Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, APR 05, 2026

    10:53:05 AM

  • jathedar kuldeep singh gargajj on a two day visit to malaysia

    ਜਥੇਦਾਰ ਕੁਲਦੀਪ ਸਿੰਘ ਗੜਗੱਜ ਦੋ ਦਿਨਾਂ ਮਲੇਸ਼ੀਆ...

  • free lpg gas cylinders

    Free ਮਿਲੇਗਾ LPG ਸਿਲੰਡਰ ! ਚੋਣਾਂ ਤੋਂ ਪਹਿਲਾਂ CM...

  • big forecast for april 7 and 8

    ਪੰਜਾਬ ਦਾ ਮੌਸਮ:  7 ਤੇ 8 ਅਪ੍ਰੈਲ ਦੀ ਵੱਡੀ...

  • transport fares increase

    ਤੇਲ ਦੀਆਂ ਕੀਮਤਾਂ ਨੇ ਕੱਢੇ ਵੱਟ! ਟਰਾਂਸਪੋਰਟ ਕਿਰਾਏ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੀ ਟਰੰਪ ਵਿਸ਼ਵ ਯੁੱਧ ਦੇ ਭਿਆਨਕ ਨਤੀਜਿਆਂ ਤੋਂ ਜਾਣੂ ਹਨ?

BLOG News Punjabi(ਬਲਾਗ)

ਕੀ ਟਰੰਪ ਵਿਸ਼ਵ ਯੁੱਧ ਦੇ ਭਿਆਨਕ ਨਤੀਜਿਆਂ ਤੋਂ ਜਾਣੂ ਹਨ?

  • Edited By Rakesh,
  • Updated: 03 Feb, 2026 04:49 PM
Blog
is trump aware of the devastating consequences of a world war
  • Share
    • Facebook
    • Tumblr
    • Linkedin
    • Twitter
  • Comment

ਟਰੰਪ ਦੀ ‘ਬਾਡੀ-ਲੈਂਗਵੇਜ’ ਤੋਂ ਤਾਂ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਯੁੱਧ ਦੇ ਭਿਆਨਕ ਨਤੀਜਿਆਂ ਦਾ ਗਿਆਨ ਹੋਵੇ। ਇਹ ਤਾਂ ਠੀਕ ਹੈ ਕਿ ਅਮਰੀਕਾ ਦੀ ‘ਸਿਆਸੀ-ਦਾਦਾਗਿਰੀ’ ਸਭ ਦੇਸ਼ਾਂ ’ਤੇ ਭਾਰੀ ਹੈ ਪਰ ਵਿਸ਼ਵ ਦੇ ਰਾਜਨੇਤਾ ਉਨ੍ਹਾਂ ਦੇਸ਼ਾਂ ਦੀ ਲਿਸਟ ਤਾਂ ਕੱਢ ਕੇ ਪੜ੍ਹਨ ਜਿਨ੍ਹਾਂ ਨੂੰ ਅਮਰੀਕਾ ਦੀ ਦਾਦਾਗਿਰੀ ਨੇ ਤਬਾਹ ਕਰ ਦਿੱਤਾ। ਅਮਰੀਕਾ ਦੀ ਵਿਸਥਾਰਵਾਦੀ ਰਾਜਨੀਤੀ ਨੇ ਅੱਜ ਮੁੜ ਵਿਸ਼ਵ ਨੂੰ ਵਿਸ਼ਵ ਯੁੱਧ ਦੇ ਖ਼ਤਰੇ ਤੋਂ ਡਰਾ ਦਿੱਤਾ ਹੈ। ਅਮਰੀਕਾ ਸੱਤਾ ਦੇ ਨਸ਼ੇ ’ਚ ਦੁਨੀਆ ਨੂੰ ਤੀਜੇ ਵਿਸ਼ਵ ਯੁੱਧ ਵੱਲ ਧੱਕ ਰਿਹਾ ਹੈ। ਵੈਨੇਜ਼ੁਏਲਾ, ਜੋ ਇਕ ‘ਪ੍ਰਭੂਸੱਤਾ-ਸੰਪੰਨ’ ਰਾਸ਼ਟਰ ਹੈ, ਉਸ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਬਜ਼ੁਰਗ ਪਤਨੀ ਨੂੰ ਹੱਥਾਂ-ਪੈਰਾਂ ’ਚ ਬੇੜੀਆਂ ਪਾ ਕੇ ਅਮਰੀਕਾ ਦੀ ਖ਼ਤਰਨਾਕ ਜੇਲ ’ਚ ਬੰਦ ਕਰ ਦੇਣਾ, ਇਕ ਘਿਨੌਣੀ ਦਾਦਾਗਿਰੀ ਹੈ।

ਭਾਰਤ ’ਤੇ 50 ਫੀਸਦੀ ਟੈਰਿਫ ਇਸ ਲਈ ਲਗਾਇਆ ਕਿ ਭਾਰਤ ਆਪਣੀ ਤੇਲ ਸਪਲਾਈ ਲਈ ਰੂਸ ਤੋਂ ਪੈਟਰੋਲ-ਡੀਜ਼ਲ ਖ਼ਰੀਦ ਰਿਹਾ ਹੈ। ਇਕ ਹੋਰ ਦੇਸ਼ ‘ਗ੍ਰੀਨਲੈਂਡ’ ’ਤੇ ਇਸ ਲਈ ਅਮਰੀਕਾ ਆਪਣਾ ਕਬਜ਼ਾ ਜਮਾਉਣਾ ਚਾਹੁੰਦਾ ਹੈ ਕਿਉਂਕਿ ‘ਗ੍ਰੀਨਲੈਂਡ’ ਦੀ ਸਰਹੱਦ ਅਮਰੀਕਾ ਨਾਲ ਲੱਗਦੀ ਹੈ। ਇਸ ਲਈ ਯੂਰਪੀਅਨ ਦੇਸ਼ ਨਾਟੋ ਦੇ ਝੰਡੇ ਹੇਠ ਇਕੱਠੇ ਹੋ ਰਹੇ ਹਨ। ਤੇਲ ਦੀ ਖ਼ਾਤਰ ਈਰਾਨ ’ਚ ਅੱਗ ਲਗਾ ਰੱਖੀ ਹੈ। ਅੱਜ ਤੱਕ 2500 ਲੋਕ ਈਰਾਨ ਦੇ ਇਨ੍ਹਾਂ ਦੰਗਿਆਂ ’ਚ ਆਪਣੀ ਜਾਨ ਗੁਆ ਚੁੱਕੇ ਹਨ। ਅਮਰੀਕਾ ਈਰਾਨ ’ਚ ਸ਼ਰਾਰਤੀ ਅਨਸਰਾਂ ਦੀ ਪਿੱਠ ਥਾਪੜ ਰਿਹਾ ਹੈ।

ਡੋਨਾਲਡ ਟਰੰਪ ਦਾ ਤਾੜੀ ਵਜਾਉਣਾ, ਦੋਵੇਂ ਮੁੱਠੀਆਂ ਨੂੰ ਬੰਦ ਕਰ ਕੇ ਹਵਾ ’ਚ ਲਹਿਰਾਉਣਾ ਇਹੀ ਇਸ਼ਾਰਾ ਕਰਦਾ ਹੈ ਕਿ ਅੱਜ ਦੁਨੀਆ ’ਚ ਕੋਈ ਅਮਰੀਕਾ ਦਾ ਮੁਕਾਬਲਾ ਨਹੀਂ ਕਰ ਸਕਦਾ। ਅਮਰੀਕਾ ਥਾਣੇਦਾਰ ਹੈ ਅਤੇ ਦੁਨੀਆ ਨੂੰ ਉਸ ਦਾ ਹੁਕਮ ਮੰਨਣਾ ਹੀ ਹੋਵੇਗਾ। ਜੋ ਨਹੀਂ ਮੰਨੇਗਾ ਉਸ ਦੇਸ਼ ਦਾ ਹਾਲ ‘ਵੈਨੇਜ਼ੁਏਲਾ’ ਵਰਗਾ ਹੋਵੇਗਾ।

ਅਮਰੀਕਾ ਨੇ ਆਪਣੀ ਤੇਲ ਦੀ ਭੁੱਖ ਮਿਟਾਉਣ ਲਈ ਰੂਸ-ਯੂਕ੍ਰੇਨ ਯੁੱਧ ’ਚ ਘਿਓ ਪਾ ਰੱਖਿਆ ਹੈ। ਦੁਨੀਆ ਸੁਣ ਰਹੀ ਹੈ ਕਿ ਟਰੰਪ ‘ਰੂਸ-ਯੂਕ੍ਰੇਨ’ ਯੁੱਧ ਨੂੰ ਖ਼ਤਮ ਕਰਨ ਲਈ ‘ਵਿਚੋਲੇ’ ਦੀ ਭੂਮਿਕਾ ਨਿਭਾ ਰਹੇ ਹਨ ਪਰ ਟਰੰਪ ‘ਰੂਸ-ਯੂਕ੍ਰੇਨ’ ਯੁੱਧ ਨੂੰ ਖ਼ਤਮ ਕਿਉਂ ਕਰਵਾਉਣਗੇ? ਉਨ੍ਹਾਂ ਨੂੰ ਤਾਂ ਇਹੀ ਚੰਗਾ ਲੱਗਦਾ ਹੈ ਕਿ ‘ਰੂਸ-ਯੂਕ੍ਰੇਨ’ ਲੜਦੇ ਰਹਿਣ। ਟਰੰਪ ਭਾਰਤ ਦੇ ਵਿਰੁੱਧ ਬੰਗਲਾਦੇਸ਼ ਅਤੇ ਪਾਕਿਸਤਾਨ ਦੀ ਪਿੱਠ ਥਾਪੜ ਰਿਹਾ ਹੈ। ਪਾਕਿਸਤਾਨ ਦੇ ‘ਫੀਲਡ-ਮਾਰਸ਼ਲ’ ਮੁਨੀਰ ਨੂੰ ਰਾਸ਼ਟਰਪਤੀ ਭਵਨ ’ਚ ਰਾਤਰੀ ਭੋਜ ਦੇ ਰਹੇ ਹਨ। ਤਿੰਨਾਂ ਦੇਸ਼ਾਂ—ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਨੂੰ ਇਕ-ਦੂਜੇ ਨਾਲ ਲੜਾਉਣ ਦੀ ਯੋਜਨਾ ਬਣਾ ਰਿਹਾ ਹੈ।

ਇੱਥੇ ਹੀ ਬਸ ਨਹੀਂ, ਅਮਰੀਕਾ ਨੇ ਝੂਠੇ ਦੋਸ਼ ਲਗਾ ਕੇ ਕਿ ਇਰਾਕ ਨੇ ‘ਰਸਾਇਣਕ-ਹਥਿਆਰ’ ਲੁਕਾ ਰੱਖੇ ਹਨ, ਇਰਾਕ ਦੇ ਲੋਕਪ੍ਰਿਯ ਨੇਤਾ ਬੇਗੁਨਾਹ ਸੱਦਾਮ ਹੁਸੈਨ ਨੂੰ ਫਾਂਸੀ ’ਤੇ ਲਟਕਾ ਦਿੱਤਾ। ਉਸ ਦੇਸ਼ ਦੀ ਪ੍ਰਭੂਸੱਤਾ ਨੂੰ ਪੈਰਾਂ ਹੇਠ ਰੌਂਦ ਦਿੱਤਾ। ਲਿਬੀਆ ਦੇ ਤਾਨਾਸ਼ਾਹ ਕਰਨਲ ਗੱਦਾਫੀ ਨੂੰ ਸ਼ੱਕੀ ਹਾਲਤਾਂ ’ਚ ਮਾਰ ਦਿੱਤਾ ਗਿਆ। ਅਮਰੀਕਾ ਨੇ ਸੋਮਾਲੀਆ, ਸੀਰੀਆ, ਫਲਸਤੀਨ ’ਚ ‘ਗਾਜ਼ਾ-ਪੱਟੀ’ ਖੇਤਰ ਨੂੰ ਕਬਰਿਸਤਾਨ ਬਣਾ ਦਿੱਤਾ। ਯਮਨ, ਵੈਨੇਜ਼ੁਏਲਾ, ਗ੍ਰੀਨਲੈਂਡ ਦੀ ਪ੍ਰਭੂਸੱਤਾ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਇਜ਼ਰਾਈਲ ਅਤੇ ਹਿਜ਼ਬੁੱਲਾ ਦੀ ਸੰਧੀ ਹੀ ਨਹੀਂ ਹੋਣ ਦਿੱਤੀ।

ਪਾਠਕੋ, ਕੀ ਤੁਸੀਂ ਜਾਣਦੇ ਹੋ ਕਿ 2025-26 ’ਚ ਅਮਰੀਕਾ ਦਾ ‘ਰੱਖਿਆ-ਬਜਟ’ 895 ਅਰਬ ਡਾਲਰ ਹੈ ਜਿਸ ਦੇ ਜ਼ੋਰ ’ਤੇ ਅਮਰੀਕਾ ‘ਮੇਮਣੇ’ ਵਾਂਗ ਕਦੇ ਵੀ ਕਿਸੇ ਵੀ ਦੇਸ਼ ’ਤੇ ਝੂਠੇ ਇਲਜ਼ਾਮ ਲਗਾ ਕੇ ਹੜੱਪ ਸਕਦਾ ਹੈ? ਅਮਰੀਕਾ ਨੇ ਵੀਅਤਨਾਮ ਨਾਲ ਲੜਾਈ ਲੜੀ, ਅਫਗਾਨਿਸਤਾਨ ’ਚ ਸਾਲਾਂ ਤੱਕ ਤਾਲਿਬਾਨੀਆਂ ਨਾਲ ਯੁੱਧ ਕੀਤਾ ਪਰ ਦੋਵਾਂ ਦੇਸ਼ਾਂ ’ਚ ਉਸ ਦੀ ਸ਼ਰਮਨਾਕ ਹਾਰ ਹੋਈ। ਸ਼ਾਇਦ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਯੁੱਧ ਦੇ ਨਤੀਜੇ ਨਹੀਂ ਜਾਣਦੇ। ਉਨ੍ਹਾਂ ਨੇ ਕਿਸੇ ਯੁੱਧ ਦਾ ਸਾਹਮਣਾ ਕੀਤਾ ਹੁੰਦਾ ਤਾਂ ਯਕੀਨਨ ਸੰਭਾਵਿਤ ‘ਤੀਜੇ ਵਿਸ਼ਵ ਯੁੱਧ’ ਤੋਂ ਤੌਬਾ ਕਰ ਲੈਂਦੇ।

ਯੁੱਧ ਤਾਂ ਖ਼ੁਦ ਇਕ ਸਮੱਸਿਆ ਹੈ, ਉਹ ਸਮੱਸਿਆਵਾਂ ਨੂੰ ਕਿਵੇਂ ਹੱਲ ਕਰੇਗਾ। ਯੁੱਧ ਆਪਣੇ ਪਿੱਛੇ ਤਬਾਹੀ ਦੇ ਮੰਜ਼ਰ ਛੱਡ ਜਾਂਦਾ ਹੈ। ਨੌਜਵਾਨ ਸੈਨਿਕ ਯੁੱਧ ’ਚ ਮਾਰੇ ਜਾਂਦੇ ਹਨ। ਪਿੱਛੇ ਰਹਿ ਜਾਂਦੀਆਂ ਹਨ ਉਨ੍ਹਾਂ ਦੀਆਂ ਬੇਸਹਾਰਾ ਵਿਧਵਾਵਾਂ, ਬਜ਼ੁਰਗ, ਨਿਰਦੋਸ਼ ਪ੍ਰਾਣੀ ਅਤੇ ਵਿਲਕਦੇ ਬੱਚੇ। ਵਿਸ਼ਵ ਯੁੱਧਾਂ ਤੋਂ ਬਾਅਦ ਭਿਆਨਕ ਨਤੀਜੇ ਨਿਕਲਦੇ ਹਨ, ਜਿਨ੍ਹਾਂ ’ਚ ਵੱਡੇ ਪੱਧਰ ’ਤੇ ਜਾਨੀ ਨੁਕਸਾਨ, ਸਰੀਰਕ ਨੁਕਸਾਨ, ਅਰਥ-ਵਿਵਸਥਾ ਦਾ ਪਤਨ, ਸਿਆਸੀ ਉਥਲ-ਪੁਥਲ, ਸਾਮਰਾਜਾਂ ਦਾ ਅੰਤ, ਨਵੇਂ ਦੇਸ਼ਾਂ ਦਾ ਜਨਮ, ਨਵੀਆਂ ਵਿਚਾਰਧਾਰਾਵਾਂ ਦਾ ਉਭਾਰ, ਸਮਾਜਿਕ ਬਦਲਾਅ, ਔਰਤਾਂ ਦਾ ਦਿਲ-ਚੀਰਵਾਂ ਰੋਣਾ-ਧੋਣਾ, ਬੱਚਿਆਂ ਦੀਆਂ ਚੀਕਾਂ-ਪੁਕਾਰਾਂ, ਸ਼ਰਨਾਰਥੀਆਂ ਨੂੰ ਵਸਾਉਣ ਦੀ ਸਮੱਸਿਆ।

ਸਾਮਰਾਜ ਟੁੱਟ ਜਾਂਦੇ ਹਨ, ਜਿਵੇਂ ਆਟੋਮਨ ਅਤੇ ਆਸਟਰੋ-ਹੰਗੇਰੀਅਨ ਗਾਇਬ ਹੋ ਗਏ, ਨਵੇਂ ਦੇਸ਼ ਬਣਨ ਲੱਗਦੇ ਹਨ, ਸਰਹੱਦਾਂ ਬਦਲ ਜਾਂਦੀਆਂ ਹਨ ਜਿਵੇਂ ਪੋਲੈਂਡ, ਚੱਕਸਲੋਵਾਕੀਆ ਦੀਆਂ ਹੱਦਾਂ ਬਦਲ ਗਈਆਂ। ਲੋਕਤੰਤਰ ਇਕਾਤਮਕ ਸ਼ਾਸਨ ਪ੍ਰਣਾਲੀਆਂ ’ਚ ਬਦਲ ਗਏ, ਜਨਮ ਦਰ ਡਿੱਗ ਜਾਂਦੀ ਹੈ। ਮਨੁੱਖ ਜਿਸ ਥਾਂ ’ਤੇ ਨੌਕਰੀ ਕਰਦਾ ਸੀ ਹੁਣ ਉਸ ਦੀ ਵਿਧਵਾ ਕੰਮ ਕਰ ਰਹੀ ਹੈ, ਯੁੱਧਾਂ ਤੋਂ ਬਾਅਦ ਕਈ ਨਵੇਂ ਸਿਆਸੀ ਵਿਵਾਦ ਪੈਦਾ ਹੋ ਜਾਂਦੇ ਹਨ, ਨਵੇਂ-ਨਵੇਂ ਜੰਗੀ ਵਿਸਫੋਟਕ ਤਿਆਰ ਕੀਤੇ ਜਾਣ ਲੱਗੇ। ਪ੍ਰਮਾਣੂ ਬੰਬ ਇਸੇ ਵਿਸ਼ਵ ਯੁੱਧ ਦਾ ਨਤੀਜਾ ਸੀ। ਹੀਰੋਸ਼ੀਮਾ ਅਤੇ ਨਾਗਾਸਾਕੀ (ਜਾਪਾਨ) ਅਮਰੀਕੀ ਪ੍ਰਮਾਣੂ ਬੰਬ ਨਾਲ ਤਬਾਹ ਹੋ ਗਏ। ਜਾਪਾਨ ਨੇ ਆਤਮ-ਸਮਰਪਣ ਕਰ ਦਿੱਤਾ। ਵਿਸ਼ਵ ਯੁੱਧ ਸਮਾਜ ਨੂੰ ਗਹਿਰਾਈ ਤੱਕ ਤੋੜ ਦਿੰਦੇ ਹਨ।

ਮਨੁੱਖ ਆਤਮਿਕ ਤੌਰ ’ਤੇ ਦੁਨੀਆ ’ਚ ਅਮਨ-ਚੈਨ ਚਾਹੁੰਦਾ ਹੈ। ਯੁੱਧ ਮਨੁੱਖ ’ਚ ਪਸ਼ੂ-ਬਿਰਤੀਆਂ ਨੂੰ ਜਨਮ ਦਿੰਦੇ ਹਨ। ਇਸ ਲਈ ਵਿਸ਼ਵ ਯੁੱਧ ਜਿੰਨਾ ਹੋ ਸਕੇ, ਟਲਦਾ ਰਹਿਣਾ ਚਾਹੀਦਾ ਹੈ। ਮਹਾਭਾਰਤ ਦੇ ਯੁੱਧ ਤੋਂ ਬਾਅਦ ਧਰਮਰਾਜ ਯੁਧਿਸ਼ਟਰ ਨੂੰ ਇੰਨੀ ਸ਼ਰਮਿੰਦਗੀ ਹੋਈ ਕਿ ਉਨ੍ਹਾਂ ਨੂੰ ਰਾਜਸੱਤਾ ਤੋਂ ਹੀ ਨਫ਼ਰਤ ਹੋ ਗਈ। ਟਰੰਪ ਨੂੰ ਸੰਸਾਰ ਦੇ ਰਾਜਨੇਤਾ ਸਮਝਾਉਣ ਕਿ ਯੁੱਧ ਟਲਦਾ ਹੀ ਰਹੇ ਤਾਂ ਠੀਕ, ਨਹੀਂ ਤਾਂ ਮਾਨਵਤਾ ਖ਼ਤਰੇ ’ਚ ਪੈ ਜਾਵੇਗੀ।

ਮਾਸਟਰ ਮੋਹਨ ਲਾਲ (ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ)

  • America
  • Donald Trump
  • political bullying
  • tariffs
  • Russia Ukraine war

ਤਾਮਿਲਨਾਡੂ ਦਾ ਸਿਆਸੀ ਦ੍ਰਿਸ਼ ਅਜੇ ਧੁੰਦਲਾ

NEXT STORY

Stories You May Like

  • pm modi  omar abdullah
    ਪੱਛਮੀ ਏਸ਼ੀਆ ਯੁੱਧ ਨੂੰ ਖ਼ਤਮ ਕਰਨ ਲਈ ਵਿਸ਼ਵ ਨੇਤਾਵਾਂ ਨਾਲ ਆਪਣੇ ਸਬੰਧਾਂ ਦਾ ਲਾਭ ਉਠਾਉਣ ਮੋਦੀ : ਉਮਰ
  • big fall in gold prices in the world market know latest rates
    ਵਿਸ਼ਵ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਜਾਣੋ ਕੀ ਹਨ ਤਾਜ਼ਾ ਰੇਟ ਅਤੇ ਕਾਰਨ
  • who can stop war
    ਬੇਵੱਸ ਦੁਨੀਆ, ਕੀ ਕੋਈ ਯੁੱਧ ਰੁਕਵਾ ਸਕਦਾ ਹੈ?
  • war between trump and iran
    ਮਿਜ਼ਾਈਲਾਂ 'ਤੇ ਰੋਕ ਅਤੇ ਯੂਰੇਨੀਅਮ ਖ਼ਤਮ ਕਰਨ ਦੀ ਸ਼ਰਤ; ਕੀ ਟਰੰਪ ਅਤੇ ਈਰਾਨ ਵਿਚਾਲੇ ਰੁਕੇਗੀ ਜੰਗ?
  • big fall in crude oil prices  indian stock market surges
    ਕੀ ਖ਼ਤਮ ਹੋਵੇਗੀ ਅਮਰੀਕਾ-ਈਰਾਨ ਜੰਗ? ਟਰੰਪ ਦੇ ਬਿਆਨ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਹੋਈਆਂ ਧੜੰਮ
  • pope leo xiv slams trump and netanyahu over middle east war
    ਪੋਪ ਨੇ ਟਰੰਪ ਅਤੇ ਨੇਤਨਯਾਹੂ ਨੂੰ ਰੱਬ ਦਾ ਡਰ ਦਿਖਾਇਆ, ਕਿਹਾ- 'ਜਿਨ੍ਹਾਂ ਦੇ ਹੱਥ ਖੂਨ ਨਾਲ ਰੰਗੇ ਹਨ...
  • could the hormuz dispute turn into a dollar yuan war
    ਕੀ ਹੋਰਮੁਜ਼ ਵਿਵਾਦ ਡਾਲਰ-ਯੂਆਨ ਯੁੱਧ ’ਚ ਤਬਦੀਲ ਹੋ ਸਕਦਾ ਹੈ?
  • these zodiac signs are the most stubborn
    ਕੀ ਤੁਸੀਂ ਵੀ ਹੋ ਅੜੀਅਲ? ਇਹ 4 ਰਾਸ਼ੀਆਂ ਵਾਲੇ ਹੁੰਦੇ ਹਨ ਸਭ ਤੋਂ ਵੱਧ ਜ਼ਿੱਦੀ
  • big forecast for april 7 and 8
    ਪੰਜਾਬ ਦਾ ਮੌਸਮ:  7 ਤੇ 8 ਅਪ੍ਰੈਲ ਦੀ ਵੱਡੀ ਭਵਿੱਖਬਾਣੀ, ਮੌਸਮ ਵਿਭਾਗ ਵੱਲੋਂ...
  • roshan healthcare ayurvedic treatment
    ਅੰਦਰੂਨੀ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
  • 5 accused arrested in grenade attack on bjp office
    ਭਾਜਪਾ ਦਫ਼ਤਰ ’ਤੇ ਗ੍ਰੇਨੇਡ ਹਮਲੇ ਦੇ 5 ਮੁਲਜ਼ਮ ਗ੍ਰਿਫ਼ਤਾਰ
  • district sessions judge visited nari niketan jalandhar
    ਜ਼ਿਲ੍ਹਾ ਸੈਸ਼ਨ ਜੱਜ ਨੇ ਨਾਰੀ ਨਿਕੇਤਨ ਜਲੰਧਰ ਦਾ ਕੀਤਾ ਦੌਰਾ, ਬੱਚਿਆਂ ਨੂੰ...
  • long power cut
    ਐਤਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...
  • police register case against 4 people in fight case
    ਪੁਲਸ ਨੇ ਲੜਾਈ ਦੇ ਕੇਸ 'ਚ 4 ਵਿਅਕਤੀਆਂ ਖਿਲਾਫ਼ ਕੀਤਾ ਪਰਚਾ ਦਰਜ
  • ruckus in kalsi nagar  jalandhar
    ਜਲੰਧਰ ਦੇ ਕਲਸੀ ਨਗਰ 'ਚ ਹੰਗਾਮਾ, ਰੇਲਵੇ ਤੇ PWD ਵੱਲੋਂ ਬਾਜ਼ਾਰ ਖਾਲੀ ਕਰਨ ਦੇ...
  • heavy rain and hailstorm in jalandhar weather turns pleasant
    ਜਲੰਧਰ 'ਚ ਪਿਆ ਭਾਰੀ ਮੀਂਹ ਤੇ ਹੋਈ ਗੜੇਮਾਰੀ, ਮੌਸਮ ਹੋਇਆ ਸੁਹਾਵਨਾ, ਜਾਣੋ ਅਗਲੇ...
Trending
Ek Nazar
mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

the captain suddenly left the team halfway through

IPL 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ! ਅਚਾਨਕ ਟੀਮ ਨੂੰ ਅਧਵਾਟੇ ਛੱਡ...

long power cut

ਐਤਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

pakistan punjab gobar tax

ਹੈਂ! ਪਸ਼ੂ ਪਾਲਕਾਂ 'ਤੇ ਲੱਗੇਗਾ 'ਗੋਬਰ ਟੈਕਸ', ਲਹਿੰਦੇ ਪੰਜਾਬ ਦੀ ਸਰਕਾਰ ਨੇ...

the fate of these 4 zodiac signs will change from april 6th

6 ਅਪ੍ਰੈਲ ਤੋਂ 4 ਰਾਸ਼ੀਆਂ ਦਾ ਸ਼ੁਰੂ ਹੋਵੇਗਾ 'ਗੋਲਡਨ ਟਾਈਮ', 2 ਵੱਡੇ ਗ੍ਰਹਿ...

famous actress loses battle to cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ

suspected paneer dangerous chemicals

ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

fan reaches stage during live concert sunanda sharma steps back in fear

ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

famous actress to become mother of twins

ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

pakistan to repay usd 2 bn loan to uae on its demand

UAE ਨੇ ਪਾਕਿਸਤਾਨ ਤੋਂ ਵਾਪਸ ਮੰਗ ਲਿਆ ਦਿੱਤਾ ਹੋਇਆ 2 ਅਰਬ ਦਾ ਫੰਡ! ਜਾਣੋਂ ਕੀ ਹੈ...

bat test umpire blunder

IPL ਮੈਚ 'ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ'ਤੀ ਵੱਡੀ ਗਲਤੀ! ਬੱਲੇਬਾਜ਼ ਵੀ...

lifeline for india

ਭਾਰਤ ਲਈ ਸੰਜੀਵਨੀ ਬਣਿਆ ਗੁੰਮਨਾਮ ਦੇਸ਼, ਜੰਗ ਦਰਮਿਆਨ ਵੀ ਕਰ ਰਿਹਾ ਤੇਲ ਤੇ ਗੈਸ...

chennai super kings vs punjab kings

CSK ਨੇ ਜਿਸ ਖਿਡਾਰੀ 'ਤੇ ਲਗਾਈ ਰਿਕਾਰਡਤੋੜ ਬੋਲੀ, ਹੁਣ ਉਸਨੂੰ ਮਿਲਿਆ ਡੈਬਿਊ ਦਾ...

ppf scheme deposit

PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...

ipl 2026 video viral

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

nikita from jalandhar obtained her degree in italy

ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...

switzerland expelled ukrainian citizens

100 ਤੋਂ ਵੱਧ ਯੂਕਰੇਨੀ ਨਾਗਰਿਕਾਂ ਨੂੰ ਕੱਢਿਆ, ਇਸ ਦੇਸ਼ ਦੀ ਸਖ਼ਤ ਕਾਰਵਾਈ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • chinese cctv cameras are being used for spying and reconnaissance
      ਚੀਨੀ ਸੀ. ਸੀ. ਟੀ. ਵੀ. ਕੈਮਰੇ ਹੋ ਰਹੇ ਜਾਸੂਸੀ ਤੇ ਰੇਕੀ ਲਈ ਇਸਤੇਮਾਲ!
    • tribal sports talent our national pride
      ਜਨਜਾਤੀ ਖੇਡ ਪ੍ਰਤਿਭਾ : ਸਾਡਾ ਰਾਸ਼ਟਰੀ ਮਾਣ
    • lpg crisis increases black marketing
      LPG ਸੰਕਟ ਵਧਣ ਨਾਲ ਕਾਲਾਬਾਜ਼ਾਰੀ ਤੇਜ਼, ਸਰਕਾਰ ਨੂੰ ਵਧਾਉਣੀ ਹੋਵੇਗੀ ਸਖ਼ਤੀ!
    • masculinity afraid of   third nature
      'ਤੀਜੀ ਪ੍ਰਕਿਰਤੀ' ਤੋਂ ਡਰੀ ਮਰਦਾਨਗੀ
    • mission karmyogi
      ਭਾਰਤੀ ਸ਼ਾਸਨ ਪ੍ਰਣਾਲੀ ਨੂੰ ਨਵਾਂ ਰੂਪ ਦੇ ਰਿਹਾ ਹੈ ਮਿਸ਼ਨ ਕਰਮਯੋਗੀ
    • jihadi mentality
      ਜਿਹਾਦੀ ਮਾਨਸਿਕਤਾ ਦਾ ਜਾਰੀ ਸਿਲਸਿਲਾ
    • naxal free india
      ਨਕਸਲ ਮੁਕਤ ਖੇਤਰਾਂ ਨੂੰ ਹੁਣ ਸੁਸ਼ਾਸਨ ਦੀ ਲੋੜ
    •   criminals dominate politics   criminal cases
      ‘ਰਾਜਨੀਤੀ ’ਚ ਅਪਰਾਧੀਆਂ ਦਾ ਬੋਲਬਾਲਾ’ ਆਸਾਮ ਅਤੇ ਪੁਡੂਚੇਰੀ ਉਮੀਦਵਾਰਾਂ ਖ਼ਿਲਾਫ਼...
    • didn  t make accusations
      ਦੋਸ਼ ਨਹੀਂ ਲਾਇਆ ਸਗੋਂ ਕਦਰਾਂ-ਕੀਮਤਾਂ ਅਤੇ ਨੈਤਿਕ ਢਾਂਚੇ ’ਚ ਆਏ ‘ਮਤਭੇਦ’ ਨੂੰ...
    • toxic marital relationship aakhir kya hai hal
      ਜ਼ਹਿਰੀਲੇ ਵਿਆਹੁਤਾ ਰਿਸ਼ਤੇ, ਆਖਿਰ ਕੀ ਹੈ ਹੱਲ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +