ਚੀਨ ਵਿੱਚ ਇੱਕ ਪਿਤਾ ਆਪਣੀ ਧੀ ਨੂੰ ਸੁਰੱਖਿਅਤ ਥਾਂ 'ਤੇ ਲੈ ਕੇ ਜਾ ਰਿਹਾ ਹੈ
ਪੂਰੀ ਦੁਨੀਆਂ ਵਿੱਚ ਹੜ੍ਹਾਂ ਨੇ ਕਹਿਰ ਮਚਾਇਆ ਹੈ, ਭਾਰਤ ਤੋਂ ਲੈ ਕੇ ਯੂਰਪ ਤੱਕ ਦੀਆਂ ਇਹ ਤਸਵੀਰਾਂ ਤਬਾਹੀ ਤੇ ਸੰਘਰਸ਼ ਦੌਰਾਨ ਉਮੀਦ ਵੀ ਦਰਸਾਉਂਦੀਆਂ ਹਨ।
ਇਹ ਤਸਵੀਰਾਂ ਲੰਘੇ ਦੱਸ ਦਿਨਾਂ ਤੋਂ ਹੁਣ ਤੱਕ ਦੀਆਂ ਹਨ।
ਜਰਮਨੀ 'ਚ ਹੜ੍ਹਾਂ ਦੌਰਾਨ ਜ਼ਿੰਦਗੀ ਦੇ ਸੰਘਰਸ਼ ਦੀਆਂ ਤਸਵੀਰਾਂ
ਹੜ੍ਹਾਂ ਦੀ ਮਾਰ ਹੇਠ ਆਈਆਂ ਇਮਾਰਤਾਂ 'ਚੋਂ ਚਿੱਕੜ ਕੱਢਣ ਦਾ ਕੰਮ ਜਾਰੀ ਹੈ
ਜਰਮਨੀ ਦੀ ਚਾਂਸਲਰ ਐਂਗਲਾ ਮਰਕਲ ਆਪਣੀ ਪਾਰਟੀ ਦੇ ਸਥਾਨਗ ਆਗੂ ਅਰਮਿਨ ਲਾਸ਼ੇਟ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਦੌਰੇ ਦੌਰਾਨ
ਹੜ੍ਹ ਨੇ ਰੇਲਵੇ ਲਾਈਨਾਂ ਨੂੰ ਵੀ ਤਬਾਹ ਕਰ ਦਿੱਤਾ ਹੈ
ਜਰਮਨੀ ਦੇ ਏਹਰਵੇਲਰ ਸ਼ਹਿਰ 'ਚ ਹੜ੍ਹ ਕਰਕੇ ਪੁੱਲ ਢਹਿ ਗਿਆ
ਨਹਿਰਾਂ ਵਿੱਚ ਪਈਆਂ ਨੁਕਸਾਨੀ ਗੱਡੀਆਂ ਨੂੰ ਕੱਢਣਾ ਵੱਡੀ ਚੁਣੌਤੀ ਹੈ
ਇਹ ਵੀ ਪੜ੍ਹੋ:
ਮਹਾਰਾਸ਼ਟਰ ਵਿੱਚ ਹੜ੍ਹ ਦੀਆਂ ਤਸਵੀਰਾਂ
ਮੁੰਬਈ ਵਿੱਚ ਰਿਹਾਇਸ਼ੀ ਇਲਾਕਿਆਂ ਵਿੱਚ ਆਏ ਪਾਣੀ 'ਚੋਂ ਲੰਘਦਾ ਰਾਹਗੀਰ
ਮਹਾਰਾਸ਼ਟਰ ਦੇ ਕੋਹਲਾਪੁਰ ਵਿੱਚ ਇੱਕ ਬਜ਼ੁਰਗ ਨੂੰ ਚੁੱਕ ਕੇ ਸੁਰੱਖਿਅਤ ਥਾਂ 'ਤੇ ਲੈ ਕੇ ਜਾਂਦਾ ਹੋਇਆ ਭਾਰਤੀ ਫੌਜੀ
ਮਹਾਰਾਸ਼ਟਰ ਦੇ ਸਾਂਗਲੀ ਵਿੱਚ ਇੱਕ ਔਰਤ ਨੂੰ ਸੁਰੱਖਿਅਤ ਥਾਂ 'ਤੇ ਲਿਜਾਂਦੇ ਸਮੇਂ
ਸਾਂਗਲੀ 'ਚ ਬੀਬੀਸੀ ਪੱਤਰਕਾਰ ਮਯੰਕ ਇੱਕ ਪਰਿਵਾਰ ਨੂੰ ਸੁਰੱਖਿਅਤ ਥਾਂ 'ਤੇ ਲਿਜਾਂਦੇ ਹੋਏ
ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ
https://www.youtube.com/watch?v=xWw19z7Edrs&t=1s
ਚੀਨ ਦੀਆਂ ਤਸਵੀਰਾਂ
ਚੀਨ ਦੀ ਸਥਾਨਕ ਪੁਲਿਸ ਟੀਮ ਬਜ਼ੁਰਗਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਉਂਦੇ ਹੋਏ
ਬਚਾਅ ਕਾਰਜ ਦੌਰਾਨ ਲੋਕਾਂ ਨੂੰ ਇੱਥੇ ਪਹੁੰਚਾਇਆ ਜਾ ਰਿਹਾ ਹੈ
ਕਿਸ਼ਤੀ ਰਾਹੀਂ ਲੋਕਾਂ ਨੂੰ ਸੁਰੱਖਿਅਤ ਥਾਂ ਉੱਤੇ ਲਿਜਾਇਆ ਜਾ ਰਿਹਾ ਹੈ
ਬੈਲਜੀਅਮ ਵਿੱਚ ਵੀ ਤਬਾਹੀ ਦਾ ਮੰਜ਼ਰ
ਬੈਲਜੀਅਮ ਵਿੱਚ ਤਬਾਹੀ ਤੋਂ ਬਾਅਦ ਜ਼ਿੰਦਗੀ ਪੱਟੜੀ 'ਤੇ ਆ ਰਹੀ ਹੈ
ਬੈਲਜੀਅਮ 'ਚ ਇੱਕ ਘਰ ਦੇ ਬਾਹਰ ਧਰਤੀ ਵਿੱਚ ਪਾੜ ਪੈਣ ਦੀ ਤਸਵੀਰ
ਇਹ ਵੀ ਪੜ੍ਹੋ :
https://www.youtube.com/watch?v=os4IUSvibtw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'ed4ef91f-7cd8-4352-8b8d-26271eab673d','assetType': 'STY','pageCounter': 'punjabi.international.story.57979833.page','title': 'ਭਾਰਤ ਤੋਂ ਲੈ ਕੇ ਯੂਰਪ ਤੱਕ ਹੜ੍ਹਾਂ ਦੇ ਕਹਿਰ ਦੀਆਂ ਅਣਦੇਖੀਆਂ ਤਸਵੀਰਾਂ','published': '2021-07-28T05:19:11Z','updated': '2021-07-28T05:19:11Z'});s_bbcws('track','pageView');

ਮੋਨਟੇਕ ਸਿੰਘ ਆਹਲੂਵਾਲੀਆ ਕਮਿਸ਼ਨ ਨੇ ਪੰਜਾਬ ਦੀ ਆਰਥਿਕਤਾ ਵਿੱਚ ਸੁਧਾਰ ਲਿਆਉਣ ਲਈ ਇਹ ਸੁਝਾਅ ਦਿੱਤੇ ਹਨ
NEXT STORY