Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUL 19, 2026

    11:39:53 PM

  • ind vs eng 3rd odi england set india a target of 388 runs

    IND vs ENG 3rd ODI: ਇੰਗਲੈਂਡ ਨੇ ਭਾਰਤ ਨੂੰ 388...

  • sunpreet from jalandhar adorned the turban on pm modi s head

    ਜਲੰਧਰ ਦੇ ਸਨਪ੍ਰੀਤ ਨੇ PM ਮੋਦੀ ਦੇ ਸਿਰ 'ਤੇ ਸਜਾਈ...

  • big incident in punjab

    ਪੰਜਾਬ 'ਚ ਵੱਡੀ ਘਟਨਾ : ਰਾਹ ਜਾਂਦੀ ਕੁੜੀ ਨਾਲ ਆਹ...

  • pinkoo tv shares special video on children s health

    ਸਿਹਤਮੰਦ ਬੱਚੇ, ਖ਼ੁਸ਼ਹਾਲ ਪਰਿਵਾਰ, ਬੱਚਿਆਂ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮਮਤਾ ਨੂੰ ਬੜ੍ਹਤ, ਭਾਜਪਾ ਜ਼ਮੀਨੀ ਕੰਮ ’ਚ ਜੁਟੀ

BLOG News Punjabi(ਬਲਾਗ)

ਮਮਤਾ ਨੂੰ ਬੜ੍ਹਤ, ਭਾਜਪਾ ਜ਼ਮੀਨੀ ਕੰਮ ’ਚ ਜੁਟੀ

  • Edited By Rakesh,
  • Updated: 07 Apr, 2026 03:52 PM
Blog
mamata banerjee leads bjp busy with ground work
  • Share
    • Facebook
    • Tumblr
    • Linkedin
    • Twitter
  • Comment

ਓਪੀਨੀਅਨ ਪੋਲ ਦੇ ਤਾਜ਼ਾ ਅਨੁਮਾਨਾਂ ਅਨੁਸਾਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਲਗਾਤਾਰ ਚੌਥੀ ਵਾਰ ਇਤਿਹਾਸਕ ਕਾਰਜਕਾਲ ਹਾਸਲ ਕਰਨ ਦੀ ਸੰਭਾਵਨਾ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਸੂਬੇ ’ਚ ਆਪਣੀ ਪਕੜ ਮਜ਼ਬੂਤ ਕਰ ਰਹੀ ਹੈ ਅਤੇ ਮਮਤਾ ਦੀ ਸਥਿਤੀ ਨੂੰ ਚੁਣੌਤੀ ਦੇਣ ਲਈ ਕਾਫ਼ੀ ਉਤਸ਼ਾਹਤ ਹੈ। ਇਸ ਦੌਰਾਨ ਕਾਂਗਰਸ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ. ਆਈ.) ਦੋਵਾਂ ਨੇ ਆਪਣਾ ਪ੍ਰਭਾਵ ਗੁਆ ਦਿੱਤਾ ਹੈ। ਮਮਤਾ ਲਈ ਮੁੱਖ ਸੰਦੇਸ਼ ਇਹ ਹੈ ਕਿ ਭਾਜਪਾ ਦਾ ਉਭਾਰ ਇਨ੍ਹਾਂ ਰਵਾਇਤੀ ਪਾਰਟੀਆਂ ਦੀ ਕੀਮਤ ’ਤੇ ਹੋਇਆ ਹੈ।

ਬੰਗਾਲ ’ਚ ਸਿਆਸੀ ਮੁਕਾਬਲਾ ਤੇਜ਼ ਹੋ ਗਿਆ ਹੈ, ਜਿਸ ਨਾਲ ਇਹ ਚੋਣ ਸੂਬੇ ਦੇ ਲਈ ਇਕ ਮਹੱਤਵਪੂਰਨ ਮੋੜ ਬਣ ਗਿਆ ਹੈ। ਇਹ ਗਤੀਸ਼ੀਲਤਾ ਇਕ ਬਹੁਤ ਹੀ ਮੁਕਾਬਲੇਬਾਜ਼ ਸਿਆਸੀ ਦ੍ਰਿਸ਼ ਨੂੰ ਉਤਸ਼ਾਹਿਤ ਕਰਦੀ ਹੈ। ਟੀ. ਐੱਮ. ਸੀ. ਕੋਲ ਸਪਸ਼ਟ ਬੜ੍ਹਤ ਹੈ, ਜਿਸ ਦੀਆਂ 119 ਸੀਟਾਂ ‘ਬੇਹੱਦ ਮਜ਼ਬੂਤ’ ਅਤੇ ਵਾਧੂ 95 ਸੀਟਾਂ ‘ਮਜ਼ਬੂਤ’ ਸ਼੍ਰੇਣੀ ’ਚ ਹਨ। ਮਮਤਾ ਬੈਨਰਜੀ ਨੰਦੀਗ੍ਰਾਮ ਚੋਣ ਹਲਕੇ ’ਚ ਆਪਣੇ ਪੁਰਾਣੇ ਸਹਿਯੋਗੀ ਅਤੇ ਭਾਜਪਾ ਉਮੀਦਵਾਰ ਸੁਵੇਂਦੂ ਅਧਿਕਾਰੀ ਦਾ ਸਾਹਮਣਾ ਕਰ ਰਹੀ ਹੈ। ਭਾਜਪਾ ਨੇ ਸੁਵੇਂਦੂ ਨੂੰ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਵਜੋਂ ਪੇਸ਼ ਕੀਤਾ ਹੈ।

ਭਾਜਪਾ ਨੇ ਆਪਣੀ ਮੁਹਿੰਮ ਮਮਤਾ ਬੈਨਰਜੀ ਦੇ 15 ਸਾਲਾਂ ਦੇ ਸ਼ਾਸਨ ਦੌਰਾਨ ਟੀ. ਐੱਮ. ਸੀ. ਦੀ ਆਲੋਚਨਾ ਕਰਨ ’ਤੇ ਕੇਂਦਰਿਤ ਕੀਤੀ ਹੈ। ਪਿਛਲੇ ਹਫ਼ਤੇ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਸਰਕਾਰ ਦੇ ਖਿਲਾਫ਼ ਇਕ ਚਾਰਜਸ਼ੀਟ ਜਾਰੀ ਕੀਤੀ, ਜਿਸ ’ਚ ਬੈਨਰਜੀ ਨੂੰ ‘ਮਮਤਾ ਜੀ’ ਜਾਂ ‘ਦੀਦੀ’ ਕਹਿ ਕੇ ਸੰਬੋਧਨ ਕਰਦੇ ਹੋਏ ਉਨ੍ਹਾਂ ਦੀ ਅਗਵਾਈ ਦੀ ਆਲੋਚਨਾ ਕੀਤੀ।

2021 ਦੀਆਂ ਪੱਛਮੀ ਬੰਗਾਲ ਚੋਣਾਂ ’ਚ, ਟੀ. ਐੱਮ. ਸੀ. ਨੇ 215 ਸੀਟਾਂ ਜਿੱਤ ਕੇ ਇਕ ਅਹਿਮ ਜਿੱਤ ਹਾਸਲ ਕੀਤੀ ਸੀ। ਇਹ ਇਕ ਮਹੱਤਵਪੂਰਨ ਸਿਆਸੀ ਬਦਲਾਅ ਨੂੰ ਦਰਸਾਉਂਦਾ ਹੈ। ਇਸ ਦੇ ਉਲਟ, ਭਾਜਪਾ ਨੇ 77 ਸੀਟਾਂ ਜਿੱਤੀਆਂ, ਜੋ ਸੂਬੇ ’ਚ ਉਸ ਦੇ ਵਧਦੇ ਪ੍ਰਭਾਵ ਨੂੰ ਉਜਾਗਰ ਕਰਦੀਆਂ ਹਨ।

ਧਾਰਮਿਕ ਅਤੇ ਜਾਤੀ ਆਧਾਰ ’ਤੇ ਵੋਟਿੰਗ ਦੇ ਪੈਟਰਨ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਵੱਖ-ਵੱਖ ਭਾਈਚਾਰੇ ਟੀ. ਐੱਮ. ਸੀ. ਅਤੇ ਭਾਜਪਾ ਦਾ ਸਮਰਥਨ ਕਰਦੇ ਹਨ, ਜਿਸ ਨਾਲ ਚੋਣਾਂ ਦੇ ਨਤੀਜੇ ਲਈ ਹਰ ਵੋਟ ਮਹੱਤਵਪੂਰਨ ਹੋ ਜਾਂਦੀ ਹੈ। ਮੇਦਨੀਪੁਰ ਅਤੇ ਮਾਲਦਾ ਵਰਗੇ ਹਲਕੇ, ਜਿੱਥੇ ਸੀਟਾਂ ਦੀ ਅਦਲਾ-ਬਦਲੀ ਵਧੇਰੇ ਹੁੰਦੀ ਹੈ, ਪ੍ਰਮੁੱਖ ਜੰਗ ਦੇ ਮੈਦਾਨ ਹਨ, ਜੋ ਚੋਣਾਂ ਦੀ ਦਿਸ਼ਾ ਤੈਅ ਕਰ ਸਕਦੇ ਹਨ।

ਬੈਨਰਜੀ ਨੇ ਵੋਟਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਉਨ੍ਹਾਂ ਨੂੰ ਸਿਰਫ ਨਿੱਜੀ ਟੀ. ਐੱਮ. ਸੀ. ਉਮੀਦਵਾਰਾਂ ਵਜੋਂ ਨਹੀਂ, ਸਗੋਂ ਰਾਜ ਵਿਧਾਨ ਸਭਾ ਦੀਆਂ ਸਾਰੀਆਂ 294 ਸੀਟਾਂ ਦੇ ਉਮੀਦਵਾਰ ਵਜੋਂ ਦੇਖਣ। ਉਨ੍ਹਾਂ ਨੇ ਭਾਜਪਾ ’ਤੇ ਬਿਹਾਰ, ਰਾਜਸਥਾਨ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵੋਟਰਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਪੱਛਮੀ ਬੰਗਾਲ ਦੀ ਵੋਟਰ ਸੂਚੀ ’ਚ ਜੋੜਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਉਹ ਬਿਹਾਰ ’ਚ ਅਪਣਾਏ ਗਏ ਤਰੀਕਿਆਂ ਵਾਂਗ ਟਰੇਨ ਰਾਹੀਂ ਇਨ੍ਹਾਂ ਵੋਟਰਾਂ ਨੂੰ ਲਿਆਉਣ ਦੀ ਯੋਜਨਾ ਬਣਾ ਰਹੇ ਹਨ।

‘ਜੈ ਸ਼੍ਰੀ ਰਾਮ’ ਦਾ ਸਥਾਨ ਹੁਣ ‘ਜੈ ਮਾਂ ਦੁਰਗਾ’ ਦੇ ਨਾਅਰੇ ਨੇ ਲੈ ਲਿਆ ਹੈ। ਇਹ ਬਦਲਾਅ ਬੰਗਾਲ ਦੀ ਸੱਭਿਆਚਾਰ ’ਚ ਦੇਵੀ ਦੇ ਮਹੱਤਵ ਨੂੰ ਦਰਸਾਉਂਦਾ ਹੈ। ਪੱਛਮੀ ਬੰਗਾਲ ’ਚ ਲੱਗਭਗ 125 ਚੋਣ ਹਲਕਿਆਂ ’ਚ ਮੁੱਖ ਤੌਰ ’ਤੇ ਮੁਸਲਿਮ ਆਬਾਦੀ ਹੈ, ਜਿਨ੍ਹਾਂ ’ਚੋਂ ਟੀ. ਐੱਮ. ਸੀ. ਨੇ 100 ਤੋਂ ਵੱਧ ਸੀਟਾਂ ਜਿੱਤੀਆਂ, ਜਿਸ ਨਾਲ ਉਨ੍ਹਾਂ ਨੂੰ ਇਕ ਮਜ਼ਬੂਤ ਲਾਭ ਮਿਲਿਆ। 2021 ਦੀਆਂ ਚੋਣਾਂ ਦੇ ਉਲਟ, ਭਾਜਪਾ ਹੁਣ ਆਪਣੀ ਮੁਹਿੰਮ ’ਚ ਧਾਰਮਿਕ ਵਿਸ਼ਿਆਂ ’ਤੇ ਘੱਟ ਧਿਆਨ ਕੇਂਦਰਿਤ ਕਰ ਰਹੀ ਹੈ।

ਭਾਜਪਾ ਦਾ ਟੀਚਾ ਆਉਣ ਵਾਲੀਆਂ ਚੋਣਾਂ ’ਚ 2021 ਵਾਂਗ ਧਾਰਮਿਕ ਧਰੁਵੀਕਰਨ ਤੋਂ ਬਚਣਾ ਹੈ। 30 ਫੀਸਦੀ ਤੋਂ ਵੱਧ ਵੋਟਰ ਮੁਸਲਿਮ ਹੋਣ ਕਾਰਨ, ਪਿਛਲੇ ਬਟਵਾਰਿਆਂ ਨੇ ਉਨ੍ਹਾਂ ਦੇ ਸਮਰਥਨ ਨੂੰ ਨੁਕਸਾਨ ਪਹੁੰਚਾਇਆ ਹੈ। ਆਪਣੇ ਦ੍ਰਿਸ਼ਟੀਕੋਣ ਨੂੰ ਨਰਮ ਕਰਨ ਲਈ, ਉਹ ਹੁਣ ‘ਬਾਹਰੀ’ ਸ਼ਬਦ ਦੀ ਵਰਤੋਂ ਕਰਦੇ ਹਨ। ਇਹ ‘ਅੰਦਰੂਨੀ ਬਨਾਮ ਬਾਹਰੀ’ ਦਾ ਮੁੱਦਾ ਮਮਤਾ ਨੂੰ ਲਾਭ ਪਹੁੰਚਾਉਂਦਾ ਹੈ।

ਇਕ ਦ੍ਰਿੜ੍ਹ ਇਰਾਦੇ ਵਾਲੀ ਆਗੂ ਮਮਤਾ ਨੇ 2011 ’ਚ 34 ਸਾਲ ਤੱਕ ਰਾਜ ਕਰਨ ਵਾਲੀ ਕਮਿਊਨਿਸਟ ਸਰਕਾਰ ਨੂੰ ਜੜ੍ਹੋਂ ਪੁੱਟ ਕੇ ਸੱਤਾ ਹਾਸਲ ਕੀਤੀ ਸੀ ਅਤੇ ਉਦੋਂ ਤੋਂ ਉਹ ਆਪਣੇ ਅਹੁਦੇ ’ਤੇ ਬਣੀ ਹੋਈ ਹੈ। ਟੀ. ਐੱਮ. ਸੀ. ਬਹੁਤ ਜ਼ਿਆਦਾ ਸੰਗਠਿਤ ਨਹੀਂ ਹੈ ਅਤੇ ਇਸ ’ਚ ਸਖ਼ਤ ਨਿਯਮਾਂ ਦੀ ਘਾਟ ਹੈ। ਇਸ ’ਚ ਵਿਚਾਰਧਾਰਾਵਾਂ ਦੇ ਇਕ ਮਜ਼ਬੂਤ ਸੈੱਟ ਦੀ ਵੀ ਕਮੀ ਹੈ। ਭਾਰਤ ਦੀਆਂ ਕਈ ਖੇਤਰੀ ਪਾਰਟੀਆਂ ਵਾਂਗ, ਇਹ ਮਮਤਾ ਬੈਨਰਜੀ ਦੀ ਮਜ਼ਬੂਤ ਅਗਵਾਈ ’ਤੇ ਨਿਰਭਰ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਸਮਰਥਕ ਪਿਆਰ ਨਾਲ ‘ਅਗਨੀ ਦੇਵੀ’ ਕਹਿੰਦੇ ਹਨ।

ਪੱਛਮੀ ਬੰਗਾਲ ’ਚ ਭਾਜਪਾ ਦੀ ਜਿੱਤ ਪਾਰਟੀ ਨੂੰ ਇਕ ਮਹੱਤਵਪੂਰਨ ਬੜ੍ਹਤ ਦੇਵੇਗੀ, ਖਾਸ ਕਰ ਕੇ ਇਸ ਲਈ ਕਿਉਂਕਿ ਨਰਿੰਦਰ ਮੋਦੀ ਭਾਰਤ ਦੇ ਸਭ ਤੋਂ ਹਰਮਨ ਪਿਆਰੇ ਆਗੂ ਹੋਣ ਦੇ ਬਾਵਜੂਦ, ਰਾਜ ਵਿਧਾਨ ਸਭਾ ਚੋਣਾਂ ’ਚ ਸੰਘਰਸ਼ ਕਰਦੇ ਰਹੇ ਹਨ। ਵੱਡੀ ਮੁਸਲਿਮ ਆਬਾਦੀ ਵਾਲੇ ਰਾਜ ’ਚ ਜਿੱਤਣਾ ਇਕ ਮਜ਼ਬੂਤ ਪ੍ਰਤੀਕਾਤਮਕ ਮਹੱਤਵ ਰੱਖੇਗਾ ਅਤੇ 2029 ਦੀਆਂ ਆਮ ਚੋਣਾਂ ’ਚ ਮੋਦੀ ਦੀ ਸੰਗਠਿਤ ਪਾਰਟੀ ਨੂੰ ਚੁਣੌਤੀ ਦੇਣ ਲਈ ਖਿੰਡੇ ਹੋਏ ਵਿਰੋਧ ਦੀ ਬਚੀ-ਖੁਚੀ ਸੰਭਾਵਨਾ ਨੂੰ ਵੀ ਘੱਟ ਕਰ ਦੇਵੇਗਾ।

ਮੱਛੀ ਨੂੰ ਲੈ ਕੇ ਵਿਵਾਦ, ਜਿਸ ਨੂੰ ਬੰਗਾਲ ’ਚ ਕਿਸਮਤ ਵਾਲੀ ਅਤੇ ਨਵੇਂ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ, ਉਦੋਂ ਵਧ ਗਿਆ ਜਦੋਂ ਤ੍ਰਿਣਮੂਲ ਕਾਂਗਰਸ ਨੇ ਭਾਜਪਾ ’ਤੇ ਮਾਸਾਹਾਰੀ ਭੋਜਨ ’ਤੇ ਪਾਬੰਦੀ ਲਗਾਉਣ ਦੀ ਇੱਛਾ ਰੱਖਣ ਦਾ ਦੋਸ਼ ਲਾਇਆ।

ਮਮਤਾ ਬੈਨਰਜੀ ਨੇ ਭਾਜਪਾ ਏਜੰਟਾਂ ’ਤੇ ਬਾਹਰੀ ਲੋਕਾਂ ਨੂੰ ਸ਼ਾਮਲ ਕਰਨ ਲਈ ਫਰਜ਼ੀ ਫਾਰਮ 6 ਅਰਜ਼ੀਆਂ ਦੇ ਨਾਲ ਪੱਛਮੀ ਬੰਗਾਲ ਦੀ ਵੋਟਰ ਸੂਚੀ ਨੂੰ ਭਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਲੋਕਤੰਤਰੀ ਅਧਿਕਾਰਾਂ ਦੀ ਰੱਖਿਆ ਕਰਨ ਦੀ ਅਪੀਲ ਕੀਤੀ। ਮਹੱਤਵਪੂਰਨ ਸਰੋਤਾਂ ਦੇ ਬਾਵਜੂਦ, ਫੋਰਟ ਵਿਲੀਅਮ ਨੂੰ ਸੁਰੱਖਿਅਤ ਕਰਨ ਅਤੇ ਪੱਛਮੀ ਬੰਗਾਲ ’ਚ ਆਪਣੀ ਪਹਿਲੀ ਸਰਕਾਰ ਸਥਾਪਤ ਕਰਨ ਦੇ ਭਾਜਪਾ ਦੇ ਯਤਨ ਵਿਧਾਨ ਸਭਾ ਚੋਣਾਂ ’ਚ ਅੱਧੇ ਰਸਤੇ (ਬਹੁਮਤ) ਤੱਕ ਨਹੀਂ ਪਹੁੰਚੇ ਹਨ।

ਚੋਣ ਪ੍ਰਚਾਰ ਦਾ ਰਸਤਾ ਭਾਸ਼ਣਾਂ ਤੋਂ ਹਟ ਕੇ ਸਿਆਸੀ ਨੇੜਤਾ ਵੱਲ ਵਧ ਗਿਆ ਹੈ, ਜਿਸ ’ਚ ਉਮੀਦਵਾਰ ਇਕ ਹੀ ਸੰਦੇਸ਼ ਦੇ ਰਹੇ ਹਨ, ‘‘ਮੈਂ ਤੁਹਾਡੇ ਤੋਂ ਉੱਪਰ ਨਹੀਂ ਹਾਂ, ਮੈਂ ਤੁਹਾਡੇ ’ਚੋਂ ਹੀ ਇਕ ਹਾਂ।’’

ਲੋਕ ਭਲਾਈ ਯੋਜਨਾਵਾਂ ਦੀ ਝੜੀ—ਵਿਦਿਆਰਥੀਆਂ ਲਈ ਸਾਈਕਲ ਅਤੇ ਵਜ਼ੀਫ਼ਾ, ਵਿਦਿਆਰਥਣਾਂ ਨੂੰ ਸਿੱਖਿਆ ਜਾਰੀ ਰੱਖਣ ਲਈ ਨਕਦ ਟ੍ਰਾਂਸਫਰ ਅਤੇ ਸਿਹਤ ਬੀਮਾ ਨੇ ਇਹ ਯਕੀਨੀ ਬਣਾਇਆ ਹੈ ਕਿ ਬੈਨਰਜੀ ਦੀ ਲੋਕ-ਭਰਮਾਊ ਅਪੀਲ ਬਰਕਰਾਰ ਰਹੇ। ਉਹ ਮਹਿਲਾ ਵੋਟਰਾਂ (ਔਰਤਾਂ) ਵਿਚਾਲੇ ਹਰਮਨ-ਪਿਆਰੀ ਬਣੀ ਹੋਈ ਹੈ, ਇਸ ਚੋਣ ’ਚ ਉਨ੍ਹਾਂ ਦੀਅਾਂ ਲੱਗਭਗ 17 ਫੀਸਦੀ ਉਮੀਦਵਾਰਾਂ ਔਰਤਾਂ ਹਨ।

ਕਮਜ਼ੋਰ ਹੁੰਦੇ ਕਮਿਊਨਿਸਟਾਂ ਵੱਲੋਂ ਮੁੱਖ ਵਿਰੋਧੀਆਂ ਤੋਂ ਵੋਟਾਂ ਖੋਹਣ ਲਈ ਇਕ ਮੁਸਲਿਮ ਮੌਲਵੀ ਅਤੇ ਕਮਜ਼ੋਰ ਕਾਂਗਰਸ ਨਾਲ ਗੱਠਜੋੜ ਕਰਨ ਦੇ ਬਾਵਜੂਦ, ਪੱਛਮੀ ਬੰਗਾਲ ਦੀ ਲੜਾਈ ਮੁੱਖ ਤੌਰ ’ਤੇ ਦੋ-ਧਰੁਵੀ ਹੈ। ਰਾਜ ਜਿੱਤਣ ਲਈ ਕਿਸੇ ਪਾਰਟੀ ਨੂੰ 45 ਫੀਸਦੀ ਵੋਟਾਂ ਹਾਸਲ ਕਰਨੀਆਂ ਹੁੰਦੀਆਂ ਹਨ।

ਜ਼ਿਆਦਾਤਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਮਮਤਾ ਬੈਨਰਜੀ ਜਿੱਤਣਗੇ। ਅਜੇ ਉਨ੍ਹਾਂ ਨੂੰ ਆਪਣੇ ਵਿਰੋਧੀਆਂ ’ਤੇ ਬੜ੍ਹਤ ਹਾਸਲ ਹੈ। ਭਾਜਪਾ ਆਰ. ਐੱਸ. ਐੱਸ. ਦੀ ਮਦਦ ਨਾਲ ਜ਼ਮੀਨ ’ਤੇ ਕੰਮ ਕਰ ਰਹੀ ਹੈ ਅਤੇ ਭਾਜਪਾ ਦੇ ਚੋਟੀ ਦੇ ਆਗੂ ਕੋਲਕਾਤਾ ’ਚ ਹਨ। ਮਮਤਾ ਨੇ ਸੀ. ਪੀ. ਆਈ.(ਐੱਮ) ਤੋਂ ਸਿੱਖਿਆ ਹੈ ਕਿ ਸੱਤਾ ’ਚ ਕਿਵੇਂ ਬਣੇ ਰਹਿਣਾ ਹੈ। ਕੀ ਇਹ ਰਣਨੀਤੀਆਂ ਇਸ ਵਾਰ ਉਨ੍ਹਾਂ ਲਈ ਕੰਮ ਕਰਨਗੀਆਂ, ਇਹ ਵੱਡਾ ਸਵਾਲ ਹੈ।

ਕਲਿਆਣੀ ਸ਼ੰਕਰ

  • West Bengal Assembly Elections
  • election campaign
  • Mamata Banerjee leads
  • BJP
  • round work

‘ਮਰਜ਼ ਬੜਤਾ ਗਯਾ, ਜਿਉਂ-ਜਿਉਂ ਦਵਾ ਕੀ’ ਨਕਲੀ ਦਵਾਈਆਂ ਦਾ ਫੈਲਦਾ ਕਾਰੋਬਾਰ!

NEXT STORY

Stories You May Like

  • major setback for mamata banerjee
    ਮਮਤਾ ਬੈਨਰਜੀ ਨੂੰ ਵੱਡਾ ਝਟਕਾ: 3 ਸਾਬਕਾ TMC ਸੰਸਦ ਮੈਂਬਰ ਭਾਜਪਾ 'ਚ ਹੋਏ ਸ਼ਾਮਲ
  • gunfire erupts in dhappai village over land dispute
    ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਢੱਪਈ ’ਚ ਚੱਲੀਆਂ ਗੋਲੀਆਂ, ਕੇਸ ਦਰਜ
  • case registered against three for firing over land dispute
    ਜ਼ਮੀਨੀ ਝਗੜੇ ਸਬੰਧੀ ਫਾਇਰਿੰਗ ਕਰਨ 'ਤੇ ਤਿੰਨ ਵਿਰੁੱਧ ਕੇਸ ਦਰਜ
  • mamata banerjee 3 people  slapped  rally
    ਮਮਤਾ ਬੈਨਰਜੀ ਨੇ ਘਰ ਦੇ ਬਾਹਰ 3 ਲੋਕਾਂ ਨੂੰ ਮਾਰਿਆ ਥੱਪੜ, ਆਪਸ ’ਚ ਭਿੜੇ ਵਰਕਰ
  • tractor rammed into brother due to land dispute
    ਰਿਸ਼ਤੇ ਹੋਏ ਤਾਰ-ਤਾਰ, ਜ਼ਮੀਨੀ ਵਿਵਾਦ ਕਾਰਨ ਭਰਾ ’ਤੇ ਚੜ੍ਹਾਇਆ ਟਰੈਕਟਰ
  • mamata cm suvendu adhikari
    ਮੈਂ ਮਮਤਾ ਵਾਂਗ ਕਮਜ਼ੋਰ ਤੇ ਡਰਪੋਕ CM ਨਹੀਂ ਹਾਂ : ਸ਼ੁਭੇਂਦੂ ਅਧਿਕਾਰੀ
  • drone recovered from fields of border village in gurdaspur
    ਗੁਰਦਾਸਪੁਰ ਦੇ ਸਰਹੱਦੀ ਪਿੰਡ ਦੇ ਖੇਤਾਂ 'ਚੋਂ ਡਰੋਨ ਬਰਾਮਦ, ਪੁਲਸ ਜਾਂਚ 'ਚ ਜੁਟੀ
  • neelkant bakshi lashes out at opponents by quoting mamata
    ਨੀਲਕਾਂਤ ਬਖਸ਼ੀ ਨੇ ਮਮਤਾ ਦਾ ਹਵਾਲਾ ਦੇ ਕੇ ਵਿਰੋਧੀਆਂ ਨੂੰ ਘੇਰਿਆ
  • chirag paswan punjab stopped injured girl
    ਪੰਜਾਬ ਆਏ ਚਿਰਾਗ ਪਾਸਵਾਨ ਨੇ ਜ਼ਖਮੀ ਕੁੜੀ ਦੇਖ ਰੁਕਵਾ 'ਤਾ ਕਾਫਲਾ, ਆਪਣੀ ਗੱਡੀ 'ਚ...
  • sunpreet from jalandhar adorned the turban on pm modi s head
    ਜਲੰਧਰ ਦੇ ਸਨਪ੍ਰੀਤ ਨੇ PM ਮੋਦੀ ਦੇ ਸਿਰ 'ਤੇ ਸਜਾਈ ਸੀ ਦਸਤਾਰ, ਦੋ ਮਿੰਟਾਂ 'ਚ...
  • pinkoo tv shares special video on children s health
    ਸਿਹਤਮੰਦ ਬੱਚੇ, ਖ਼ੁਸ਼ਹਾਲ ਪਰਿਵਾਰ, ਬੱਚਿਆਂ ਦੀ ਸਿਹਤ ਨੂੰ ਲੈ ਕੇ Pinkoo TV ਨੇ...
  • narendra modi give with his green turban during his visit to punjab
    ਪੰਜਾਬ ਫੇਰੀ ਦੌਰਾਨ ਨਰਿੰਦਰ ਮੋਦੀ ਨੇ ਹਰੀ ਪੱਗ ਨਾਲ ਕੀ ਸੰਦੇਸ਼ ਦਿੱਤਾ?
  • family blocks road in front of police station in adampur murder case
    ਆਦਮਪੁਰ 'ਚ ਹੋਏ ਵਿਅਕਤੀ ਦੇ ਕਤਲ ਮਾਮਲੇ 'ਚ ਪਰਿਵਾਰ ਨੇ ਥਾਣੇ ਅੱਗੇ ਰੋਡ ਕੀਤੀ...
  • heavy rains with strong winds in punjab
    ਪੰਜਾਬ 'ਚ 5 ਦਿਨ ਅਹਿਮ, ਕਿਤੇ ਕਾਲੀ ਘਟਾ ਤੇ ਕਿਤੇ ਤੇਜ਼ ਤੂਫਾਨ ਨਾਲ ਮੀਂਹ,...
  • power cuts continue in jalandhar
    ਭਿਆਨਕ ਗਰਮੀ ਦੌਰਾਨ ਜਲੰਧਰ 'ਚ ਲੱਗੇ ਰਹੇ ਬਿਜਲੀ ਕੱਟਾਂ ਨੇ ਵਧਾਈ ਪ੍ਰੇਸ਼ਾਨੀ
  • passengers disturbed waiting hall of jalandhar cantt railway station is closed
    ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਵੇਟਿੰਗ ਹਾਲ ਬੰਦ ਪਿਆ ਹੋਣ ਕਾਰਨ ਯਾਤਰੀ ਹੋਏ...
Trending
Ek Nazar
hungary president resignation

ਹੰਗਰੀ ਦੇ ਰਾਸ਼ਟਰਪਤੀ ਤਾਮਸ ਸਜ਼ੂਲਿਓਕ ਜਲਦ ਦੇਣਗੇ ਅਸਤੀਫ਼ਾ

uranium enrichment

ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਲਈ ਦਿੱਤੀ ਪ੍ਰਵਾਨਗੀ

body of one of two brothers who drowned in river beas found

ਵਿਦੇਸ਼ ਜਾਣ ਦਾ ਸੁਫਨਾ ਰਿਹਾ ਅਧੂਰਾ, ਬਿਆਸ ਦਰਿਆ 'ਚ ਡੁੱਬੇ ਦੋ ਭਰਾਵਾਂ ’ਚੋਂ ਇਕ...

rubio to visit philippines

ਰੂਬੀਓ ਆਸੀਆਨ ਮੀਟਿੰਗਾਂ 'ਚ ਸ਼ਾਮਲ ਹੋਣ ਲਈ ਜਾਣਗੇ ਫਿਲੀਪੀਨਜ਼, ਖੇਤਰੀ ਵਿਦੇਸ਼...

dri s big action near amritsar border

ਅੰਮ੍ਰਿਤਸਰ ਬਾਰਡਰ ਨੇੜੇ DRI ਦਾ ਵੱਡਾ ਐਕਸ਼ਨ; ਸਰਹੱਦੀ ਪਿੰਡ ਦੇ ਸ਼ਮਸ਼ਾਨਘਾਟ ’ਚ...

famous punjabi singer tells painful story

'ਮੈਂ ਮਰਨ ਵਾਲੀ ਹਾਂ, ਮੈਨੂੰ ਕੈਂਸਰ ਹੋ ਗਿਆ...'; ਮਸ਼ਹੂਰ ਪੰਜਾਬੀ ਗਾਇਕਾ ਨੇ...

indiscriminate firing at the shop of a renowned cloth merchant

ਫਿਰੌਤੀ ਨਾ ਦੇਣ ’ਤੇ ਨਾਮੀ ਕੱਪੜਾ ਵਪਾਰੀ ਦੀ ਦੁਕਾਨ ’ਤੇ ਕੀਤੀ ਅੰਨ੍ਹੇਵਾਹ ਫਾਇਰਿੰਗ

heavy rain next 5 days monsoon

19, 20, 21, 22, 23 ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਮੌਸਮ ਵਿਭਾਗ ਵਲੋਂ...

mankirt aulakh backs diljit dosanjh  s   satluj

'ਦਿਲਜੀਤ ਦੋਸਾਂਝ ਨੇ ਸੱਚ ਦਿਖਾਇਆ ਹੈ'; 'ਸਤਲੁਜ' ਫ਼ਿਲਮ ਦੇ ਹੱਕ 'ਚ ਨਿੱਤਰੇ...

1 55 lakh women accounts no rs 1000

1.55 ਲੱਖ ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਨਹੀਂ ਆਉਣਗੇ 1000-1000 ਰੁਪਏ !...

bollywood superstar receives threat

ਬਾਲੀਵੁੱਡ ਸੁਪਰਸਟਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ! ਹਾਲੇ ਕੁਝ ਦਿਨ ਪਹਿਲਾਂ...

jammu kashmir security internet shut down

ਇੰਟਰਨੈੱਟ ਬੰਦ ! ਡੋਡਾ 'ਚ ਸੁਰੱਖਿਆ ਕਰਮਚਾਰੀਆਂ 'ਤੇ ਹਮਲੇ ਮਗਰੋਂ ਵਿਗੜੇ ਹਾਲਾਤ,...

famous actress becomes bride for the second time

ਦੂਜੀ ਵਾਰ ਲਾੜੀ ਬਣੀ ਮਸ਼ਹੂਰ ਅਦਾਕਾਰਾ ! ਵਿਦੇਸ਼ੀ ਲਾੜੇ ਨਾਲ ਕਰਵਾਇਆ ਵਿਆਹ

neet exam  failed student

NEET ’ਚ ਤੀਜੀ ਵਾਰ ਫੇਲ੍ਹ ਹੋਈ ਵਿਦਿਆਰਥਣ, ਖਾਣਾ ਖਾਣ ਮਗਰੋਂ ਲਿਖਿਆ ਸੁਸਾਈਡ ਨੋਟ...

a powerful 74 magnitude earthquake mexico

7.4 ਤੀਬਰਤਾ ਦੇ ਜ਼ਬਰਦਸਤ ਭੂਚਾਲ ਨਾਲ ਕੰਬੀ ਧਰਤੀ ! ਮੈਕਸੀਕੋ 'ਚ ਸੁਨਾਮੀ ਦੀ...

pakistani army action

ਪਾਕਿਸਤਾਨੀ ਫੌਜ ਨੇ 24 ਅੱਤਵਾਦੀ ਕੀਤੇ ਢੇਰ, ਰਾਸ਼ਟਰਪਤੀ ਨੇ ਕੀਤੀ ਸ਼ਲਾਘਾ

famous actor secretly got engaged shared beautiful pictures

ਮਸ਼ਹੂਰ ਅਦਾਕਾਰ ਨੇ ਚੁੱਪ-ਚੁਪੀਤੇ ਕਰਵਾ ਲਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ...

is arjun bijlani dating mouni roy

ਕੀ ਮੌਨੀ ਰਾਏ ਨੂੰ ਡੇਟ ਕਰ ਰਹੇ ਹਨ ਅਰਜੁਨ ਬਿਜਲਾਨੀ ? ਅਦਾਕਾਰ ਨੇ ਸਭ ਦੀ ਬੋਲਤੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • devotion and responsibility
      ਧਾਰਮਿਕ ਦੇਸ਼ ਅਤੇ ਆਸਥਾ ਦਾ ਹੜ੍ਹ ਪਰ ਕਿਸੇ ਦੀ ਜ਼ਿੰਮੇਵਾਰੀ ਨਹੀਂ
    • delimitation bill in parliament
      ਹੱਦਬੰਦੀ ਬਿੱਲ ਮਾਨਸੂਨ ਸੈਸ਼ਨ ’ਚ ਵਹੇਗਾ ਜਾਂ ਤੈਰੇਗਾ
    • ai vs human intelligence
      ਜਿੱਥੇ ਏ. ਆਈ. ਰੁਕ ਜਾਂਦੀ ਹੈ, ਉੱਥੇ ਤਜਰਬਾ ਸ਼ੁਰੂ ਹੁੰਦਾ ਹੈ
    • people are committing crimes under the spell of witchcraft
      ‘ਜਾਦੂ-ਟੂਣੇ ਦੇ ਚੱਕਰ ’ਚ’ ਲੋਕ ਕਰ ਰਹੇ ਅਪਰਾਧ!
    •   stress relief   with music
      ਸੰਗੀਤ ਨਾਲ ‘ਤਣਾਅ ਮੁਕਤੀ’ ਦਾ ਵਧਦਾ ਟ੍ਰੈਂਡ
    • teja singh samundri  gurdwara reform movement
      ਤੇਜਾ ਸਿੰਘ ਸਮੁੰਦਰੀ : ਗੁਰਦੁਆਰਾ ਸੁਧਾਰ ਅੰਦੋਲਨ ਦੇ ਨੈਤਿਕ ਮਾਰਗਦਰਸ਼ਕ
    • deaths of children are happening due to some reckless drivers
      ‘ਸਕੂਲੀ ਬੱਸਾਂ ਦੇ ਕੁਝ ਲਾਪਰਵਾਹ ਡਰਾਈਵਰਾਂ’ ਦੇ ਕਾਰਨ ਹੋ ਰਹੀਆਂ ਬੱਚਿਆਂ ਦੀਆਂ...
    • problem with regional parties
      ਸਮੱਸਿਆ ਇਹ ਹੈ ਕਿ ਖੇਤਰੀ ਪਾਰਟੀ ਟਿਕੀ ਨਹੀਂ ਰਹਿ ਸਕਦੀ
    • court work
      ਉੱਚ ਨਿਆਂਪਾਲਿਕਾ ਦੇ ਕੰਮਕਾਜ ਬੰਦ ਰੱਖਣ ਦੀ ਪ੍ਰਥਾ ਖਤਮ ਹੋਵੇ
    • puri jagannath
      ਪੁਰੀ ਦੇ ਵਿਸ਼ਾਲ ਮਾਰਗ ’ਤੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +