Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    WED, AUG 06, 2025

    2:20:41 PM

  • punjab government new appointments

    ਪੰਜਾਬ ਸਰਕਾਰ ਨੇ ਕੀਤੀਆਂ ਨਿਯੁਕਤੀਆਂ! ਇਨ੍ਹਾਂ...

  • patiala school student

    ਪਟਿਆਲਾ ਦੇ ਸਕੂਲ ਵਿਚ ਸ਼ਰਮਨਾਕ ਕਾਰਾ, ਘਟਨਾ ਜਾਣ...

  • cm mann tweet

    ਲੰਗਰ ਤਿਆਰ ਕਰਦਿਆਂ ਵਾਪਰੇ ਹਾਦਸੇ 'ਤੇ CM ਮਾਨ...

  • cm bhagwant mann expresses grief factory blast incident in mohali

    ਮੋਹਾਲੀ 'ਚ ਫੈਕਟਰੀ ਬਲਾਸਟ ਮਾਮਲੇ 'ਤੇ CM ਮਾਨ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਨਿਊਯਾਰਕ ''ਚ ਕੋਰੋਨਾਵਾਇਰਸ: ''ਇੱਕੋ ਦਿਨ ਚ 12 ਮਰੀਜ਼ਾਂ ਦੇ ਪਰਿਵਾਰਾਂ ਨੂੰ ਕਹਿਣਾ ਪਿਆ ਕਿ ਅਸੀਂ ਉਨ੍ਹਾਂ ਨੂੰ ਬਚਾਅ ਨਹੀਂ ਸਕਦੇ''

ਨਿਊਯਾਰਕ ''ਚ ਕੋਰੋਨਾਵਾਇਰਸ: ''ਇੱਕੋ ਦਿਨ ਚ 12 ਮਰੀਜ਼ਾਂ ਦੇ ਪਰਿਵਾਰਾਂ ਨੂੰ ਕਹਿਣਾ ਪਿਆ ਕਿ ਅਸੀਂ ਉਨ੍ਹਾਂ ਨੂੰ ਬਚਾਅ ਨਹੀਂ ਸਕਦੇ''

  • Updated: 09 May, 2020 04:32 PM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਨਿਊਯਾਰਕ ਸ਼ਹਿਰ ਵਿੱਚ ਇੱਕ ਸੀਨੀਅਰ ਪੈਰਾ ਮੈਡੀਕਲ ਕਰਮਚਾਰੀ ਹੋਣ ਦੇ ਨਾਤੇ ਐਂਥਨੀ ਅਲਮੋਜੇਰਾ ਦੇ ਸਾਹਮਣੇ ਅਕਸਰ ਮੌਤਾਂ ਹੁੰਦੀਆਂ ਰਹਿੰਦੀਆਂ ਹਨ, ਪਰ ਉਸਦੇ 17 ਸਾਲਾਂ ਦੇ ਕਰੀਅਰ ਵਿੱਚ ਉਸਨੂੰ ਕੁਝ ਵੀ ਕੋਰੋਨਾਵਾਇਰਸ ਦੇ ਕਹਿਰ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਕਰ ਸਕਿਆ।

ਇੱਥੇ ਹੁਣ ਤੱਕ ਕਿਸੇ ਇੱਕ ਦੇਸ਼ ਦੀ ਤੁਲਨਾ ਵਿੱਚ ਕੋਰੋਨਾਵਾਇਰਸ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਐਂਥਨੀ ਹੁਣ ਆਪਣੇ ਉਨ੍ਹਾਂ ਸਹਿਯੋਗੀਆਂ ਜਿਹੜੇ ਆਪਣੇ ਪਰਿਵਾਰਾਂ ਅਤੇ ਆਪਣੀ ਜ਼ਿੰਦਗੀ ਕਾਰਨ ਇਸ ਤੋਂ ਡਰ ਰਹੇ ਹਨ, ਉਨ੍ਹਾਂ ਦੀ ਮਦਦ ਕਰਦੇ ਹੋਏ ਸ਼ਹਿਰ ਦੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ 16 ਘੰਟੇ ਕੰਮ ਕਰ ਰਹੇ ਹਨ।


ਕੋਰੋਨਾਵਾਇਰਸ
BBC
  • ਕੋਰੋਨਾਵਾਇਰਸ ਸਬੰਧਤ 8 ਮਈ ਦੇ LIVE ਅਪਡੇਟ ਲਈ ਕਲਿਕ ਕਰੋ
  • ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
  • LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ

ਐਂਥਨੀ ਇੱਕ ਲੈਫਟੀਨੈਂਟ ਪੈਰਾ ਮੈਡੀਕਲ ਸਹਾਇਕ ਅਤੇ ਨਿਊਯਾਰਕ ਦੇ ਫਾਇਰ ਵਿਭਾਗ ਦੀ ਐਮਰਜੈਂਸੀ ਮੈਡੀਕਲ ਸਰਵਿਸ ਆਫਿਸਰਜ਼ ਯੂਨੀਅਨ ਦੇ ਮੀਤ ਪ੍ਰਧਾਨ ਹਨ।

ਉਨ੍ਹਾਂ ਨੇ ਲੰਘੇ ਐਤਵਾਰ ਨੂੰ ਆਪਣੇ ਨਾਲ ਵਾਪਰੀ ਇੰਕ ਘਟਨਾ ਬਾਰੇ ਬੀਬੀਸੀ ਪੱਤਰਕਾਰ ਐਲਿਸ ਕੁਡੀ ਨਾਲ ਗੱਲਬਾਤ ਕੀਤੀ। ਉਹ ਇਸ ਨੂੰ ਆਪਣੇ ਕਰੀਅਰ ਦਾ ਸਭ ਤੋਂ ਮੁਸ਼ਕਿਲ ਦਿਨ ਕਹਿੰਦੇ ਹਨ।

ਐਂਥਨੀ ਦੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ-

ਪੂਰੇ ਦਿਨ ਦੇ ਕੰਮਕਾਜ ਤੋਂ ਬਾਅਦ ਰਾਤ ਨੂੰ ਬਹੁਤ ਵਧੀਆ ਨੀਂਦ ਆਈ, ਉਹ ਵੀ ਪੂਰੇ ਪੰਜ ਘੰਟੇ।

ਫਿਰ ਮੈਂ ਉੱਠਿਆ ਅਤੇ ਨਹਾਉਂਦਿਆਂ ਹੋਇਆ ਖ਼ਬਰਾਂ ਸੁਣਦਾ ਹਾਂ ਕਿ ਦੁਨੀਆਂ ਵਿੱਚ ਅਜੇ ਕੋਵਿਡ-19 ਦੇ ਜ਼ਿਆਦਾ ਮਾਮਲੇ ਸਾਹਮਣੇ ਆਉਣੇ ਬਰਕਰਾਰ ਹਨ।

https://www.youtube.com/watch?v=0kRWXLDHt0s

ਮੈਨੂੰ ਬਰੁਕਲਿਨ ਦੇ ਸਨਸੈੱਟ ਪਾਰਕ ਵਿੱਚ 16 ਘੰਟੇ ਦੀ ਡਿਊਟੀ ਲਈ ਸਵੇਰੇ 6 ਵਜੇ ਜਾਣਾ ਪੈਂਦਾ ਹੈ।

ਮੈਂ ਆਪਣੀ ਵਰਦੀ ਪਹਿਨੀ, ਆਪਣਾ ਰੇਡਿਓ ਚੁੱਕਿਆ ਅਤੇ ਆਪਣੇ ਉਪਕਰਨਾਂ ਨੂੰ ਕੀਟਾਣੂਰਹਿਤ ਕਰਨਾ ਸ਼ੁਰੂ ਕਰ ਦਿੱਤਾ।

ਸਾਨੂੰ ਰੇਡਿਓ, ਚਾਬੀਆਂ, ਟਰੱਕ, ਬੈਗ ਅਤੇ ਗਿਅਰ ਸਣੇ ਸਭ ਕੁਝ ਸਾਫ਼ ਕਰਨਾ ਹੁੰਦਾ ਹੈ। ਇਹ ਵਾਇਰਸ ਹਰ ਚੀਜ਼ 'ਤੇ ਜਿਉਂਦਾ ਰਹਿ ਸਕਦਾ ਹੈ, ਕੁਝ ਵੀ ਸੁਰੱਖਿਅਤ ਨਹੀਂ ਹੈ-ਇੱਥੋਂ ਤੱਕ ਕਿ ਤੁਹਾਡੇ ਸਹਿ-ਕਰਮਚਾਰੀ ਵੀ ਨਹੀਂ।

ਯੁੱਧ ਵਿੱਚ ਤੁਸੀਂ ਹਥਿਆਰ ਦੇਖ ਕੇ ਸਮਝ ਜਾਂਦੇ ਹੋ ਕਿ ਤੁਹਾਡਾ ਦੁਸ਼ਮਣ ਕੌਣ ਹੈ। ਇਹ ਇੱਕ ਅਦ੍ਰਿਸ਼ ਗੋਲੀ ਵਾਲਾ ਯੁੱਧ ਹੈ ਅਤੇ ਅਜਿਹੇ ਕਿਸੇ ਗੋਲੀ ਵਾਲੇ ਦੇ ਸੰਪਰਕ ਵਿੱਚ ਤੁਸੀਂ ਆ ਜਾਓ ਤਾਂ ਇਹ ਤੁਹਾਨੂੰ ਵੀ ਲਗ ਸਕਦੀ ਹੈ।

ਉਸ ਦਿਨ ਮੈਂ ਸਵੇਰੇ 6.02 ਵਜੇ ਆਪਣੇ ਸਿਸਟਮ ਨੂੰ ਚਾਲੂ ਕੀਤਾ। ਮੈਨੂੰ ਕੁਝ ਖਾਣ ਲਈ ਜਾਣ ਦਾ ਮੌਕਾ ਮਿਲਦਾ ਹੈ।

ਸਵੇਰੇ 7.00 ਵਜੇ ਦੇ ਕਰੀਬ ਮੈਂ ਰੇਡਿਓ ਸੁਣਨ ਵਿੱਚ ਰੁੱਝ ਗਿਆ। ਅੱਧੀ ਰਾਤ ਤੱਕ ਸਾਨੂੰ 1,500 ਤੋਂ ਜ਼ਿਆਦਾ ਫੋਨ ਆ ਚੁੱਕੇ ਸਨ। ਕਿਸੇ ਨੂੰ ਕਾਰਡਿਅਕ ਅਰੈਸਟ ਹੋਣ 'ਤੇ ਮੈਨੂੰ ਅਸਾਇਨਮੈਂਟ 'ਤੇ ਬੁਲਾਇਆ ਗਿਆ।

ਕੋਰੋਨਾਵਾਇਰਸ
BBC
  • ਕੋਰੋਨਾਵਾਇਰਸ ਨਾਲ ਪੀੜਤ ਹੋਣ 'ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ

ਇੱਕ ਲੈਫਟੀਨੈਂਟ ਹੋਣ ਦੇ ਨਾਤੇ ਮੈਂ ਮਰੀਜ਼ਾਂ ਦਾ ਇਲਾਜ ਕਰਨ ਅਤੇ ਜ਼ਰੂਰਤ ਅਨੁਸਾਰ ਸਾਧਨ ਮੁਹੱਈਆ ਕਰਾਉਣ ਲਈ ਦਵਾਈ ਅਤੇ ਐਮਰਜੈਂਸੀ ਮੈਡੀਕਲ ਤਕਨੀਸ਼ੀਅਨ ਟੀਮ ਦੇ ਨਾਲ ਜਾਂਦਾ ਹਾਂ। ਅੱਜਕੱਲ੍ਹ ਸਾਡੇ ਕੋਲ ਜ਼ਿਆਦਾ ਸਰੋਤ ਨਹੀਂ ਹਨ ਕਿਉਂਕਿ ਜ਼ਿਆਦਾਤਰ ਦਿਨਾਂ ਵਿੱਚ 6,500 ਤੋਂ ਵੱਧ ਫੋਨ ਆਉਂਦੇ ਹਨ।

ਨਿਊਯਾਰਕ ਵਿੱਚ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਰੁੱਝੀ ਹੋਈ ਐਮਰਜੈਂਸੀ ਮੈਡੀਕਲ ਸੇਵਾਵਾਂ (ਈਐੱਮਐੱਸ) ਪ੍ਰਣਾਲੀ ਹੈ, ਜਿੱਥੇ ਔਸਤਨ ਪ੍ਰਤੀ ਦਿਨ ਲਗਭਗ 4,000 ਫੋਨ ਆਉਂਦੇ ਹਨ।

ਕਦੇ-ਕਦੇ ਜ਼ਿਆਦਾ ਗਰਮੀ ਜਾਂ ਤੂਫ਼ਾਨ ਕਾਰਨ ਜ਼ਿਆਦਾ ਫੋਨ ਆਉਂਦੇ ਹਨ, ਪਰ ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਰੁਝੇਵੇਂ ਵਾਲਾ ਦਿਨ 9/11 ਸੀ।

ਉਸ ਦਿਨ ਸਾਡੇ ਕੋਲ 6,400 ਫੋਨ ਆਏ ਸਨ ਪਰ ਉਹ 6,400 ਮਰੀਜ਼ ਨਹੀਂ ਸਨ, ਇਸ ਲਈ ਇਨ੍ਹਾਂ ਨੂੰ ਜਾਂ ਤਾਂ ਤੁਸੀਂ ਸੁਣ ਲਿਆ ਜਾਂ ਅਣਸੁਣਿਆ ਕਰ ਦਿੱਤਾ। ਪਰ ਹੁਣ ਮਰੀਜ਼ਾਂ ਦੇ ਨਾਲ ਫੋਨ ਕਾਲਾਂ ਦੀ ਗਿਣਤੀ 9/11 ਵਾਂਗ ਹੀ ਹੈ।

ਅਸੀਂ ਇਹ ਵਾਧਾ 20 ਮਾਰਚ ਦੇ ਆਸਪਾਸ ਦੇਖਿਆ ਅਤੇ 22 ਮਾਰਚ ਤੱਕ ਇਹ ਇੱਕ ਧਮਾਕੇ ਵਾਂਗ ਹੋ ਗਿਆ ਸੀ।

ਜਦੋਂ ਇਹ ਵਾਧਾ ਹੋਇਆ ਤਾਂ ਸਿਸਟਮ ਇਸ ਲਈ ਤਿਆਰ ਨਹੀਂ ਸੀ। ਸਾਡੀ ਸਥਿਤੀ ਅਜਿਹੀ ਸੀ, ਕਿ ਸਮਝ ਨਹੀਂ ਆ ਰਿਹਾ ਸੀ ਕਿ 'ਅਸੀਂ ਇਹ ਸਭ ਮੌਜੂਦ ਸਰੋਤਾਂ ਨਾਲ ਕਿਵੇਂ ਕਰੀਏ? ਇਹ ਸਿਰਫ਼ 'ਚਲੋ ਚੱਲੀ ਵਾਲਾ' ਮਾਮਲਾ ਬਣ ਗਿਆ।

ਇਸ ਸਮੇਂ ਕਰੀਬ 20 ਫੀਸਦੀ ਈਐੱਮਐੱਸ ਮੁਲਾਜ਼ਮ ਬਿਮਾਰ ਹਨ। ਕੋਵਿਡ-19 ਸੰਕਰਮਣ ਦਾ ਸ਼ਿਕਾਰ ਹੋਏ ਸਾਡੇ ਕਈ ਮੈਂਬਰ ਆਈਸੀਯੂ ਵਿੱਚ ਹਨ, ਉਨ੍ਹਾਂ ਵਿੱਚੋ ਦੋ ਅਜਿਹੇ ਹਨ ਜਿਹੜੇ ਵੈਂਟੀਲੇਟਰ 'ਤੇ ਹਨ।

ਸਾਡੇ 700 ਤੋਂ ਜ਼ਿਆਦਾ ਸਾਥੀ ਅਜਿਹੇ ਹਨ, ਜੋ ਅਜਿਹੇ ਲੱਛਣਾਂ ਕਾਰਨ ਨਿਗਰਾਨੀ ਹੇਠ ਹਨ।

ਜਦੋਂ ਮੈਂ ਘਰ ਪਹੁੰਚਦਾ ਹਾਂ ਤਾਂ ਮੈਂ ਆਪਣਾ ਮਾਸਕ, ਗਾਊਨ ਅਤੇ ਦਸਤਾਨੇ ਉਤਾਰ ਦਿੰਦਾ ਹਾਂ।

ਸਾਨੂੰ ਇੱਕ ਵਿਅਕਤੀ ਮਿਲਿਆ ਜਿਸ ਦੇ ਪਰਿਵਾਰ ਨੇ ਦੱਸਿਆ ਕਿ ਉਸ ਨੂੰ ਪਿਛਲੇ ਪੰਜ ਦਿਨਾਂ ਤੋਂ ਖਾਂਸੀ ਅਤੇ ਬੁਖਾਰ ਹੈ।

ਅਸੀਂ ਉਸਦੀ ਸੀਪੀਆਰ ਸ਼ੁਰੂ ਕੀਤੀ ਤਾਂ ਮੈਂ ਦੇਖਦਾ ਹਾਂ ਕਿ ਡਾਕਟਰ ਉਸ ਨੂੰ ਸਾਹ ਦਿਵਾਉਣ ਲਈ ਉਸ ਦੇ ਗਲੇ ਵਿੱਚ ਹੇਠ ਤੱਕ ਇੱਕ ਪਾਈਪ ਪਾਉਂਦਾ ਹੈ ਅਤੇ ਆਈਵੀ ਸ਼ੁਰੂ ਹੋ ਜਾਂਦੀ ਹੈ।

https://www.youtube.com/watch?v=gwzNAqmlD5g

ਉਸ ਨੂੰ ਮ੍ਰਿਤਕ ਐਲਾਨਣ ਤੋਂ ਪਹਿਲਾਂ ਲਗਭਗ 30 ਮਿੰਟ ਤੱਕ ਅਸੀਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ। ਮੈਨੂੰ ਆਸ ਹੈ ਕਿ ਸਭ ਠੀਕ-ਠਾਕ ਵਾਪਸ ਆ ਕੇ ਟਰੱਕ ਵਿੱਚ ਵਾਪਸ ਆ ਗਏ ਹਨ ਅਤੇ ਇਸ ਤੋਂ ਪਹਿਲਾਂ ਸਾਰਿਆਂ ਨੇ ਆਪਣੇ ਆਪ ਨੂੰ ਸਾਫ਼ ਕੀਤਾ।

20 ਮਿੰਟ ਬਾਅਦ ਫਿਰ ਤੋਂ ਇੱਕ ਹੋਰ ਕਾਰਡਿਅਕ ਅਰੈਸਟ ਬਾਰੇ ਫੋਨ ਆਉਂਦਾ ਹੈ। ਬਿਲਕੁਲ ਉਸ ਤਰ੍ਹਾਂ ਦੇ ਹੀ ਲੱਛਣ, ਇਹੀ ਪ੍ਰਕਿਰਿਆ ਅਤੇ ਅੰਤ 'ਚ ਉਹੀ ਸਿੱਟਾ।

ਇਹ ਵਾਇਰਸ ਫੇੜਿਆਂ 'ਤੇ ਹਮਲਾ ਕਰਦਾ ਹੈ ਅਤੇ ਸਰੀਰ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲਦੀ। ਫਿਰ ਹੋਰ ਸਰੀਰਕ ਸਿਸਟਮ ਬੰਦ ਹੋਣ ਲੱਗਦੇ ਹਨ ਅਤੇ ਬਾਅਦ ਵਿੱਚ ਸਭ ਅੰਗ ਫੇਲ੍ਹ ਹੋ ਜਾਂਦੇ ਹਨ।

ਅਜਿਹਾ ਹੀ ਇੱਕ ਹੋਰ ਮਾਮਲਾ ਆਉਂਦਾ ਹੈ।

ਉਸ ਤੋਂ ਬਾਅਦ ਫਿਰ ਬਟਨ ਦਬਾਇਆ, ਫਿਰ ਅਜਿਹਾ ਹੀ ਮਾਮਲਾ।

ਅਸੀਂ ਹੁਣ ਤੱਕ ਸਿਰਫ਼ ਇੱਕ ਮਰੀਜ਼ ਦੇਖਿਆ ਹੈ ਜਿਹੜਾ ਮੈਨੂੰ ਲੱਗਦਾ ਹੈ ਕਿ ਉਹ ਕੋਵਿਡ-19 ਦਾ ਸ਼ਿਕਾਰ ਨਹੀਂ ਸੀ।

ਅਜਿਹਾ ਇਸ ਲਈ ਹੈ ਕਿਉਂਕਿ ਇਹ ਆਤਮਹੱਤਿਆ ਸੀ। ਮੈਂ ਉੱਥੇ ਸੀ ਅਤੇ ਮੈਂ ਥੋੜ੍ਹੀ ਰਾਹਤ ਮਹਿਸੂਸ ਕੀਤੀ ਕਿਉਂਕਿ ਵਿਅਕਤੀ ਨੇ ਖੁਦਕੁਸ਼ੀ ਕੀਤੀ ਸੀ ਤੇ ਇਹ ਆਮ ਵਾਂਗ ਹੀ ਸੀ।

ਹੁਣ ਲਗਭਗ 11 ਵਜੇ ਹਨ ਅਤੇ ਮੈਂ ਹੁਣ ਤੱਕ ਛੇ ਕਾਰਡਿਅਕ ਅਰੈਸਟ ਦੇ ਮਾਮਲੇ ਦੇਖ ਚੁੱਕਿਆ ਹਾਂ।

ਆਮ ਦਿਨਾਂ ਵਿੱਚ ਡਾਕਟਰਾਂ ਨੂੰ ਹਫ਼ਤੇ ਵਿੱਚ ਅਜਿਹੇ ਦੋ ਜਾਂ ਤਿੰਨ ਮਾਮਲੇ ਮਿਲਦੇ ਹਨ। ਕਿਸੇ-ਕਿਸੇ ਦਿਨ ਬਹੁਤ ਜ਼ਿਆਦਾ ਰੁੱਝੇ ਹੋਏ ਹੋ ਸਕਦੇ ਹੋ, ਪਰ ਇਸ ਤਰ੍ਹਾਂ ਦਾ ਕਦੇ ਨਹੀਂ ਹੋਇਆ।

ਮੈਨੂੰ ਸੱਤਵਾਂ ਫੋਨ ਵੀ ਆ ਗਿਆ।

ਅਸੀਂ ਉੱਥੇ ਅੰਦਰ ਗਏ ਤਾਂ ਇਸ ਮੰਜ਼ਿਲ 'ਤੇ ਇੱਕ ਔਰਤ ਰਹਿੰਦੀ ਹੈ। ਮੈਂ ਇਸ ਔਰਤ ਨੂੰ ਉਸ ਦੀ ਮਾਂ ਦੀ ਸੀਪੀਆਰ ਕਰਦੇ ਹੋਏ ਦੇਖਦਾ ਹਾਂ। ਉਹ ਦੱਸਦੀ ਹੈ ਕਿ ਉਸ ਨੇ ਸਾਹ ਲੈਣਾ ਬੰਦ ਕਰ ਦਿੱਤਾ ਅਤੇ ਉਸ ਵਿੱਚ 'ਲੱਛਣ' ਸਨ।


ਕੋਰੋਨਾਵਾਇਰਸ
BBC
  • ਕੋਰੋਨਾਵਾਇਰਸ: 'ਇਟਲੀ ਤੋਂ ਪੰਜਾਬ ਆਉਣ ਬਾਰੇ ਸੋਚਦੇ ਹਾਂ ਪਰ ਹਵਾਈ ਅੱਡਾ ਬੰਦ ਪਿਆ'
  • ਕੋਰੋਨਾਵਾਇਰਸ: ਲੱਖਾਂ ਮਰੀਜ਼ਾਂ ਦੀ ਨਜ਼ਰ ਜਿਸ ਟੀਕੇ 'ਤੇ ਹੈ ਉਸ ਦਾ ਅਮਰੀਕਾ ਨੇ ਕੀਤਾ ਪਹਿਲਾ ਮਨੁੱਖੀ ਟੈਸਟ
  • ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ

ਅਸੀਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਡਾਕਟਰ ਉਸ ਦਾ ਇਲਾਜ ਕਰ ਰਹੇ ਸਨ ਤਾਂ ਮੈਂ ਉਸ ਔਰਤ ਦੀ ਬੇਟੀ ਕੋਲ ਗਿਆ, ਤਾਂ ਉਸ ਨੇ ਦੱਸਿਆ ਕਿ ਇਹ ਸਭ ਕਿਵੇਂ ਹੋ ਗਿਆ।

ਉਸ ਨੇ ਦੱਸਿਆ ਕਿ ਉਸ ਦੀ ਮਾਂ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸੀ ਉਹ ਉਸਦਾ ਟੈਸਟ ਤਾਂ ਨਹੀਂ ਕਰ ਸਕੇ, ਪਰ ਲੱਗਦਾ ਹੈ ਕਿ ਇਹ 'ਉਹ' (ਕੋਰੋਨਾ) ਹੀ ਹੈ।

ਮੈਂ ਉਸ ਨੂੰ ਪੁੱਛਿਆ ਕਿ 'ਸਿਰਫ਼ ਤੁਸੀਂ ਹੀ ਇੱਥੇ ਉਨ੍ਹਾਂ ਨਾਲ ਹੋ?'

ਉਹ ਕਹਿੰਦੀ ਹੈ 'ਹਾਂ', ਪਰ ਤੁਸੀਂ ਵੀਰਵਾਰ ਵੀ ਆਏ ਸੀ ਤੇ ਮੇਰੇ ਪਿਤਾ ਜੀ ਦਾ ਇਲਾਜ ਕੀਤਾ ਸੀ। ਉਨ੍ਹਾਂ ਵਿੱਚ ਵੀ ਇਹੀ ਲੱਛਣ ਸਨ ਤੇ ਉਨ੍ਹਾਂ ਦੀ ਮੌਤ ਹੋ ਗਈ ਹੈ।

ਉਹ ਸੁੰਨ ਜਿਹੀ ਖੜ੍ਹੀ ਹੋਈ ਸੀ।

ਮੈਂ ਦੂਜੇ ਕਮਰੇ ਵਿੱਚ ਵਾਪਸ ਗਿਆ ਅਤੇ ਉਮੀਦ ਕੀਤੀ ਕਿ ਡਾਕਟਰ ਮੈਨੂੰ ਦੱਸਣਗੇ ਕਿ ਇਹ ਬਚ ਸਕਦੇ ਹਨ ਪਰ ਡਾਕਟਰ ਨੇ ਅੱਖਾਂ-ਅੱਖਾਂ ਵਿੱਚ ਹੀ ਕਿਹਾ, 'ਨਹੀਂ।'

ਇਸ ਲਈ ਹੁਣ ਮੈਨੂੰ ਉਨ੍ਹਾਂ ਦੀ ਬੇਟੀ ਨੂੰ ਦੱਸਣਾ ਹੋਵੇਗਾ ਕਿ ਉਸ ਦੇ ਮਾਤਾ-ਪਿਤਾ ਦੋਵੇਂ ਤਿੰਨ ਦਿਨਾਂ 'ਚ ਹੀ ਮਰ ਚੁੱਕੇ ਹਨ।

ਉਸ ਦੇ ਪਿਤਾ ਨੂੰ ਅਜੇ ਤੱਕ ਦਫ਼ਨਾਇਆ ਨਹੀਂ ਗਿਆ ਸੀ। ਇਸ ਲਈ ਇਸ ਔਰਤ ਨੂੰ ਹੁਣ ਦੋ ਅੰਤਮ ਸਸਕਾਰ ਕਰਨੇ ਪੈਣਗੇ, ਉਹ ਵੀ ਤਾਂ ਜੇਕਰ ਉਸ ਨੂੰ ਸਸਕਾਰ ਕਰਨ ਦਾ ਮੌਕਾ ਮਿਲੇਗਾ, ਕਿਉਂਕਿ ਅੰਤਿਮ ਸਸਕਾਰ ਅਜੇ ਨਹੀਂ ਹੋ ਰਹੇ ਹਨ।

ਉਸ ਫੋਨ ਤੋਂ ਬਾਅਦ ਮੈਂ ਬਾਹਰ ਜਾਂਦਾ ਹੈ ਅਤੇ ਠੰਢੀ ਹਵਾ ਲੈਂਦਾ ਹੈ ਜਿਸ ਦੀ ਮੈਨੂੰ ਜ਼ਰੂਰਤ ਹੈ।

ਅਸੀਂ ਮਿੰਟ ਕੁ ਲਈ ਉੱਥੇ ਰੁਕੇ ਅਤੇ ਫਿਰ ਤੋਂ ਕੋਸ਼ਿਸ਼ ਕਰਦੇ ਹਾਂ, ਪਰ ਸਾਨੂੰ ਉਸ ਵਿੱਚ ਕੁਝ ਮਹਿਸੂਸ ਨਹੀਂ ਹੋਇਆ। ਅਸੀਂ ਇਸ 'ਤੇ ਜ਼ਿਆਦਾ ਚਰਚਾ ਨਹੀਂ ਕਰਦੇ।

ਸਾਨੂੰ ਅੱਗੇ ਜਾਣ ਲਈ ਤਿਆਰ ਹੋਣਾ ਪਵੇਗਾ, ਅਸੀਂ ਬਟਨ ਦਬਾਇਆ। ਸਾਨੂੰ ਇੱਕ ਫੋਨ ਮਿਲਦਾ ਹੈ ਅਤੇ ਫਿਰ ਇਸ ਤਰ੍ਹਾਂ ਹੀ ਸਿਲਸਿਲਾ ਚੱਲਦਾ ਰਿਹਾ।

ਇਹ 6 ਕੁ ਵਜੇ ਦਾ ਸਮਾਂ ਹੋਵੇਗਾ ਅਤੇ ਜਦੋਂ ਮੈਂ ਆਪਣੇ ਕੰਮ ਦਾ ਦਸਵਾਂ ਨੰਬਰ ਪੂਰਾ ਕੀਤਾ।

ਇਹ ਇੱਕ ਏਸ਼ੀਆਈ ਪਰਿਵਾਰ ਹੈ ਜੋ ਇਹ ਵਿਸ਼ਵਾਸ ਨਹੀਂ ਕਰ ਸਕਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਦੀ ਮੌਤ ਹੋ ਚੁੱਕੀ ਹੈ।

ਕੋਰੋਨਾਵਾਇਰਸ
BBC
  • ਕੋਰੋਨਾਵਾਇਰਸ ਤੋਂ ਬਾਅਦ ਨੇਕ-ਭਾਵਨਾਵਾਂ ਨਾਲ ਦੁਨੀਆਂ ਵਧੀਆ ਕਿਵੇਂ ਬਣ ਸਕਦੀ ਹੈ
  • ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਸੁੰਨੀਆਂ, ਪਹਿਰੇ ਲਈ ਜਦੋਂ ਔਰਤਾਂ ਸਾਹਮਣੇ ਆਈਆਂ
  • ਕੁਆਰੰਟੀਨ ਹੋਏ ਲੋਕਾਂ ਦਾ ਦਰਦ- 'ਗੁਆਂਢੀ ਤਾਂ ਸਤ ਸ੍ਰੀ ਅਕਾਲ ਜਾਂ ਸਲਾਮ-ਨਮਸਤੇ ਕਹਿਣੋ ਵੀ ਹੱਟ ਗਏ'

ਮੈਂ ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖਦਾ ਹਾਂ ਕਿ ਉਨ੍ਹਾਂ ਨੂੰ ਅਜੇ ਵਿਸ਼ਵਾਸ਼ ਨਹੀਂ ਹੋਇਆ ਹੈ।

ਉਹ ਮੈਨੂੰ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਣ ਲਈ ਕੁਝ ਕਰਨ ਲਈ ਉਕਸਾਉਂਦੇ ਰਹੇ ਅਤੇ ਮੈਂ ਉਨ੍ਹਾਂ ਕਿਹਾ ਅਸੀਂ ਚਾਹੁੰਦਿਆਂ ਹੋਇਆਂ ਵੀ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਹਸਪਤਾਲ ਵਿੱਚ ਬਿਨਾਂ ਲੱਛਣਾਂ ਵਾਲੇ ਲੋਕਾਂ ਦਾ ਇਲਾਜ ਨਹੀਂ ਕਰ ਸਕਦੇ।

ਉਹ ਕਹਿੰਦੇ ਰਹੇ, ''ਤੁਸੀਂ ਉਨ੍ਹਾਂ ਨੂੰ ਬਚਾਉਣਾ ਹੈ, ਤੁਸੀਂ ਉਨ੍ਹਾਂ ਨੂੰ ਬਚਾਉਣਾ ਹੈ।'' ਉਨ੍ਹਾਂ ਦਾ ਬੇਟਾ ਪੁੱਛਦਾ ਹੈ ਕਿ ਉਨ੍ਹਾਂ ਦਾ ਦਿਲ ਮੁੜ ਨਹੀਂ ਧੜਕ ਨਹੀਂ ਸਕਦਾ।

ਮਾਸਕ ਪਹਿਨਿਆਂ ਹੋਣ ਕਾਰਨ ਮੇਰਾ ਅੱਧਾ ਮੂੰਹ ਢਕਿਆ ਹੋਇਆ ਹੈ, ਉਹ ਸਭ ਸੁਣ ਰਹੇ ਹਨ। ਜੇਕਰ ਮੈਂ ਉਨ੍ਹਾਂ ਨੂੰ ਆਪਣਾ ਚਿਹਰਾ ਦਿਖਾ ਸਕਦਾ ਹੁੰਦਾ ਤਾਂ ਮਰੀਜ਼ ਦੇ ਪਰਿਵਾਰ ਵਾਲਿਆਂ ਨੂੰ ਆਪਣੀਆਂ ਭਾਵਨਾਵਾਂ ਦਿਖਾਉਂਦਾ।

ਪਰ ਹੁਣ ਇਹ ਸਭ ਦੇਖਣ ਲਈ ਮੇਰੀਆਂ ਅੱਖਾਂ ਹਨ ਅਤੇ ਮੇਰੀਆਂ ਅੱਖਾਂ ਵਿੱਚ ਦਹਿਸ਼ਤ ਹੈ ਕਿਉਂਕਿ ਮੈਨੂੰ ਨਹੀਂ ਪਤਾ ਕਿ ਇਸ ਬੱਚੇ ਨੂੰ ਮੈਂ ਕਿਵੇਂ ਸਮਝਾਵਾ ਕਿ ਹੁਣ ਅਜਿਹਾ ਕੁਝ ਨਹੀਂ ਹੈ ਜੋ ਅਸੀਂ ਕਰ ਸਕਦੇ ਹਾਂ।

ਮੈਂ ਉਨ੍ਹਾਂ ਡਾਕਟਰਾਂ ਨੂੰ ਫੋਨ ਕਰ ਰਿਹਾ ਹਾਂ ਜਿਹੜੇ ਉਸ ਬੇਟੀ ਦੇ ਘਰ ਮੇਰੇ ਨਾਲ ਸਨ ਜਿਹੜੀ ਆਪਣੇ ਮਾਤਾ-ਪਿਤਾ ਨੂੰ ਗੁਆ ਚੁੱਕੀ ਹੈ। ਉਹ ਬਾਹਰ ਆਉਂਦੇ ਹਨ।

ਮੈਂ ਅਜਿਹੇ 10 ਪਰਿਵਾਰਾਂ ਨੂੰ ਦੱਸਿਆ ਕਿ ਅਸੀਂ ਕੁਝ ਨਹੀਂ ਕਰ ਸਕਦੇ।

https://www.youtube.com/watch?v=ZPLr0rSs5bg

ਮੈਂ ਅੰਦਰੋਂ ਹੈਰਾਨੀਜਨਕ ਭਾਵਨਾਵਾਂ ਨਾਲ ਭਰਿਆ ਪਿਆ ਹਾਂ। ਮੈਂ ਆਪਣੇ ਕਰੀਅਰ ਵਿੱਚ ਅਜਿਹਾ ਦਿਨ ਕਦੇ ਨਹੀਂ ਦੇਖਿਆ ਸੀ, ਮੈਂ ਭਾਵਨਾਤਮਕ ਤੌਰ 'ਤੇ ਟੁੱਟ ਗਿਆ।

ਈਐੱਮਐੱਸ ਦੇ ਜ਼ਿਆਦਾਤਰ ਵਰਕਰ ਅਜਿਹੇ ਹੀ ਗੇੜ ਵਿੱਚ ਪੈਣ ਵਾਲੇ ਹਨ ਜਿਸ ਦਾ ਕੋਈ ਹੱਲ ਨਹੀਂ ਹੈ। ਸ਼ਾਇਦ ਉਨ੍ਹਾਂ ਵਿੱਚੋਂ ਕਈਆਂ ਲਈ ਉਹ ਪਲ ਹੋਣਗੇ ਜਦੋਂ ਉਹ ਫੁੱਲਾਂ ਅਤੇ ਚੜ੍ਹਦੇ ਸੂਰਜ ਨੂੰ ਦੇਖ ਕੇ ਖੁਸ਼ ਹੋਣਗੇ ਪਰ ਬਹੁਤ ਸਾਰੇ ਅਜਿਹੇ ਵੀ ਹੋਣਗੇ ਜਦੋਂ ਉਹ ਆਪਣੀਆਂ ਅੱਖਾਂ ਬੰਦ ਕਰ ਲੈਣਗੇ ਅਤੇ ਅਸੀਂ ਇਹ ਸਭ ਦੇਖਣ ਵਾਲੇ ਹੋਵਾਂਗੇ।

ਡਾਕਟਰ ਮੈਨੂੰ ਦੇਖਦੇ ਹਨ ਅਤੇ ਉਹ ਮੇਰੇ ਕੋਲ ਆ ਕੇ ਬੈਠ ਜਾਂਦੇ ਹਨ। ਉਹ ਦੋਵੇਂ ਮੇਰੇ ਚਾਰੇ ਪਾਸੇ ਆਪਣੀਆਂ ਬਾਹਵਾਂ ਵਲ ਲੈਂਦੇ ਹਨ ਅਤੇ ਅਸੀਂ ਇੱਕ ਦੂਜੇ ਨੂੰ ਆਸਰਾ ਦਿੰਦੇ ਹਾਂ।

ਉਸ ਦਿਨ ਇਹ ਉਨ੍ਹਾਂ ਲਈ ਪੰਜਵਾਂ ਕਾਰਡਿਅਕ ਅਰੈਸਟ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਕੀ ਮਹਿਸੂਸ ਕਰ ਰਹੇ ਹਾਂ।

ਅਸੀਂ ਇਸ ਨੂੰ ਇਕੱਠੇ ਮਹਿਸੂਸ ਕਰਦੇ ਹਾਂ। ਅਸੀਂ ਬੈਠਦੇ ਹਾਂ ਅਤੇ ਫਿਰ ਬਟਣ ਦਬਾ ਦਿੰਦੇ ਹਾਂ।

ਇਹ ਮੇਰੇ ਟੂਅਰ ਦੇ ਅੰਤ ਵਿੱਚ 10.30 ਵਜੇ ਸਨ ਅਤੇ ਅੱਧੇ ਘੰਟੇ ਤੱਕ ਮੇਰਾ ਟੂਅਰ ਖ਼ਤਮ ਹੋਣ ਵਾਲਾ ਸੀ। ਇੱਕ ਹੋਰ ਕਾਰਡਿਅਕ ਅਰੈਸਟ ਹੋ ਗਿਆ। ਪਹਿਲਾਂ ਵਰਗੇ ਹੀ ਲੱਛਣ-ਕੁਝ ਦਿਨਾਂ ਤੋਂ ਖਾਂਸੀ ਅਤੇ ਬੁਖ਼ਾਰ।

ਕੋਰੋਨਾਵਾਇਰਸ
Getty Images

ਜਦੋਂ ਤੱਕ ਅਸੀਂ ਆਪਣੇ ਇਸ ਬਾਰ੍ਹਵੇਂ ਮਾਮਲੇ ਵਿੱਚ ਪਰਿਵਾਰ ਨੂੰ ਜਾ ਕੇ ਇਹ ਨਹੀਂ ਕਹਿੰਦੇ ਕਿ ਮੁਆਫ਼ ਕਰਨਾ, ਅਸੀਂ ਹੁਣ ਕੁਝ ਨਹੀਂ ਕਰ ਸਕਦੇ, ਅਸੀਂ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਕਦੇ ਵੀ ਇੰਨਾ ਹਤਾਸ਼ ਨਹੀਂ ਹੋਇਆ ਅਤੇ ਮੈਂ ਘਰ ਜਾਣ ਲਈ ਤਿਆਰ ਹੋ ਗਿਆ।

ਮੈਂ ਇਕੱਲਾ ਹੀ ਹਾਂ, ਮੇਰਾ ਕੋਈ ਬੱਚਾ ਨਹੀਂ ਹੈ। ਇਹ ਮੇਰੇ ਜੀਵਨ ਦਾ ਇਕਲੌਤਾ ਪਲ ਹੈ ਜਦੋਂ ਮੈਨੂੰ ਕਾਫ਼ੀ ਖੁਸ਼ੀ ਹੋਈ ਕਿ ਮੈਂ ਇਕੱਲਾ ਹਾਂ ਕਿਉਂਕਿ ਮੈਂ ਇਸ ਬਿਮਾਰੀ ਨੂੰ ਘਰ ਨਹੀਂ ਲਿਆਉਂਦਾ ਪਰ ਬਹੁਤ ਸਾਰੇ ਲੋਕ ਹਨ ਜਿਹੜੇ ਇਸ ਬਾਰੇ ਫਿਕਰਮੰਦ ਹਨ।

ਮੈਂ ਇੱਕ ਅਜਿਹੀ ਨੌਕਰੀ ਨਾਲ ਜੁੜਿਆ ਹੋਇਆ ਹਾਂ ਜਿੱਥੇ ਮੈਂ ਬਿਮਾਰ ਹੋ ਸਕਦਾ ਹਾਂ ਅਤੇ ਮਰ ਸਕਦਾ ਹਾਂ।

ਪਰਿਵਾਰਕ ਮੈਂਬਰਾਂ ਨੇ ਇਹ ਜਾਣ ਕੇ ਹਸਤਾਖ਼ਰ ਕੀਤੇ ਹਨ ਕਿ ਉਨ੍ਹਾਂ ਦੇ ਅਜ਼ੀਜ਼ ਬਿਮਾਰ ਹੋ ਸਕਦੇ ਹਨ ਅਤੇ ਇਸ ਨੌਕਰੀ 'ਤੇ ਮਰ ਸਕਦੇ ਹਨ ਪਰ ਉਨ੍ਹਾਂ ਨੇ ਇਹ ਹਸਤਾਖ਼ਰ ਨਹੀਂ ਕੀਤੇ ਕਿ ਉਨ੍ਹਾਂ ਦੇ ਅਜ਼ੀਜ਼ ਇਸ ਬਿਮਾਰੀ ਨੂੰ ਘਰ ਲੈ ਕੇ ਆਉਣ।

ਮੇਰੇ ਨਾਲ ਇੱਕ ਅਜਿਹਾ ਲੜਕਾ ਹੈ ਜੋ ਆਪਣੀ ਕਾਰ ਵਿੱਚ ਸੌਂਦਾ ਹੈ ਕਿਉਂਕਿ ਉਹ ਇਸ ਬਿਮਾਰੀ ਨੂੰ ਆਪਣੇ ਪਰਿਵਾਰ ਲਈ ਘਰ ਨਹੀਂ ਲੈ ਕੇ ਜਾਣਾ ਚਾਹੁੰਦਾ।

ਸਾਡੇ ਮੈਂਬਰਾਂ 'ਤੇ ਜੋ ਤਣਾਅ ਹੁੰਦਾ ਹੈ, ਉਹ ਉਨ੍ਹਾਂ ਦੀ ਚਿੰਤਾ ਦਾ ਵਿਸ਼ਾ ਹੈ ਕਿ ਉਹ ਨੌਕਰੀ 'ਤੇ ਮਰ ਸਕਦੇ ਹਨ ਤਾਂ ਉਨ੍ਹਾਂ ਦੇ ਪਰਿਵਾਰਾਂ ਦਾ ਧਿਆਨ ਨਹੀਂ ਰੱਖਿਆ ਜਾਵੇਗਾ।

ਮੈਂ 16 ਸਾਲ ਤੋਂ ਮੈਡੀਕਲ ਪੇਸ਼ੇ ਵਿੱਚ ਹਾਂ, ਮੈਂ ਇੱਕ ਬੋਧੀ ਹਾਂ ਅਤੇ ਮੈਂ ਮੈਡੀਟੇਸ਼ਨ ਕਰਦਾ ਹਾਂ, ਪਰ ਹੁਣ ਮੈਨੂੰ ਵੀ ਇਹ ਸਭ ਕੁਝ ਕਰਨ ਵਿੱਚ ਪਰੇਸ਼ਾਨੀ ਹੋ ਰਹੀ ਹੈ।

ਇਸ ਤਰ੍ਹਾਂ ਦੇ ਦਿਨਾਂ ਵਿੱਚ ਭਾਵਨਾਤਮਕ ਬੋਝ ਤੁਹਾਡੇ ਨਾਲ ਰਹਿੰਦਾ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਕੱਲ੍ਹ ਫਿਰ ਤੋਂ 16 ਘੰਟਿਆਂ ਲਈ ਕੰਮ 'ਤੇ ਜਾਣਾ ਹੋਵੇਗਾ ਅਤੇ ਤੁਹਾਨੂੰ ਇਹ ਸਭ ਦੁਬਾਰਾ ਦੇਖਣ ਨੂੰ ਮਿਲੇਗਾ।


ਹੈਲਪਲਾਈਨ ਨੰਬਰ
BBC

ਮੈਡੀਕਲ ਪੇਸ਼ੇਵਰ ਇਸ ਕਰੀਅਰ ਵਿੱਚ ਬਚੇ ਹੋਏ ਹਨ ਕਿਉਂਕਿ ਸਾਨੂੰ ਹਮੇਸ਼ਾ ਇਹ ਉਮੀਦ ਹੁੰਦੀ ਹੈ ਕਿ ਠੀਕ ਹੋ ਜਾਵੇਗਾ।

ਅਸੀਂ ਇਸ ਨੂੰ ਨਹੀਂ ਬਚਾ ਸਕੇ ਪਰ ਅਗਲੇ ਨੂੰ ਬਚਾ ਲਵਾਂਗੇ। ਅਸੀਂ ਲੋਕਾਂ ਦੀ ਜਾਨ ਬਚਾਉਣ ਵਿੱਚ ਬਹੁਤ ਚੰਗੇ ਹਾਂ, ਪਰ ਇਸ ਵਾਇਰਸ ਨੇ ਸਾਡੇ ਲਈ ਕਈ ਰੁਕਾਵਟਾਂ ਪੈਦਾ ਕੀਤੀਆਂ ਹੋਈਆਂ ਹਨ।

ਉਮੀਦ ਹੈ ਕਿ ਇਸ ਨਾਲ ਲੜਾਈ ਖ਼ਤਮ ਹੋ ਜਾਵੇਗੀ। ਅਸੀਂ ਇੱਕ ਅਦ੍ਰਿਸ਼ ਦੁ਼ਸ਼ਮਣ ਨਾਲ ਲੜ ਰਹੇ ਹਾਂ ਜੋ ਸਾਡੇ ਸਹਿਕਰਮੀਆਂ ਨੂੰ ਨਿਗਲ ਰਿਹਾ ਹੈ ਪਰ ਇਸ ਸਮੇਂ ਉਮੀਦ ਬਹੁਤ ਘੱਟ ਹੈ।

ਇਹ ਪੂਰੇ ਸ਼ਹਿਰ ਵਿੱਚ ਹੋ ਰਿਹਾ ਹੈ।

ਐਂਥਨੀ ਦੀ ਸ਼ਿਫਟ 'ਤੇ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਵਜੋਂ ਮਰਨ ਵਾਲੇ 12 ਵਿਅਕਤੀਆਂ ਵਿੱਚੋਂ ਇੱਕ ਦਾ ਵੀ ਕੋਰੋਨਾਵਾਇਰਸ ਲਈ ਟੈਸਟ ਨਹੀਂ ਹੋਇਆ ਸੀ।

ਸਿੱਟੇ ਵਜੋਂ ਉਨ੍ਹਾਂ ਦੀ ਮੌਤ ਨੂੰ ਲੰਘੇ ਐਤਵਾਰ ਨੂੰ ਨਿਊ ਯਾਰਕ ਵਿੱਚ ਅਧਿਕਾਰਤ ਤੌਰ 'ਤੇ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ 594 ਮੌਤਾਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।

ਕੋਰੋਨਾਵਾਇਰਸ
BBC

ਇਹ ਵੀ ਦੇਖੋ

https://www.youtube.com/watch?v=lMT_MOH8vVU

https://www.youtube.com/watch?v=HbVNJF2Z6kE

https://www.youtube.com/watch?v=ZPLr0rSs5bg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '2c66761f-8966-1b4a-9c52-e09772a03cc8','assetType': 'STY','pageCounter': 'punjabi.international.story.52590220.page','title': 'ਨਿਊਯਾਰਕ \'ਚ ਕੋਰੋਨਾਵਾਇਰਸ: \'ਇੱਕੋ ਦਿਨ ਚ 12 ਮਰੀਜ਼ਾਂ ਦੇ ਪਰਿਵਾਰਾਂ ਨੂੰ ਕਹਿਣਾ ਪਿਆ ਕਿ ਅਸੀਂ ਉਨ੍ਹਾਂ ਨੂੰ ਬਚਾਅ ਨਹੀਂ ਸਕਦੇ\'','published': '2020-05-09T10:48:52Z','updated': '2020-05-09T10:48:52Z'});s_bbcws('track','pageView');

  • bbc news punjabi

ਕੋਰੋਨਾਵਾਇਰਸ ਦੇ ਇਲਾਜ ਦਾ ਦਾਅਵਾ: ਕੋਰੋਨਾਵਾਇਰਸ ਦੇ ਇਲਾਜ ਦਾ ਇਸਰਾਈਲ ਨੇ ਕੀ ਤੋੜ ਲੱਭਿਆ ਹੈ ਅਤੇ ਕੀ ਹਨ...

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • punjab government new appointments
    ਪੰਜਾਬ ਸਰਕਾਰ ਨੇ ਕੀਤੀਆਂ ਨਿਯੁਕਤੀਆਂ! ਇਨ੍ਹਾਂ ਆਗੂਆਂ ਨੂੰ ਸੌਂਪੀ ਨਵੀਂ...
  • deadbody of stabbed boy handed over to family after postmortem
    ਚਾਕੂ ਮਾਰ ਕਤਲ ਕੀਤੇ ਨੌਜਵਾਨ ਦੀ ਲਾਸ਼ ਪੋਸਟਮਾਰਟਮ ਮਗਰੋਂ ਪਰਿਵਾਰ ਨੂੰ ਸੌਂਪੀ,...
  • cm bhagwant mann expresses grief factory blast incident in mohali
    ਮੋਹਾਲੀ 'ਚ ਫੈਕਟਰੀ ਬਲਾਸਟ ਮਾਮਲੇ 'ਤੇ CM ਮਾਨ ਨੇ ਜਤਾਇਆ ਦੁੱਖ਼
  • good news for those getting passports made in punjab
    ਪੰਜਾਬ 'ਚ ਪਾਸਪੋਰਟ ਬਣਵਾਉਣ ਵਾਲਿਆਂ ਲਈ Good News, 8 ਅਗਸਤ ਤੱਕ ਕਰਵਾ ਲਓ ਇਹ ਕੰਮ
  • punjab new update
    ਪੰਜਾਬ 'ਚ 10 ਅਗਸਤ ਬਾਰੇ ਵੱਡਾ ਐਲਾਨ! ਸੋਚ-ਸਮਝ ਕੇ ਬਣਾਓ ਕੋਈ ਪਲਾਨ
  • big incident in punjab
    ਪੰਜਾਬ 'ਚ ਵੱਡੀ ਵਾਰਦਾਤ! ਸ਼ਰੇਆਮ ਸਕਿਓਰਿਟੀ ਗਾਰਡ ਦੇ ਬੇਟੇ ਨੂੰ ਮਾਰ 'ਤੀਆਂ...
  • holidays in punjab
    ਪੰਜਾਬ 'ਚ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਨੋਟੀਫ਼ਿਕੇਸ਼ਨ ਜਾਰੀ
  • love of raksha bandhan
    ਰੱਖੜੀ ਦਾ ਪਿਆਰ: ਵਿਦੇਸ਼ ’ਚ ਵਸੇ ਭਰਾਵਾਂ ਨੂੰ ਮੁੱਖ ਡਾਕਘਰ ਤੋਂ ਭੇਜੇ ਗਏ 10000...
Trending
Ek Nazar
cm bhagwant mann expresses grief factory blast incident in mohali

ਮੋਹਾਲੀ 'ਚ ਫੈਕਟਰੀ ਬਲਾਸਟ ਮਾਮਲੇ 'ਤੇ CM ਮਾਨ ਨੇ ਜਤਾਇਆ ਦੁੱਖ਼

superyacht fleet  abu dhabi prince

ਅਬੂ ਧਾਬੀ ਦੇ ਪ੍ਰਿੰਸ ਕੋਲ ਦੁਨੀਆ ਦਾ ਸਭ ਤੋਂ ਮਹਿੰਗਾ ਸੁਪਰਯਾਟ ਬੇੜਾ

bbmb issues alert in punjab water will be released from pong dam today

ਪੰਜਾਬ 'ਚ BBMB ਵੱਲੋਂ Alert ਜਾਰੀ! ਡੈਮ ਤੋਂ ਛੱਡਿਆ ਜਾਵੇਗਾ ਅੱਜ ਪਾਣੀ, ਬਣ...

israeli attacks in gaza

ਗਾਜ਼ਾ 'ਚ ਇਜ਼ਰਾਈਲੀ ਹਮਲੇ, ਮਾਰੇ ਗਏ 83 ਫਲਸਤੀਨੀ

maninder gill writes a letter to pm karni

ਕੈਨੇਡਾ 'ਚ ਕੱਟੜਪੰਥੀ ਕਾਰਵਾਈਆਂ 'ਚ ਵਾਧਾ, ਮਨਿੰਦਰ ਗਿੱਲ ਨੇ PM ਕਾਰਨੀ ਨੂੰ ਪੱਤਰ...

issues e challan for wrong parking vehicles

ਹੁਣ ਨਹੀਂ ਬਖ਼ਸ਼ਦੀ ਪੰਜਾਬ ਪੁਲਸ, ਖੜ੍ਹੇ ਵਾਹਨਾਂ ਦੇ ਕੱਟ'ਤੇ ‘ਈ ਚਲਾਨ’

big weather forecast for punjab

ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ ਵਿਭਾਗ ਦੀ ਨਵੀਂ ਅਪਡੇਟ

wife fed up with husband gets him killed by brother in law

ਜਵਾਨ ਦਿਓਰ ਦੇ ਪਿਆਰ 'ਚ ਪਾਗਲ ਹੋਈ ਭਾਬੀ, ਬੋਲੀ-50 ਹਜ਼ਾਰ ਲੈ ਲਓ ਤੇ ਕਰ...

russia ukraine turning point

ਰੂਸ-ਯੂਕ੍ਰੇਨ ਯੁੱਧ 'ਚ ਅਹਿਮ ਮੋੜ ਦੀ ਸੰਭਾਵਨਾ!

christian worker western punjab

ਸ਼ਰਮਨਾਕ! ਲਹਿੰਦੇ ਪੰਜਾਬ 'ਚ ਈਸਾਈ ਵਰਕਰ ਦੀ ਬੇਰਹਿਮੀ ਨਾਲ ਕੁੱਟਮਾਰ

jubilee of youth festival held in italy

ਇਟਲੀ ਵਿਖੇ ਜੁਬਲੀ ਆਫ਼ ਯੂਥ ਤਿਉਹਾਰ ਆਯੋਜਿਤ, 10 ਲੱਖ ਤੋਂ ਵਧੇਰੇ ਨੌਜਵਾਨਾਂ ਨੇ...

singapore president tamil community

ਸਿੰਗਾਪੁਰ ਦੇ ਰਾਸ਼ਟਰਪਤੀ ਥਰਮਨ ਨੇ ਤਾਮਿਲਾਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ

indian immigrants in america

ਅਮਰੀਕਾ 'ਚ ਭਾਰਤੀ ਪ੍ਰਵਾਸੀਆਂ ਦੀ ਭੂਮਿਕਾ ਦੀ ਸ਼ਲਾਘਾ

loudspeakers south korea

ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਨਾਲ ਤਣਾਅ ਘਟਾਉਣ ਲਈ ਚੁੱਕਿਆ ਇਹ ਕਦਮ

atomic attack on hiroshima

ਹੀਰੋਸ਼ੀਮਾ ਪਰਮਾਣੂ ਹਮਲਾ, ਅੱਠ ਦਹਾਕੇ ਬਾਅਦ ਵੀ ਮ੍ਰਿਤਕਾਂ ਦੇ ਅਵਸ਼ੇਸ਼ਾਂ ਦੀ ਭਾਲ...

japan oldest person

114 ਸਾਲਾ ਸੇਵਾਮੁਕਤ ਡਾਕਟਰ ਬਣੀ ਜਾਪਾਨ ਦੀ ਸਭ ਤੋਂ ਬਜ਼ੁਰਗ ਵਿਅਕਤੀ

alert issued in punjab pong dam nears danger mark

ਪੰਜਾਬ 'ਚ Alert ਹੋ ਗਿਆ ਜਾਰੀ! ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਡੈਮ, BBMB ਨੇ...

there will be a power outage today

ਅੱਜ ਪੰਜਾਬ 'ਚ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਤੱਕ ਲੱਗੇਗਾ Power cut

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • physical illness treament
      ਨੌਜਵਾਨ ਹੋਣ ਭਾਵੇਂ ਬਜ਼ੁਰਗ, ਆਪਣੀ ਤਾਕਤ ਨੂੰ ਇੰਝ ਕਰੋ Recharge
    • ind vs eng 5th test
      ਓਵਲ ਟੈਸਟ ਵਿਚਾਲੇ ਟੀਮ ਇੰਡੀਆ ਨੂੰ ਛੱਡ ਗਿਆ ਇਹ ਖਿਡਾਰੀ, BCCI ਨੇ ਕੀਤਾ ਐਲਾਨ
    • 2gb data daily for 30 days for 1 rupees
      1 ਰੁਪਏ 'ਚ 30 ਦਿਨਾਂ ਲਈ ਅਨਲਿਮਟਿਡ ਕਾਲਿੰਗ ਨਾਲ ਰੋਜ਼ 2GB ਡਾਟਾ ਦੇ ਰਹੀ ਇਹ...
    • actress hospitalised icu
      ਮਸ਼ਹੂਰ ਅਦਾਕਾਰਾ ਦੀ ਵਿਗੜੀ ਤਬੀਅਤ ! ICU 'ਚ ਦਾਖਲ
    • news of relief
      'ਪੰਜਾਬ ਦੇ ਹਸਪਤਾਲਾਂ 'ਚ ਜਲਦੀ ਹੋਵੇਗੀ 1000 ਡਾਕਟਰਾਂ ਤੇ 1200 ਨਰਸਾਂ ਦੀ...
    • one dead in accident
      ਔਰਤ ਦੀਆਂ ਵਾਲੀਆਂ ਖੋਹ ਕੇ ਭੱਜੇ ਲੁਟੇਰਿਆਂ ਨੇ ਕਾਰ ਨੂੰ ਮਾਰ'ਤੀ ਟੱਕਰ, ਮਾਸੂਮ...
    • 4 terrorists arrested in manipur
      ਮਣੀਪੁਰ ’ਚ 4 ਅੱਤਵਾਦੀ ਗ੍ਰਿਫ਼ਤਾਰ
    • 100 year old mother
      100 ਸਾਲਾ ਮਾਂ ਨੂੰ ਗੁਜ਼ਾਰਾ ਭੱਤਾ ਦੇਣ ਤੋਂ ਬੇਟੇ ਦਾ ਇਨਕਾਰ, ਹਾਈ ਕੋਰਟ ਨੇ ਪਾਈ...
    • us pakistan oil deal balochistan leader
      ਬਲੋਚਿਸਤਾਨੀਆਂ ਨੇ ਪਾਕਿਸਤਾਨ ’ਚ ਤੇਲ ਭੰਡਾਰ ਵਿਕਸਿਤ ਕਰਨ ਦੇ ਅਮਰੀਕੀ ਸਮਝੌਤੇ ਦੀ...
    • punjab  s daughter creates history  wins silver medal in asian championship
      ਪੰਜਾਬ ਦੀ ਧੀ ਨੇ ਰਚਿਆ ਇਤਿਹਾਸ, ਏਸ਼ੀਅਨ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ...
    • england team bowled out for 247 siraj krishna took 4 wickets each
      IND vs ENG 5th Test : ਦੂਜੇ ਦਿਨ ਦਾ ਖੇਡ ਖਤਮ, ਭਾਰਤ ਦਾ ਸਕੋਰ 75/2
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +