Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 16, 2026

    5:16:15 PM

  • big announcement for powercom employees

    ਪਾਵਰਕਾਮ ਦੇ ਮੁਲਾਜ਼ਮਾਂ ਲਈ ਵੱਡਾ ਐਲਾਨ, ਮੁਆਵਜ਼ੇ...

  • travel advisory

    ਸਾਊਦੀ ਅਰਬ 'ਤੇ ਹਮਲੇ ਦਾ ਖ਼ਤਰਾ, ਅਮਰੀਕਾ ਨੇ...

  • punjab weather imd heavy rain alert

    ਪੰਜਾਬ 'ਚ 5 ਦਿਨ ਮੌਸਮ ਰਹੇਗਾ ਖ਼ਰਾਬ! ਭਾਰੀ ਮੀਂਹ...

  • amritsar airport passengers flight

    ਅੰਮ੍ਰਿਤਸਰ ਏਅਰਪੋਰਟ ਆਉਣ ਵਾਲਿਆਂ ਲਈ ਵੱਡੀ ਖ਼ਬਰ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਨਵਾਂ ਤੇਲ ਸੰਕਟ ਬਹੁਤਾ ਦੂਰ ਨਹੀਂ !

BLOG News Punjabi(ਬਲਾਗ)

ਨਵਾਂ ਤੇਲ ਸੰਕਟ ਬਹੁਤਾ ਦੂਰ ਨਹੀਂ !

  • Edited By Harpreet Singh,
  • Updated: 16 Sep, 2026 03:54 PM
Blog
oil crisis
  • Share
    • Facebook
    • Tumblr
    • Linkedin
    • Twitter
  • Comment

ਇਹ ਕਹਿਣਾ ਤਾਂ ਸਰਾਸਰ ਗਲਤ ਹੋਵੇਗਾ ਕਿ ਨਵੀਂ ਦਿੱਲੀ ’ਚ ਹੋਏ ਬ੍ਰਿਕਸ ਸੰਮੇਲਨ ਅਤੇ ਉਸ ’ਚ ਜੁਟੇ ਪ੍ਰਮੁੱਖ ਦੇਸ਼ਾਂ ਨੂੰ ਦੁਨੀਆ ਦੀ ਖ਼ਬਰ ਨਾ ਹੋਵੇਗੀ ਅਤੇ ਯਮਨ ਦੇ ਹੂਤੀ ਵਿਦਰੋਹੀਆਂ ਦੀ ਜਿੱਤ ਦਾ ਪਤਾ ਨਾ ਹੋਵੇਗਾ ਜਾਂ ਖਾੜੀ ’ਚ ਫਿਰ ਤੋਂ ਜੰਗ ਦੀ ਸਥਿਤੀ ਅਤੇ ਸਾਊਦੀ ਤੇਲ ਟਿਕਾਣਿਆਂ ’ਤੇ ਬੰਬਾਰੀ ਨਾਲ ਕੀਮਤਾਂ ’ਚ ਉਛਾਲ ਦਾ ਪਤਾ ਨਾ ਹੋਵੇਗਾ। ਦੁਨੀਆ ਦੀ ਖ਼ਬਰ ’ਚ ਤਾਂ ਈਰਾਨ, ਰੂਸ ਅਤੇ ਚੀਨ ਹੀ ਨਹੀਂ, ਸਾਊਦੀ ਅਰਬ ਵੀ ਵੱਡਾ ਭਾਈਵਾਲ ਹੈ ਅਤੇ ਦਿੱਲੀ ਸੰਮੇਲਨ ਨੇ ਦੂਜੇ ਦੇਸ਼ ’ਤੇ ਹਮਲੇ ਵਰਗੇ ਵੱਡੇ ਵਿਵਾਦਪੂਰਨ ਮਾਮਲੇ ’ਚ ਈਰਾਨ ਅਤੇ ਸਾਊਦੀ ਅਰਬ ਵਿਚਾਲੇ ਇਕ ਐਲਾਨਨਾਮੇ ’ਤੇ ਸਹਿਮਤੀ ਬਣਾ ਕੇ ਦੁਨੀਆ ਨੂੰ ਹੈਰਾਨ ਵੀ ਕੀਤਾ। ਈਰਾਨ ਅਤੇ ਸਾਊਦੀ ਅਰਬ ਸੱਚਮੁੱਚ ਦੁਸ਼ਮਣ ਵਾਂਗ ਲੜ ਰਹੇ ਹਨ ਅਤੇ ਜੇਕਰ ਉਹ ਸ਼ਾਂਤੀ ਦੇ ਐਲਾਨ ਦੇ ਪੱਖ ’ਚ ਆਉਂਦੇ ਹਨ ਤਾਂ ਇਹ ਬ੍ਰਿਕਸ ਦੀ ਵੀ ਸਫਲਤਾ ਸੀ ਪਰ ਈਰਾਨ ਅਤੇ ਅਮਰੀਕਾ ਫਿਰ ਤੋਂ ਉਲਝ ਕੇ ਪੱਛਮੀ ਏਸ਼ੀਆ ਦੇ ਸੰਕਟ ਨਾਲ ਤੇਲ ਦੀਆਂ ਕੀਮਤਾਂ ’ਚ ਨਵੀਂ ਅੱਗ ਲਗਾ ਚੁੱਕੇ ਸਨ। ਹੋਰਮੁਜ਼ ਇਕ ਵਾਰ ਫਿਰ ਤੇਲਵਾਹਕ ਜਹਾਜ਼ਾਂ ਲਈ ਸੰਕਟ ਦਾ ਮਾਰਗ ਬਣ ਗਿਆ ਹੈ ਅਤੇ ਉੱਥੇ ਆ-ਜਾ ਰਹੇ ਜਹਾਜ਼ਾਂ ਨਾਲ ਈਰਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਸਮੇਤ ਖਾੜੀ ਦੇ ਕਈ ਟਿਕਾਣੇ ਬੰਬਾਰੀ ਦਾ ਨਿਸ਼ਾਨਾ ਬਣੇ। ਇਸ ’ਚ ਅਮਰੀਕਾ ਅੱਗੇ ਰਿਹਾ ਜਦਕਿ ਉਸ ਦੇ ਜਹਾਜ਼ਾਂ ਨੂੰ ਵੀ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਆਈ।

ਹੂਤੀ ਵਿਦਰੋਹੀਆਂ ਨੇ ਇਸੇ ਦੌਰਾਨ ਜਿਸ ਆਸਾਨੀ ਨਾਲ ਬਾਬ ਅਲ-ਮਾਂਦੇਬ ਟਾਪੂ ਸਮੇਤ ਕਈ ਨਵੇਂ ਟਾਪੂਆਂ ਅਤੇ ਇਲਾਕਿਆਂ ’ਚ ਆਪਣਾ ਕਬਜ਼ਾ ਜਮ੍ਹਾ ਲਿਆ, ਉਹ ਦੁਨੀਆ ’ਚ ਤੇਲ ਦੀ ਸਪਲਾਈ ਦੇ ਰਸਤੇ ’ਚ ਨਵੀਂ ਰੁਕਾਵਟ ਬਣ ਕੇ ਸਾਹਮਣੇ ਆਇਆ ਅਤੇ ਕੋਹੜ ’ਚ ਖਾਜ ਵਾਂਗ ਟਰੰਪ ਦਾ ਇਹ ਬਿਆਨ ਵੀ ਇਸੇ ਨਾਲ ਆ ਗਿਆ ਕਿ ਅਮਰੀਕਾ ਦੀ ਹੂਤੀ ਵਿਦਰੋਹੀਆਂ ਨਾਲ ਗੱਲਬਾਤ ਹੋਈ ਹੈ ਅਤੇ ਉਹ ਅਮਰੀਕਾ ਵੱਲੋਂ ਕਾਰਵਾਈ ਨਾ ਕਰਨ ਦੀ ਮੰਗ ਕਰ ਰਹੇ ਹਨ। ਇਸ ਮੰਗ ’ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਪਿਛਲੀ ਵਾਰ 3 ਸਾਲ ਪਹਿਲਾਂ ਜਦੋਂ ਇਨ੍ਹਾਂ ਵਿਦਰੋਹੀਆਂ ਦਾ ਇਸ ਟਾਪੂ ’ਤੇ ਕਬਜ਼ਾ ਹੋਇਆ ਸੀ ਤਾਂ ਲਾਲ ਸਾਗਰ ਤੋਂ ਤੇਲ ਦੀ ਸਪਲਾਈ ਅੱਧੀ ਰਹਿ ਗਈ ਅਤੇ ਸਵੇਜ਼ ਨਹਿਰ ਹੋ ਕੇ ਆਉਣ ਵਾਲੀ ਆਵਾਜਾਈ ਵੀ ਪ੍ਰਭਾਵਿਤ ਹੋਈ। ਇਸ ਕਬਜ਼ੇ ਤੋਂ ਪਹਿਲਾਂ ਰੋਜ਼ 93 ਲੱਖ ਬੈਰਲ ਤੇਲ ਉੱਥੋਂ ਲੰਘਦਾ ਸੀ ਜੋ ਘਟ ਕੇ 46 ਲੱਖ ਬੈਰਲ ਰਹਿ ਗਿਆ। ਇਸ ਵਾਰ ਉਨ੍ਹਾਂ ਦੀ ਜਿੱਤ ਜ਼ਿਆਦਾ ਵੱਡੇ ਇਲਾਕੇ ’ਚ ਹੋਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਤੇਲ ਸਪਲਾਈ ਵਾਲੇ ਜਹਾਜ਼ਾਂ ਨੂੰ ਜ਼ਿਆਦਾ ਪਰੇਸ਼ਾਨ ਕਰਨਗੇ, ਜ਼ਿਆਦਾ ਵਸੂਲੀ ਕਰਨਗੇ ਅਤੇ ਜੇਕਰ ਅਮਰੀਕਾ ਉਨ੍ਹਾਂ ਖ਼ਿਲਾਫ਼ ਕਾਰਵਾਈ ’ਚ ਖੁੰਝਿਆ ਤਾਂ ਬਾਕੀ ਦੁਨੀਆ ਲਈ ਖ਼ਤਰਾ ਵਧੇਗਾ।

ਟਰੰਪ ਦੀ ਇਸ ਗੱਲ ’ਤੇ ਯਕੀਨ ਕਰਨ ਵਾਲੇ ਘੱਟ ਲੋਕ ਨਹੀਂ ਹਨ ਕਿਉਂਕਿ ਹੋਰਮੁਜ਼ ਅਤੇ ਤੇਲ ਦੇ ਧੰਦੇ ’ਚ ਨਵੀਂ ਦਿਲਚਸਪੀ ਲੈਣ ਦੇ ਬਾਵਜੂਦ ਅਮਰੀਕਾ ਨੇ ਪਹਿਲੀ ਵਾਰ ਸਾਊਦੀ ਅਰਬ ਸਮੇਤ ਖਾੜੀ ਦੇ ਆਪਣੇ ਮਿੱਤਰ ਦੇਸ਼ਾਂ ਨੂੰ ਈਰਾਨੀ ਹਮਲੇ ਦੇ ਮਾਮਲੇ ’ਚ ਇਕੱਲਾ ਜਿਹਾ ਬਣਾ ਦਿੱਤਾ ਹੈ ਜਦਕਿ ਇਨ੍ਹਾਂ ਦੇਸ਼ਾਂ ਨਾਲ ਉਸ ਨੇ ਸੁਰੱਖਿਆ ਸੰਧੀ ਕਰ ਰੱਖੀ ਹੈ। ਅਸਲ ’ਚ ਟਰੰਪ ਅਮਰੀਕਾ ’ਚ ਆਪਣੀ ਕਮਜ਼ੋਰ ਰਾਜਨੀਤਕ ਸਥਿਤੀ ਦੇ ਮੱਦੇਨਜ਼ਰ ਅਜਿਹੀਆਂ ਸਾਰੀਆਂ ਗਾਰੰਟੀਆਂ ਨੂੰ ਭੁੱਲ ਰਹੇ ਹਨ, ਕਿਉਂਕਿ ਅਮਰੀਕੀ ਲੋਕ ਬਾਹਰ ਸੈਨਿਕ ਦਖਲ ਦਾ ਨਾਂ ਸੁਣਦੇ ਹੀ ਹੋਰ ਭੜਕ ਜਾਂਦੇ ਹਨ। ਦੂਜੇ ਪਾਸੇ ਉਹ ਤੇਲ ਦੀ ਕਮਾਈ ਨਾਲ ਅਮਰੀਕੀ ਖਜ਼ਾਨਾ ਭਰ ਕੇ ਆਪਣੀ ਰਾਜਨੀਤੀ ਚਮਕਾਉਣਾ ਵੀ ਚਾਹੁੰਦੇ ਹਨ। ਵੇਨੇਜ਼ੁਏਲਾ ਦਾ ਤੇਲ ਉਹ ਆਪਣਾ ਮੰਨ ਕੇ ਵੇਚ ਹੀ ਰਹੇ ਹਨ ਅਤੇ ਹੋਰਮੁਜ਼ ’ਤੇ ਕੰਟਰੋਲ ਰਾਹੀਂ ਉਹ ਮੱਧ ਪੂਰਬ ਦੇ ਤੇਲ ਬਾਜ਼ਾਰ ਤੋਂ ਮਲਾਈ ਖਾਣਾ ਚਾਹੁੰਦੇ ਹਨ। ਹੁਣ ਉਨ੍ਹਾਂ ਦੀਆਂ ਜੋ ਵੀ ਰਾਜਨੀਤਕ ਅਤੇ ਆਰਥਿਕ ਮਜਬੂਰੀਆਂ ਹੋਣ, ਦੁਨੀਆ ਉਨ੍ਹਾਂ ਦੀ ਯੋਜਨਾ ਨਾਲ ਹੀ ਚੱਲੇ ਇਹ ਜ਼ਰੂਰੀ ਨਹੀਂ ਹੈ। ਦਿੱਲੀ ’ਚ ਸਾਊਦੀ ਅਰਬ ਅਤੇ ਈਰਾਨ ਦਾ ਇਕ ਐਲਾਨਨਾਮੇ ’ਤੇ ਸਹਿਮਤ ਹੋਣਾ ਉਨ੍ਹਾਂ ਨੂੰ ਪਸੰਦ ਨਹੀਂ ਆ ਸਕਦਾ। ਇਸੇ ਤਰ੍ਹਾਂ ਮੱਕਾ ਸੰਧੀ ਦੇ ਜ਼ਰੀਏ ਸਾਊਦੀ ਅਰਬ ਨੇ ਆਪਣੀ ਸੁਰੱਖਿਆ ਦਾ ਬਦਲਵਾਂ ਰਸਤਾ ਵੀ ਬਣਾਇਆ ਹੈ।

ਪਰ ਅਮਰੀਕਾ ਜੇਕਰ ਹੂਤੀ ਵਿਦਰੋਹੀਆਂ ਖ਼ਿਲਾਫ਼ ਕਾਰਵਾਈ ਤੋਂ ਝਿਜਕਦਾ ਹੈ ਜਾਂ ਚੁੱਪ ਬੈਠ ਜਾਂਦਾ ਹੈ, ਤਾਂ ਦੁਨੀਆ ਦਾ ਤੇਲ ਸੰਕਟ ਹੋਰ ਵਧੇਗਾ ਅਤੇ ਹੁਣੇ ਜੇਕਰ ਕੱਚਾ ਤੇਲ 110 ਡਾਲਰ ਪ੍ਰਤੀ ਬੈਰਲ ਪਹੁੰਚਿਆ ਹੈ ਤਾਂ ਕੱਲ ਕਿੱਥੇ ਤੱਕ ਜਾਵੇਗਾ, ਇਹ ਕਹਿਣਾ ਮੁਸ਼ਕਿਲ ਹੈ। ਹੁਣੇ ਈਰਾਨ ’ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਛਿੜੀ ਜੰਗ ਦੇ ਸਮੇਂ ਹੋਰਮੁਜ਼ ਤੋਂ ਆਵਾਜਾਈ ਬੰਦ ਹੋਈ ਜਾਂ ਬਹੁਤ ਘਟ ਗਈ ਸੀ। ਉਸ ਪੂਰੇ ਵੇਰਵੇ ’ਚ ਜਾਣ ਦੀ ਲੋੜ ਨਹੀਂ ਹੈ ਪਰ ਉਦੋਂ ਇਹ ਹੋਇਆ ਕਿ ਚੀਨ ਨੇ ਤੇਲ ਦੀ ਦਰਾਮਦ ਕਾਫ਼ੀ ਘੱਟ ਕਰ ਦਿੱਤੀ ਅਤੇ ਤੇਲ ਦੇ ਜਹਾਜ਼ ਹੋਰਮੁਜ਼ ਦੀ ਬਜਾਏ ਲਾਲ ਸਾਗਰ ਤੋਂ ਆਉਣ-ਜਾਣ ਲੱਗੇ। ਕੀਮਤਾਂ ਵਧੀਆਂ ਪਰ ਅਜਿਹੀਆਂ ਨਹੀਂ, ਜਿਹੀਆਂ ਇਸ ਵਾਰ ਲੱਗ ਰਹੀਆਂ ਹਨ।

ਇਸ ਵਾਰ ਦਾ ਖ਼ਤਰਾ ਵੱਡਾ ਹੋਣ ਦੀ ਵਜ੍ਹਾ ਸਿਰਫ਼ ਹੂਤੀ ਜਮਾਤ ਦੀ ਕਾਰਸਤਾਨੀ ਨਹੀਂ ਹੈ। ਉਸ ਨਾਲ ਕੱਚੇ ਤੇਲ ਦੇ ਨਾਲ-ਨਾਲ ਰਿਫਾਈਂਡ ਤੇਲ ਯਾਨੀ ਡੀਜ਼ਲ ਅਤੇ ਪੈਟਰੋਲ ਦੀ ਆਵਾਜਾਈ ਵੀ ਪ੍ਰਭਾਵਿਤ ਹੋਵੇਗੀ। ਭਾਰਤ ਵਰਗੇ ਦੇਸ਼ ਨੇ ਪਿਛਲੇ ਸੰਕਟ ਦੇ ਸਮੇਂ ਚੁੱਪ ਜਿਹੀ ਸਾਧੀ ਅਤੇ ਰੂਸ ਤੋਂ ਕਾਫ਼ੀ ਕੱਚਾ ਤੇਲ ਲਿਆ ਕੇ ਰਿਫਾਈਨਿੰਗ ਕਰ ਕੇ ਬਰਾਮਦ ਕੀਤਾ ਅਤੇ ਚੰਗੀ ਕਮਾਈ ਕਰ ਕੇ ਅਰਥਵਿਵਸਥਾ ਨੂੰ ਚੰਗੀ ਸਥਿਤੀ ’ਚ ਕਰ ਲਿਆ। ਇਸ ਵਾਰ ਰਿਫਾਈਂਡ ਤੇਲ ਦੀ ਆਵਾਜਾਈ ਰੁਕੇਗੀ ਜਾਂ ਪ੍ਰਭਾਵਿਤ ਹੋਵੇਗੀ ਤਾਂ ਭਾਰਤ ਸਮੇਤ ਕਾਫ਼ੀ ਦੇਸ਼ ਤਾਂ ਪ੍ਰਭਾਵਿਤ ਹੋਣਗੇ ਹੀ, ਡੀਜ਼ਲ-ਪੈਟਰੋਲ ਦੇ ਗਾਹਕ ਪਿਸ ਜਾਣਗੇ। ਅਮਰੀਕਾ ’ਚ ਹੁਣ ਵੀ ਜਿਸ ਰਫ਼ਤਾਰ ਨਾਲ ਡੀਜ਼ਲ ਦੀਆਂ ਕੀਮਤਾਂ ਸਾਲ ਭਰ ’ਚ 2 ਗੁਣਾ ਤੱਕ ਹੋ ਗਈਆਂ ਹਨ, ਉਸ ਤੋਂ ਸਪੱਸ਼ਟ ਹੈ ਕਿ ਉੱਥੇ ਜ਼ਿਆਦਾ ਕੋਹਰਾਮ ਹੋਵੇਗਾ।

ਦੂਜੇ, ਯੂਕ੍ਰੇਨ-ਰੂਸ ਯੁੱਧ ’ਚ, ਜਿਸ ਦਾ ਬ੍ਰਿਕਸ ਐਲਾਨਨਾਮੇ ’ਚ ਜ਼ਿਕਰ ਵੀ ਨਹੀਂ ਹੋਇਆ, ਰੂਸ ਦੀ ਤੇਲ ਉਤਪਾਦਨ ਸਮਰੱਥਾ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੀ ਰਿਫਾਈਨਿੰਗ ਸਮਰੱਥਾ ਤਾਂ ਨਸ਼ਟ ਹੋਈ ਹੀ ਹੈ, ਤੇਲ ਕੱਢਣਾ ਵੀ ਘਟ ਹੋਇਆ ਹੈ। ਅਜਿਹੇ ’ਚ ਜੇਕਰ ਮੌਜੂਦਾ ਸੰਕਟ ਦੇ ਪ੍ਰਤੀ ਬ੍ਰਿਕਸ ਸਮੇਤ ਦੁਨੀਆ ਦੇ ਸਾਰੇ ਸਰਗਰਮ ਰਾਸ਼ਟਰ ਸਮੂਹ ਪਹਿਲ ਨਹੀਂ ਕਰਨਗੇ ਤਾਂ ਤੇਲ ਦਾ ਨਵਾਂ ਵਿਸ਼ਵਵਿਆਪੀ ਸੰਕਟ ਆਵੇਗਾ ਹੀ।

—ਅਰਵਿੰਦ ਮੋਹਨ

  • Oil Crisis
  • Fuel Crirs
  • Middle East Tension

ਭਾਰਤ ਨੂੰ ਚੀਨ, ਰੂਸ ਤੇ ਅਮਰੀਕਾ, ਤਿੰਨਾਂ ਦੀ ਲੋੜ

NEXT STORY

Stories You May Like

  • the crisis of increasing poverty in pakistan
    ਪਾਕਿਸਤਾਨ 'ਚ ਵਧਦੀ ਗ਼ਰੀਬੀ ਦਾ ਸੰਕਟ: ਆਰਜ਼ੀ ਮਦਦ ਨਹੀਂ, ਬੁਨਿਆਦੀ ਆਰਥਿਕ ਸੁਧਾਰਾਂ ਦੀ ਲੋੜ
  • us military action threatens chinas teapot oil refineries
    ਅਮਰੀਕੀ ਫੌਜੀ ਕਾਰਵਾਈ ਨਾਲ ਚੀਨ ਦੀਆਂ 'ਟੀਪੌਟ' ਤੇਲ ਰਿਫਾਇਨਰੀਆਂ 'ਤੇ ਮੰਡਰਾਇਆ ਸੰਕਟ
  • new scam   chemical purse scam   in punjab
    ਪੰਜਾਬ 'ਚ ਨਵਾਂ ਸਕੈਮ, ਨਵਾਂ ਖ਼ਤਰਨਾਕ ਤਰੀਕਾ! ਪੁਲਸ ਦੀ ਚਿਤਾਵਨੀ, ਰਹੋ ਸਾਵਧਾਨ
  • power crisis in bangladesh
    ਬੰਗਲਾਦੇਸ਼ 'ਚ ਗੰਭੀਰ ਬਿਜਲੀ ਸੰਕਟ, ਭਾਰਤ ਤੋਂ ਮਦਦ ਦੀ ਆਸ
  • india russia oil
    ਭਾਰਤ ਨੂੰ ਤੇਲ ਦੀ ਨਹੀਂ ਹੋਵੇਗੀ ਕਮੀ ! ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਨੇ ਕੀਤਾ ਇਹ ਕੰਮ
  • no charge on upi payments  mdr on larger amounts yet to be decided
    2,000 ਰੁਪਏ ਤੱਕ ਦੇ UPI ਭੁਗਤਾਨ ’ਤੇ ਕੋਈ ਚਾਰਜ ਨਹੀਂ, ਵੱਡੀ ਰਕਮ ’ਤੇ MDR ਅਜੇ ਤੈਅ ਨਹੀਂ
  • education crisis in bangladesh
    ਬੰਗਲਾਦੇਸ਼ 'ਚ ਡੂੰਘਾ ਹੋਇਆ ਸਿੱਖਿਆ ਸੰਕਟ !  ਦਾਅ 'ਤੇ ਜਵਾਕਾਂ ਦਾ ਭਵਿੱਖ
  • power crisis pspcl power cuts
    ਪੰਜਾਬ ਵਿਚ ਬਿਜਲੀ ਸੰਕਟ ਵਿਚਾਲੇ ਪੀ.ਐੱਸ. ਪੀ. ਸੀ. ਐੱਲ. ਦੇ ਚੇਅਰਮੈਨ ਦਾ ਤਬਾਦਲਾ
  • punjab weather imd heavy rain alert
    ਪੰਜਾਬ 'ਚ 5 ਦਿਨ ਮੌਸਮ ਰਹੇਗਾ ਖ਼ਰਾਬ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ...
  • controversy shooting of singer nijjar s new song in dav college jalandhar
    ਵਿਵਾਦਾਂ 'ਚ ਘਿਰੇ ਗਾਇਕ ਨਿੱਝਰ! ਨਵੇਂ ਗਾਣੇ ਦੀ ਸ਼ੂਟਿੰਗ ਨੂੰ ਲੈ ਕੇ ਜਲੰਧਰ ਦੇ...
  • harjap singh sangha meets nz high commissioner
    ਹਰਜਾਪ ਸਿੰਘ ਸੰਘਾ ਨੇ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਅਹਿਮ...
  • adarsh   nagar market park jalandhar
    ਆਦਰਸ਼ ਨਗਰ ਮਾਰਕੀਟ ਦਾ ਪਾਰਕ ਬਚਾਉਣ ਦੀ ਲੜਾਈ ਹੁਣ ਸੀ. ਐੱਮ. ਦਰਬਾਰ ਤਕ ਪਹੁੰਚੀ
  • biscuit factory fire in jalandhar
    ਜਲੰਧਰ ਵਿਖੇ ਬਿਸਕੁਟ ਫੈਕਟਰੀ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
  • fake travel agent arrested
    ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਫਰਜ਼ੀ...
  • punjab ban on filling petrol in these vehicles
    ਪੰਜਾਬ : ਇਨ੍ਹਾਂ ਵਾਹਨਾਂ 'ਚ ਪੈਟਰੋਲ ਭਰਨ 'ਤੇ ਬੈਨ! ਪੈਟਰੋਲ ਪੰਪਾਂ ਲਈ ਨਵਾਂ...
  • punjab government land registry registration
    ਪੰਜਾਬ : ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਲਿਆਂ ਨੂੰ ਝਟਕਾ, ਹੁਣ ਖੜ੍ਹੀ ਹੋਈ...
Trending
Ek Nazar
amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

gold mine collapse

ਸੂਡਾਨ 'ਚ ਢਹਿ-ਢੇਰੀ ਹੋਈ ਸੋਨੇ ਦੀ ਖਾਨ, ਘੱਟੋ-ਘੱਟ 67 ਲੋਕਾਂ ਦੀ ਮੌਤ

airspace restrictions

ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਮੁੜ ਵਧਾਈ ਪਾਬੰਦੀ ਮਿਆਦ

social media

13 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦਾ ਸੋਸ਼ਲ ਮੀਡੀਆ ਹੋਵੇ ਬੈਨ, ਪ੍ਰਸਤਾਵ ਪੇਸ਼

indian worker  in israel

ਇਜ਼ਰਾਈਲ 'ਚ ਭਾਰਤੀ ਕਾਮੇ ਨਾਲ ਵਾਪਰਿਆ ਦਰਦਨਾਕ ਹਾਦਸਾ, ਕੱਟੀ ਗਈ ਲੱਤ

afghan medical students

ਅਫਗਾਨ ਮੈਡੀਕਲ ਵਿਦਿਆਰਥੀਆਂ ਨੇ ਪਾਕਿ ਸਰਕਾਰ ਨੂੰ ਲਗਾਈ ਗੁਹਾਰ

personal data leaked

ਅੱਧੀ ਆਬਾਦੀ ਦਾ ਨਿੱਜੀ ਡੇਟਾ ਹੋਇਆ ਲੀਕ !  ਸਰਵੇਖਣ 'ਚ ਫਰਾਂਸ ਸਬੰਧੀ ਹੈਰਾਨੀਜਨਕ...

football tournament

ਬ੍ਰਿਸਬੇਨ ਯੂਥ ਸਪੋਰਟਸ ਕਲੱਬ ਵੱਲੋਂ ਤੀਜਾ ਫੁੱਟਬਾਲ ਟੂਰਨਾਮੈਂਟ 19 ਸਤੰਬਰ ਨੂੰ

district magistrate prohibits bathing in the sutlej river

ਜ਼ਿਲਾ ਮੈਜਿਸਟ੍ਰੇਟ ਵੱਲੋਂ ਸਤਲੁਜ ਦਰਿਆ ਅਤੇ ਬਿਸਤ ਦੁਆਬ ਨਹਿਰ ’ਚ ਨਹਾਉਣ ਦੀ ਮਨਾਹੀ

pipeline damaged

ਨੁਕਸਾਨੀ ਗਈ ਸਾਊਦੀ ਅਰਬ ਦੀ ਪਾਈਪਲਾਈਨ, ਕਈ ਹਫ਼ਤਿਆਂ ਤੱਕ ਬੰਦ ਰਹਿਣ ਦਾ ਖਦਸ਼ਾ

nepal flood victim

ਨੇਪਾਲ ਹੜ੍ਹ ਪੀੜਤਾਂ ਦੇ ਆਈਸੀਯੂ 'ਚ ਦਿੱਤੇ ਇੰਟਰਵਿਊ ਨਾਲ ਵਧਿਆ ਵਿਵਾਦ, ਪ੍ਰੈਸ...

bilateral relations

ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਬੰਗਲਾਦੇਸ਼ ਅਤੇ ਪਾਕਿਸਤਾਨ

tunnel rescue operation

ਨੇਪਾਲ ਅਤੇ ਭਾਰਤ ਦੀਆਂ ਟੀਮਾਂ ਬਚਾਅ ਮੁਹਿੰਮ ਦੇ ਅੰਤਿਮ ਪੜਾਅ ਨੇੜੇ

sheikh hasina s party sentenced

ਸ਼ੇਖ ਹਸੀਨਾ ਦੀ ਪਾਰਟੀ ਦੇ ਸੱਤ ਆਗੂਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

imran khan

ਇਮਰਾਨ ਖਾਨ ਦੇ ਡਾਕਟਰੀ ਇਲਾਜ ਬਾਰੇ ਅਦਾਲਤ ਸੁਣਾਏਗੀ ਫ਼ੈਸਲਾ

incident in pakistan

ਪਾਕਿਸਤਾਨ 'ਚ 'ਆਨਰ ਕਿਲਿੰਗ' ਮਾਮਲੇ ਦੀ ਅਸਲੀਅਤ ਆਈ ਸਾਹਮਣੇ

order issued to block passports

KP ਦੇ CM ਸਣੇ ਇਮਰਾਨ ਖਾਨ ਦੀ ਪਾਰਟੀ ਦੇ 24 ਸੰਸਦ ਮੈਂਬਰਾਂ ਦੇ ਪਾਸਪੋਰਟ ਬਲਾਕ !

indian origin woman in new york

ਅਮਰੀਕਾ 'ਚ ਭਾਰਤੀ ਮੂਲ ਦੀ ਔਰਤ ਅਤੇ ਨੌਜਵਾਨ ਨਾਲ ਵਾਪਰਿਆ ਭਾਣਾ, ਆਏ ਟਰੇਨ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • bjp trump card yogi
      ਨੌਜਵਾਨਾਂ ਦੀ ਬੇਚੈਨੀ, ਜਾਤੀਗਤ ਪਾੜਿਆਂ ਦੇ ਬਾਵਜੂਦ ਯੂ. ਪੀ. ’ਚ ਯੋਗੀ ਕਿਉਂ ਹਨ...
    • tax article
      ਟੈਕਸ ਅਸੀਂ ਦਿੰਦੇ ਹਾਂ, ਹਿਸਾਬ ਕੌਣ ਦੇਵੇਗਾ?
    • brics
      ਘੇਰੇ ਤੋਂ ਧੁਰੀ ਤੱਕ: ਬ੍ਰਿਕਸ ’ਚ ਭਾਰਤ ਦਾ ਸਫ਼ਰ
    • mcd
      MCD ਅਣਦੇਖੀ ਕਰਦੀ ਹੈ, ਪੁਲਸ ਚੁੱਪ ਰਹਿੰਦੀ ਹੈ ਅਤੇ ਭੁਗਤਦਾ ਨਾਗਰਿਕ ਹੈ
    • artificial intelligence is a double edged sword
      ‘ਦੋਧਾਰੀ ਤਲਵਾਰ ਹੈ ਮਸਨੂਈ ਬੁੱਧੀਮਤਾ’
    • g20 brics
      ਜੀ-20 ਤੋਂ ਬ੍ਰਿਕਸ ਤੱਕ, ਭਾਰਤ ਦੇ ‘ਮਾਨਵ-ਕੇਂਦ੍ਰਿਤ ਦ੍ਰਿਸ਼ਟੀਕੋਣ’ ਦਾ ਮਹੱਤਵ
    • gdp
      ਜੀ.ਡੀ.ਪੀ. ਦੇ ਅੰਕੜਿਆਂ ਨੂੰ ਆਈਨਾ ਦਿਖਾਓ
    • pakistan sikh pilgrims
      ਪਾਕਿਸਤਾਨ ਕਰ ਰਿਹੈ ਸਿੱਖ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਪੂਜਾ-ਪਾਠ ਦੇ ਅਧਿਕਾਰ ਤੋਂ...
    • who should stay at home
      ਕਿਸ ਨੂੰ ਘਰ ’ਚ ਰਹਿਣਾ ਚਾਹੀਦਾ ਹੈ...?
    • significant judicial ruling
      ਨਿਆਪਾਲਿਕਾ ਦੇ ਮਹੱਤਵਪੂਰਨ ਫ਼ੈਸਲੇ ‘ਦੇਖਭਾਲ ਨਾ ਕਰਨ ਵਾਲੀਆਂ ਔਲਾਦਾਂ ਤੋਂ’...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +