Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 23, 2026

    9:09:28 PM

  • bollywood actor news

    BOLLYWOOD ਅਦਾਕਾਰ ਨਸ਼ੇ ਦੇ ਮਾਮਲੇ 'ਚ ਗ੍ਰਿਫ਼ਤਾਰ!...

  • nawanshahr police post london to investigate grenade attack

    ਲੰਡਨ ਪਹੁੰਚੀ ਨਵਾਂਸ਼ਹਿਰ ਪੁਲਸ ਪੋਸਟ ਗ੍ਰਨੇਡ ਹਮਲੇ...

  • punjab weather raining imd yellow alert

    ਪੰਜਾਬ ਦੇ ਮੌਸਮ ਦੀ 27 ਅਗਸਤ ਤੱਕ ਤਾਜ਼ਾ ਅਪਡੇਟ...

  • punjabi boy italy

    ਇਟਲੀ ਵਿਚ ਪੰਜਾਬੀ ਬੰਦੇ ਨਾਲ ਵਾਪਰੀ ਅਣਹੋਣੀ!

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਦਿੱਲੀ ਦੇ ਤਖਤ ਉੱਤੇ ‘ਵਿਕਾਸ ਪੁਰਸ਼’ ਕੇਜਰੀਵਾਲ

BLOG News Punjabi(ਬਲਾਗ)

ਦਿੱਲੀ ਦੇ ਤਖਤ ਉੱਤੇ ‘ਵਿਕਾਸ ਪੁਰਸ਼’ ਕੇਜਰੀਵਾਲ

  • Updated: 12 Feb, 2020 01:59 AM
Blog
kejriwal  the   vikas purush   on the throne of delhi
  • Share
    • Facebook
    • Tumblr
    • Linkedin
    • Twitter
  • Comment

ਕਲਿਆਣੀ ਸ਼ੰਕਰ

7 ਸਾਲ ਪਹਿਲਾਂ ਕਿਸ ਨੇ ਸੋਚਿਆ ਸੀ ਕਿ ਿਦੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਤਖਤ ’ਤੇ ਤੀਸਰੀ ਵਾਰ ਬੈਠਣਗੇ। ਹਾਲਾਂਕਿ ‘ਆਪ’ 2013 ’ਚ ਇਕ ਤਬਾਹਕੁੰਨ ਕਾਰਕ ਦੇ ਤੌਰ ’ਤੇ ਆਈ ਸੀ ਅਤੇ ਇਸ ਨੂੰ ‘ਕਲ ਕਾ ਛੋਕਰਾ’ ਕਹਿ ਕੇ ਸ਼ੁਰੂ ਵਿਚ ਨਕਾਰ ਦਿੱਤਾ ਗਿਆ ਸੀ। ਕੇਜਰੀਵਾਲ ਨੇ ਲੋਕਾਂ ਦਾ ਮੂਡ ਸਮਝ ਕੇ ਆਪਣੇ ਆਲੋਚਕਾਂ ਨੂੰ ਹੈਰਾਨ ਕਰ ਦਿੱਤਾ। ਆਪਣੇ ਰੋਲਰ ਕੋਸਟਰ ਦੇ ਸਿਆਸੀ ਝੂਲੇ ’ਚ ਚੰਗਾ ਕਰਨ ਲਈ ਕੇਜਰੀਵਾਲ ਬਦਲਾਅ ਲਿਆਏ। ਉਨ੍ਹਾਂ ਦੇ ਆਲੋਚਕਾਂ ਨੇ ਉਨ੍ਹਾਂ ਨੂੰ ਅਰਾਜਕਤਾਵਾਦੀ ਕਰਾਰ ਦਿੱਤਾ। ਅਸਲ ਵਿਚ ਦਿੱਲੀ ਉਨ੍ਹਾਂ ਦੀਆਂ ਵੱਡੀਆਂ ਖਾਹਿਸ਼ਾਂ ਦਾ ਆਖਰੀ ਸਿਰਾ ਨਹੀਂ ਸੀ। ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਅਤੇ 400 ਲੋਕ ਸਭਾ ਸੀਟਾਂ ’ਤੇ ਚੋਣ ਲੜੀ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨੀਆਂ ਵੱਡੀਆਂ ਖਾਹਿਸ਼ਾਂ ਵਾਲੇ ਸਨ। ਇਸ ਵਾਰ ਵੀ ਜਿੱਤਣ ਤੋਂ ਬਾਅਦ ‘ਆਪ’ ਰਾਸ਼ਟਰੀ ਨਿਰਮਾਣ ਬਾਰੇ ਗੱਲ ਕਰ ਰਹੀ ਹੈ। ਜਦੋਂ ਕੇਜਰੀਵਾਲ ਨੇ ਦੇਖਿਆ ਕਿ ਉਨ੍ਹਾਂ ਲਈ ਗੁੰਜਾਇਸ਼ ਘੱਟ ਹੈ ਤਾਂ ਉਨ੍ਹਾਂ ਨੇ ਆਪਣਾ ਟਰੈਕ ਫਿਰ ਤੋਂ ਬਦਲ ਲਿਆ। ਪਰ ਹੁਣ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਜ਼ੋਰਦਾਰ ਜਿੱਤ ਤੋਂ ਕੇਜਰੀਵਾਲ ਸੰਤੁਸ਼ਟ ਹੋਣਗੇ। ਇਹ ਦੂਸਰੀ ਵਾਰ ਹੈ ਕਿ ਮੋਦੀ ਮੈਜਿਕ ਦਿੱਲੀ ਚੋਣਾਂ ’ਚ ਕੰਮ ਨਹੀਂ ਕਰ ਸਕਿਆ। ਵਰਣਨਯੋਗ ਹੈ ਕਿ 2019 ਵਿਚ ਭਾਜਪਾ ਨੇ ਇਕ ਪ੍ਰਭਾਵਸ਼ਾਲੀ ਜਿੱਤ ਦਰਜ ਕੀਤੀ ਸੀ। ਦਿੱਲੀ ਚੋਣਾਂ ਵਿਚ ‘ਆਪ’ ਅਤੇ ਭਾਜਪਾ ਆਹਮੋ-ਸਾਹਮਣੇ ਸਨ। ਦਿੱਲੀ ਨੂੰ ਫਿਰ ਤੋਂ ਹਥਿਆਉਣ ਲਈ ਭਾਜਪਾ ਨੇ ਆਪਣਾ ਜ਼ੋਰ ਲਾ ਦਿੱਤਾ। ਤਿੰਨ ਦਹਾਕਿਆਂ ਤੋਂ ਉਹ ਦਿੱਲੀ ਵਿਚ ਜਿੱਤ ਲਈ ਤਰਸ ਰਹੀ ਹੈ, ਇਸ ਵਾਰ ਉਸ ਨੇ ਹਾਈ ਪ੍ਰੋਫਾਈਲ ਨੇਤਾਵਾਂ ਨੂੰ ਕੰਮ ਵਿਚ ਲਾਇਆ ਹੋਇਆ ਸੀ।

ਮੋਦੀ ਨੂੰ ਮੋਦੀ ਤੋਂ ਹੀ ਹਰਾਇਆ

ਆਖਿਰ ਕੇਜਰੀਵਾਲ ਲਈ ਇਸ ਵਾਰ ਕਿਸ ਚੀਜ਼ ਨੇ ਕੰਮ ਕੀਤਾ। ਕੇਜਰੀਵਾਲ ਨੇ ਮੋਦੀ ਨੂੰ ਮੋਦੀ ਤੋਂ ਹੀ ਹਰਾਇਆ। ਮੋਦੀ ਨੇ 2014 ਚੋਣਾਂ ਵਿਕਾਸ ਦੇ ਮੁੱਦੇ ’ਤੇ ਜਿੱਤੀਆਂ ਸਨ ਅਤੇ ਕੇਜਰੀਵਾਲ ਨੇ ਮੋਦੀ ਦੇ ਇਸ ਆਈਡੀਏ ਨੂੰ ਚੋਰੀ ਕਰ ਲਿਆ ਅਤੇ ਇਸ ਦੀ ਵਰਤੋਂ ਦਿੱਲੀ ਚੋਣਾਂ ਵਿਚ ਕੀਤੀ। ਕੇਜਰੀਵਾਲ ਦਿੱਲੀ ਦੇ ਵੋਟਰਾਂ ਤਕ ਕਦੇ ਖਾਲੀ ਹੱਥ ਨਹੀਂ ਗਏ। ਉਨ੍ਹਾਂ ਦੇ ਭੱਥੇ ਵਿਚ ਕਲਿਆਣਕਾਰੀ ਮੁੱਦੇ, ਜਿਵੇਂ ਫ੍ਰੀ ਬਿਜਲੀ, ਪਾਣੀ, ਬਿਹਤਰ ਸਿਹਤ ਸੇਵਾਵਾਂ, ਸਿੱਖਿਆ ਸਹੂਲਤਾਂ, ਆਮ ਆਦਮੀ ਦੇ ਬੂਹੇ ਤਕ ਸੇਵਾਵਾਂ ਦੀ ਡਲਿਵਰੀ, ਔਰਤਾਂ ਲਈ ਫ੍ਰੀ ਬੱਸ ਰਾਈਡ, ਬਿਹਤਰ ਸਟ੍ਰੀਟ ਲਾਈਟਿੰਗ, ਸੀ. ਸੀ. ਟੀ. ਵੀ. ਆਦਿ ਸ਼ਾਮਲ ਸਨ। ਉਨ੍ਹਾਂ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਹੀ ਵੋਟਾਂ ਮੰਗੀਆਂ। ਹਾਲਾਕਿ ਉਨ੍ਹਾਂ ਦੇ ਆਲੋਚਕ ਇਹ ਦੋਸ਼ ਲਾਉਂਦੇ ਹਨ ਕਿ ਕਰਦਾਤਿਆਂ ਦੇ ਪੈਸੇ ਨੂੰ ਉਹ ਉਡਾਉਂਦੇ ਰਹੇ। ਗਰੀਬਾਂ ਲਈ ਕੀਤੇ ਕੰਮ ਹੀ ਉਨ੍ਹਾਂ ਦੇ ਹੱਕ ਵਿਚ ਰਹੇ। ਇਸ ਤੋਂ ਇਲਾਵਾ ਕੇਜਰੀਵਾਲ ਨੇ ਆਪਣੇ ਆਪ ਨੂੰ ਸ਼ਾਹੀਨ ਬਾਗ, ਸੀ. ਏ. ਏ. ਵਿਰੋਧੀ ਪ੍ਰਦਰਸ਼ਨਾਂ ਅਤੇ ਨਫਰਤ ਵਰਗੀ ਰਾਜਨੀਤੀ ਤੋਂ ਦੂਰ ਰੱਖਿਆ। ਉਨ੍ਹਾਂ ਦੇ ਵੋਟਰਾਂ ’ਚ ਮੁਸਲਮਾਨ ਵੀ ਇਕ ਹਿੱਸਾ ਸਨ।

ਐਂਗਰੀ ਯੰਗਮੈਨ ਦੀ ਦਿੱਖ ਵਿਚ ਕੀਤਾ ਬਦਲਾਅ

ਦੂਜੀ ਗੱਲ ਇਹ ਹੈ ਕਿ ਕੇਜਰੀਵਾਲ ਕੁਝ ਵੀ ਨਾ ਹੁੰਦੇ, ਜੇਕਰ ਉਹ ਜਲਦੀ ਨਾ ਸਿੱਖਦੇ। ਉਨ੍ਹਾਂ ਨੇ ਆਪਣੀਆਂ ਗਲਤੀਆਂ ਤੋਂ ਸਿੱਖਿਆ ਅਤੇ 2017 ਵਿਚ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਵਿਚ ‘ਆਪ’ ਦੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਕਾਰਜਸ਼ੈਲੀ ਦੇ ਸਟਾਈਲ ਨੂੰ ਬਦਲ ਦਿੱਤਾ ਪਰ ਅਸਲੀ ਬਦਲਾਅ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਮਿਲੀ ਹਾਰ ਨਾਲ ਆਇਆ। ਇਸ ਕਾਰਣ ਕੇਜਰੀਵਾਲ ਨੇ ਆਪਣੀ ਦਿੱਖ ਨੂੰ ਸੁਧਾਰਨਾ ਜਾਰੀ ਰੱਿਖਆ। 2012 ਵਿਚ ਐਂਗਰੀ ਯੰਗਮੈਨ ਦੀ ਦਿੱਖ ਦਿਖਾਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ‘ਵਿਕਾਸ ਪੁਰਸ਼’ ਦੇ ਤੌਰ ’ਤੇ ਪੇਸ਼ ਕੀਤਾ। ਮਫਲਰਮੈਨ ਕੇਜਰੀਵਾਲ ਨੇ ਆਪਣਾ ਮਫਲਰ ਹਟਾ ਕੇ ਆਪਣੇ ਆਪ ਨੂੰ ਇਕ ਪਰਿਵਾਰਕ ਵਿਅਕਤੀ ਦੇ ਤੌਰ ’ਤੇ ਪ੍ਰਾਜੈਕਟ ਕੀਤਾ। ਜਿੱਤਣ ਦੀ ਲਾਲਸਾ ਵਿਚ ਉਨ੍ਹਾਂ ਨੇ ਆਪਣਾ ਧਿਆਨ ਦਿੱਲੀ ’ਤੇ ਕੇਂਦਰਿਤ ਕਰਦੇ ਹੋਏ ਬ੍ਰੈੱਡ ਅੈਂਡ ਬਟਰ ਵਰਗੇ ਮੁੱਦੇ ਉਠਾਏ। ਭਾਜਪਾ ’ਤੇ ਇਹੀ ਮੁੱਦਾ ਭਾਰੀ ਰਿਹਾ।

ਪੀ. ਐੱਮ. ਅਤੇ ਸੀ. ਐੱਮ. ਵਿਚ ਇਕ ਬਿਹਤਰ ਰਿਸ਼ਤਾ ਬਣਿਆ

ਤੀਸਰੀ ਗੱਲ ਇਹ ਹੈ ਕਿ ਬਦਲੇ ਦੀ ਰਾਜਨੀਤੀ ’ਤੇ ਰੋਕ ਲਾ ਕੇ ‘ਆਪ’ ਨੇ ਜੰਮੂ-ਕਸ਼ਮੀਰ ਵਿਚ ਆਰਟੀਕਲ-370 ਹਟਾਉਣ ਦੇ ਵਾਦ-ਵਿਵਾਦ ਵਾਲੇ ਬਿੱਲ ਦਾ ਰਾਜ ਸਭਾ ਵਿਚ ਸਮਰਥਨ ਕੀਤਾ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਰਾਮ ਮੰਦਰ ’ਤੇ ਦਿੱਤੇ ਗਏ ਫੈਸਲਾ ਦਾ ਸਵਾਗਤ ਕੀਤਾ। ਇਸ ਦੇ ਨਤੀਜੇ ਵਜੋਂ ਪੀ. ਐੱਮ. ਅਤੇ ਸੀ. ਐੱਮ. ਵਿਚਾਲੇ ਇਕ ਬਿਹਤਰ ਰਿਸ਼ਤਾ ਬਣਿਆ। ਜਦੋਂ ਕੇਜਰੀਵਾਲ 51 ਸਾਲ ਦੇ ਹੋਏ ਤਾਂ ਮੋਦੀ ਨੇ ਉਨ੍ਹਾਂ ਨੂੰ ਹੈਪੀ ਬਰਥਡੇ ਸੰਦੇਸ਼ ਭੇਜਿਆ। ਚੌਥੀ ਗੱਲ ਇਹ ਹੈ ਕਿ ਚੋਣਾਂ ਦੌਰਾਨ ਉਨ੍ਹਾਂ ਨੇ ਸਥਾਨਕ ਮੁੱਦਿਆਂ ਦੀ ਕਹਾਣੀ ਲਿਖੀ। ਇਸ ਦੇ ਉਲਟ ਭਾਜਪਾ ਰਾਸ਼ਟਰੀ ਮੁੱਦੇ ਉਠਾਉਂਦੀ ਰਹੀ। ਉਨ੍ਹਾਂ ਨੇ ਸੋਸ਼ਲ ਮੀਡੀਆ ਅਤੇ ਰੇਡੀਓ ’ਤੇ ਆਪਣੇ ਵਿਗਿਆਪਨਾਂ ਦੀ ਝੜੀ ਲਾ ਦਿੱਤੀ। ਕੇਜਰੀਵਾਲ ਦੇ ਆਲੋਚਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਆਪਣੇ ਉੱਪਰ ਅਤੇ ਪਾਰਟੀ ਪ੍ਰਚਾਰ ’ਤੇ 500 ਕਰੋੜ ਰੁਪਿਆ ਖਰਚ ਕੀਤਾ। 5ਵਾਂ ਇਹ ਕਿ ਸੁਪਰੀਮ ਕੋਰਟ ਦੇ ਹੁਕਮ ਕਿ ਉਪ-ਰਾਜਪਾਲ ਮੰਤਰੀ ਮੰਡਲ ਦੀ ਸਲਾਹ ਅਤੇ ਸਹਾਇਤਾ ਦੇ ਨਾਲ ਕੰਮ ਕਰਨਗੇ, ਕੇਜਰੀਵਾਲ ਨੇ ਦਿੱਲੀ ਦੇ ਉਪ-ਰਾਜਪਾਲ ਨਾਲ ਲਗਾਤਾਰ ਲੜਾਈ ਨੂੰ ਤਿਆਗ ਦਿੱਤਾ। ਅਦਾਲਤ ਵਿਚ ਚੱਲ ਰਹੀ ਲੜਾਈ ਵੀ ਖਤਮ ਹੋ ਗਈ। ੍6ਵੀਂ ਗੱਲ ਹੋਰ ਵੀ ਮਹੱਤਵਪੂਰਨ ਹੈ ਕਿ ਨਾ ਤਾਂ ਕਾਂਗਰਸ ਅਤੇ ਨਾ ਹੀ ਭਾਜਪਾ ਕੋਲ ਕੇਜਰੀਵਾਲ ਵਰਗਾ ਕੱਦਾਵਰ ਨੇਤਾ ਹੈ। ਭਾਜਪਾ ਤਾਂ ਮੋਦੀ ਮੈਜਿਕ ’ਤੇ ਹੀ ਸ਼ਰਤ ਲਾਉਂਦੀ ਹੈ, ਜਦਕਿ ਕਾਂਗਰਸ ਸ਼ੀਲਾ ਦੀਕਸ਼ਿਤ ਦੇ 3 ਕਾਰਜਕਾਲਾਂ ਦਾ ਗੁਣਗਾਨ ਕਰਦੀ ਹੈ। ਸੰਖੇਪ ਵਿਚ ਕੇਜਰੀਵਾਲ ਦੀ ਜਿੱਤ ਚਾਰ ਮੁੱਖ ਕਾਰਣਾਂ ਕਰਕੇ ਸੰਭਵ ਹੋਈ। ਪਹਿਲਾ ਇਹ ਕਿ ਕੇਜਰੀਵਾਲ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਵਿਚ ਸਫਲ ਹੋਏ ਕਿ ਉਨ੍ਹਾਂ ਦੇ ਦੂਸਰੇ ਕਾਰਜਕਾਲ ਦੀ ਲੋਕਾਂ ਨੇ ਸ਼ਲਾਘਾ ਕੀਤੀ ਹੈ। ਦੂਸਰੀ ਗੱਲ ਲੋਕਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਪੁਰਾਣੀ ਰਾਜਨੀਤੀ ਨੌਸਿੱਖੀਆ ਦੀ ਇਮੇਜ ਦੇ ਉਲਟ ਉਨ੍ਹਾਂ ਨੂੰ ਇਕ ਚੰਗਾ ਨੇਤਾ ਮੰਨਿਆ। ਤੀਸਰੀ ਗੱਲ ਕਾਂਗਰਸ ਦੀ ਹੋਂਦ ਖਤਮ ਹੋਈ ਅਤੇ ਭਾਜਪਾ ਕੋਲ ਕੋਈ ਯੋਗ ਨੇਤਾ ਨਹੀਂ ਸੀ। ਚੌਥੀ ਗੱਲ ਇਹ ਕਿ ਉਹ ਗਰੀਬ ਚੋਣ ਖੇਤਰ ਦਾ ਪੋਸ਼ਣ ਕਰਨ ’ਚ ਸਫਲ ਰਹੇ। ਉਨ੍ਹਾਂ ਨੇ ਨਾਜਾਇਜ਼ ਕਾਲੋਨੀਆਂ ਨੂੰ ਨਿਯਮਿਤ ਕਰਨ ਦਾ ਸਿਹਰਾ ਲਿਆ। ਧਰੁਵੀਕਰਨ ਦੀ ਰਾਜਨੀਤੀ ਤੋਂ ਕੇਜਰੀਵਾਲ ਨੇ ਆਪਣੇ ਆਪ ਨੂੰ ਦੂਰ ਰੱਖਿਆ। ਇਥੇ ਇਹ ਵੀ ਖਤਰਾ ਹੈ ਕਿ ਕੇਜਰੀਵਾਲ ਦੀ ਹੈਟ੍ਰਿਕ ਉਨ੍ਹਾਂ ਨੂੰ ਕਿਤੇ ਨਿਰੰਕੁਸ਼ ਨਾ ਬਣਾ ਦੇੇਵੇ। ਉਨ੍ਹਾਂ ਦੇ ਆਲੋਚਕ ਪਹਿਲਾਂ ਤੋਂ ਹੀ ਕਹਿੰਦੇ ਹਨ ਕਿ ਕੇਜਰੀਵਾਲ ਆਪਣੇ ਆਲੇ-ਦੁਆਲੇ ਨਿੱਜੀ ਪੰਥ ਬਣਾ ਰਹੇ ਹਨ। ‘ਆਪ’ ਅਤੇ ਇਸ ਦੇ ਮੁਖੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ।

  • ਦਿੱਲੀ
  • ਕੇਜਰੀਵਾਲ
  • Kejriwal

ਭਾਜਪਾ ਵਿਸ਼ ਕੰਨਿਆਵਾਂ ਅਤੇ ਪ੍ਰੋਫੈਸ਼ਨਲਾਂ ’ਤੇ ਆਧਾਰਿਤ ਹੋਣਾ ਛੱਡੇ

NEXT STORY

Stories You May Like

  • girls  wearing jeans delhi high court
    ‘ਕੁੜੀਆਂ ਦੇ ਜੀਨਸ ਪਾਉਣ ਨਾਲ ਮੁੰਡੇ ਵਿਗੜਦੇ ਹਨ’ ਵਾਲੀ ਮਾਨਸਿਕਤਾ ਚਿੰਤਾਜਨਕ, ਅਸਵੀਕਾਰਯੋਗ : ਦਿੱਲੀ ਹਾਈ ਕੋਰਟ
  • 700 rupees clash person incident
    700 ਰੁਪਏ ਨੂੰ ਲੈ ਕੇ ਹੋਈ ਝੜਪ, ਵਿਅਕਤੀ ਦਾ ਕਰ 'ਤਾ ਕਤਲ, ਦਿੱਲੀ 'ਚ ਫੈਲੀ ਸਨਸਨੀ
  • rain in many parts of delhi
    ਦਿੱਲੀ ਦੇ ਕਈ ਹਿੱਸਿਆਂ 'ਚ ਮੀਂਹ ! 16 ਅਗਸਤ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਉਮੀਦ
  • army helicopter brings kidneys from chandigarh to delhi
    ਫ਼ੌਜ ਦਾ ਹੈਲੀਕਾਪਟਰ ਚੰਡੀਗੜ੍ਹ ਤੋਂ ਦਿੱਲੀ ਲਿਆਇਆ ਕਿਡਨੀਆਂ, ਏਮਜ਼ ਦੇ ਡਾਕਟਰਾਂ ਨੇ ਔਰਤ ਨੂੰ ਦਿੱਤੀ ਨਵੀਂ ਜ਼ਿੰਦਗੀ
  • 52 arrested by delhi police
    ਆਜ਼ਾਦੀ ਦਿਹਾੜੇ ਤੋਂ ਪਹਿਲਾਂ ਦਿੱਲੀ ਪੁਲਸ ਨੂੰ ਵੱਡੀ ਸਫ਼ਲਤਾ ! ਹਥਿਆਰਾਂ ਸਣੇ 52 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
  • air india turbulence captain dope test positive
    Air India ਦੀ ਫੁਕੇਟ-ਦਿੱਲੀ ਫਲਾਈਟ ’ਚ ਖ਼ਤਰਨਾਕ ਟਰਬੂਲੈਂਸ ਮਗਰੋਂ ਕੈਪਟਨ ਦਾ ਡੋਪ ਟੈਸਟ ਪਾਜ਼ੇਟਿਵ ਹੋਣ ਦਾ ਦਾਅਵਾ!
  • wing commander honey trapped
    ਹਨੀ ਟ੍ਰੈਪ 'ਚ ਫ਼ਸਿਆ ਫ਼ੌਜ ਦਾ ਵਿੰਗ ਕਮਾਂਡਰ ! ਪਾਕਿ ਨੂੰ ਭੇਜੀ ਖ਼ੁਫ਼ੀਆ ਜਾਣਕਾਰੀ, ਦਿੱਲੀ ਪੁਲਸ ਨੇ ਕੀਤਾ...
  • account holders nominee rules will change from september 1
    Demat ਤੇ MF ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1 ਸਤੰਬਰ ਤੋਂ ਬਦਲ ਜਾਣਗੇ Nominee ਦੇ ਨਿਯਮ
  • punjab weather raining imd yellow alert
    ਪੰਜਾਬ ਦੇ ਮੌਸਮ ਦੀ 27 ਅਗਸਤ ਤੱਕ ਤਾਜ਼ਾ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ...
  • achievers group candidates file nomination papers in gymkhana elections
    ਜਿਮਖਾਨਾ ਚੋਣਾਂ 'ਚ ਅਚੀਵਰਜ਼ ਗਰੁੱਪ ਦੇ ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ...
  • country s first baaz drone battalion deployed in jalandhar
    ਜਲੰਧਰ 'ਚ ਦੇਸ਼ ਦੀ ਪਹਿਲੀ ਬਾਜ਼ ਡਰੋਨ ਬਟਾਲੀਅਨ ਤਾਇਨਾਤ, ਪੰਜਾਬ ਬਾਰਡਰ 'ਤੇ...
  • heat wave will hit punjab again
    ਪੰਜਾਬ 'ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ, ਆਉਣ ਵਾਲੇ ਦਿਨਾਂ ਦੀ ਜਾਣੋ ਰਿਪੋਰਟ
  • ba student commits suicide by jumping from 10th floor in jalandhar heights
    ਜਲੰਧਰ ਹਾਈਟਸ 'ਚ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ BA ਦੀ ਵਿਦਿਆਰਥਣ ਨੇ ਕੀਤੀ...
  • elderly man brutally murdered in jalandhar
    ਜਲੰਧਰ 'ਚ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ! ਕ੍ਰਿਕਟ ਗਰਾਊਂਡ ਨੇੜਿਓਂ ਮਿਲੀ ਲਾਸ਼
  • vehicle loaded with gas cylinders stolen
    ਮਲਸੀਆਂ ਦੇ ਮੇਨ ਚੌਕ ਨੇੜਿਓਂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਚੋਰੀ, ਨਜ਼ਦੀਕੀ ਪਿੰਡ...
  • terrible accident on jalandhar nakodar road two boys died
    ਜਲੰਧਰ-ਨਕੋਦਰ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ! ਦੋ ਨੌਜਵਾਨਾਂ ਦੀ ਦਰਦਨਾਕ ਮੌਤ
Trending
Ek Nazar
horoscope astrology

ਰੱਖੜੀ ਤੋਂ ਪਹਿਲਾਂ ਮਾਲੋਮਾਲ ਹੋ ਜਾਣਗੇ ਇਨ੍ਹਾਂ 4 ਰਾਸ਼ੀਆਂ ਵਾਲੇ ਲੋਕ! ਵਰ੍ਹੇਗਾ...

veteran actress asha singh passes away

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦਾ ਹੋ ਗਿਆ ਦਿਹਾਂਤ ! ਮਨੋਰੰਜਨ ਜਗਤ 'ਚ ਪਸਰਿਆ ਸੋਗ

road incident

A66 ’ਤੇ ਭਿਆਨਕ ਸੜਕ ਹਾਦਸਾ, ਦੋ ਪੁਲਸ ਅਧਿਕਾਰੀਆਂ ਸਮੇਤ 7 ਦੀ ਮੌਤ

incident in sydney

ਸਿਡਨੀ 'ਚ ਹਿੱਟ-ਐਂਡ-ਰਨ ਮਾਮਲੇ 'ਚ ਡਰਾਈਵਰ ਗ੍ਰਿਫ਼ਤਾਰ

join defense pact

ਸਾਊਦੀ ਅਰਬ-ਪਾਕਿਸਤਾਨ-ਤੁਰਕੀ ਰੱਖਿਆ ਸਮਝੌਤੇ 'ਚ ਸ਼ਾਮਲ ਹੋਣ ਲਈ ਬੰਗਲਾਦੇਸ਼ ਤਿਆਰ

deputy prime minister dar to visit britain

ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਡਾਰ ਭਲਕੇ ਤੋਂ ਬ੍ਰਿਟੇਨ ਦੇ ਪੰਜ ਦਿਨਾਂ ਦੌਰੇ...

south africa attract indian tourists

ਦੱਖਣੀ ਅਫਰੀਕਾ ਦਾ 100,000 ਭਾਰਤੀਆਂ ਨੂੰ ਵੀਜ਼ਾ ਦੇਣ ਦਾ ਟੀਚਾ !

bahawalpur compound restored

ਮੁੜ ਬਹਾਲ ਹੋਇਆ ਜੈਸ਼-ਏ-ਮੁਹੰਮਦ ਦਾ ਬਹਾਵਲਪੁਰ ਹੈੱਡਕੁਆਰਟਰ

imran khan

ਇਮਰਾਨ ਖ਼ਾਨ ਦੀ ਰਿਹਾਈ ਅਤੇ ਇਲਾਜ ਨੂੰ ਲੈ ਕੇ ਫੌਜ ਤੇ ਸੁਪਰੀਮ ਕੋਰਟ ਆਹਮੋ-ਸਾਹਮਣੇ

thieves target 4 shops in one night

ਗੁਰਦਾਸਪੁਰ: ਚੋਰਾਂ ਨੇ ਇਕੋ ਰਾਤ 4 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, 8 ਲੱਖ ਦੇ...

migrant boat capsizes

ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, ਦੋ ਲੋਕਾਂ ਦੀ ਮੌਤ, ਟਿਊਨੀਸ਼ੀਆ 'ਚ...

love father opposition lover daughter

ਪਿਆਰ 'ਚ ਰੋੜਾ ਬਣ ਰਿਹਾ ਸੀ ਪਿਓ, ਪ੍ਰੇਮੀ ਨਾਲ ਮਿਲ ਧੀ ਨੇ ਕਰ 'ਤਾ ਕਤਲ, ਫਿਰ...

electricity meters meter application power corporation

ਬਿਜਲੀ ਦੇ ਮੀਟਰ ਅਪਲਾਈ ਕਰਨ ਵਾਲਿਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਹੁਣ ਪਿਆ ਵੱਡਾ...

continuous rains have increased the concerns of the people of border villages

ਪੰਜਾਬ ਦੇ ਸਰਹੱਦੀ ਪਿੰਡਾਂ ਲਈ ਬਰਸਾਤ ਬਣੀ ਕਹਿਰ: ਕਿਸਾਨਾਂ ਨੂੰ ਸਤਾਉਣ ਲੱਗਾ ਡਰ,...

legendary actress of punjabi industry  jatinder kaur

ਜਦੋਂ ਸਹੁਰਿਆਂ ਨੇ ਵਾਪਸ ਤੋਰ'ਤੀ ਸੀ ਪੰਜਾਬੀ ਇੰਡਸਟਰੀ ਦੀ ਦਿੱਗਜ ਅਦਾਕਾਰਾ...

boy crossing ravi river

ਰਾਵੀ ਦਰਿਆ ਪਾਰ ਕਰਦਿਆਂ ਮੁੰਡਾ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਿਆ, ਰੈਸਕਿਊ...

pukhraj bhalla paid obeisance at sri harmandir sahib

ਜਸਵਿੰਦਰ ਭੱਲਾ ਦੀ ਪਹਿਲੀ ਬਰਸੀ 'ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਪੁੱਤਰ...

emraan hashmi

ਇਮਰਾਨ ਹਾਸ਼ਮੀ ਨੇ 'ਆਵਾਰਾਪਨ 2' 'ਚ ਕਿਉਂ ਨਹੀਂ ਕੀਤਾ ਇਕ ਵੀ Kissing Scene !...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • e 20 rumors abound truth elusive
      ਈ-20 : ਅਫ਼ਵਾਹਾਂ ਦੀ ਭਰਮਾਰ, ਸੱਚ ਦਰਕਿਨਾਰ
    • the young generation trapped in the triangle of teacher
      ਅਧਿਆਪਕ, ਮਾਤਾ-ਪਿਤਾ ਅਤੇ ਵਿਦਿਆਰਥੀ ਜੀਵਨ ਦੇ ਤਿਕੋਣ ’ਚ ਫਸੀ ਨੌਜਵਾਨ ਪੀੜ੍ਹੀ
    • cases of violence increasing in indian court complexes
      ‘ਭਾਰਤੀ ਅਦਾਲਤੀ ਕੰਪਲੈਕਸਾਂ ’ਚ’ ਵਧਦੇ ਜਾ ਰਹੇ ਹਿੰਸਾ ਦੇ ਮਾਮਲੇ!
    • brained naxalites want a weak democracy
      ‘ਦਿਮਾਗੀ ਨਕਸਲੀਆਂ’ ਨੂੰ ਚਾਹੀਦਾ ਕਮਜ਼ੋਰ ਲੋਕਤੰਤਰ
    • iran is risking everything to control the strait of hormuz
      ਈਰਾਨ ਹੋਰਮੁਜ਼ ਜਲਡਮਰੂਮੱਧ ’ਤੇ ਕੰਟਰੋਲ ਲਈ ਸਭ ਕੁਝ ਦਾਅ ’ਤੇ ਲਾ ਰਿਹਾ
    • redevelopment policy
      ਰੀਡਿਵੈੱਲਪਮੈਂਟ ਨੀਤੀ : ਪੁਰਾਣੇ ਘਰਾਂ ਦਾ ਕਾਇਆਕਲਪ ਜਾਂ ਸ਼ਹਿਰ ਦੀ ਆਤਮਾ ਦਾ...
    • farmers protest
      ਕਿਸਾਨ ਅੰਦੋਲਨ : ਪੰਜਾਬੀਆਂ ਨੇ ਕੀ ਪਾਇਆ ਤੇ ਕੀ ਗਵਾਇਆ
    • poisonous substances in food and drinks
      ‘ਖਾਣ-ਪੀਣ ਦੀਆਂ ਵਸਤਾਂ ’ਚ ਜ਼ਹਿਰੀਲੇ ਪਦਾਰਥ’ ਬਣ ਰਹੇ ਜ਼ਿੰਦਗੀ ਲਈ ਖ਼ਤਰਾ!
    • mind naxalite is the truth so bitter
      ‘ਦਿਮਾਗੀ ਨਕਸਲੀ’ : ਕੀ ਸੱਚ ਇੰਨਾ ਕੌੜਾ ਹੁੰਦਾ ਹੈ?
    • seeds of truth are continuously sprouting
      ਇਸ ਅਤਿਅੰਤ ਮੁਸ਼ਕਲ ਦੌਰ ’ਚ ਵੀ ਸੱਚ ਦੇ ਬੀਜ ਲਗਾਤਾਰ ਫੁੱਟ ਰਹੇ ਹਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +