  stock market rebounds  sensex jumps 900 points

    ਇਜ਼ਰਾਈਲ-ਈਰਾਨ ਜੰਗ 'ਤੇ ਲੱਗੀ ਬ੍ਰੇਕ, ਸਟਾਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Automobile News
  • ਜਲਦ ਹੀ ਭਾਰਤ 'ਚ ਲਾਂਚ ਹੋਣਗੀਆਂ ਭਾਰਤ 'ਚ 200cc ਤੋਂ 400cc ਤੱਕ ਦੀਆਂ ਇਹ ਬਾਈਕਸ

AUTOMOBILE News Punjabi(ਆਟੋਮੋਬਾਇਲ)

ਜਲਦ ਹੀ ਭਾਰਤ 'ਚ ਲਾਂਚ ਹੋਣਗੀਆਂ ਭਾਰਤ 'ਚ 200cc ਤੋਂ 400cc ਤੱਕ ਦੀਆਂ ਇਹ ਬਾਈਕਸ

  • Updated: 22 Apr, 2018 06:37 PM
Automobile
upcoming 200cc to 300cc bikes in india
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਭਾਰਤੀ ਬਾਜ਼ਾਰ 'ਚ ਰੇਸਿੰਗ ਸੈਗਮੈਂਟ ਤੋਂ ਇਲਾਵਾ ਕਰੂਜ਼ ਅਤੇ ਆਫ ਰੋਡਿੰਗ ਬਾਈਕਸ ਦੀ ਵੀ ਡਿਮਾਂਡ ਕਾਫ਼ੀ ਵੱਧ ਰਹੀ ਹੈ। ਇਸ ਨੂੰ ਵੇਖ ਦੇ ਹੋਏ ਕਈ ਮੋਟਰਸਾਈਕਲ ਕੰਪਨੀਆਂ ਭਾਰਤ 'ਚ ਆਪਣੇ ਨਵੇਂ ਮਾਡਲਸ ਲਾਂਚ ਕਰਨ ਨੂੰ ਬੇਤਾਬ ਹਨ। ਅੱਜ ਅਸੀਂ ਉਨ੍ਹਾਂ 200 ਤੋਂ 400cc ਤੱਕ ਦੇ ਇੰਜਣ ਵਾਲੀ ਬਾਈਕਸ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਭਾਰਤ 'ਚ ਜਲਦ ਲਾਂਚ ਕੀਤੀਆਂ ਜਾਣੀਆਂ ਹਨ।

 

Suzuki Introder 250

ਸੁਜ਼ੂਕੀ ਹੁਣ ਆਪਣੀ ਨਵੀਂ ਬਾਈਕ ਇੰਟਰੂਡਰ 250 ਨੂੰ ਮਾਰਕੀਟ 'ਚ ਉਤਾਰਨ ਦੀ ਤਿਆਰੀ 'ਚ ਹੈ। ਇਸ ਬਾÎਈਕ ਦੀ ਸੰਭਾਵਿਤ ਕੀਮਤ 2,40 ਲੱਖ ਰੁਪਏ (ਐੱਕਸ ਸ਼ੋਅਰੂਮ ਦਿੱਲੀ) ਹੋ ਸਕਦੀ ਹੈ। ਕੰਪਨੀ ਇੰਟਰੂਡਰ ਨੂੰ 250cc 'ਚ ਇਸ ਸਾਲ ਦੇ ਅੰਤ ਤੱਕ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਲਾਂਚ ਕਰ ਸਕਦੀ ਹੈ। ਇਸ ਬਾਈਕ 'ਚ 248cc ਵਾਲਾ ਟਵਿਨ ਸਿਲੰਡਰ, ਲਿਕਵਿਡ ਕੂਲਡ ਇੰਜਣ ਦਿੱਤਾ ਜਾ ਸਕਦਾ ਹੈ। ਇਹ ਇੰਜਣ 7,000rpm 'ਤੇ 32bhp ਦੀ ਪਾਵਰ ਅਤੇ 5,000rpm 'ਤੇ 24Nm ਦਾ ਟਾਰਕ ਜਨਰੇਟ ਕਰੇਗਾ। ਇੰਜਣ 6 ਸਪੀਡ ਗਿਅਰਬਾਕਸ ਨਾਲ ਲੈਸ ਹੋਵੇਗਾ। ਬਾਈਕ 'ਚ 17 ਇੰਚ ਏਲਾਏ ਵ੍ਹੀਲਸ ਦੇ ਨਾਲ ਡਿਊਲ ਚੈਨਲ ਸਟੈਂਡਰਡ ਦਿੱਤਾ ਜਾ ਸਕਦਾ ਹੈ।

 

BMW G310 R
ਇਸ ਬਾਈਕ ਦੀ ਅਨੁਮਾਨਿਤ ਕੀਮਤ 2.30 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ। ਬੀ.ਐੱਮ.ਡਬਲਯੂ. ਦੀ ਇਸ ਬਾਈਕ ਨੂੰ ਇਸ ਸਾਲ ਦੇ ਅੱਧ 'ਚ ਲਾਂਚ ਕੀਤਾ ਜਾ ਸਕਦਾ ਹੈ। ਇੰਜਣ ਦੀ ਗੱਲ ਕਰੀਏ ਤਾਂ ਇਸ ਬਾਈਕ 'ਚ ਸਿੰਗਲ ਸਿਲੈਂਡਰ 4 ਸਟਰੋਕ 313 ਸੀਸੀ ਦਾ ਇੰਜਣ ਹੋਵੇਗਾ ਜੋ 34 ਬੀ.ਐੱਚ.ਪੀ. ਦੀ ਪਾਵਰ ਅਤੇ 28 ਐੱਨ.ਐੱਮ. ਦਾ ਟਾਰਕ ਪੈਦਾ ਕਰੇਗਾ। ਇੰਨਾ ਹੀ ਨਹੀਂ ਇਸ ਵਿਚ 6 ਸਪੀਡ ਮੈਨੁਅਲ ਆਟੋ ਟ੍ਰਾਂਸਮਿਸ਼ਨ ਦਿੱਤੇ ਹੋਣਗੇ। ਇਹ ਇੰਜਣ ਪਾਵਰ ਦੇ ਨਾਲ ਬਿਹਤਰ ਪਰਫਾਰਮੈਂਸ ਦੇਵੇਗੀ। ਇਸ ਬਾਈਕ ਦੀ ਮਾਈਲੇਜ ਕਰੀਬ 30-35 kmpl ਹੋਵੇਗੀ। ਇਸ ਬਾਈਕ ਦੀ ਟਾਪ-ਸਪੀਡ 170kmph ਹੋਵੇਗੀ। ਸੇਫਟੀ ਲਈ ਬਾਈਕ 'ਚ ਡਿਊਲ ਚੈਨਲ ਏ.ਬੀ.ਐੱਸ. ਸਿਸਟਮ ਨਾਲ ਲੈਸ ਹੋਵੇਗੀ। ਬਾਈਕ ਦੇ ਰਿਅਰ ਟਾਇਰ 'ਚ 300mm ਅਤੇ ਅਗਲੇ ਟਾਇਰ 'ਚ 240mm ਦੀ ਡਿਸਕ ਬ੍ਰੇਕ ਮਿਲੇਗੀ

 

Bajaj Avenger 400

ਭਾਰਤ ਦੀ ਦਿੱਗਜ ਟੂ-ਵ੍ਹੀਲਰ ਬਜ਼ਾਜ ਦੀ ਮਸ਼ਹੂਰ ਅਵੈਂਜਰ ਬਾਈਕ 150 ਅਤੇ 220 ਤੋਂ ਬਾਅਦ ਹੁਣ ਬਜਾਜ਼ ਆਟੋ ਅਵੈਂਜਰ 400 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਬਜਾਜ ਅਵੈਂਜਰ 400 ਦੀ ਕੀਮਤ 1.50 ਲੱਖ ਰੁਪਏ ਤੱਕ ਹੋ ਸਕਦੀ ਹੈ। ਇਸ ਦੇ ਨਾਲ ਹੀ ਇਸ 'ਚ LED ਹੈੱਡਲਾਈਟ, LED ਟਰਨ ਇੰਡੀਕੇਟਰਸ ਅਤੇ LED ਟੇਲ ਲਾਈਟਸ ਦਿੱਤੀਆਂ ਜਾਣਗੀਆਂ। ਬਜਾਜ ਐਵੇਂਜ਼ਰ 400 'ਚ 373.3cc ਸਿੰਗਲ-ਸਿਲੰਡਰ, ਲਿਕਵਿਡ-ਕੂਲਡ DTS-I ਇੰਜਣ ਦਿੱਤਾ ਜਾਵੇਗਾ। ਜੋ 6-ਸਪੀਡ ਗਿਅਰਬਾਕਸ ਨਾਲ ਲੈਸ ਹੋਵੇਗਾ। ਕੰਪਨੀ ਇਸ 'ਚ ਡੋਮਿਨਰ ਦੀ ਤਰ੍ਹਾਂ ਡਿਊਲ ਚੈਨਲ ABS ਫੀਚਰ ਵੀ ਦੇ ਸਕਦੀ ਹੈ।

BMW G310 GS
ਇਸ ਬਾਈਕ ਦੀ ਅਨੁਮਾਨਿਤ ਕੀਮਤ 2.75 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ। G310 R GS ਇਕ ਐਡਵੈਂਚਰ ਟੂਅਰਿੰਗ ਬਾਈਕ ਹੈ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਕੰਪਨੀ ਦੋਵਾਂ ਬਾਈਕਸ ਨੂੰ ਇਕੱਠੇ ਹੀ ਲਾਂਚ ਕਰੇ। ਕੰਪਨੀ ਨੇ ਇਸ ਬਾਈਕ ਨੂੰ ਬੀ.ਐੱਮ.ਡਬਲਯੂ. ਮੋਟੋਰਾਰਡ ਜਰਮਨੀ 'ਚ ਡਿਵੈਲਪ ਕੀਤਾ ਹੈ ਅਤੇ ਇਸ ਨੂੰ ਭਾਰਤ 'ਚ ਟੀ.ਵੀ.ਐੱਸ. ਦੇ ਹੋਸੁਰ ਪਲਾਂਟ 'ਚ ਤਿਆਰ ਕੀਤਾ ਜਾਵੇਗਾ। ਇੰਜਣ ਦੀ ਗੱਲ ਕਰੀਏ ਤਾਂ ਇਸ ਵਿਚ 313ਸੀਸੀ, ਲਿਕੁਇੱਡ-ਕੂਲਡ, ਸਿੰਗਲ ਸਿਲੈਂਡਰ, 4 ਵਾਲਵ ਅਤੇ ਰਿਵਰਸਡ 4O83 ਸਿਲੈਂਡਰ ਇੰਜਣ ਦਿੱਤਾ ਜਾਵੇਗਾ। ਇਹ ਇੰਜਣ 34 ਐੱਚ.ਪੀ. ਦੀ ਪਾਵਰ ਅਤੇ 28 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇੰਜਣ 6-ਸਪੀਡ ਮੈਨੁਅਲ ਟ੍ਰਾਂਸਮਿਸ਼ਨ ਦੇ ਨਾਲ ਐਡਵੈਂਚਰ ਟੂਅਰਿੰਗ ਨੇਚਰ ਨਾਲ ਲੈਸ ਹੈ।

 

honda CBR300R

ਹੁਣ ਕੰਪਨੀ CBR300R ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ CBR250R ਨੂੰ ਰਿਪਲੇਸ ਕਰੇਗੀ। ਕੰਪਨੀ ਨੇ ਗਲੋਬਲੀ ਬਾਜ਼ਾਰ 'ਚ ਪਹਿਲਾਂ ਹੀ 250cc ਮਾਡਲ ਨੂੰ ਰਿਪਲੇਸ ਕਰ ਦਿੱਤਾ ਹੈ। ਹੁਣ ਕੰਪਨੀ ਨਵੇਂ 300cc CBR ਮਾਡਲ ਨੂੰ ਅਗਲੇ ਸਾਲ ਤੱਕ ਲਾਂਚ ਕਰਣ ਜਾ ਰਹੀ ਹੈ। ਇਸ ਫੁਲੀ ਫੇਅਰਡ ਸਪੋਰਟਸ ਬਾਈਕ 'ਚ ਕੰਪਨੀ 286cc ਸਿੰਗਲ-ਸਿਲੰਡਰ, ਲਿਕਵਿਡ ਕੂਲਡ, ਫੋਰ-ਸਟਰਾਕ ਇੰਜਣ ਦੇਵੇਗੀ ਜੋ 8,500rpm 'ਤੇ 31bhp ਦੀ ਪਾਵਰ ਅਤੇ 7,250rpm ਉੱਤੇ 28Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ 'ਚ ABS ਫੀਚਰ ਸਟੈਂਡਰਡ ਰੱਖਿਆ ਜਾਵੇਗਾ।


 

  • upcoming
  • 200cc to 400cc bikes
  • in india

ਦੇਸ਼ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਸ ਕਾਰ ਦਾ ਫੇਸਲਿਫਟ ਜਲਦ ਕਰੇਗੀ ਪੇਸ਼

NEXT STORY

Stories You May Like

  • after a long wait  tesla is ready to launch in india  know where the first
    ਲੰਬੇ ਇੰਤਜ਼ਾਰ ਤੋਂ ਬਾਅਦ Tesla ਭਾਰਤ 'ਚ ਲਾਂਚ ਨੂੰ ਤਿਆਰ, ਜਾਣੋ ਕਿੱਥੇ ਖੁੱਲ੍ਹੇਗਾ ਪਹਿਲਾ ਸ਼ੋਅਰੂਮ
  • these phones from the oneplus series will be launched
    ਭਾਰਤ 'ਚ ਲਾਂਚ ਹੋਣ ਜਾ ਰਹੇ OnePlus Series ਦੇ ਇਹ ਧਾਕੜ Phone!
  • this awesome phone is being launched
    AI ਫੀਚਰਜ਼ ਨਾਲ ਜਲਦ ਲਾਂਚ ਹੋ ਰਿਹਾ ਇਹ ਧਾਕੜ Phone!
  • how much harbor will be india with israel iran dispute
    ਬਾਜ਼ਾਰ ਤੋਂ ਲੈ ਕੇ ਪੈਟਰੋਲ ਤੱਕ, ਇਜ਼ਰਾਈਲ-ਈਰਾਨ ਵਿਵਾਦ ਨਾਲ ਭਾਰਤ ਨੂੰ  ਹੋਵੇਗਾ ਕਿੰਨਾ ਨੁਕਸਾਨ?
  • important news for bharat gas agency consumers
    ਰਸੋਈ ਗੈਸ ਖਪਤਕਾਰਾਂ ਲਈ ਵੱਡੀ ਖ਼ਬਰ, ਜਲਦ ਤੋਂ ਜਲਦ ਕਰਾਓ ਇਹ ਕੰਮ, ਨਹੀਂ ਤਾਂ...
  • katra srinagar vande bharat express record booking
    ਕਟੜਾ-ਸ਼੍ਰੀਨਗਰ ਵੰਦੇ ਭਾਰਤ ਐਕਸਪ੍ਰੈੱਸ 'ਚ ਹੋਈ ਰਿਕਾਰਡ ਬੁਕਿੰਗ, 26 ਜੂਨ ਤੱਕ ਕੋਈ ਸੀਟ ਉਪਲੱਬਧ ਨਹੀਂ
  • 2 india qatar flights cancelled after iran missile attack
    ਈਰਾਨ ਦੇ ਮਿਜ਼ਾਈਲ ਹਮਲੇ ਤੋਂ ਬਾਅਦ ਭਾਰਤ-ਕਤਰ ਦੀਆਂ 2 ਉਡਾਣਾਂ ਰੱਦ, ਮੱਧ ਪੂਰਬ 'ਚ ਵਧਿਆ ਤਣਾਅ
  • india  s natural gas consumption will more than double by 2040
    ਭਾਰਤ ’ਚ ਕੁਦਰਤੀ ਗੈਸ ਦੀ ਖਪਤ 2040 ਤੱਕ ਦੁੱਗਣੀ ਤੋਂ ਵੀ ਵੱਧ ਹੋਵੇਗੀ
  • punjab weather update
    ਪੰਜਾਬ 'ਚ 25 ਤੋਂ 29 ਜੂਨ ਲਈ ਵੱਡੀ ਭਵਿੱਖਬਾਣੀ! ਜਾਰੀ ਹੋਈ ਚੇਤਾਵਨੀ
  • punjab cabinet reshuffle
    ਪੰਜਾਬ ਕੈਬਨਿਟ 'ਚ ਫੇਰਬਦਲ ਦੀ ਤਿਆਰੀ! ਸੰਜੀਵ ਅਰੋੜਾ ਤੋਂ ਇਲਾਵਾ ਹੋਰ ਵਿਧਾਇਕ ਵੀ...
  • commissionerate jalandhar police conducted a focused kso operation
    ਕਮਿਸ਼ਨਰੇਟ ਜਲੰਧਰ ਪੁਲਸ ਨੇ ਸ਼ਹਿਰ ਦੀਆਂ ਮੁੱਖ ਥਾਵਾਂ 'ਤੇ ਕੇਂਦਰਿਤ ਕੇਸੋ...
  • street lights on bmc flyover off
    BMC ਫਲਾਈਓਵਰ 'ਤੇ ਲੱਗੀਆਂ ਸਟ੍ਰੀਟ ਲਾਈਟਾਂ ਬੰਦ, ਰਾਤ ਨੂੰ ਅਣਸੁਖਾਵੀਂ ਘਟਨਾ...
  • punjabis be careful the kala kacha gang has arrived
    ਪੰਜਾਬੀਓ ਹੋ ਜਾਓ ਸਾਵਧਾਨ! ਆ ਗਿਆ ਕਾਲਾ ਕੱਛਾ ਗਿਰੋਹ, ਹੋ ਗਈ ਵੱਡੀ ਵਾਰਦਾਤ
  • hazur jasdeep singh gill reached this satsang house in jalandhar
    ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ: ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਹਜ਼ੂਰ...
  • jalandhar s kulhad pizza couple in news again
    ਫਿਰ ਚਰਚਾ 'ਚ 'ਕੁੱਲ੍ਹੜ ਪਿੱਜ਼ਾ ਕੱਪਲ', Uk 'ਚ ਛਿੜਿਆ ਨਵਾਂ ਵਿਵਾਦ
  • simarjit bains big statement after defeat in ludhiana by election
    ਲੁਧਿਆਣਾ ਜ਼ਿਮਨੀ ਚੋਣ 'ਚ ਮਿਲੀ ਹਾਰ ਮਗਰੋਂ ਸਿਮਰਜੀਤ ਬੈਂਸ ਦਾ ਵੱਡਾ ਬਿਆਨ
Trending
Ek Nazar
noorpurbedi market will be closed for 3 days on june 29 30 and july 1

ਗਰਮੀਆਂ ਦੀਆਂ ਛੁੱਟੀਆਂ! ਪੰਜਾਬ 'ਚ 29, 30 ਜੂਨ ਤੇ 1 ਜੁਲਾਈ ਲਈ ਹੋਇਆ ਵੱਡਾ ਐਲਾਨ

hazur jasdeep singh gill reached this satsang house in jalandhar

ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ: ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਹਜ਼ੂਰ...

jalandhar s kulhad pizza couple in news again

ਫਿਰ ਚਰਚਾ 'ਚ 'ਕੁੱਲ੍ਹੜ ਪਿੱਜ਼ਾ ਕੱਪਲ', Uk 'ਚ ਛਿੜਿਆ ਨਵਾਂ ਵਿਵਾਦ

entry of vehicles on railway road closed

Punjab: ਲੋਕਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਇਸ ਰੋਡ ’ਤੇ ਵਾਹਨਾਂ ਦੀ ਐਂਟਰੀ...

mata vaishno devi landslide

ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਰਸਤੇ 'ਚ ਹੋ ਗਈ Landslide, ਮਿੰਟਾਂ 'ਚ ਪੈ ਗਈਆਂ...

russian attacks on ukraine

ਯੂਕ੍ਰੇਨ 'ਤੇ ਰੂਸੀ ਹਮਲੇ ਜਾਰੀ ; 10 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

putin meets iranian foreign minister

ਪੁਤਿਨ ਨੇ ਈਰਾਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਜਤਾਇਆ ਸਮਰਥਨ

former mp of sheikh hasina  s party arrested

ਬੰਗਲਾਦੇਸ਼: ਸ਼ੇਖ ਹਸੀਨਾ ਦੀ ਪਾਰਟੀ ਦਾ ਸਾਬਕਾ ਸੰਸਦ ਮੈਂਬਰ ਗ੍ਰਿਫ਼ਤਾਰ

ready to help iran

ਈਰਾਨ ਨੂੰ ਦੇਵਾਂਗੇ ਹਰ ਤਰ੍ਹਾਂ ਦੀ ਮਦਦ

netanyahu statement

ਈਰਾਨ 'ਚ ਅਸੀਂ ਆਪਣੇ ਟੀਚਿਆਂ ਨੂੰ ਹਾਸਲ ਕਰਨ ਦੇ ਬਹੁਤ ਨੇੜੇ : ਨੇਤਨਯਾਹੂ

heatwave orange alert

ਗਰਮੀ ਕਾਰਨ ਛੁਟੇ ਲੋਕਾਂ ਦੇ ਪਸੀਨੇ, ਔਰੇਂਜ ਅਲਰਟ ਜਾਰੀ

president breaks 64 year old tradition

ਇਸ ਦੇਸ਼ ਦੇ ਰਾਸ਼ਟਰਪਤੀ ਨੇ ਤੋੜ 'ਤੀ 64 ਸਾਲ ਪੁਰਾਣੀ ਪਰੰਪਰਾ, ਕੀਤਾ ਇਹ ਕੰਮ

antonio guterres warning

ਅਮਰੀਕੀ ਹਮਲਿਆਂ ਦਾ ਬਦਲਾ ਲੈ ਸਕਦੈ ਈਰਾਨ!

punjabi girl sold for 4 lakhs in oman wandered on the streets for 2 months

ਓਮਾਨ 'ਚ 4 ਲੱਖ ’ਚ ਵੇਚੀ ਪੰਜਾਬੀ ਕੁੜੀ 2 ਮਹੀਨੇ ਸੜਕਾਂ ’ਤੇ ਰਹੀ ਭਟਕਦੀ, ਸੰਤ...

neetu shatran wala breaks phone in anger

ਲੁਧਿਆਣਾ ਜ਼ਿਮਨੀ ਚੋਣ ਨਤੀਜੇ: ਸ਼ਰਮਨਾਕ ਹਾਰ ਵੇਖਦਿਆਂ ਨੀਟੂ ਸ਼ਟਰਾਂ ਵਾਲੇ ਨੇ ਗੁੱਸੇ...

trump pakistan government

ਨੋਬਲ ਪੁਰਸਕਾਰ ਲਈ ਟਰੰਪ ਦੀ ਨਾਮਜ਼ਦਗੀ 'ਤੇ ਘਿਰੀ ਪਾਕਿਸਤਾਨੀ ਸਰਕਾਰ

us warns iran

ਅਮਰੀਕਾ ਨੇ ਈਰਾਨ ਨੂੰ ਫ਼ੌਜੀ ਕਾਰਵਾਈ ਸਬੰਧੀ ਦਿੱਤੀ ਚਿਤਾਵਨੀ

heavy rains with thunderstorms to occur in punjab

ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • uk study visa
      ਵੱਡੀ ਗਿਣਤੀ 'ਚ UK ਦੇ ਰਿਹੈ STUDY VISA, ਅੱਜ ਹੀ ਕਰੋ ਅਪਲਾਈ
    • heavy rain
      ਅਗਲੇ 48 ਘੰਟੇ ਬੇਹੱਦ ਅਹਿਮ! ਭਾਰੀ ਮੀਂਹ ਨਾਲ ਗੜੇਮਾਰੀ ਤੇ ਬਿਜਲੀ ਡਿੱਗਣ ਦੀ...
    • businessman
      ਖ਼ਤਮ ਹੋ ਗਿਆ ਪੂਰਾ ਪਰਿਵਾਰ! ਵਪਾਰੀ ਨੇ ਕੀਤਾ ਪਤਨੀ-ਬੇਟੇ ਦਾ ਕਤਲ ਤੇ ਫਿਰ...
    • family performed the shraddha
      ਦੂਜੇ ਧਰਮ ਦੇ ਨੌਜਵਾਨ ਨਾਲ ਵਿਆਹ ਕਰਵਾਉਣ ’ਤੇ ਜ਼ਿੰਦਾ ਧੀ ਦਾ ਕੀਤਾ ‘ਸ਼ਰਾਧ’
    • ind vs eng 3rd day  bumrah  s claw  kl rahul  s powerful innings
      IND vs ENG 3rd day : ਬੁਮਰਾਹ ਦਾ ਪੰਜਾ, ਕੇਐਲ ਰਾਹੁਲ ਦੀ ਜ਼ਬਰਦਸਤ ਪਾਰੀ
    • this cricketer is richer than kohli and dhoni relationship madhuri dixit
      ਕੋਹਲੀ ਤੇ ਧੋਨੀ ਤੋਂ ਵੀ ਅਮੀਰ ਹੈ ਇਹ ਕ੍ਰਿਕਟਰ, ਮਾਧੁਰੀ ਦੀਕਸ਼ਿਤ ਨਾਲ ਸੀ ਸੰਬੰਧ
    • diljit dosanjh to romance pakistani actress
      ਦਿਲਜੀਤ ਇਸ ਮਸ਼ਹੂਰ PAK ਅਦਾਕਾਰਾ ਨਾਲ ਕਰਨਗੇ ਰੋਮਾਂਸ, ਰਿਲੀਜ਼ ਹੋਇਆ ਫਿਲਮ ਦਾ...
    • air india  s big decision during iran israel war
      ਈਰਾਨ-ਇਜ਼ਰਾਈਲ ਜੰਗ ਦੌਰਾਨ Air India ਦਾ ਵੱਡਾ ਫ਼ੈਸਲਾ, ਪੱਛਮੀ ਏਸ਼ੀਆ ਤੋਂ ਨਹੀਂ...
    • amit shah big announcement against naxalism
      ਮਾਨਸੂਨ ਦੇ ਮੌਸਮ ’ਚ ਵੀ ਜਾਰੀ ਰਹੇਗੀ ਨਕਸਲ ਵਿਰੋਧੀ ਮੁਹਿੰਮ : ਸ਼ਾਹ
    • archer will play county match  may play second test against india
      ਕਾਊਂਟੀ ਮੈਚ ਖੇਡੇਗਾ ਆਰਚਰ, ਭਾਰਤ ਵਿਰੁੱਧ ਖੇਡ ਸਕਦੈ ਦੂਜਾ ਟੈਸਟ
    • indian and english players wear black armbands in honour of david lawrence
      ਭਾਰਤ ਤੇ ਇੰਗਲੈਂਡ ਦੇ ਖਿਡਾਰੀਆਂ ਨੇ ਡੇਵਿਡ ਲੌਰੈਂਸ ਦੇ ਸਨਮਾਨ ’ਚ ਬੰਨ੍ਹੀ ਕਾਲੀ...
    • ਆਟੋਮੋਬਾਇਲ ਦੀਆਂ ਖਬਰਾਂ
    • toyota launches 48th variant of fortuner and legender neo drive
      ਟੋਯੋਟਾ ਨੇ ਫਾਰਚਿਊਨਰ ਤੇ ਲਿਜੈਂਡਰ ਨੀਓ ਡਰਾਈਵ ਦਾ 48ਵਾਂ ਵੇਰੀਐਂਟ ਕੀਤਾ ਲਾਂਚ
    • tata harrier ev launched in india
      ਭਾਰਤ 'ਚ ਲਾਂਚ ਹੋਈ Tata Harrier EV, ਜਾਣੋ ਕੀਮਤ ਤੇ ਖੂਬੀਆਂ
    • maruti suzuki sells 1 80 077 units
      ਮਾਰੂਤੀ ਸੁਜ਼ੂਕੀ ਨੇ ਵੇਚੀਆਂ 1,80,077 ਗੱਡੀਆਂ
    • india s doors open for companies from all over the world for ev manufacturing
      EV ਕੰਪਨੀਆਂ ਦੀਆਂ ਲੱਗ ਗਈਆਂ ਮੌਜਾਂ! ਕੇਂਦਰ ਸਰਕਾਰ ਨੇ ਜਾਰੀ ਕਰ'ਤੇ ਇਹ ਹੁਕਮ
    • delivery of ola electric s roadster x starts
      OLA ਇਲੈਕਟ੍ਰਿਕ ਦੀ ਰੋਡਸਟਰ ਐਕਸ ਦੀ ਡਿਲੀਵਰੀ ਸ਼ੁਰੂ, ਇਨ੍ਹਾਂ ਗਾਹਕਾਂ ਨੂੰ ਮਿਲੇਗਾ...
    • tvs sport els variant discontinued
      TVS Sport ਦਾ ਟਾਪ ਵੇਰੀਐਂਟ ਹੋਇਆ ਬੰਦ, ਜਾਣੋ ਵਜ੍ਹਾ
    • vehicle rc  now if you forget your rc at home  there is no tension
      Vehicle RC:  ਹੁਣ RC ਘਰ ਭੁੱਲ ਗਏ ਤਾਂ ਕੋਈ ਟੈਂਸ਼ਨ ਨਹੀਂ, ਬਸ  ਫੋਨ 'ਚ ਹੋਣਾ...
    • now nissan magnite will also be available in cng variant
      ਹੁਣ CNG ਵੇਰੀਐਂਟ 'ਚ ਵੀ ਉਪਲੱਬਧ ਹੋਵੇਗੀ Nissan Magnite, ਬਸ ਇੰਨੀ ਹੈ...
    • 2025 volkswagen golf gti launched in india
      ਭਾਰਤ 'ਚ ਲਾਂਚ ਹੋਈ 2025 Volkswagen Golf GTI, ਜਾਣੋ ਕੀਮਤ ਤੇ ਖੂਬੀਆਂ
    • kia s new 7 seater family car is here
      ਸ਼ਾਨਦਾਰ ਫੀਚਰਜ਼ ਤੇ ਸਟਾਈਲਿਸ਼ ਲੁੱਕ ਨਾਲ ਲਾਂਚ ਹੋਈ kia ਦੀ 7-ਸੀਟਰ ਫੈਮਲੀ ਕਾਰ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +