Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 18, 2026

    6:11:25 AM

  • power cut in punjab

    ਪੰਜਾਬ 'ਚ ਲੱਗੇਗਾ 5 ਘੰਟਿਆਂ ਦਾ POWER CUT! ਬੰਦ...

  • two friends die in a road accident

    ਕਹਿਰ ਓ ਰੱਬਾ! ਸੜਕ ਹਾਦਸੇ ਨੇ ਵਿਛਾਏ ਦੋ ਘਰਾਂ 'ਚ...

  • kabaddi world kabaddi players gora

    ਕਬੱਡੀ ਜਗਤ ਨੂੰ ਵੱਡਾ ਝਟਕਾ, ਸੁਪਰਸਟਾਰ ਜਾਫੀ ਰਹੇ...

  • manpreet singh badal bjp

    ਵੱਡੀ ਖ਼ਬਰ: ਮਨਪ੍ਰੀਤ ਸਿੰਘ ਬਾਦਲ ਨੂੰ ਭਾਜਪਾ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪੁਤਿਨ ਦੀ ਲੰਮੀ ਉਮਰ ਹਾਸਲ ਕਰਨ ਦੀ ਮੁਹਿੰਮ, ਦੂਜੇ ਪਾਸੇ ਜੰਗਾਂ ’ਚ ਮਾਰੇ ਜਾ ਰਹੇ ਲੱਖਾਂ ਲੋਕ!

BLOG News Punjabi(ਬਲਾਗ)

ਪੁਤਿਨ ਦੀ ਲੰਮੀ ਉਮਰ ਹਾਸਲ ਕਰਨ ਦੀ ਮੁਹਿੰਮ, ਦੂਜੇ ਪਾਸੇ ਜੰਗਾਂ ’ਚ ਮਾਰੇ ਜਾ ਰਹੇ ਲੱਖਾਂ ਲੋਕ!

  • Edited By Sandeep Kumar,
  • Updated: 01 Jun, 2026 06:09 AM
Blog
putin  s campaign to achieve longevity
  • Share
    • Facebook
    • Tumblr
    • Linkedin
    • Twitter
  • Comment

ਜਦੋਂ ਵਲਾਦੀਮੀਰ ਪੁਤਿਨ ਨੂੰ ਇਕ ‘ਹੌਟ ਮਾਈਕ’ ’ਤੇ ਸ਼ੀ ਜਿਨਪਿੰਗ ਨੂੰ ਇਹ ਕਹਿੰਦੇ ਹੋਏ ਰਿਕਾਰਡ ਕੀਤਾ ਗਿਆ ਕਿ ਮਨੁੱਖ ਆਪਣੇ ਅੰਗਾਂ ਨੂੰ ਬਦਲ ਕੇ ਅਮਰਤਾ ਪ੍ਰਾਪਤ ਕਰ ਸਕਦਾ ਹੈ, ਤਾਂ ਕੁਝ ਲੋਕਾਂ ਨੇ ਇਸ ਗੱਲਬਾਤ ਨੂੰ ਵੱਡੀ ਉਮਰ ਦੇ ਤਾਨਾਸ਼ਾਹਾਂ ਦਰਮਿਆਨ ਦੀ ਇਕ ਸਨਕੀ ਛੋਟੀ-ਮੋਟੀ ਗੱਲ ਕਹਿ ਕੇ ਖਾਰਿਜ ਕਰ ਦਿੱਤਾ।

ਅਸਲ ’ਚ, ਪਿਛਲੇ ਸਾਲ ਸਤੰਬਰ ’ਚ ਬੀਜਿੰਗ ’ਚ ਆਯੋਜਿਤ ਇਕ ਫੌਜੀ ਪਰੇਡ ਦੌਰਾਨ ਹੋਈ ਗੱਲਬਾਤ ’ਚ ਪੁਤਿਨ ਕ੍ਰੈਮਲਿਨ ਹਮਾਇਤੀ ਲੰਮੀ ਉਮਰ ਦੀ ਪਹਿਲ ਦਾ ਜ਼ਿਕਰ ਕਰਦੇ ਹੋਏ ਪ੍ਰਤੀਤ ਹੋਏ, ਜੋ ਰੂਸ ਦੇ ਪ੍ਰਮੁੱਖ ਵਿਗਿਆਨਕ ਯੋਜਨਾਵਾਂ ’ਚੋਂ ਇਕ ਬਣ ਗਈ ਹੈ।

ਜੇਫ ਬੇਜੋਸ, ਸੈਮ ਆਲਟਮੈਨ ਅਤੇ ਪੀਟਰ ਥੀਏਲ ਵਰਗੇ ਸਿਲੀਕਾਨ ਵੈਲੀ ਦੇ ਅਰਬਪਤੀਆਂ ਵਾਂਗ, ਪੁਤਿਨ ਵੀ ਲੰਮੇ ਸਮੇਂ ਤੋਂ ਐਂਟੀ-ਏਜਿੰਗ ਖੋਜ ’ਚ ਦਿਲਚਸਪੀ ਰੱਖਦੇ ਆ ਰਹੇ ਹਨ ਪਰ ਰੂਸ ’ਚ, ਉਮਰ ਵਧਣ ਦੀ ਪ੍ਰਕਿਰਿਆ ਨੂੰ ਰੋਕਣ ਦਾ ਪੁਤਿਨ ਦਾ ਯਤਨ ਹੁਣ ਇਕ ਸਰਕਾਰੀ ਪਹਿਲ ਬਣ ਗਿਆ ਹੈ।

ਪਿਛਲੇ ਮਹੀਨੇ ਰੂਸ ਦੇ ਵਿਗਿਆਨ ਉਪ ਮੰਤਰੀ ਡੈਨਿਸ ਸੇਕਿਰਿੰਸਕੀ ਨੇ ਐਲਾਨ ਕੀਤਾ ਕਿ ਪੁਤਿਨ ਦੀ 26 ਅਰਬ ਡਾਲਰ ਦੀ ਲੰਮੀ ਉਮਰ ਦੀ ਮੁਹਿੰਮ ਅਧੀਨ ਨਵੀਆਂ ਸਿਹਤ ਸੁਰੱਖਿਆ ਤਕਨੀਕਾਂ ਤਹਿਤ ਸੈੱਲਾਂ ਦੀ ਉਮਰ ਵਧਣ ਦੀ ਪ੍ਰਕਿਰਿਆ ਨੂੰ ਹੌਲੀ ਕਰਨ ਦੇ ਉਦੇਸ਼ ਨਾਲ ਵਿਗਿਆਨੀ ਇਕ ਜੀਨ-ਥੈਰੇਪੀ ਇਲਾਜ ਵਿਕਸਿਤ ਕਰ ਰਹੇ ਹਨ, ਜੋ ਬੁਢਾਪੇ ਵਿਰੁੱਧ ਲੜਾਈ ’ਚ ਸਭ ਤੋਂ ਉਮੀਦ ਵਾਲੇ ਰਸਤਿਆਂ ’ਚੋਂ ਇਕ ਹੈ।

ਇਕ ਹੋਰ ਉਮੀਦ ਵਾਲਾ ਰਸਤਾ, ਟ੍ਰਾਂਸਪਲਾਂਟੇਸ਼ਨ ਲਈ ਪ੍ਰਯੋਗਸ਼ਾਲਾ ’ਚ ਮਨੁੱਖੀ ਅੰਗਾਂ ਦਾ ਨਿਰਮਾਣ ਕਰਨਾ ਹੈ, ਜੋ ਜੀਵਨ ਕਾਲ ਵਧਾਉਣ ਵਾਲੀਆਂ ਉਨ੍ਹਾਂ ਨਵੀਨਤਾਵਾਂ ’ਚੋਂ ਇਕ ਹੈ ਜਿਸ ਬਾਰੇ ਪੁਤਿਨ ਨੇ ਬੀਜਿੰਗ ’ਚ ਵੀ ਗੱਲ ਕੀਤੀ ਸੀ। ਇਹ ਸਾਰੇ ਯਤਨ ਰਾਸ਼ਟਰੀ ਲੰਮੀ ਉਮਰ ਦੀ ਪਹਿਲ ਦਾ ਹਿੱਸਾ ਹਨ, ਜਿਸ ਦੀ ਉਨ੍ਹਾਂ ਨੇ 2024 ’ਚ ਘੁੰਡ-ਚੁਕਾਈ ਕੀਤੀ ਸੀ, ਜੋ ਦਹਾਕੇ ਦੇ ਅੰਤ ਤੱਕ 1,75,000 ਲੋਕਾਂ ਦੀ ਜਾਨ ਬਚਾਉਣ ਦਾ ਵਾਅਦਾ ਕਰਦੀ ਹੈ (ਇਹ ਅੰਕੜਾ ਜੰਗ ਦੇ ਸਮੇਂ ਦੀ ਸਥਿਤੀ ਦੀ ਯਾਦ ਦਿਵਾਉਂਦਾ ਹੈ, ਜੋ ਯੂਕ੍ਰੇਨ ’ਤੇ ਹਮਲੇ ’ਚ ਰੂਸੀ ਫੌਜੀਆਂ ਦੇ ਨੁਕਸਾਨ ਦੇ ਆਜ਼ਾਦ ਅਨੁਮਾਨਾਂ ਨਾਲ ਲਗਭਗ ਮੇਲ ਖਾਂਦਾ ਹੈ, ਜਿਵੇਂ ਕਿ ਆਲੋਚਕਾਂ ਨੇ ਉਸ ਸਮੇਂ ਜ਼ਿਕਰ ਕੀਤਾ ਸੀ)।

ਦੂਜੇ ਪਾਸੇ ਰੂਸ ਦੇ ਯੂਕ੍ਰੇਨ ’ਚ ਚੱਲ ਰਹੀ ਮੌਜੂਦਾ ਜੰਗ ’ਚ ਲੱਖਾਂ ਲੋਕ ਮਾਰੇ ਗਏ ਹਨ। ਕਿਉਂਕਿ ਜੰਗ ਅਤੇ ਆਪ੍ਰੇਸ਼ਨਲ ਸੀਕ੍ਰੇਸੀ ਕਾਰਨ ਮੌਤਾਂ ਦੀ ਸਹੀ ਗਿਣਤੀ ਦਾ ਅਨੁਮਾਨ ਲਗਾਉਣਾ ਮੁਸ਼ਕਲ ਹੈ, ਪਰ ਅਧਿਕਾਰਤ ਅੰਕੜਿਆਂ ਤੋਂ ਸੰਕੇਤ ਮਿਲਦਾ ਹੈ ਕਿ ਰੂਸ ਦੀ ਫੌਜ ਵਿਚ 5 ਲੱਖ ਦੇ ਲਗਭਗ ਮੌਤਾਂ ਹੋਈਆਂ ਹਨ, ਜਦੋਂ ਕਿ ਯੂਕ੍ਰੇਨ ’ਚ ਹੋਈਆਂ ਮੌਤਾਂ ਦਾ ਅੰਕੜਾ ਮੋਟੇ ਤੌਰ ’ਤੇ 3,25,000 ਦੱਸਿਆ ਜਾ ਰਿਹਾ ਹੈ ਅਤੇ ਇਹ ਜੰਗ ਹੁਣ ਪੰਜਵੇਂ ਸਾਲ ’ਚ ਜਾ ਰਹੀ ਹੈ।

ਇਕ ਪਾਸੇ ਪੁਤਿਨ ਯੂਕ੍ਰੇਨ ’ਚ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੇ ਹਨ, ਪਰ ਦੂਜੇ ਪਾਸੇ ਉਨ੍ਹਾਂ ਨੇ ਬੁਢਾਪੇ ਦੀ ਪ੍ਰਕਿਰਿਆ ਨੂੰ ਰੋਕਣ ਅਤੇ ਉਮਰ ਲੰਮੀ ਕਰਨ ਲਈ ਖੋਜ ਸ਼ੁਰੂ ਕਰਵਾਈ ਹੋਈ ਹੈ।

ਜਿਸ ਤਰ੍ਹਾਂ ਟਰੰਪ ਨੇ ਈਰਾਨ ’ਚ, ਪੁਤਿਨ ਨੇ ਯੂਕ੍ਰੇਨ ’ਚ ਅਤੇ ਨੇਤਨਯਾਹੂ ਨੇ ਗਾਜ਼ਾ ’ਚ ਜੰਗ ਛੇੜੀ ਹੋਈ ਹੈ, ਤਾਂ ਕੀ ਲੰਮੀ ਉਮਰ ਕਰਨ ਦੀ ਖੋਜ ਦੇ ਨਾਲ-ਨਾਲ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਲੋਕਾਂ ਦੇ ਜੀਵਨ ਨੂੰ ਬਰਬਾਦ ਕਰਨਾ ਬੰਦ ਨਹੀਂ ਹੋਣਾ ਚਾਹੀਦਾ?

ਅੱਜ ਤੋਂ ਲਗਭਗ 200 ਸਾਲ ਪਹਿਲਾਂ ਲੋਕਾਂ ਦੀ ਔਸਤ ਉਮਰ 30 ਸਾਲ ਮੰਨੀ ਜਾਂਦੀ ਸੀ, ਜੋ ਬਾਅਦ ’ਚ ਵਧ ਕੇ ਰੂਸ ’ਚ 68 ਸਾਲ ਤੱਕ ਪਹੁੰਚੀ ਅਤੇ ਅਮਰੀਕਾ ’ਚ 76 ਸਾਲ ਅਤੇ ਯੂਰਪ ਦੀਆਂ ਕਈ ਥਾਵਾਂ ’ਤੇ ਇਹ 90 ਤੱਕ ਪਹੁੰਚ ਗਈ ਹੈ, ਜਦੋਂ ਕਿ ਪੁਤਿਨ ਵਲੋਂ ਕਰਵਾਈ ਜਾਣ ਵਾਲੀ ਨਵੀਂ ਖੋਜ ਸਫ਼ਲ ਹੋਣ ’ਤੇ ਉਮਰ 150 ਸਾਲਾਂ ਤੱਕ ਪਹੁੰਚ ਸਕਦੀ ਹੈ।

ਪੁਤਿਨ ਵਲੋਂ ਨਿਯੁਕਤ ਰੂਸੀ ਸਰਕਾਰੀ ਵਿਗਿਆਨੀਆਂ ਨੇ ਦੋ ਪ੍ਰਮੁੱਖ ਤਕਨੀਕਾਂ ’ਤੇ ਧਿਆਨ ਕੇਂਦਰਿਤ ਕੀਤਾ ਹੈ-ਬਾਇਓਪ੍ਰਿੰਟਿੰਗ, ਭਾਵ ਜੀਵਤ ਟਿਸ਼ੂਆਂ ਦੀ 3ਡੀ ਪ੍ਰਿੰਟਿੰਗ ਅਤੇ ਜੈਨੋਟ੍ਰਾਂਸਪਲਾਂਟੇਸ਼ਨ, ਭਾਵ ਗਿਨੀ-ਪਿਗ ਅੰਦਰ ਮਨੁੱਖੀ ਅੰਗਾਂ ਦਾ ਵਿਕਾਸ ਕਰਨਾ। ਇਸ ਸੂਰਾਂ ਦੀ ਇਕ ਅਜਿਹੀ ਨਸਲ ਹੈ ਜਿਸ ਨੂੰ ਖਾਨਦਾਨੀ ਢੰਗ ਨਾਲ ਮਨੁੱਖਾਂ ਮੁਤਾਬਕ ਮੰਨਿਆ ਜਾਂਦਾ ਹੈ।

ਰੂਸ ਦੀ ਲੰਬੀ ਉਮਰ ਦੀ ਪਹਿਲ ਦੀ ਅਗਵਾਈ ਪੁਤਿਨ ਦੇ ਕਰੀਬੀ 2 ਵਿਅਕਤੀ, ਉਨ੍ਹਾਂ ਦੀ ਬੇਟੀ ਮਾਰੀਆ ਵੋਰੋਨਤਸੋਵਾ ਅਤੇ ਭੌਤਿਕ ਵਿਗਿਆਨੀ ਮਿਖਾਇਲ ਕੋਵਲਚੁਕ ਕਰ ਰਹੇ ਹਨ। ਪੁਤਿਨ ਦੇ ਕਰੀਬੀ ਸਹਿਯੋਗੀ ਯੂਰੀ ਕੋਵਲਚੁਕ ਦੇ ਭਰਾ ਕੋਵਲਚੁਕ ਦਾ ਕਹਿਣਾ ਹੈ ਕਿ ਵਿਗਿਆਨ ਜਲਦੀ ਹੀ ਮਨੁੱਖਾਂ ਨੂੰ ਸਰੀਰ ਦੇ ਅੰਗਾਂ ਦੀ ਮੁਰੰਮਤ ਕਰਨ ਅਤੇ ਉਨ੍ਹਾਂ ਨੂੰ ਅਣਮਿੱਥੇ ਸਮੇਂ ਤੱਕ ਬਦਲਣ ਦੇ ਯੋਗ ਬਣਾ ਦੇਵੇਗਾ।

ਜਿੱਥੋਂ ਤੱਕ ਭਾਰਤ ਦਾ ਸਬੰਧ ਹੈ, ਹਾਲਾਂਕਿ ਸਾਡੇ ਡਾਕਟਰ ਦੁਨੀਆ ਦੇ ਹਰ ਦੇਸ਼ ਦੇ ਚੋਟੀ ਦੇ ਹਸਪਤਾਲਾਂ ’ਚ ਮੌਜੂਦ ਹਨ, ਪਰ ਐੱਨ. ਸੀ. ਆਰ. ਟੀ. ਆਦਿ ਅਦਾਰਿਆਂ ਵਲੋਂ ਵਿਗਿਆਨ ਦੇ ਵਿਸ਼ਿਆਂ ਨੂੰ 9ਵੀਂ ਜਮਾਤ ਤੱਕ ਸੀਮਤ ਕਰ ਦਿੱਤੇ ਜਾਣ ਤੋਂ ਬਾਅਦ ਵਿਗਿਆਨ ਵੱਲ ਭਾਰਤੀਆਂ ਦਾ ਰੁਝਾਨ ਘਟਦਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਭਾਰਤ ਵਿਚ 10 ਲੱਖ ਲਾਇਸੰਸਸ਼ੁਦਾ ਡਾਕਟਰ, ਅਮਰੀਕਾ ’ਚ 12 ਲੱਖ, ਚੀਨ ’ਚ 10 ਲੱਖ ਅਤੇ ਬ੍ਰਾਜ਼ੀਲ ਤੇ ਜਰਮਨੀ ’ਚ 4,50,000 ਡਾਕਟਰ ਹਨ।

ਭਾਰਤ ’ਚ ਹਰ ਸਾਲ ਜਿੰਨੇ ਡਾਕਟਰ ਤਿਆਰ ਹੁੰਦੇ ਹਨ, ਓਨੇ ਸ਼ਾਇਦ ਦੁਨੀਆ ਦੇ ਕਿਸੇ ਦੇਸ਼ ਵਿਚ ਨਹੀਂ ਹੁੰਦੇ ਅਤੇ ਬਿਹਤਰੀਨ ਤਜਰਬੇਕਾਰ ਡਾਕਟਰ ਬਣਦੇ ਹਨ। ਤਾਂ ਕੀ ਸਾਡੇ ਕੋਲ ਅਜਿਹੀ ਕੋਈ ਤਕਨੀਕ ਨਹੀਂ ਆਉਣੀ ਚਾਹੀਦੀ ਸੀ, ਜੋ ਲੋਕਾਂ ਨੂੰ ਸਿਹਤਮੰਦ ਜੀਵਨ ਦੇ ਸਕੇ? ਕੀ ਅਸੀਂ ਇਸ ਖੇਤਰ ’ਚ ਨਿਵੇਸ਼ ਘੱਟ ਕਰ ਰਹੇ ਹਾਂ, ਇਸ ’ਚ ਅਸੀਂ ਮੌਕਿਆਂ ਨੂੰ ਦਬਾਅ ਰਹੇ ਹਾਂ? ਇਸ ਤਰ੍ਹਾਂ ਦੇ ਹਾਲਾਤ ਬਣਨ ਦਾ ਕੀ ਕਾਰਨ ਹੈ, ਇਹ ਵੀ ਦੇਖਣ ਵਾਲੀ ਗੱਲ ਹੈ।

ਹਾਲਾਂਕਿ ਇਹ ਚੰਗੀ ਗੱਲ ਹੈ ਕਿ ਦੁਨੀਆ ’ਚ ਸਭ ਲੋਕਾਂ ਦੀ ਉਮਰ ਲੰਮੀ ਹੋਵੇ, ਸਾਰਿਆਂ ਨੂੰ ਲਾਭ ਹੋਵੇ ਅਤੇ ਬਿਮਾਰੀਆਂ ਤੋਂ ਮੁਕਤੀ ਮਿਲੇ। ਇਹ ਵੀ ਕਿ ਕੀ ਲੰਮੀ ਉਮਰ ਸਿਰਫ਼ ਅਮੀਰ ਲੋਕਾਂ ਲਈ ਹੋਵੇਗੀ ਅਤੇ ਮੱਧਵਰਗੀ ਤੇ ਗਰੀਬ ਲੋਕ ਇੰਝ ਹੀ ਜੰਗਾਂ ’ਚ ਮਰਦੇ ਰਹਿਣਗੇ?

  • Vladimir Putin
  • Longevity
  • Campaigns
  • Wars
  • ਵਲਾਦੀਮੀਰ ਪੁਤਿਨ
  • ਲੰਮੀ ਉਮਰ
  • ਮੁਹਿੰਮ
  • ਜੰਗਾਂ

ਜਸਟਿਸ ਯਸ਼ਵੰਤ ਵਰਮਾ ਮਾਮਲਾ ਅਤੇ ਭਾਰਤ ਦਾ ਸੰਵਿਧਾਨਕ ਧੁੰਦਲਾ ਖੇਤਰ

NEXT STORY

Stories You May Like

  • indigo will fly the longest flight
    ਹੁਣ ਦੁਨੀਆ ’ਚ ਲੰਮੀ ਉਡਾਣ ਭਰੇਗੀ ‘Indigo’
  • free biryani  people  fight video viral
    ਮੁਫ਼ਤ ਦੀ ਬਿਰਿਆਨੀ ਪਿੱਛੇ ਪਾਗਲ ਹੋਏ ਲੋਕ ! ਇਕ-ਦੂਜੇ 'ਤੇ ਜਾ ਚੜ੍ਹੇ, ਵੀਡੀਓ ਵਾਇਰਲ
  • pakistan  8 people  missing
    ਪਾਕਿਸਤਾਨ 'ਚ ਵਿਗੜਦੇ ਜਾ ਰਹੇ ਹਾਲਾਤ ! 8 ਲੋਕ ਅਚਾਨਕ ਹੋ ਗਏ ਲਾਪਤਾ
  • asim munir is going to carry out a coup in pakistan
    ਪਾਕਿਸਤਾਨ ’ਚ ਆਸਿਮ ਮੁਨੀਰ ਕਰਨ ਜਾ ਰਹੇ ਤਖ਼ਤਾਪਲਟ
  • j k after 370
    ਇਕ ਪਾਸੇ ਵਿਕਾਸ ਤੇ ਦੂਜੇ ਪਾਸੇ 'ਆਟੇ' ਪਿੱਛੇ ਗੋਲ਼ੀਆਂ ! 370 ਹਟਣ ਮਗਰੋਂ ਕਿੰਨਾ ਬਦਲ ਗਿਆ ਜੰਮੂ-ਕਸ਼ਮੀਰ
  • cash and documents stolen from kwality sweets and baker
    ਜਲੰਧਰ ਦੇ ਕਵਾਲਿਟੀ ਸਵੀਟਸ ਐਂਡ ਬੇਕਰ 'ਚ ਤੜਕਸਾਰ ਚੋਰੀ, ਲੱਖਾਂ ਦੀ ਨਕਦੀ ਲੈ ਕੇ ਚੋਰ ਹੋਏ ਫਰਾਰ
  • fire breaks out in grocery and general store  loss worth lakhs
    ਕਰਿਆਨੇ ਤੇ ਜਨਰਲ ਸਟੋਰ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
  • government s tough questioning of meta for the second day
    ‘ਮੈਟਾ’ ਤੋਂ ਦੂਜੇ ਦਿਨ ਵੀ ਸਰਕਾਰ ਦੀ ਸਖ਼ਤ ਪੁੱਛਗਿੱਛ, ‘ਐਲਗੋਰਿਦਮ’ ਅਤੇ ਕਾਨੂੰਨ ਦੀ ਪਾਲਣਾ ’ਤੇ ਮੰਗਿਆ ਜਵਾਬ
  • power cut in punjab
    ਪੰਜਾਬ 'ਚ ਲੱਗੇਗਾ 5 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ...
  • jalandhar travel agent company embroiled in controversy
    ਵਿਵਾਦਾਂ 'ਚ ਘਿਰੀ ਜਲੰਧਰ ਦੀ ਟ੍ਰੈਵਲ ਏਜੰਟ ਕੰਪਨੀ, ਲੱਗੇ ਧੋਖਾਦੇਹੀ ਦੇ ਦੋਸ਼
  • weather will change again in punjab heavy rain alert
    ਪੰਜਾਬ 'ਚ ਮੁੜ ਬਦਲੇਗਾ ਮੌਸਮ! ਅਜੇ ਹੋਰ ਪਵੇਗਾ ਮੀਂਹ, ਅਗਲੇ 5 ਦਿਨਾਂ ਦੀ ਤਾਜ਼ਾ...
  • motorcycle stolen from near sports college in jalandhar
    ਜਲੰਧਰ ਵਿਖੇ ਸਪੋਰਟਸ ਕਾਲਜ ਦੇ ਨੇੜਿਓਂ ਮੋਟਰਸਾਈਕਲ ਹੋਇਆ ਚੋਰੀ
  • bjp delegation visits cp office boy death case in jalandhar
    ਜਲੰਧਰ: ਬੱਸ ਕਾਰਨ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ 'ਚ CP ਦਫ਼ਤਰ ਪਹੁੰਚੀ ਭਾਜਪਾ,...
  • arrested for snatching mobile phone from person by pointing sharp weapon
    ਵਿਅਕਤੀ ਨੂੰ ਤੇਜ਼ਧਾਰ ਹਥਿਆਰ ਵਿਖਾ ਕੇ ਮੋਬਾਇਲ ਖੋਹਣ ਵਾਲੇ 4 ਗ੍ਰਿਫ਼ਤਾਰ, 1...
  • case registered against a youth after he tested positive for dope
    ਡੋਪ ਟੈਸਟ ਪਾਜ਼ੇਟਿਵ ਆਉਣ 'ਤੇ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ
  • clashed two parties in jalandhar
    ਜਲੰਧਰ ਵਿਖੇ ਕਿਰਾਏ ਦੇ ਪੈਸਿਆਂ ਨੂੰ ਲੈ ਕੇ ਹੋਇਆ ਝਗੜਾ, ਮਕਾਨ ਮਾਲਕ 'ਤੇ...
Trending
Ek Nazar
horoscope astrology

ਮਾਲੋਮਾਲ ਹੋ ਜਾਣਗੇ ਇਨ੍ਹਾਂ 3 ਰਾਸ਼ੀਆਂ ਵਾਲੇ ਲੋਕ! ਜਹਾਜ਼ ਦਾ ਝੂਟਾ ਲੈਣ ਦੇ ਵੀ ਬਣ...

appeal against metta

ਮੈਟਾ 'ਤੇ 1.4 ਲੱਖ ਕਰੋੜ ਡਾਲਰ ਦਾ ਮੁਕੱਦਮਾ ! ਬੱਚਿਆਂ 'ਤੇ ਸੋਸ਼ਲ ਮੀਡੀਆ ਦੇ...

kushner talk with netanyahu

ਗਾਜ਼ਾ 'ਤੇ ਗੱਲਬਾਤ ਲਈ ਨੇਤਨਯਾਹੂ ਨਾਲ ਬੈਠੇ ਕੁਸ਼ਨਰ

statement of israeli minister

ਹਰ ਰਾਤ '30 ਤੋਂ 40' ਲੋਕਾਂ ਦਾ ਕਰ ਦਿਓ ਖਾਤਮਾ ! ਇਜ਼ਰਾਈਲੀ ਮੰਤਰੀ ਨੇ ਦਿੱਤਾ...

orry reveals why he keeps salman khan s photo by his bedside

ਓਰੀ ਆਪਣੇ ਬੈੱਡ ਕੋਲ ਰੱਖਦੈ ਸਲਮਾਨ ਖਾਨ ਦੀ ਫੋਟੋ, ਵਜ੍ਹਾ ਜਾਣ ਤੁਸੀਂ ਵੀ ਰਹਿ...

chinese president xi jinping statement

ਸ਼ੀ ਜਿਨਪਿੰਗ ਨੇ ਪਾਰਟੀ ਲੀਡਰਸ਼ਿਪ ਨੂੰ ਮਜ਼ਬੂਤ ਕਰਨ 'ਤੇ ਦਿੱਤਾ ਜ਼ੋਰ

fraud in punjab

ਪੰਜਾਬ 'ਚ 2,65,00,000 ਰੁਪਏ ਦੀ ਵੱਡੀ ਠੱਗੀ! ਹੈਰਾਨ ਕਰੇਗਾ ਪੂਰਾ ਮਾਮਲਾ

famous actor to get married for the third time with girlfriend 20 years younger

20 ਸਾਲ ਛੋਟੀ ਪ੍ਰੇਮਿਕਾ ਨਾਲ ਤੀਜਾ ਵਿਆਹ ਕਰਵਾਏਗਾ ਮਸ਼ਹੂਰ ਅਦਾਕਾਰ ! 10 ਸਾਲਾਂ...

air india pilots

Air India ਦੇ 2 ਹੋਰ ਪਾਇਲਟ ਡੋਪ ਟੈਸਟ 'ਚ ਫੇਲ੍ਹ ! ਦੋਵਾਂ ਨੂੰ ਡਿਊਟੀ ਤੋਂ ਕੀਤਾ...

big news for those going to china

ਚੀਨ ਜਾਣ ਵਾਲਿਆਂ ਲਈ ਵੱਡੀ ਖ਼ਬਰ ; 15 ਸਤੰਬਰ ਤੋਂ ਸਖ਼ਤ ਹੋਣਗੇ ਸਰਹੱਦੀ ਨਿਯਮ

lage raho munna bhai fame actor s car accident

'ਲਗੇ ਰਹੋ ਮੁੰਨਾ ਭਾਈ' ਫੇਮ ਅਦਾਕਾਰ ਦੀ ਕਾਰ ਦਾ ਐਕਸੀਡੈਂਟ ! ਸਕੂਟਰ ਸਵਾਰਾਂ ਨੂੰ...

famous punjabi actress was pressured by her bf to change religion

ਮਸ਼ਹੂਰ ਪੰਜਾਬੀ ਅਦਾਕਾਰਾ 'ਤੇ BF ਨੇ ਪਾਇਆ ਧਰਮ ਬਦਲਣ ਦਾ ਦਬਾਅ ! ਖੁਦ ਕੀਤਾ...

ai hits visa company

ਵੀਜ਼ਾ ਕੰਪਨੀ 'ਚ AI ਦੀ ਮਾਰ ! 28 ਮੈਂਬਰੀ ਟੀਮ 'ਚੋਂ 10 ਕਰਮਚਾਰੀਆਂ ਦੀ ਛੁੱਟੀ

famous bollywood actress is no more

ਨਹੀਂ ਰਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ! ਨੀਂਦ 'ਚ ਹੀ ਹੋਇਆ ਦਿਹਾਂਤ, ਸਿਨੇਮਾ...

bihar born chef attended the party organized at scottish palace

ਬਿਹਾਰ 'ਚ ਜਨਮੇ ਸ਼ੈੱਫ ਨੇ ਸਕਾਟਿਸ਼ ਪੈਲੇਸ 'ਚ ਆਯੋਜਿਤ ਪਾਰਟੀ 'ਚ ਕੀਤੀ ਸ਼ਿਰਕਤ

fire in largest natural reserve

ਬੈਲਜੀਅਮ ਦੇ ਸਭ ਤੋਂ ਵੱਡੇ ਕੁਦਰਤੀ ਰਿਜ਼ਰਵ 'ਚ ਲੱਗੀ ਭਿਆਨਕ ਅੱਗ

earthquake in indonesia

ਇੰਡੋਨੇਸ਼ੀਆ: ਭੂਚਾਲ ਕਾਰਨ 51 ਲੋਕਾਂ ਦੀ ਮੌਤ, ਮਲਬੇ ਹੇਠ ਫਸੇ ਲੋਕਾਂ ਦੀ ਭਾਲ ਜਾਰੀ

daughters  sons  wife  person  funeral

ਧੀਆਂ-ਪੁੱਤਾਂ ਤੇ ਘਰਵਾਲੀ ਹੋਣ ਦੇ ਬਾਵਜੂਦ ਬੰਦੇ ਦਾ ਬੇਗਾਨਿਆਂ ਨੇ ਕੀਤਾ ਅੰਤਿਮ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • independent india
      ਆਜ਼ਾਦ ਭਾਰਤ ਦੇ ਰਾਹ-ਦਸੇਰੇ
    • india partition
      ਭਾਰਤ ਦੀ ਵੰਡ ਲਈ ਜ਼ਿੰਮੇਵਾਰ ਕੌਣ ?
    • inspiring good news on independence day
      ‘ਆਜ਼ਾਦੀ ਦਿਵਸ ’ਤੇ’ ਪ੍ਰੇਰਣਾ ਦੇਣ ਵਾਲੀਆਂ ਚੰਗੀਆਂ ਖ਼ਬਰਾਂ!
    • drunk pilots a threat to passenger safety and the responsibility
      ਨਸ਼ੇ ’ਚ ਪਾਇਲਟ : ਯਾਤਰੀ ਸੁਰੱਖਿਆ ’ਤੇ ਖ਼ਤਰਾ ਅਤੇ ਰੈਗੂਲੇਟਰ ਦੀ ਜ਼ਿੰਮੇਵਾਰੀ
    • august 14 partition a day of remembrance of terror
      14 ਅਗਸਤ : ਵੰਡ : ਦਹਿਸ਼ਤ ਦਾ ਯਾਦਗਾਰੀ ਦਿਵਸ
    • arrest rules
      ਬਿਨਾਂ ਵਾਰੰਟ ਗ੍ਰਿਫ਼ਤਾਰ ਵਿਅਕਤੀ ਨੂੰ ਕਦੋਂ ਤੱਕ ਪੁਲਸ ਹਿਰਾਸਤ ’ਚ ਰੱਖਿਆ ਜਾ...
    • jagtar hawara parole
      ਜਗਤਾਰ ਸਿੰਘ ਹਵਾਰਾ : ਪੰਜਾਬ ਨੂੰ ਚੋਣ ਲਾਭ ਤੋਂ ਪਹਿਲਾਂ ਸੁਰੱਖਿਆ ਨੂੰ ਤਰਜੀਹ...
    • the growing trend of climbing
      ‘ਮੰਗਾਂ ਮਨਵਾਉਣ ਲਈ ਟਾਵਰਾਂ ਆਦਿ’ ’ਤੇ ਚੜ੍ਹਨ ਦਾ ਵਧਦਾ ਰੁਝਾਨ!
    • odyssey relevance
      ਨੋਲਨ ਦੀ ਫ਼ਿਲਮ ‘ਦ ਓਡਿਸੀ’ ਅੱਜ ਦੇ ਲਈ ਪ੍ਰਾਸੰਗਿਕ ਕਿਉਂ ?
    • cyber fraud security
      ਠੱਗੀ ਤੋਂ ਆਜ਼ਾਦੀ : ਹਰਿਆਣਾ ਨੇ ਕਿਵੇਂ ਬਣਾਇਆ ‘ਸਾਈਬਰ ਸੁਰੱਖਿਆ ਕਵਚ’
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +