''ਵਾਰਿਸ ਪੰਜਾਬ ਦੇ'' ਮੁਖੀ ਅਮ੍ਰਿਤਪਾਲ ਸਿੰਘ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਕਾਰਵਾਈ ਕਰ ਰਹੀ ਹੈ।
ਇਸੇ ਸਿਲਸਿਲੇ ਵਿੱਚ ਜਲੰਧਰ ਅਤੇ ਸ਼ਾਹਕੋਟ ਦੇ ਇਲਾਕਿਆਂ ਵਿੱ ਪੁਲਿਸ ਟੀਮਾਂ ਕਾਰਵਾਈ ਕਰ ਰਹੀਆਂ ਹਨ।
ਪੰਜਾਬ ਵਿੱਚ ਐਤਵਾਰ ਦੁਪਹਿਰ 12 ਵਜੇ ਤੱਕ ਇੰਟਰਵਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ।

ਇਮਰਾਨ ਖਾਨ : ਪੇਸ਼ੀ ਲਈ ਇਸਲਾਮਾਬਾਦ ਵੱਲ ਵਧ ਰਿਹਾ ਕਾਫ਼ਲਾ, ਜਾਣੋ ਰਾਜਧਾਨੀ ਦੇ ਹਾਲਾਤ
NEXT STORY