Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 04, 2026

    1:52:30 PM

  • pm narendra modi may come to punjab on july 13

    13 ਜੁਲਾਈ ਨੂੰ ਪੰਜਾਬ ਆ ਸਕਦੇ ਨੇ PM ਨਰਿੰਦਰ ਮੋਦੀ,...

  • preparation to bring 1 000 tons of gold lying in homes to the market

    ਘਰਾਂ 'ਚ ਪਿਆ 1,000 ਟਨ ਸੋਨਾ ਬਾਜ਼ਾਰ 'ਚ ਲਿਆਉਣ...

  • train jam  train  railway station

    ਪੰਜਾਬ 'ਚ ਰੇਲਾਂ ਦਾ ਚੱਕਾ ਜਾਮ, ਪੱਟੜੀਆਂ 'ਤੇ...

  • municipal corporation elections to be held tomorrow in punjab

    ਪੰਜਾਬ 'ਚ ਭਲਕੇ ਇਨ੍ਹਾਂ ਚਾਰ ਇਲਾਕਿਆਂ 'ਚ ਹੋਣਗੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ

BLOG News Punjabi(ਬਲਾਗ)

ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ

  • Edited By Rakesh,
  • Updated: 28 Apr, 2026 04:18 PM
Blog
iran war india s fertilizer challenge and possible solutions
  • Share
    • Facebook
    • Tumblr
    • Linkedin
    • Twitter
  • Comment

ਇਸ ਮਹੀਨੇ ਦੀ ਸ਼ੁਰੂਆਤ ’ਚ ‘ਇੰਡੀਅਨ ਪੋਟਾਸ਼ ਲਿਮਟਿਡ’ (ਆਈ. ਪੀ. ਐੱਲ.) ਨੇ 2.5 ਮਿਲੀਅਨ ਮੀਟ੍ਰਿਕ ਟਨ ਯੂਰੀਆ ਦੀ ਦਰਾਮਦ ਲਈ ਇਕ ਟੈਂਡਰ ਜਾਰੀ ਕੀਤਾ ਸੀ। ਟੈਂਡਰ ’ਚ ਪੱਛਮੀ ਤੱਟ ਲਈ 935 ਡਾਲਰ ਪ੍ਰਤੀ ਟਨ ਅਤੇ ਪੂਰਬੀ ਭਾਰਤੀ ਬੰਦਰਗਾਹਾਂ ਲਈ 959 ਡਾਲਰ ਪ੍ਰਤੀ ਟਨ, (ਲਾਗਤ ਅਤੇ ਮਾਲ ਭਾੜੇ ਸਮੇਤ) ਦੀ ਘੱਟੋ-ਘੱਟ ਬੋਲੀ ਪ੍ਰਾਪਤ ਹੋਈ। ਇਸ ਦੀ ਤੁਲਨਾ 18 ਫਰਵਰੀ ਨੂੰ ‘ਰਾਸ਼ਟਰੀ ਕੈਮੀਕਲਜ਼ ਐਂਡ ਫਰਟੀਲਾਈਜ਼ਰਜ਼’ (ਆਰ. ਸੀ. ਐੱਫ.) ਵੱਲੋਂ ਜਾਰੀ ਇਕ ਟੈਂਡਰ ਨਾਲ ਕਰੋ, ਜਿਸ ਨੇ ਪੱਛਮੀ ਅਤੇ ਪੂਰਬੀ ਤੱਟ ਦੀ ਡਿਲੀਵਰੀ ਲਈ ਕ੍ਰਮਵਾਰ 508 ਅਤੇ 512 ਡਾਲਰ ਪ੍ਰਤੀ ਟਨ ਦੀਆਂ ਬੋਲੀਆਂ ਪ੍ਰਾਪਤ ਕੀਤੀਆਂ ਸਨ।

ਇਹ ਫਰਕ (ਦੋ ਮਹੀਨਿਆਂ ਦੇ ਅੰਦਰ ਕੀਮਤਾਂ ਦਾ ਲਗਭਗ ਦੁੱਗਣਾ ਹੋਣਾ) 28 ਫਰਵਰੀ ਤੋਂ ਚੱਲ ਰਹੇ ‘ਅਮਰੀਕਾ-ਇਜ਼ਰਾਈਲ ਬਨਾਮ ਈਰਾਨ ਸੰਘਰਸ਼’ ਅਤੇ ਹੋਰਮੁਜ਼ ਜਲਡਮਰੂਮੱਧ ਦੇ ਬੰਦ ਹੋਣ ਕਾਰਨ ਆਏ ਸਪਲਾਈ ਦੇ ਝਟਕਿਆਂ ਨੂੰ ਦਰਸਾਉਂਦਾ ਹੈ।

ਇਹ ਸਿਰਫ ਯੂਰੀਆ ਤੱਕ ਸੀਮਤ ਨਹੀਂ ਹੈ। ‘ਗੁਜਰਾਤ ਸਟੇਟ ਫਰਟੀਲਾਈਜ਼ਰਜ਼ ਐਂਡ ਕੈਮੀਕਲਜ਼’ ਵੱਲੋਂ ਹਾਲ ਹੀ ’ਚ ਦਰਾਮਦ ਕੀਤੇ ਗਏ ‘ਡਾਈ-ਅਮੋਨੀਅਮ ਫਾਸਫੇਟ (ਡੀ. ਏ. ਪੀ.)’ ਦੀ ਕੀਮਤ ਲਗਭਗ 865 ਡਾਲਰ ਪ੍ਰਤੀ ਟਨ ਸੀ, ਜਦੋਂ ਕਿ ਜੰਗ-ਤੋਂ ਪਹਿਲਾਂ ਪੱਧਰ 720 ਡਾਲਰ ਸੀ ਅਤੇ ਪਿਛਲੇ ਸਾਲ ਇਸ ਸਮੇਂ 680 ਡਾਲਰ ਸੀ। ਮੌਜੂਦਾ ਅਣਕਿਆਸੀਆਂ ਲੈਂਡਿਡ ਕੀਮਤਾਂ 925 ਡਾਲਰ ਪ੍ਰਤੀ ਟਨ ਹੋਣ ਦਾ ਅਨੁਮਾਨ ਹੈ।

ਇਸੇ ਤਰ੍ਹਾਂ, ਤਿਆਰ ਖਾਦਾਂ ਨੂੰ ਬਣਾਉਣ ’ਚ ਵਰਤੇ ਜਾਣ ਵਾਲੇ ਮੱਧਵਰਤੀ ਉਤਪਾਦਾਂ ਦੀਆਂ ਕੀਮਤਾਂ ’ਚ ਵੀ ਭਾਰੀ ਉਛਾਲ ਆਇਆ ਹੈ। ਦਰਾਮਦ ਕੀਤੀ ਸਲਫਰ ਦੀਆਂ ਜੰਗ ਤੋਂ ਪਹਿਲਾਂ ਕੀਮਤਾਂ 550 ਡਾਲਰ ਪ੍ਰਤੀ ਟਨ ਸਨ (ਅਪ੍ਰੈਲ 2025 ’ਚ 300 ਡਾਲਰ), ਅੱਜ ਇਹ 900 ਡਾਲਰ ਤੋਂ ਘੱਟ ਨਹੀਂ ਹਨ। ਅਮੋਨੀਆ ਵੀ ਇਸੇ ਤਰ੍ਹਾਂ 850-900 ਡਾਲਰ ਪ੍ਰਤੀ ਟਨ ’ਤੇ ਹੈ, ਜੋ 2025 ’ਚ ਔਸਤਨ 435 ਡਾਲਰ ਸੀ।

ਈਰਾਨੀ ਹਮਲਿਆਂ ਤੋਂ ਬਾਅਦ ‘ਕਤਰ ਐਨਰਜੀ’ ਅਤੇ ਸਾਊਦੀ ਅਰਬ ਦੀ ‘ਮਾਡੇਨ’ ਦੀਆਂ ਅਮੋਨੀਆ ਸਹੂਲਤਾਂ ਬੰਦ ਹੋ ਗਈਆਂ ਹਨ, ਜਿਸ ਨਾਲ ਸਾਨੂੰ ਮੁੱਖ ਤੌਰ ’ਤੇ ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਸਰੋਤ ਹਾਸਲ ਲਈ ਮਜਬੂਰ ਹੋਣਾ ਪਿਆ ਹੈ। ਸਾਊਦੀ ਅਰਬ ਸਾਡਾ ਸਭ ਤੋਂ ਵੱਡਾ ਡੀ. ਏ. ਪੀ. ਸਪਲਾਇਰ ਵੀ ਸੀ। ਹੁਣ ਮੋਰੱਕੋ ਅਤੇ ਜਾਰਡਨ ਹਨ, ਜਿਨ੍ਹਾਂ ਨੂੰ ਦੱਖਣੀ ਅਮਰੀਕਾ ਅਤੇ ਹੋਰ ਬਾਜ਼ਾਰਾਂ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰਨਾ ਹੈ।

ਸਾਉਣੀ ਦੀ ਚੁਣੌਤੀ : ਇਹ ਸਭ ਆਉਣ ਵਾਲੇ ‘ਸਾਉਣੀ ਦੇ ਫ਼ਸਲ ਸੀਜ਼ਨ’ ਲਈ ਚੁਣੌਤੀ ਪੈਦਾ ਕਰ ਸਕਦਾ ਹੈ, ਜਿਸ ਦੀ ਬਿਜਾਈ ਜੂਨ ਤੋਂ ਦੱਖਣ-ਪੱਛਮੀ ਮਾਨਸੂਨ ਦੀ ਸ਼ੁਰੂਆਤ ਦੇ ਨਾਲ ਸ਼ੁਰੂ ਹੋਵੇਗੀ। ਸਾਉਣੀ 2026 ਲਈ ਯੂਰੀਆ ਦੀ ਕੁੱਲ ਲੋੜ 19.4 ਮੀਟ੍ਰਿਕ ਟਨ ਸੀ, ਜਦੋਂ ਕਿ ਅਪ੍ਰੈਲ ਦੀ ਸ਼ੁਰੂਆਤ ’ਚ ਅਸਲ ਉਪਲੱਬਧਤਾ ਮੁਸ਼ਕਿਲ ਨਾਲ 5.5 ਮੀਟ੍ਰਿਕ ਟਨ ਸੀ।

ਭਾਰਤ ਸਾਲਾਨਾ 39-40 ਮੀਟ੍ਰਿਕ ਟਨ ਯੂਰੀਆ ਦੀ ਖਪਤ ਕਰਦਾ ਹੈ, ਜਿਸ ’ਚੋਂ 30-31 ਮੀਟ੍ਰਿਕ ਟਨ ਘਰੇਲੂ ਪੱਧਰ ’ਤੇ ਉਤਪਾਦਿਤ ਹੁੰਦਾ ਹੈ ਅਤੇ ਬਾਕੀ ਦਰਾਮਦ ਕੀਤੀ ਜਾਂਦੀ ਹੈ। ਖਾੜੀ ਸਹਿਯੋਗ ਪ੍ਰੀਸ਼ਦ (ਜੀ. ਸੀ. ਸੀ.) ਦੇ ਦੇਸ਼—ਓਮਾਨ, ਕਤਰ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ—ਜੰਗ ਤੋਂ ਪਹਿਲਾਂ ਭਾਰਤ ਦੇ ਯੂਰੀਆ ਦਰਾਮਦ ਦਾ ਲਗਭਗ 40 ਫੀਸਦੀ ਹਿੱਸਾ ਸਨ। ਭਾਰਤ ਦੇ ਦ੍ਰਵ ਕੁਦਰਤੀ ਗੈਸ (ਐੱਲ. ਐੱਨ. ਜੀ.) ਦਰਾਮਦ ਦਾ 60 ਫੀਸਦੀ ਤੋਂ ਵੱਧ, ਜੋ ਯੂਰੀਆ ਦੇ ਸਵਦੇਸ਼ੀ ਨਿਰਮਾਣ ਲਈ ਕੱਚਾ ਮਾਲ ਹੈ, ਕਤਰ, ਯੂ. ਏ. ਈ. ਅਤੇ ਓਮਾਨ ਤੋਂ ਆਉਂਦਾ ਸੀ।

ਅਸੀਂ ਆਮ ਤੌਰ ’ਤੇ ਪ੍ਰਤੀ ਮਹੀਨਾ ਲਗਭਗ 2.5 ਮੀਟ੍ਰਿਕ ਟਨ ਯੂਰੀਆ ਦਾ ਉਤਪਾਦਨ ਕਰਦੇ ਹਾਂ। ਮਾਰਚ ’ਚ, ਐੱਲ. ਐੱਨ. ਜੀ. ਸਪਲਾਈ ’ਚ ਵਿਘਨ ਦੇ ਕਾਰਨ ਅਸੀਂ ਸਿਰਫ 1.5 ਮੀਟ੍ਰਿਕ ਟਨ ਹੀ ਕਰ ਸਕੇ।

ਆਈ. ਪੀ. ਐੱਲ. ਟੈਂਡਰ ’ਚ ਕਰਾਰ ਕੀਤੇ 2.5 ਮੀਟ੍ਰਿਕ ਟਨ ਕਾਰਗੋ ਦੇ ਨਾਲ ਜਹਾਜ਼ਾਂ ਨੂੰ 14 ਜੂਨ ਤੱਕ ਰਵਾਨਾ ਹੋਣ ਲਈ ਕਿਹਾ ਗਿਆ ਸੀ, ਤਾਂ ਜੋ ਸਾਉਣੀ ਸੀਜ਼ਨ ਦੇ ਦੌਰਾਨ ਸਮੇਂ ਸਿਰ ਪਹੁੰਚ ਜਾਵੇ। ਆਰ. ਸੀ. ਐੱਫ. ਦਰਾਮਦ ਲਈ, ਅੰਤਿਮ ਲੋਡਿੰਗ ਮਿਤੀ 31 ਮਾਰਚ ਤੋਂ ਵਧਾ ਕੇ 30 ਅਪ੍ਰੈਲ ਕਰਨੀ ਪਈ ਕਿਉਂਕਿ ਜਹਾਜ਼ ਜਾਂ ਤਾਂ ਮੁਹੱਈਆ ਨਹੀਂ ਸਨ ਜਾਂ ਫਾਰਸ ਦੀ ਖਾੜੀ ’ਚ ਹੋਰਮੁਜ਼ ਸਮੁੰਦਰੀ ਚੈੱਕ ਪੁਆਇੰਟ ’ਤੇ ਫਸੇ ਹੋਏ ਸਨ।

ਚੁਣੌਤੀ ਦਾ ਸਾਹਮਣਾ ਕਰਨਾ : ਭਾਰਤ ਦੀ ਸਾਲਾਨਾ ਖਾਦ ਵਿਕਰੀ ’ਚ ਯੂਰੀਆ ਦੀ 55 ਫੀਸਦੀ ਹਿੱਸੇਦਾਰੀ ਹੈ। ਜਿਸ ਦੇ ਬਾਅਦ ਡੀ.ਏ.ਪੀ., ਐੱਨ.ਪੀ.ਕੇ. ਐੱਸ. ਕੰਪਲੈਕਸ ਅਤੇ ਐੱਸ.ਐੱਸ.ਪੀ. ਦਾ ਸਥਾਨ ਹੈ। ਜੰਗ ਕਾਰਨ ਹੋਣ ਵਾਲੀ ਕਮੀ ਨਾਲ ਭਾਰੀ ਸਬਸਿਡੀ ਵਾਲੇ ਇਨ੍ਹਾਂ ਉਤਪਾਦਾਂ ਦੀ ਖਪਤ ’ਚ ਕਮੀ ਆ ਸਕਦੀ ਹੈ।

ਯੂਰੀਆ (ਜਿਸ ’ਚ 46 ਫੀਸਦੀ ਨਾਈਟ੍ਰੋਜਨ ਹੁੰਦੀ ਹੈ) ਦੇ ਸਬੰਧ ’ਚ ਉੱਤਰ ਪ੍ਰਦੇਸ਼ ਦੇ ਇਕ ਪ੍ਰਮੁੱਖ ਨਿਰਮਾਤਾ ਨੇ ਪ੍ਰਸਤਾਵ ਦਿੱਤਾ ਕਿ ਸਰਕਾਰ ਕੰਪਨੀਆਂ ਨੂੰ ਇਨ੍ਹਾਂ ਖਾਦਾਂ ਨੂੰ ਸੂਖਮ ਪੋਸ਼ਕ ਤੱਤਾਂ (ਜ਼ਿੰਕ, ਲੋਹਾ, ਤਾਂਬਾ, ਬੋਰਾਨ, ਮੈਗਜ਼ੀਨ ਅਤੇ ਮੋਲਿਬਡੇਨਮ) ਦੇ ਨਾਲ ਕੋਟ ਕਰਨ ਦੀ ਇਜਾਜ਼ਤ ਦੇਵੇ ਅਤੇ ਇਨ੍ਹਾਂ ਉਤਪਾਦਾਂ ਨੂੰ ਵੱਧ ਤੋਂ ਵੱਧ ਵਧੇਰੇ ਕੀਮਤ ਕੰਟਰੋਲ ਤੋਂ ਮੁਕਤ ਰੱਖੇ।

ਸਾਨੂੰ ‘ਯੂਰੀਆ ਜਾਂ ਡੀ. ਏ. ਪੀ. ਨੂੰ ਸੂਖਮ ਪੋਸ਼ਕ ਤੱਤਾਂ ਜਾਂ ਦੂਜੇ ਪੋਸ਼ਕ ਤੱਤਾਂ (ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ) ਦੇ ਨਾਲ ਕੋਰਟ ਕਰਨ ਦੀ ਇਜਾਜ਼ਤ ਦੇਣ ਕਿਸਾਨ ਵੱਧ ਭੁਗਤਾਨ ਕਰਨ ਤੋਂ ਝਿਜਕਣਗੇ ਨਹੀਂ, ਜੇਕਰ ਸਭ ਤੋਂ ਵੱਧ ਖਾਦਾਂ ਦੇ ਨਤੀਜੇ ਵਜੋਂ ਫਸਲ ਦੀ ਪੈਦਾਵਾਰ ਵੱਧ ਹੁੰਦੀ ਹੈ। ਉਨ੍ਹਾਂ ’ਚ ਕਈ ਪਹਿਲਾਂ ਤੋਂ ਹੀ ਯੂਰੀਆ ਦੇ ਉਪਰ ਜ਼ਿੰਕ ਸਲਫੇਟ (ਇਕ ਗੈਰ-ਸਬਸਿਡੀ ਵਾਲੀ ਖਾਦ) ਦਾ ਛਿੜਕਾਅ ਕਰ ਰਹੇ ਹਨ। ਇਥੇ ਉਨ੍ਹਾਂ ਨੂੰ ਸੂਖਮ ਪੋਸ਼ਕ ਤੱਤ ਦੀ ਇਕ ਪਤਲੀ ਪਰਤ ਦੇ ਨਾਲ ਬਰਾਬਰ ਤੌਰ ’ਤੇ ਕੋਟਿਡ ਯੂਰੀਆ ਮਿਲੇਗਾ। ਇਸ ਨਾਲ ਉਨ੍ਹਾਂ ਨੂੰ ਵੱਖਰਾ ਜ਼ਿੰਕ ਸਲਫੇਟ ਖਰੀਦਣ ਅਤੇ ਪਾਉਣ ਦੀ ਲਾਗਤ ਤੋਂ ਬੱਚਤ ਹੋਵੇਗੀ।

ਮੌਜੂਦਾ ਸੰਕਟ ਭਾਰਤ ਦੇ ਉੱਭਰ ਰਹੇ ‘ਬਾਇਓਸਟੀਮੂਲੈਂਟਸ’ ਉਦਯੋਗ ਲਈ ਵੀ ਇਕ ਮੌਕਾ ਹੋ ਸਕਦਾ ਹੈ।

ਹਰੀਸ਼ ਦਾਮੋਦਰਨ

  • Iran War
  • Indias Fertilizer
  • Challenge
  • Possible Solutions

ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?

NEXT STORY

Stories You May Like

  • the threat of war has been averted
    ਜੰਗ ਦਾ ਖ਼ਤਰਾ ਟਲਿਆ! ਹੁਣ ਇੱਕ-ਦੂਜੇ 'ਤੇ ਹਮਲੇ ਨਹੀਂ ਕਰਨਗੇ ਅਮਰੀਕਾ ਅਤੇ ਈਰਾਨ
  • lakshya and tanvi to lead indian challenge at us open super 300
    ਯੂਐਸ ਓਪਨ ਸੁਪਰ 300 ਵਿੱਚ ਭਾਰਤ ਦੀ ਚੁਣੌਤੀ ਦੀ ਅਗਵਾਈ ਕਰਨਗੇ ਲਕਸ਼ੈ ਅਤੇ ਤਨਵੀ
  • america iran conflict
    ਅਮਰੀਕਾ ਨੂੰ ਭਾਰੀ ਪਈ ਈਰਾਨ ਜੰਗ! ਖਰਚਿਆਂ ਦੀ ਭਰਪਾਈ ਲਈ ਮੰਗੇ ਗਏ 80 ਅਰਬ ਡਾਲਰ
  • congress bhavan becomes arena for   name plate war
    ਕਾਂਗਰਸ ਭਵਨ ਬਣਿਆ 'ਨੇਮ ਪਲੇਟ ਜੰਗ' ਦਾ ਅਖਾੜਾ, ਕਮਰੇ 'ਤੇ ਕਬਜ਼ੇ ਦੀ ਜੰਗ ਫਿਰ ਭੜਕੀ
  • iran us conflict
    ਮੁੜ ਛਿੜ ਗਈ ਜੰਗ ! ਵੱਜ ਉਠੇ ਸਾਇਰਨ, ਹੁਣ ਈਰਾਨ ਨੇ ਕੁਵੈਤ ਤੇ ਬਹਿਰੀਨ 'ਤੇ ਕਰ'ਤਾ ਹਮਲਾ
  • due to tata  s data leak  details of iphone 18 pro revealed to the world
    ਟਾਟਾ ਦੇ ਡਾਟਾ ਲੀਕ ਨਾਲ ਐਪਲ ਨੂੰ ਵੱਡਾ ਝਟਕਾ! ਦੁਨੀਆ ਦੇ ਸਾਹਮਣੇ ਆਈ ਆਈਫੋਨ18 ਪ੍ਰੋ ਦੀ ਡਿਟੇਲ
  • sharif and munir left for switzerland
    ਪਾਕਿਸਤਾਨ ਦੇ PM ਸ਼ਰੀਫ ਅਤੇ ਫੀਲਡ ਮਾਰਸ਼ਲ ਮੁਨੀਰ ਈਰਾਨ-US ਗੱਲਬਾਤ ਲਈ ਸਵਿਟਜ਼ਰਲੈਂਡ ਰਵਾਨਾ
  • us iran talks suspended due to lebanon fighting
    ਲਿਬਨਾਨ ’ਚ ਲੜਾਈ ਕਾਰਨ ਅਮਰੀਕਾ ਅਤੇ ਈਰਾਨ ਦੀ ਗੱਲਬਾਤ ਮੁਲਤਵੀ
  • pm narendra modi may come to punjab on july 13
    13 ਜੁਲਾਈ ਨੂੰ ਪੰਜਾਬ ਆ ਸਕਦੇ ਨੇ PM ਨਰਿੰਦਰ ਮੋਦੀ, ਜਲੰਧਰ 'ਚ ਵੱਡੀ ਰੈਲੀ ਕਰਕੇ...
  • equations changed in jalandhar politics congress split
    ਕਾਂਗਰਸ ਦੋਫਾੜ! ਜਲੰਧਰ ਦੀ ਸਿਆਸਤ 'ਚ ਬਦਲੇ ਸਮੀਕਰਨ, ਚੰਨੀ ਦੀ ਮੀਟਿੰਗ 'ਚ ਦਿਸੀਆਂ...
  • three boys arrested with weapons
    ਸਰਹੱਦ ਪਾਰ ਤੋਂ ਆਏ ਹਥਿਆਰਾਂ ਸਮੇਤ 3 ਨੌਜਵਾਨ ਗ੍ਰਿਫ਼ਤਾਰ, 3 ਪਿਸਟਲ ਬਰਾਮਦ
  • vegetables floating in pratap bagh vegetable market
    ਜਲ-ਥਲ ਹੋਣ ਕਾਰਨ ਫੜ੍ਹੀਆਂ ਲਾਉਣ ਵਾਲਿਆਂ ਦਾ ਨੁਕਸਾਨ, ਪ੍ਰਤਾਪ ਬਾਗ ਸਬਜ਼ੀ ਮੰਡੀ...
  • meteorological department has issued a big warning
    ਅਗਲੇ 24 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert,ਮੌਸਮ...
  • sunday holidays cancelled  post offices in jalandhar will remain open
    ਸਰਕਾਰੀ ਤੇ ਐਤਵਾਰ ਦੀਆਂ ਛੁੱਟੀਆਂ ਰੱਦ! ਖੁੱਲ੍ਹੇ ਰਹਿਣਗੇ ਜਲੰਧਰ ਦੇ ਇਹ Post...
  • motorcycle stolen from outside civil hospital
    ਸਿਵਲ ਹਸਪਤਾਲ ਦੇ ਬਾਹਰੋਂ ਮੋਟਰਸਾਈਕਲ ਚੋਰੀ
  • railway ticket checking staff
    ਰੇਲਵੇ ਟਿਕਟ ਚੈਕਿੰਗ ਸਟਾਫ਼ ਨੇ ਜੂਨ 'ਚ ਬਿਨਾਂ ਟਿਕਟ ਯਾਤਰੀਆਂ ਤੋਂ ਵਸੂਲੇ 3.16...
Trending
Ek Nazar
social media influencer

ਸੋਸ਼ਲ ਮੀਡੀਆ ਇਨਫਲੂਐਂਸਰ ਦਾ ਪਤੀ ਨੇ ਕੀਤਾ ਕਤਲ ! ਮਗਰੋਂ ਖੁਦ ਨੂੰ ਵੀ...

politician relative among 4 arrested

ਲਾਹੌਰ 'ਚ ਵਿਦੇਸ਼ੀ ਮਹਿਲਾਵਾਂ ਨਾਲ ਦਰਿੰਦਗੀ! ਡਿਪਟੀ PM ਦਾ ਰਿਸ਼ਤੇਦਾਰ ਨਿਕਲਿਆ...

sunday holidays cancelled  post offices in jalandhar will remain open

ਸਰਕਾਰੀ ਤੇ ਐਤਵਾਰ ਦੀਆਂ ਛੁੱਟੀਆਂ ਰੱਦ! ਖੁੱਲ੍ਹੇ ਰਹਿਣਗੇ ਜਲੰਧਰ ਦੇ ਇਹ Post...

social media

ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ 'ਚ ਦੇਰੀ 'ਤੇ ਆਸਟ੍ਰੇਲੀਆਈ ਪੀ.ਐੱਮ. ਗਰਮ

this don was madly in love with madhubala

ਮਧੂਬਾਲਾ ਦੇ ਪਿਆਰ 'ਚ ਪਾਗਲ ਸੀ ਇਹ ਗੈਂਗਸਟਰ ! ਨਹੀਂ ਮਿਲੀ ਤਾਂ ਹਮਸ਼ਕਲ ਨਾਲ ਹੀ...

moldova   prime minister resigns

ਮੋਲਡੋਵਾ ਦੇ ਪ੍ਰਧਾਨ ਮੰਤਰੀ ਨੇ ਦੇ'ਤਾ ਅਸਤੀਫ਼ਾ, ਹੋਰ ਡੂੰਘਾ ਹੋਇਆ ਸਰਕਾਰੀ ਸੰਕਟ

drone attacks

ਸਵੀਡਨ 'ਚ ਰੂਸੀ ਦੂਤਾਵਾਸ 'ਤੇ ਡਰੋਨ ਹਮਲੇ

this famous punjabi singer has been battling gallstones for the past 11 years

ਪਿਛਲੇ 11 ਸਾਲਾਂ ਤੋਂ ਪਿੱਤੇ ਦੀ ਪੱਥਰੀ ਨਾਲ ਜੂਝ ਰਿਹੈ ਇਹ ਮਸ਼ਹੂਰ ਪੰਜਾਬੀ ਗਾਇਕ !...

heavy rain 3 days imd monsoon

Rain Alert : 3, 4, 5 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! 16 ਸੂਬਿਆਂ 'ਚ...

man front of un headquarters

UN ਦੇ ਮੁੱਖ ਦਫਤਰ ਸਾਹਮਣੇ ਵਿਅਕਤੀ ਨੇ ਆਪਣੇ ਆਪ ਨੂੰ ਲਾ ਲਈ ਅੱਗ, ਹੋਈ ਮੌਤ

haryana inspector dismissed from job after becoming a smuggler

ਮਾਲਾਮਾਲ ਹੋਣ ਦੇ ਚੱਕਰ ’ਚ ਸਮੱਗਲਰ ਬਣਿਆ ਹਰਿਆਣਾ ਦਾ ਇੰਸਪੈਕਟਰ, ਵਿਭਾਗ ਵਲੋਂ...

the world  s famous singer got married secretly

ਦੁਨੀਆ ਦੀ ਮਸ਼ਹੂਰ ਗਾਇਕਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਕਿਸੇ ਨੂੰ ਨਹੀਂ ਹੋਣ...

this bollywood superstar will become a groom for the third tim

ਤੀਜੀ ਵਾਰ ਲਾੜਾ ਬਣੇਗਾ ਬਾਲੀਵੁੱਡ ਦਾ ਇਹ ਸੁਪਰਸਟਾਰ, ਜਾਣੋ ਕੌਣ ਹੈ ਹੋਣ ਵਾਲੀ...

6 year old girl raped in punjab

ਪੰਜਾਬ ਸ਼ਰਮਸਾਰ: ਫੁੱਫੜ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ! ਜਵਾਕੜੀ ਨਾਲ ਕੀਤਾ...

famous actor couple announces separation after 10 years of marriage

ਮਸ਼ਹੂਰ ਜੋੜੇ ਦਾ ਹੋਣ ਜਾ ਰਿਹੈ ਤਲਾਕ ! 10 ਸਾਲ ਇਕੱਠੇ ਰਹਿਣ ਮਗਰੋਂ ਲਿਆ ਵੱਖ ਹੋਣ...

social media

ਇਟਲੀ : ਸੋਸ਼ਲ ਮੀਡੀਆ 'ਤੇ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਖ਼ਿਲਾਫ਼ ਹੋਵੇਗੀ...

people fell off this royal bike after it broke down

ਇਸ ਰਾਇਲ ਬਾਈਕ ਨੂੰ ਟੁੱਟ ਕੇ ਪੈ ਗਏ ਲੋਕ ! ਇਕੋ ਮਹੀਨੇ 'ਚ ਹੀ ਵਿਕ ਗਏ 1,14,032...

famous bollywood actor becomes groom at the age of 78

78 ਸਾਲ ਦੀ ਉਮਰ 'ਚ ਲਾੜਾ ਬਣਿਆ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ, ਸਾਹਮਣੇ ਆਈਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • punjab economy
      ਪੰਜਾਬ ਦੀ ਡੋਲਦੀ ਆਰਥਿਕਤਾ ਬਨਾਮ ‘ਆਪ’ ਸਰਕਾਰ
    • cyber fraud zero fir
      ਸਾਰੇ ਸਾਈਬਰ ਅਪਰਾਧਾਂ ’ਚ ‘ਜ਼ੀਰੋ-ਐੱਫ.ਆਈ.ਆਰ.’ ਦਰਜ ਹੋਵੇ
    • jammu kashmir terrorists helpers
      ‘ਜੰਮੂ-ਕਸ਼ਮੀਰ ’ਚ ਸ਼ਾਂਤੀ ਲਈ’ ਅੱਤਵਾਦੀਆਂ ਦੇ ਮਦਦਗਾਰਾਂ ਦਾ ਸਫ਼ਾਇਆ ਜ਼ਰੂਰੀ!
    • can an elderly persons lifespan be reversed
      ਕੀ ਬਜ਼ੁਰਗ ਇਨਸਾਨ ਦੀ ਉਮਰ ਨੂੰ ਮੋੜਿਆ ਜਾ ਸਕਦਾ ਹੈ?
    • bns bnss bsa
      ਅੰਗਰੇਜ਼ਾਂ ਦੇ ਕਾਨੂੰਨ ਤੋਂ ਨਿਜਾਤ, ਨਿਆਂ ਦੇ ਨਵੇਂ ਯੁੱਗ ਦਾ ਆਗਾਜ਼
    • obscene acts at religious places
      ਧਾਰਮਿਕ ਸਥਾਨਾਂ ’ਤੇ ਅਪਮਾਨਿਤ ਹੁੰਦੀ ਮਨੁੱਖਤਾ
    • bjp s victory roll
      ਭਾਜਪਾ ਦਾ ਵਿਜੇ ਰੱਥ : ਕੀ ਇਹ ਅਜੇਤੂ ਹੈ ?
    • the growing business of fake and adulterated food products
      ‘ਨਕਲੀ ਅਤੇ ਮਿਲਾਵਟੀ ਖੁਰਾਕ ਪਦਾਰਥਾਂ’ ਦਾ ਵਧ ਰਿਹਾ ਧੰਦਾ!
    • sonam and sia
      ਸੋਨਮ ਅਤੇ ਸੀਆ : ਲੜਕਿਆਂ ਨੂੰ ਮੌਤ ਕਿਉਂ
    • congress history
      ਸਿਲੈਕਟਿਵ ਗੁੱਸੇ ਨਾਲ ਕਾਂਗਰਸ ਦਾ ਇਤਿਹਾਸ ਨਹੀਂ ਮਿਟ ਸਕਦਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +