Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 25, 2026

    10:42:09 AM

  • threat to blow up ludhiana mayor s office and diljit dosanjh s house with a bomb

    ਵੱਡੀ ਖ਼ਬਰ : ਲੁਧਿਆਣਾ ਮੇਅਰ ਦਫ਼ਤਰ ਤੇ ਦਿਲਜੀਤ...

  • under construction building collapse

    ਨਿਰਮਾਣ ਅਧੀਨ ਇਮਾਰਤ ਡਿੱਗੀ! 4 ਹਲਾਕ, 17 ਅਜੇ ਵੀ...

  • iran statement on nuclear program

    ਨਹੀਂ ਛੱਡਾਂਗੇ ਪਰਮਾਣੂ ਪ੍ਰੋਗਰਾਮ ! ਮੁੜ ਅੜ ਗਿਆ...

  • stock market  investors earned 5 lakh crores  reasons for the boom

    ਸ਼ੇਅਰ ਬਾਜ਼ਾਰ 'ਚ ਰੌਣਕ: ਨਿਵੇਸ਼ਕਾਂ ਨੇ ਮਿੰਟਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਜਨਸੇਵਾ ਦੀ ਨਵੀਂ ਮਿਸਾਲ ਦਿੰਦਾ ਨੇਪਾਲ ਦਾ ਯੁਵਾ ਮੰਤਰੀ ਮੰਡਲ

BLOG News Punjabi(ਬਲਾਗ)

ਜਨਸੇਵਾ ਦੀ ਨਵੀਂ ਮਿਸਾਲ ਦਿੰਦਾ ਨੇਪਾਲ ਦਾ ਯੁਵਾ ਮੰਤਰੀ ਮੰਡਲ

  • Edited By Harpreet Singh,
  • Updated: 13 Apr, 2026 04:50 PM
Blog
nepal administration
  • Share
    • Facebook
    • Tumblr
    • Linkedin
    • Twitter
  • Comment

ਨੇਪਾਲ ਦੀ ਰਾਜਨੀਤੀ ’ਚ ਇਕ ਇਤਿਹਾਸਕ ਬਦਲਾਅ ਆਇਆ ਜਦੋਂ 27 ਮਾਰਚ 2026 ਨੂੰ ਰਾਸ਼ਟਰੀ ਸੁਤੰਤਰ ਪਾਰਟੀ (ਆਰ. ਐੱਸ. ਪੀ.) ਦੀ ਅਗਵਾਈ ’ਚ ਬਾਲੇਨ ਸ਼ਾਹ (ਬਲੇਂਦਰ ਸ਼ਾਹ) ਨੇ 36 ਸਾਲ ਦੀ ਉਮਰ ’ਚ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਅਤੇ 15 ਮੈਂਬਰੀ ਕੈਬਨਿਟ ਦਾ ਗਠਨ ਕੀਤਾ। ਇਹ ਮੰਤਰੀ ਮੰਡਲ ਨਾ ਸਿਰਫ ਨੇਪਾਲ ਦੀ ਸਭ ਤੋਂ ਨੌਜਵਾਨ ਕੈਬਨਿਟ ਹੈ, ਸਗੋਂ ਦੱਖਣੀ ਏਸ਼ੀਆ ’ਚ ਆਪਣੀ ਉੱਚ ਵਿੱਦਿਅਕ ਯੋਗਤਾ ਲਈ ਵਿਸ਼ਵ ਪੱਧਰ ’ਤੇ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਇਸ ਮੰਤਰੀ ਮੰਡਲ ਦੇ ਮੈਂਬਰਾਂ ਦੀ ਔਸਤ ਉਮਰ ਮਹਿਜ਼ 38.21 ਸਾਲ ਹੈ, ਦਸ ਮੰਤਰੀ 40 ਸਾਲ ਤੋਂ ਘੱਟ ਉਮਰ ਦੇ, ਪੰਜ ਮਹਿਲਾ ਮੰਤਰੀ ਅਤੇ 80 ਫੀਸਦੀ ਤੋਂ ਵੱਧ ਮੈਂਬਰਾਂ ਕੋਲ ਪੋਸਟ-ਗ੍ਰੈਜੂਏਟ ਜਾਂ ਡਾਕਟਰੇਟ ਦੀ ਡਿਗਰੀ ਹੈ। ਇਹ ਅੰਕੜਾ ਨੇਪਾਲ ਦੀ ਰਾਜਨੀਤੀ ਦੇ ਰਵਾਇਤੀ ਚਿਹਰੇ ਨੂੰ ਪੂਰੀ ਤਰ੍ਹਾਂ ਬਦਲ ਰਿਹਾ ਹੈ।

ਇਹ ਕੈਬਨਿਟ ‘ਜੈੱਨ-ਜ਼ੀ ਅੰਦੋਲਨ’ ਦੇ ਸਿੱਟੇ ਵਜੋਂ ਸੱਤਾ ’ਚ ਆਈ ਹੈ। ਭ੍ਰਿਸ਼ਟਾਚਾਰ, ਪੁਰਾਣੀਆਂ ਪਾਰਟੀਆਂ ਦੀ ਨਾਕਾਮੀ ਅਤੇ ਨੌਜਵਾਨਾਂ ਦੀਆਂ ਮੰਗਾਂ ਨੂੰ ਲੈ ਕੇ ਹੋਏ ਅੰਦੋਲਨ ਨੇ ਆਰ. ਐੱਸ. ਪੀ. ਨੂੰ ਭਾਰੀ ਬਹੁਮਤ ਦਿਵਾਇਆ। ਹੁਣ ਇਹ ਯੁਵਾ ਟੀਮ ਨਾ ਸਿਰਫ ਨੇਪਾਲ ’ਚ, ਸਗੋਂ ਅੰਤਰਰਾਸ਼ਟਰੀ ਮੀਡੀਆ ’ਚ ‘ਦੁਨੀਆ ਦੀ ਸਭ ਤੋਂ ਯੁਵਾ ਕੈਬਨਿਟ’ ਅਤੇ ‘ਸਭ ਤੋਂ ਪੜ੍ਹੀ-ਲਿਖੀ ਕੈਬਨਿਟ’ ਵਜੋਂ ਮਸ਼ਹੂਰ ਹੋ ਰਹੀ ਹੈ। ਕਈ ਭਾਰਤੀ ਅਖ਼ਬਾਰਾਂ ਨੇ ਇਸ ਨੂੰ ‘ਜਨਰੇਸ਼ਨਲ ਸ਼ਿਫਟ’ ਕਰਾਰ ਦਿੱਤਾ ਹੈ। ਵਿਸ਼ਵ ਪੱਧਰ ’ਤੇ ਇਸ ਦੀ ਸ਼ਲਾਘਾ ਹੋ ਰਹੀ ਹੈ ਕਿਉਂਕਿ ਇਹ ਰਵਾਇਤੀ ਰਾਜਨੀਤੀ ਤੋਂ ਹਟ ਕੇ ਯੋਗਤਾ, ਤਕਨੀਕੀ ਮੁਹਾਰਤ ਅਤੇ ਸਮਾਵੇਸ਼ੀ ਪਹੁੰਚ ’ਤੇ ਅਾਧਾਰਿਤ ਹੈ। ਇਹ ਦੱਖਣੀ ਏਸ਼ੀਆ ਦੀ ਚਮਕਦੀ ਮਿਸਾਲ ਹੈ, ਜਿੱਥੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਦੀਆਂ ਕੈਬਨਿਟਾਂ ਅਕਸਰ ਸੀਨੀਅਰ ਆਗੂਆਂ ’ਤੇ ਨਿਰਭਰ ਰਹਿੰਦੀਆਂ ਹਨ।

ਇਸ ਕੈਬਨਿਟ ਦੀ ਸਭ ਤੋਂ ਵੱਡੀ ਤਾਕਤ ਇਸ ਦਾ ਵਿੱਦਿਅਕ ਪਿਛੋਕੜ ਹੈ। ਪ੍ਰਧਾਨ ਮੰਤਰੀ ਬਾਲੇਨ ਸ਼ਾਹ ਖੁਦ ਸਿਵਲ ਇੰਜੀਨੀਅਰਿੰਗ ’ਚ ਗ੍ਰੈਜੂਏਟ ਅਤੇ ਸਟ੍ਰਕਚਰਲ ਇੰਜੀਨੀਅਰਿੰਗ ’ਚ ਐੱਮ. ਟੈੱਕ ਹਨ। ਉਹ ਕਾਠਮੰਡੂ ਦੇ ਸਾਬਕਾ ਮੇਅਰ ਅਤੇ ਲੋਕਪ੍ਰਿਯ ਰੈਪਰ ਵੀ ਹਨ। ਉਨ੍ਹਾਂ ਦੀ ਟੀਮ ’ਚ ਦੋ ਡਾਕਟਰੇਟ ਧਾਰਕ ਅਤੇ ਦਸ ਪੋਸਟ-ਗ੍ਰੈਜੂਏਟ ਮੈਂਬਰ ਹਨ। ਵਿੱਤ ਮੰਤਰੀ ਡਾ. ਸਵਰਣਿਮ ਵਾਗਲੇ (41 ਸਾਲ, ਕੈਬਨਿਟ ਦੇ ਸਭ ਤੋਂ ਸੀਨੀਅਰ) ਅਰਥਸ਼ਾਸਤਰ ’ਚ ਪੀਐੱਚ. ਡੀ. (ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ), ਹਾਰਵਰਡ ਤੋਂ ਐੱਮ. ਪੀ. ਏ. ਅਤੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਗ੍ਰੈਜੂਏਟ ਹਨ। ਉਹ ਪਹਿਲਾਂ ਯੂ. ਐੱਨ. ਡੀ. ਪੀ. ਦੇ ਏਸ਼ੀਆ-ਪ੍ਰਸ਼ਾਂਤ ਖੇਤਰੀ ਆਰਥਿਕ ਸਲਾਹਕਾਰ ਅਤੇ ਨੇਪਾਲ ਦੇ ਰਾਸ਼ਟਰੀ ਯੋਜਨਾ ਕਮਿਸ਼ਨ ਦੇ ਉਪ-ਪ੍ਰਧਾਨ ਰਹਿ ਚੁੱਕੇ ਹਨ। ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ (47 ਸਾਲ) ਅਮਰੀਕਾ ਦੇ ਵਿਸਕਾਨਸਿਨ ਮੈਡੀਸਨ ਤੋਂ ਪਬਲਿਕ ਪਾਲਿਸੀ ’ਚ ਮਾਸਟਰਜ਼ ਹਨ ਅਤੇ ਯੂਨੀਵਰਸਿਟੀ ਆਫ ਬ੍ਰਿਜਪੋਰਟ ਤੋਂ ਪਾਲੀਟੀਕਲ ਇਕਾਨਮੀ ’ਚ ਗ੍ਰੈਜੂਏਟ ਹਨ।

ਸਿੱਖਿਆ, ਵਿਗਿਆਨ ਅਤੇ ਟੈਕਨਾਲੋਜੀ ਅਤੇ ਯੁਵਾ ਤੇ ਖੇਡ ਮੰਤਰੀ ਸਸਮਿਤ ਪੋਖਰੈਲ (29 ਸਾਲ) ਕੈਬਨਿਟ ਦੇ ਸਭ ਤੋਂ ਯੁਵਾ ਮੈਂਬਰ ਹਨ। ਉਹ ਕਾਠਮੰਡੂ ਯੂਨੀਵਰਸਿਟੀ ਤੋਂ ਬਿਜ਼ਨੈੱਸ ਮੈਨੇਜਮੈਂਟ ਅਤੇ ਕਾਨੂੰਨ ’ਚ ਗ੍ਰੈਜੂਏਟ ਹਨ ਅਤੇ ਪਾਲਿਸੀ, ਗਵਰਨੈਂਸ ਅਤੇ ਭ੍ਰਿਸ਼ਟਾਚਾਰ-ਵਿਰੋਧੀ ਵਿਸ਼ੇ ’ਤੇ ਮਾਸਟਰਜ਼ ਕਰ ਰਹੇ ਹਨ। ਉਹ ਬਾਲੇਨ ਦੇ ਮੇਅਰ ਕਾਲ ’ਚ ਸ਼ਹਿਰੀ ਨਿਯੋਜਨ ਸਲਾਹਕਾਰ ਰਹਿ ਚੁੱਕੇ ਹਨ। ਸਿਹਤ ਮੰਤਰੀ ਨਿਸ਼ਾ ਮਹਿਤਾ (38 ਸਾਲ) ਭਾਰਤ ਦੇ ਗਵਾਲੀਅਰ ਤੋਂ ਨਰਸਿੰਗ ’ਚ ਮਾਸਟਰਜ਼ ਅਤੇ ਦਿੱਲੀ ਦੇ ਏਮਜ਼ ਤੋਂ ਸਿਖਲਾਈ ਪ੍ਰਾਪਤ ਹਨ। ਆਮ ਪ੍ਰਸ਼ਾਸਨ ਮੰਤਰੀ ਪ੍ਰਤਿਭਾ ਰਾਵਲ (32 ਸਾਲ) ਏਸ਼ੀਅਨ ਕਾਲਜ ਆਫ ਜਰਨਲਿਜ਼ਮ (ਚੇਨਈ) ਤੋਂ ਪੱਤਰਕਾਰੀ ’ਚ ਪੀ. ਜੀ. ਡਿਪਲੋਮਾ ਰੱਖਦੇ ਹਨ। ਕਿਰਤ ਮੰਤਰੀ ਦੀਪਕ ਕੁਮਾਰ ਸਾਹ (34 ਸਾਲ) ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰੋਪੀਕਲ ਮੈਡੀਸਨ ਤੋਂ ਪੀਐੱਚ. ਡੀ. ਸਕਾਲਰ, ਐੱਲ. ਐੱਸ. ਈ. ਤੋਂ ਹੈਲਥ ਪਾਲਿਸੀ ’ਚ ਮਾਸਟਰਜ਼ ਅਤੇ ਆਈ. ਓ. ਐੱਮ. ਤੋਂ ਪਬਲਿਕ ਹੈਲਥ ’ਚ ਮਾਸਟਰਜ਼ ਰੱਖਦੇ ਹਨ।

ਇਸਤਰੀ, ਬਾਲ ਅਤੇ ਬਜ਼ੁਰਗ ਨਾਗਰਿਕ ਮੰਤਰੀ ਸੀਤਾ ਬਾਦੀ (30 ਸਾਲ) ਰਾਜਨੀਤੀ ਵਿਗਿਆਨ ’ਚ ਮਾਸਟਰਜ਼ ਹਨ ਅਤੇ ਬਾਦੀ ਭਾਈਚਾਰੇ ਦੀ ਨੁਮਾਇੰਦਗੀ ਵਜੋਂ ਸਮਾਵੇਸ਼ੀ ਹੋਣ ਦਾ ਪ੍ਰਤੀਕ ਹਨ। ਕਾਨੂੰਨ ਮੰਤਰੀ ਸੋਬਿਤਾ ਗੌਤਮ (30 ਸਾਲ) ਰਾਸ਼ਟਰੀ ਵਿਧੀ ਯੂਨੀਵਰਸਿਟੀ ਤੋਂ ਬੀ. ਏ. ਐੱਲ. ਐੱਲ. ਬੀ. ਹਨ ਅਤੇ ਸੰਸਦੀ ਕਮੇਟੀਆਂ ’ਚ ਸਰਗਰਮ ਰਹੇ ਹਨ। ਭੌਤਿਕ ਬੁਨਿਆਦੀ ਢਾਂਚਾ ਮੰਤਰੀ ਸੁਨੀਲ ਲਾਮਸਲ (35 ਸਾਲ) ਵੀ ਭਾਰਤ ਤੋਂ ਐੱਮ. ਟੈੱਕ (ਸਟ੍ਰਕਚਰਲ ਇੰਜੀਨੀਅਰਿੰਗ) ਹਨ।

ਜ਼ਿਕਰਯੋਗ ਹੈ ਕਿ ਇਹ ਯੋਗਤਾਵਾਂ ਮਹਿਜ਼ ਡਿਗਰੀਆਂ ਨਹੀਂ, ਸਗੋਂ ਵਿਵਹਾਰਕ ਤਜਰਬੇ ਨਾਲ ਜੁੜੀਆਂ ਹਨ। ਯੂ. ਐੱਨ. ਡੀ. ਪੀ., ਟੀਚ ਫਾਰ ਨੇਪਾਲ, ਆਫ਼ਤ ਰਾਹਤ ਸੰਗਠਨ ‘ਹਾਮੀ ਨੇਪਾਲ’ ਅਤੇ ਸ਼ਹਿਰੀ ਨਿਯੋਜਨ ਵਰਗੇ ਖੇਤਰਾਂ ’ਚ ਇਨ੍ਹਾਂ ਸਾਰਿਆਂ ਦੀ ਅਹਿਮ ਭੂਮਿਕਾ ਰਹੀ ਹੈ। ਪੰਜ ਮਹਿਲਾ ਮੰਤਰੀਆਂ ਦੀ ਪ੍ਰਤੀਨਿਧਤਾ ਅਤੇ ਘੱਟਗਿਣਤੀ ਭਾਈਚਾਰਿਆਂ ਦੀ ਹਿੱਸੇਦਾਰੀ (ਜਿਵੇਂ ਸੀਤਾ ਬਾਦੀ) ਸਮਾਵੇਸ਼ੀ ਪਹੁੰਚ ਨੂੰ ਮਜ਼ਬੂਤ ਕਰਦੀ ਹੈ।

ਦੇਖਿਆ ਜਾਵੇ ਤਾਂ ਨੇਪਾਲ ਦੀ ਇਹ ਕੈਬਨਿਟ ਆਪਣੇ ਗੁਆਂਢੀਆਂ ਤੋਂ ਵੱਖਰੀ ਦਿਸਦੀ ਹੈ। ਭਾਰਤ ਦੀ ਮੌਜੂਦਾ ਕੇਂਦਰੀ ਕੈਬਨਿਟ ’ਚ 71 ਮੈਂਬਰ ਹਨ, ਜਿਸ ’ਚੋਂ 57 ਮੈਂਬਰ ਗ੍ਰੈਜੂਏਟ ਜਾਂ ਉਸ ਤੋਂ ਉੱਪਰ ਹਨ ਪਰ 11 ਮੈਂਬਰ ਸਿਰਫ਼ 12ਵੀਂ ਪਾਸ ਹਨ। ਕਈ ਮੰਤਰੀ ਰਾਜਨੀਤਿਕ ਤਜਰਬੇ ’ਤੇ ਨਿਰਭਰ ਹਨ, ਜਦਕਿ ਯੁਵਾ ਚਿਹਰੇ ਘੱਟ ਹਨ। ਉੱਥੇ ਹੀ ਚੀਨ ਦਾ ਮੰਤਰੀ ਮੰਡਲ ਬਹੁਤ ਜ਼ਿਆਦਾ ਪੜ੍ਹੇ-ਲਿਖੇ ਤਕਨੀਕੀ ਮਾਹਿਰਾਂ (ਇੰਜੀਨੀਅਰਿੰਗ, ਅਰਥਸ਼ਾਸਤਰ) ਨਾਲ ਭਰਿਆ ਹੈ, ਪਰ ਉਨ੍ਹਾਂ ਦੀ ਔਸਤ ਉਮਰ 55-60 ਸਾਲ ਦੇ ਕਰੀਬ ਹੈ।

ਨੇਪਾਲ ਦੀ ਕੈਬਨਿਟ ਇਨ੍ਹਾਂ ਸਭ ਨਾਲੋਂ ਯੁਵਾ, ਵਧੇਰੇ ਸਮਾਵੇਸ਼ੀ ਅਤੇ ਯੋਗਤਾ-ਅਾਧਾਰਿਤ ਹੈ। ਭਾਰਤ ਅਤੇ ਚੀਨ ਦੇ ਮੁਕਾਬਲੇ ਇੱਥੇ ਭ੍ਰਿਸ਼ਟਾਚਾਰ-ਵਿਰੋਧੀ ‘ਡਲਿਵਰੀ ਬੇਸਡ ਗਵਰਨੈਂਸ’ ’ਤੇ ਜ਼ੋਰ ਹੈ, ਜੋ ਗੁਆਂਢੀਆਂ ’ਚ ਅਕਸਰ ਘੱਟ ਦੇਖਿਆ ਜਾਂਦਾ ਹੈ। ਹਾਲਾਂਕਿ, ਕੁਝ ਵਿਸ਼ਲੇਸ਼ਕ ਚਿਤਾਵਨੀ ਦਿੰਦੇ ਹਨ ਕਿ ਇਸ ਮੰਤਰੀ ਮੰਡਲ ਕੋਲ ਤਜਰਬੇ ਦੀ ਕਮੀ ਇਕ ਚੁਣੌਤੀ ਹੈ।

ਸਿਰਫ਼ ਦੋ ਹਫ਼ਤੇ ਪੁਰਾਣੀ ਇਹ ਸਰਕਾਰ ਪਹਿਲਾਂ ਹੀ ‘100 ਸੂਤਰੀ ਸ਼ਾਸਨ ਸੁਧਾਰ ਏਜੰਡਾ’ ਲਾਗੂ ਕਰ ਚੁੱਕੀ ਹੈ। ਪਹਿਲੀ ਕੈਬਨਿਟ ਮੀਟਿੰਗ ’ਚ ਮੰਤਰਾਲਿਆਂ ਦਾ ਪੁਨਰਗਠਨ, ਦੱਖਣੀ ਏਸ਼ੀਆ ਸੰਘਰਸ਼ ਦੇ ਪ੍ਰਭਾਵ ਤੋਂ ਨੇਪਾਲੀ ਪ੍ਰਵਾਸੀਆਂ ਦੀ ਸੁਰੱਖਿਆ, ‘ਕਾਰਕੀ ਕਮਿਸ਼ਨ’ ਰਿਪੋਰਟ ’ਤੇ ਕਾਰਵਾਈ ਅਤੇ ਸੰਵਿਧਾਨ ਸੋਧ ’ਤੇ ਚਰਚਾ ਪੱਤਰ ਤਿਆਰ ਕਰਨ ਵਰਗੇ ਕਦਮ ਉਠਾਏ ਗਏ।

ਵਿੱਤ ਮੰਤਰੀ ਸਵਰਣਿਮ ਵਾਗਲੇ ਆਰਥਿਕ ਸਥਿਰਤਾ, ਸੈਰ-ਸਪਾਟਾ ਵਿਕਾਸ ਅਤੇ ਬੁਨਿਆਦੀ ਢਾਂਚੇ ’ਤੇ ਧਿਆਨ ਦੇ ਰਹੇ ਹਨ। ਕਿਰਤ ਅਤੇ ਸਿਹਤ ਮੰਤਰੀਆਂ ਦੀ ਸਿਹਤ ਨੀਤੀ ਮੁਹਾਰਤ ਗਰੀਬੀ ਹਟਾਉਣ ਅਤੇ ਰੋਜ਼ਗਾਰ ਪੈਦਾ ਕਰਨ ’ਚ ਮਦਦ ਕਰੇਗੀ। ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਦੀ ਪਾਲਿਸੀ ਮੁਹਾਰਤ ਨੇਪਾਲ ਦੀ ਕੂਟਨੀਤੀ ਨੂੰ ਮਜ਼ਬੂਤ ਕਰੇਗੀ। ਯੁਵਾ ਬੇਰੋਜ਼ਗਾਰੀ ਘਟਾਉਣ, ਸਿੱਖਿਆ ਦੀ ਗੁਣਵੱਤਾ ਸੁਧਾਰਨ, ਸਿਹਤ ਪਹੁੰਚ ਵਧਾਉਣ ਅਤੇ ਭ੍ਰਿਸ਼ਟਾਚਾਰ ਰੋਕਣ ਦੇ ਯਤਨ ਪਹਿਲਾਂ ਹੀ ਦਿਸ ਰਹੇ ਹਨ।

ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਨੇਪਾਲ ਦੀ ਇਹ ‘ਜੈੱਨ-ਜ਼ੀ’ ਕੈਬਨਿਟ ਨਾ ਸਿਰਫ਼ ਦੱਖਣੀ ਏਸ਼ੀਆ ਲਈ ਮਿਸਾਲ ਹੈ, ਸਗੋਂ ਵਿਕਾਸਸ਼ੀਲ ਦੇਸ਼ਾਂ ਨੂੰ ਸਿਖਾਉਂਦੀ ਹੈ ਕਿ ਯੋਗਤਾ ਅਤੇ ਯੁਵਾ ਊਰਜਾ ਰਾਜਨੀਤੀ ਨੂੰ ਬਦਲ ਸਕਦੀ ਹੈ। ਜੇਕਰ ਇਹ ਟੀਮ ਆਪਣੇ 100 ਸੂਤਰੀ ਏਜੰਡੇ ਨੂੰ ਇਮਾਨਦਾਰੀ ਨਾਲ ਲਾਗੂ ਕਰ ਸਕੀ, ਤਾਂ ਨੇਪਾਲ ਆਰਥਿਕ ਖੁਸ਼ਹਾਲੀ, ਸਮਾਜਿਕ ਨਿਆਂ ਅਤੇ ਸੁਸ਼ਾਸਨ ਦਾ ਨਵਾਂ ਮਾਡਲ ਬਣ ਸਕਦਾ ਹੈ।

—ਵਿਨੀਤ ਨਾਰਾਇਣ

  • Nepal Administration
  • Nepal
  • Youth Cabinet
  • Balen Shah

ਮਿਸਲ ਸਤਲੁਜ ਵੱਲੋਂ ਮਜ਼ਬੂਤ ਅਤੇ ਬਦਲਵੀਂ ਰਾਜਨੀਤਿਕ ਲਹਿਰ ਦੀ ਸ਼ੁਰੂਆਤ

NEXT STORY

Stories You May Like

  • punjab congress  mandal president
    ਕਾਂਗਰਸ ਨੇ ਕੀਤੀਆਂ ਨਿਯੁਕਤੀਆਂ, ਵੱਡੀ ਗਿਣਤੀ ਮੰਡਲ ਪ੍ਰਧਾਨਾਂ ਦਾ ਐਲਾਨ
  • big expansion of yogi cabinet
    ਯੋਗੀ ਕੈਬਨਿਟ ਦਾ ਵੱਡਾ ਵਿਸਥਾਰ: 6 ਨਵੇਂ ਮੰਤਰੀਆਂ ਨੇ ਚੁੱਕੀ ਸਹੁੰ, 60 ਤੱਕ ਪੁੱਜੀ ਮੰਤਰੀ ਮੰਡਲ 'ਚ ਮੈਂਬਰਾਂ ਦੀ...
  • punjab weather changes heatwave alert
    ਪੰਜਾਬ ਦੇ ਮੌਸਮ ਦੀ 21 ਤਾਰੀਖ਼ ਤੱਕ ਦੀ ਨਵੀਂ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ HeatWave ਦਾ ਅਲਰਟ
  • kerala  people  voice  new government rahul gandhi
    ਕੇਰਲ ਦੇ ਲੋਕਾਂ ਦੀ ਆਵਾਜ਼ ਨਵੀਂ ਸਰਕਾਰ ਦਾ ਕਰੇਗੀ ਮਾਰਗਦਰਸ਼ਨ : ਰਾਹੁਲ ਗਾਂਧੀ
  • big news for indians
    ਨੇਪਾਲ ਜਾਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ; ਸਰਕਾਰ ਨੇ ਚੁੱਕਿਆ ਸਖ਼ਤ ਕਦਮ
  • djokovic loses to young player prizmic
    ਇਟਾਲੀਅਨ ਓਪਨ 2026 : ਦੂਜੇ ਦੌਰ 'ਚ ਵੱਡਾ ਉਲਟਫੇਰ, ਯੁਵਾ ਖਿਡਾਰੀ ਪ੍ਰਿਜਮਿਕ ਤੋਂ ਹਾਰੇ ਜੋਕੋਵਿਚ
  • navi mumbai airport  name change  petition
    ਨਵੀਂ ਮੁੰਬਈ ਹਵਾਈ ਅੱਡੇ ਦਾ ਨਾਂ ਬਦਲਣ ਦੀ ਪਟੀਸ਼ਨ 'ਤੇ ਅਦਾਲਤ ਨੇ ਸੁਣਵਾਈ ਕਰਨ ਤੋਂ ਕੀਤੀ ਨਾਂਹ
  • former badminton player jwala gutta sets an example
    ਸਾਬਕਾ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਪੇਸ਼ ਕੀਤੀ ਮਿਸਾਲ; 60 ਲੀਟਰ ਮਾਂ ਦਾ ਦੁੱਧ ਕੀਤਾ ਦਾਨ
  • changed timings of government offices
    ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਲੋਕਾਂ ਤੇ ਮੁਲਾਜ਼ਮਾਂ ਦੀਆਂ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ: MP ਹਰਭਜਨ ਸਿੰਘ ਦੇ ਘਰ ਕੋਲ ਬੈਂਕ ਮੈਨੇਜਰ ਦਾ ਹੱਥ ਵੱਢ...
  • punjab weather changes heat wave thunderstorm yellow alert issue
    ਪੰਜਾਬ 'ਚ ਇਸ ਤਾਰੀਖ਼ ਤੋਂ ਬਦਲੇਗਾ ਮੌਸਮ! 9 ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ...
  • tuesday and wednesday will be government holiday in punjab
    ਪੰਜਾਬ 'ਚ ਮੰਗਲਵਾਰ ਤੇ ਬੁੱਧਵਾਰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਾਰੇ...
  • municipal corporation elections to be held in punjab on tuesday
    ਪੰਜਾਬ 'ਚ ਮੰਗਲਵਾਰ ਨੂੰ ਪੈਣਗੀਆਂ ਵੋਟਾਂ! ਮਿਊਂਸੀਪਲ ਚੋਣਾਂ ਲਈ ਕੁੱਲ੍ਹ 7,555...
  • jalandhar administration ready for municipal council panchayat elections
    ਜਲੰਧਰ 'ਚ ਨਗਰ ਪ੍ਰੀਸ਼ਦ-ਪੰਚਾਇਤ ਚੋਣਾਂ ਲਈ ਪ੍ਰਸ਼ਾਸਨ ਤਿਆਰ, 342 ਉਮੀਦਵਾਰ ਚੋਣ...
  • funny video of pinkoo tv bholi bakri
    ਬੱਚਿਆਂ ਲਈ ਆ ਗਈ Pinkoo TV ਦੀ ਇਕ ਹੋਰ ਮਜ਼ੇਦਾਰ ਵੀਡੀਓ! ਵੇਖੋ ਕਿਵੇਂ 'ਭੋਲੀ...
  • pspcl issues strict orders regarding uninterrupted power supply
    ਨਿਰਵਿਘਨ ਬਿਜਲੀ ਸਪਲਾਈ ਨੂੰ ਲੈ ਕੇ PSPCL ਨੇ ਚੁੱਕਿਆ ਵੱਡਾ ਕਦਮ! ਜਾਰੀ ਕੀਤੇ...
Trending
Ek Nazar
heavy rains expected for next 2 days

ਅਗਲੇ 2 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ 'ਚ ਜਾਰੀ...

good news for cbse students

CBSE ਵਿਦਿਆਰਥੀਆਂ ਲਈ Good News ! ਕੇਂਦਰੀ ਸਿੱਖਿਆ ਮੰਤਰਾਲੇ ਨੇ ਲਿਆ ਵੱਡਾ ਫੈਸਲਾ

russisa attack on ukraine

ਰੂਸੀ ਹਮਲੇ 'ਚ ਚਾਰ ਯੂਕਰੇਨੀ ਨਾਗਰਿਕਾਂ ਦੀ ਮੌਤ, 50 ਤੋਂ ਵੱਧ ਜ਼ਖਮੀ

actress sanya thakur embodies radha rani

'ਰਾਧਾ ਰਾਣੀ' ਬਣ ਰੈੱਡ ਕਾਰਪੇਟ 'ਤੇ ਉਤਰੀ ਅਦਾਕਾਰਾ ! ਕਾਨਸ 'ਚ ਦਿਸੀ ਸਨਾਤਨ...

russia uses hypersonic oreshnik missile

ਰੂਸ ਦਾ ਯੂਕਰੇਨ 'ਤੇ ਭਿਆਨਕ ਹਮਲਾ; ਹਾਈਪਰਸੋਨਿਕ 'ਓਰੇਸ਼ਨਿਕ' ਮਿਜ਼ਾਈਲ ਦੀ...

nine story building collapses in philippines

ਫਿਲੀਪੀਨਜ਼ 'ਚ ਉਸਾਰੀ ਅਧੀਨ 9 ਮੰਜ਼ਿਲਾ ਇਮਾਰਤ ਡਿੱਗੀ, ਕਈ ਮਜ਼ਦੂਰ ਫਸੇ

when salman khan revealed why he does not contest elections

ਸਭ ਤੋਂ ਮਸ਼ਹੂਰ ਹੋਣ ਦੇ ਬਾਵਜੂਦ ਸਲਮਾਨ ਕਿਉਂ ਹਨ ਰਾਜਨੀਤੀ ਤੋਂ ਦੂਰ? ਜਾਣੋ...

cm samrat chaudharys helicopter landing

ਬਿਹਾਰ ਦੇ CM ਸਮਰਾਟ ਚੌਧਰੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

icc new cricket rules

ਕ੍ਰਿਕਟ ਦੇ ਨਿਯਮਾਂ 'ਚ ਹੋਣਗੇ ਵੱਡੇ ਬਦਲਾਅ! ICC ਨੇ ਤਿਆਰ ਕੀਤਾ ਪਲਾਨ

guru gochar 2026 rashi 2 june all zodiac signs

2 ਜੂਨ ਨੂੰ ਬਦਲੇਗੀ ਬ੍ਰਹਿਸਪਤੀ ਦੀ ਚਾਲ, ਇਨ੍ਹਾਂ 5 ਰਾਸ਼ੀਆਂ ਦੇ ਹੋਣਗੇ...

seven killed due to heavy rainfall in china  s hunan

ਚੀਨ ਦੇ ਹੁਨਾਨ 'ਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਮੌਤ, 14 ਲਾਪਤਾ; ਰਾਹਤ ਕਾਰਜ...

fashion designer anjali phogat arrives at cannes

ਪ੍ਰੇਮਾਨੰਦ ਮਹਾਰਾਜ ਦੀ ਤਸਵੀਰ ਵਾਲਾ ਪਰਸ ਲੈ ਕੇ ਕਾਨਸ ਦੇ ਰੈੱਡ ਕਾਰਪੇਟ 'ਤੇ...

fake pictures of famous actress go viral

ਮਸ਼ਹੂਰ ਅਦਾਕਾਰਾ ਦੀਆਂ 'ਫੇਕ' ਤਸਵੀਰਾਂ ਹੋ ਗਈਆਂ ਵਾਇਰਲ ! ਅੱਕ ਕੇ ਲਿਆ ਵੱਡਾ ਐਕਸ਼ਨ

coal mine accident

ਜ਼ੋਰਦਾਰ ਧਮਾਕਾ ਤੇ ਚਲੀ ਗਈ 82 ਲੋਕਾਂ ਦੀ ਜਾਨ, ਸ਼ਾਂਕਸੀ ਸੂਬੇ 'ਚ ਮਚੀ ਹਾਹਾਕਾਰ

this market will be closed from july 2 to 4

ਅੰਮ੍ਰਿਤਸਰ: ਗਰਮੀ ਦੇ ਮੱਦੇਨਜ਼ਰ 2 ਤੋਂ 4 ਜੁਲਾਈ ਤੱਕ ਬੰਦ ਰਹੇਗੀ ਇਹ ਮੰਡੀ

bobby deol gets teary eyed recalling life after father dharmendra s demise

'ਉਨ੍ਹਾਂ ਵਰਗਾ ਕੋਈ ਨਹੀਂ ਹੋ ਸਕਦਾ...'; ਪਿਤਾ ਧਰਮਿੰਦਰ ਨੂੰ ਯਾਦ ਕਰ ਰੋ ਪਏ ਬੌਬੀ...

incident at cannes film festival miss venezuela attacked by stylist

ਕਾਨਸ ਫ਼ਿਲਮ ਫੈਸਟੀਵਲ 'ਚ 'ਖ਼ੂਨੀ' ਵਾਰਦਾਤ ! ਮਿਸ ਵੈਨੇਜ਼ੁਏਲਾ ਦੇ ਕਮਰੇ 'ਚੋਂ...

heatwave next 5 days orange alert

23, 24, 25, 26, 27 ਮਈ ਤੱਕ ਚੱਲੇਗੀ 'ਲੂ', 13 ਸੂਬਿਆਂ 'ਚ IMD ਦਾ ਆਰੇਂਜ ਅਲਰਟ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • divisive forces are dominant in the country
      ਦੇਸ਼ ’ਚ ਫੁੱਟਪਾਊ ਤਾਕਤਾਂ ਦਾ ਬੋਲਬਾਲਾ
    • education policy at a crossroads
      ਚੌਰਾਹੇ ’ਤੇ ਖੜ੍ਹੀ ਸਿੱਖਿਆ ਨੀਤੀ : ਭਾਸ਼ਾ ਵਿਵਾਦ, ਪੇਪਰ ਲੀਕ, ਪ੍ਰੇਸ਼ਾਨ...
    • purification campaign in the chinese army
      ‘ਚੀਨੀ ਫੌਜ ’ਚ ਸ਼ੁੱਧੀਕਰਨ ਮੁਹਿੰਮ’ ਦੋ ਸਾਬਕਾ ਰੱਖਿਆ ਮੰਤਰੀਆਂ ਨੂੰ ਹੋਈ ਫਾਂਸੀ...
    • biological balance in crisis
      ਅੱਜ ਵਿਸ਼ਵ ਜੈਵ-ਭਿੰਨਤਾ ਦਿਵਸ ’ਤੇ ਵਿਸ਼ੇਸ਼- ਸੰਕਟ ’ਚ ਜੈਵਿਕ ਸੰਤੁਲਨ
    • why are conversions like the one in tcs nashik not stopping
      ਟੀ. ਸੀ. ਐੱਸ. ਨਾਸਿਕ ਵਰਗੀਆਂ ਧਰਮ-ਤਬਦੀਲੀਆਂ ਰੁਕ ਕਿਉਂ ਨਹੀਂ ਰਹੀਆਂ?
    • the current education a trap from which liberation is necessary
      ਮੌਜੂਦਾ ਸਿੱਖਿਆ ਪ੍ਰਣਾਲੀ : ਇਕ ਜਾਲ, ਜਿਸ ਤੋਂ ਮੁਕਤੀ ਜ਼ਰੂਰੀ
    • opposition and criticism of modi s call is merely political
      ਮੋਦੀ ਦੇ ਸੱਦੇ ਦਾ ਵਿਰੋਧ ਅਤੇ ਆਲੋਚਨਾਵਾਂ ਸਿਰਫ਼ ਸਿਆਸੀ
    • unbridled trump surrounded in his own country
      ਬੇਲਗਾਮ ਟਰੰਪ ਆਪਣੇ ਹੀ ਦੇਸ਼ ’ਚ ਘਿਰੇ, ਨਾਟੋ ਸਮੇਤ ਸਮਰਥਕ ਦੇਸ਼ਾਂ ਨੇ ਵੀ ਪਿੱਛੇ...
    • supreme court bail rules
      ਸੁਪਰੀਮ ਕੋਰਟ ਨੂੰ ਜ਼ਮਾਨਤ ਸਬੰਧੀ ਨਿਯਮ ਤੈਅ ਕਰਨੇ ਚਾਹੀਦੇ ਹਨ
    • high court judge recruitment
      ਜ਼ਿਲਾ ਅਦਾਲਤਾਂ ਅਤੇ ਹਾਈਕੋਰਟਾਂ ’ਚ ਜੱਜਾਂ ਦੀਆਂ ਖ਼ਾਲੀ ਅਸਾਮੀਆਂ ਭਰੀਆਂ ਜਾਣ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +