ਕਾਨਪੁਰ ਮੁਠਭੇੜ ਦੇ ਮੁੱਖ ਮੁਲਜ਼ਮ ਵਿਕਾਸ ਦੂਬੇ ਨੂੰ ਪੁਲਿਸ ਨੇ ਕਥਿਤ ਐਨਕਾਊਂਟਰ ਵਿੱਚ ਮਾਰ ਦਿੱਤਾ ਹੈ। ਖ਼ਬਰ ਏਜੰਸੀ ਏਐੱਨਾਆਈ ਅਨੁਸਾਰ ਕਾਨਪੁਰ ਲਿਜਾਉਣ ਵੇਲੇ ਵਿਕਾਸ ਦੂਬੇ ਦੀ ਗੱਡੀ ਪਲਟੀ ਅਤੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਮੁਠਭੇੜ ਵਿੱਚ ਵਿਕਾਸ ਜ਼ਖਮੀ ਹੋ ਗਿਆ ਸੀ।
ਖ਼ਬਰ ਏਜੰਸੀ ਪੀਟੀਆਈ ਅਨੁਸਾਰ ਕਾਨਪੁਰ ਦੇ ਆਈਜੀ ਮੋਹਿਤ ਅਗਰਵਾਲ ਨੇ ਵਿਕਾਸ ਦੂਬੇ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
https://twitter.com/PTI_News/status/1281418880141783040
ਉੱਤਰ ਪ੍ਰਦੇਸ਼ ਦੀ ਸਪੈਸ਼ਲ ਟਾਸਟ ਫੋਰਸ ਉਸ ਨੂੰ ਉੱਜੈਨ ਤੋਂ ਸੜਕ ਰਸਤਿਓਂ ਕਾਨਪੁਰ ਲੈ ਕੇ ਜਾ ਰਹੀ ਸੀ।
ਨਿਊਜ਼ ਏਜੰਸੀ ਏਐੱਨਆਈ ਦੀ ਖ਼ਬਰ ਮੁਤਾਬਕ ਕਾਨਪੁਰ ਪਹੁੰਚਣ ਦੇ ਰਸਤੇ ਵਿੱਚ ਹੀ ਕਾਫ਼ਲੇ ਦੀ ਇੱਕ ਗੱਡੀ ਪਲਟ ਗਈ। ਘਟਨਾ ਵਾਲੀ ਥਾਂ 'ਤੇ ਪੁਲਿਸ ਮੌਜੂਦ ਹੈ।
https://twitter.com/ANINewsUP/status/1281409306751950848
ਕਾਨਪੁਰ ਵਿੱਚ 8 ਪੁਲਿਸ ਕਰਮੀਆਂ ਦੇ ਕਤਲ ਦੇ ਮੁੱਖ ਮੁਲਜ਼ਮ ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਵੀਰਵਾਰ ਯਾਨਿ 9 ਜੁਲਾਈ ਨੂੰ ਉੱਜੈਨ ਤੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਕਾਨਪੁਰ ਲਿਆਂਦਾ ਜਾ ਰਿਹਾ ਸੀ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=Om94vxrTCUU
https://www.youtube.com/watch?v=tWcd9jSkZmw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'd8445194-3b39-4e87-a98c-bb9270107f40','assetType': 'STY','pageCounter': 'punjabi.india.story.53358731.page','title': 'ਵਿਕਾਸ ਦੂਬੇ ਨੂੰ ਕਾਨਪੁਰ ਲੈ ਕੇ ਜਾ ਰਹੇ ਕਾਫ਼ਲੇ ਦੀ ‘ਗੱਡੀ ਪਲਟੀ’','published': '2020-07-10T02:38:05Z','updated': '2020-07-10T02:50:21Z'});s_bbcws('track','pageView');
ਕੋਰੋਨਾਵਾਇਰਸ: ਜਪਾਨ ਵਿੱਚ ਸਖ਼ਤ ਪਾਬੰਦੀਆਂ ਨਾ ਹੋਣ ਦੇ ਬਾਵਜੂਦ ਮੌਤ ਦਰ ਘੱਟ ਕਿਉਂ -5 ਅਹਿਮ ਖ਼ਬਰਾਂ
NEXT STORY