ਆਂਧਰ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਸਵਰਨ ਪੈਲੇਸ ਨਾਮੀ ਹੋਟਲ ਵਿੱਚ ਅੱਗ ਲੱਗ ਗਈ ਹੈ।
ਕੋਰੋਨਾ ਮਰੀਜ਼ਾਂ ਨੂੰ ਰੱਖਣ ਲਈ ਇਸ ਹੋਟਲ ਦੀ ਵਰਤੋਂ ਕੇਅਰ ਸੈਂਟਰ ਦੇ ਰੂਪ ਵਿੱਚ ਇੱਕ ਹਸਪਤਾਲ ਵੱਲੋਂ ਕੀਤੀ ਜਾ ਰਹੀ ਸੀ।
ਬੀਬੀਸੀ ਦੇ ਸਹਿਯੋਗੀ ਪੱਤਰਕਾਰ ਸ਼ੰਕਰ ਮੁਤਾਬਕ ਜਦੋਂ ਅੱਗ ਲੱਗੀ ਤਾਂ ਉਸ ਵੇਲੇ ਹੋਟਲ ਵਿੱਚ ਕਰੀਬ 40 ਲੋਕ ਸਨ।
ਵਿਜੇਵਾੜਾ ਦੇ ਪੁਲਿਸ ਕਮਿਸ਼ਨਰ ਮੁਤਾਬਕ, ''ਫਾਇਰ ਬ੍ਰਿਗੇਡ ਮਹਿਕਮੇ ਨੇ ਦੱਸਿਆ ਕਿ ਹੁਣ ਤੱਕ ਹਾਦਸੇ ਵਿੱਚ 7 ਲੋਕਾਂ ਦੀ ਜਾਨ ਚਲੀ ਗਈ ਹੈ।''
ਆਂਧਰਾ ਪ੍ਰਦੇਸ਼ ਦੇ ਗ੍ਰਹਿ ਮੰਤਰੀ ਮੇਕਾਟੋਟੀ ਸੁਚਰਿਤਾ ਮੁਤਾਬਕ, ''ਹਾਦਸਾ ਸ਼ੌਰਟ ਸਰਕਿਟ ਦੀ ਵਜ੍ਹਾ ਨਾਲ ਹੋਇਆ। ਧੂੰਆਂ ਜ਼ਿਆਦਾ ਹੋਣ ਕਾਰਨ ਕੁਝ ਮਰੀਜ਼ ਸਾਹ ਨਹੀਂ ਲੈ ਸਕੇ।''
ਖ਼ਬਰਾਂ ਇਹ ਵੀ ਹਨ ਕਈ ਲੋਕਾਂ ਨੇ ਜਾਨ ਬਚਾਉਣ ਲਈ ਹੋਟਲ ਤੋਂ ਛਾਲ ਮਾਰੀ ਹੈ।
https://twitter.com/RajivKrishnaS/status/1292297903793299456
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'a3de0171-6819-4379-8368-298f9dd13e9f','assetType': 'STY','pageCounter': 'punjabi.india.story.53711361.page','title': 'ਆਂਧਰਾ ਪ੍ਰਦੇਸ਼ \'ਚ ਕੋਵਿਡ ਸੈਂਟਰ \'ਚ ਤਬਦੀਲ ਹੋਟਲ \'ਚ ਅੱਗ, ਕੁਝ ਲੋਕਾਂ ਨੇ ਜਾਨ ਬਚਾਉਣ ਲਈ ਮਾਰੀ ਛਾਲ','published': '2020-08-09T03:22:02Z','updated': '2020-08-09T03:29:59Z'});s_bbcws('track','pageView');
ਕੇਰਲ ਜਹਾਜ਼ ਹਾਦਸੇ ਤੋਂ ਪਹਿਲਾਂ ਇਸ ਹੱਸਦੇ ਖੇਡਦੇ ਪਰਿਵਾਰ ਦੀ ਉਸ ਆਖ਼ਰੀ ਤਸਵੀਰ ਦੀ ਕਹਾਣੀ - 5 ਅਹਿਮ...
NEXT STORY