ਚੰਡੀਗੜ੍ਹ ਦੇ ਨਾਲ ਲਗਦੇ ਮੁਹਾਲੀ-ਲਾਂਡਰਾ ਰੋਡ 'ਤੇ ਨਿਰਮਾਣ ਅਧੀਨ ਤਿੰਨ ਮੰਜ਼ਿਲਾਂ ਇਮਾਰਤ ਡਿੱਗਣ ਨਾਲ 4 ਲੋਕਾਂ ਦੇ ਦੱਬੇ ਹੋਣ ਦੀ ਖ਼ਬਰ ਹੈ।
ਖਰੜ ਦੇ ਡੀਐੱਸਪੀ ਪਾਲ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮੁਹਾਲੀ-ਲਾਂਡਰਾ ਰੋਡ 'ਤੇ ਇੱਕ ਨਿੱਜੀ ਕੰਪਨੀ ਦੀ ਤਿੰਨ ਮੰਜ਼ਿਲਾਂ ਇਮਾਰਤ ਡਿੱਗ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਮਲਵੇ ਹੇਠਾਂ 6 ਲੋਕਾਂ ਦੇ ਦੱਬੇ ਹੋਣ ਦਾ ਖ਼ਬਰ ਸੀ, ਜਿਨ੍ਹਾਂ ਵਿੱਚੋਂ ਦੋ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਚਾਰ ਲੋਕ ਅਜੇ ਵੀ ਅੰਦਰ ਵੀ ਫਸੇ ਹੋਏ ਹਨ।
ਇਹ ਹਾਦਸਾ ਸਵੇਰੇ ਕਰੀਬ 12.15 ਵਜੇ ਮੁਹਾਲੀ ਸੈਕਟਰ-115 ਵਿੱਚ ਵਾਪਰਿਆ ਹੈ। ਬਚਾਅ ਕਾਰਜ ਜਾਰੀ ਹੈ ਅਤੇ ਐੱਡੀਆਰਐੱਫ ਦੀਆਂ ਟੀਮਾਂ ਤੇ ਐਂਬੂਲੈਂਸ ਮੌਕੇ ਪਹੁੰਚ ਗਈਆਂ ਹਨ।
ਇਹ ਵੀ ਪੜ੍ਹੋ-
ਇਹ ਵੀ ਦੇਖੋ
https://www.youtube.com/watch?v=zJuItaoI53Y
https://www.youtube.com/watch?v=FhuxtBWEcq4
https://www.youtube.com/watch?v=GecTWnZ6vBU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਜਦੋਂ ਜਗਜੀਤ ਸਿੰਘ ਨਾਲ ਮੁਸ਼ੱਰਫ਼ ਨੇ ਵਜਾਇਆ ਤਬਲਾ ਤੇ ਗਾਏ ਪੰਜਾਬੀ ਗਾਣੇ
NEXT STORY