Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 22, 2026

    10:22:23 AM

  • us iran conflict

    ਹੁਣ ਨਹੀਂ ਉਡਣਗੀਆਂ ਈਰਾਨੀ ਏਅਰਲਾਈਨਜ਼ ! ਅਮਰੀਕਾ ਨੇ...

  • will government buses run in punjab today or not

    ਪੰਜਾਬ 'ਚ ਅੱਜ ਸਰਕਾਰੀ ਬੱਸਾਂ ਚੱਲਣਗੀਆਂ ਜਾਂ ਨਹੀਂ?...

  • 4 crore property 13 crore cars  rolls royce mla maithili thakur

    4 ਕਰੋੜ ਦੀ ਜਾਇਦਾਦ, 13 ਕਰੋੜ ਦੀ ਕਾਰ !...

  • soap shampoo toothpaste red green tags

    ਸਾਬਣ, ਸ਼ੈਂਪੂ ਤੇ ਟੂਥਪੇਸਟ ਵਰਗੀਆਂ ਚੀਜ਼ਾਂ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਜਦੋਂ ਜਾਗਣਾ ਹੀ ਹੈ ਤਾਂ ਸਮੇਂ ਸਿਰ ਕਿਉਂ ਨਹੀਂ ਜਾਗਦੇ?

BLOG News Punjabi(ਬਲਾਗ)

ਜਦੋਂ ਜਾਗਣਾ ਹੀ ਹੈ ਤਾਂ ਸਮੇਂ ਸਿਰ ਕਿਉਂ ਨਹੀਂ ਜਾਗਦੇ?

  • Edited By Anmol Tagra,
  • Updated: 26 Aug, 2026 05:04 PM
Blog
suger prices
  • Share
    • Facebook
    • Tumblr
    • Linkedin
    • Twitter
  • Comment

ਖੰਡ ਦੀਆਂ ਕੀਮਤਾਂ ਇਕ ਮਹੀਨੇ ਦੇ ਅੰਦਰ 42 ਰੁਪਏ ਤੋਂ ਵਧ ਕੇ 70 ਰੁਪਏ ਪ੍ਰਤੀ ਕਿਲੋ ਤੋਂ ਉੱਪਰ ਚਲੀਆਂ ਗਈਆਂ ਹਨ । ਇਸ ’ਚ ਵੀ ਵੱਡਾ ਵਾਧਾ ਮਹਿਜ਼ 2 ਹਫ਼ਤਿਆਂ ’ਚ ਹੋਇਆ। ਵਜ੍ਹਾ ਕੀ ਸੀ? ਕੋਈ ਤਾਂ ਸੁੱਤਾ ਪਿਆ ਸੀ। ਕੌਣ? ਇਸ ਉੱਤੇ ਬਹਿਸ ਹੋਵੇਗੀ, ਇਕ-ਦੋ ਹਫ਼ਤੇ ਬੀਤਣਗੇ ਅਤੇ ਫਿਰ ਦਰਾਮਦ-ਬਰਾਮਦ ਦੀ ਖੇਡ ਹੋਵੇਗੀ। ਖੰਡ ਦੇ ਨਾਲ ਵੀ ਇਹੀ ਹੋਇਆ। ਕੀਮਤਾਂ ਜਦੋਂ ਚੜ੍ਹ ਕੇ ਨੱਕ ਤੱਕ ਆ ਗਈਆਂ ਤਾਂ 10 ਲੱਖ ਮੀਟ੍ਰਿਕ ਕੱਚੀ ਖੰਡ ਦੀ ਬਿਨਾਂ ਟੈਕਸ ਦਰਾਮਦ ਦੀ ਮਨਜ਼ੂਰੀ ਦਿੱਤੀ ਗਈ।

ਇਹੀ ਕੰਮ ਜੇਕਰ 2 ਮਹੀਨੇ ਪਹਿਲਾਂ ਹੋ ਜਾਂਦਾ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਖੰਡ ਉਤਪਾਦਨ ਕਿੰਨਾ ਰਹੇਗਾ, ਇਸ ਦੀ ਤਸਵੀਰ ਤਾਂ ਫਰਵਰੀ ’ਚ ਹੀ ਮਿਲ ਗਈ ਸੀ। ਅਪ੍ਰੈਲ ਤੱਕ ਸਾਰੇ ਅੰਕੜੇ ਫਾਈਨਲ ਵੀ ਹੋ ਗਏ ਸਨ। ਮਾਰਚ ਦੇ ਅੰਤ ਤੱਕ ਗੰਨਾ ਪੀਹਣ ਦਾ ਸੀਜ਼ਨ ਵੀ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਰਗੇ ਖੰਡ ਦੇ ਦੋਵਾਂ ਵੱਡੇ ਰਾਜਾਂ ’ਚ ਖ਼ਤਮ ਹੋ ਗਿਆ ਸੀ।

ਬੀਤੇ ਗੰਨੇ ਦੇ ਸੀਜ਼ਨ ਦੀ ਸ਼ੁਰੂਆਤ ’ਚ ਮਹਾਰਾਸ਼ਟਰ ’ਚ ਖੰਡ ਉਤਪਾਦਨ ਦਾ ਅਨੁਮਾਨ 105 ਲੱਖ ਮੀਟ੍ਰਿਕ ਟਨ ਸੀ, ਜਦੋਂ ਕਿ ਅਸਲ ਉਤਪਾਦਨ 99.2 ਲੱਖ ਟਨ ਹੀ ਹੋਇਆ। ਗੰਨੇ ਦੀ ਕਮੀ ਕਾਰਨ ਮਾਰਚ ਦੇ ਅੰਤ ਤੱਕ ਮਹਾਰਾਸ਼ਟਰ ਦੀਆਂ 90 ਫੀਸਦੀ ਤੋਂ ਵੱਧ ਮਿੱਲਾਂ ਬੰਦ ਹੋ ਗਈਆਂ ਸਨ ਅਤੇ ਅਪ੍ਰੈਲ ਦੇ ਮੱਧ ਤੱਕ ਪੂਰਾ ਸੀਜ਼ਨ ਹੀ ਸਿਮਟ ਗਿਆ। ਪਰ ਨੀਤੀ ਰੈਗੂਲੇਟਰੀ ਪ੍ਰਸ਼ਾਸਨ ਨੇ ਇਸ ਵੱਡੇ ਕਾਰਕ ਨੂੰ ਅਣਡਿੱਠ ਕਰ ਦਿੱਤਾ। ਉੱਤਰ ਪ੍ਰਦੇਸ਼ ’ਚ ਤਾਂ ਇਸ ਸੀਜ਼ਨ ’ਚ ਖੰਡ ਉਤਪਾਦਨ ’ਚ ਵੱਡੀ ਗਿਰਾਵਟ ਦੇਖੀ ਗਈ। ਉੱਤਰ ਪ੍ਰਦੇਸ਼ ’ਚ 2019-20 ਦੇ ਸੀਜ਼ਨ ’ਚ ਸਰਵਕਾਲਿਕ ਉੱਚ 126.37 ਲੱਖ ਟਨ ਖੰਡ ਉਤਪਾਦਨ ਹੋਇਆ ਸੀ, ਜੋ ਪਿਛਲੇ ਸੈਸ਼ਨ ’ਚ ਘੱਟ ਕੇ ਮਾਤਰ 89.52 ਲੱਖ ਟਨ ਰਹਿ ਗਿਆ।

ਇੰਡੀਅਨ ਸ਼ੂਗਰ ਐਂਡ ਬਾਇਓ-ਐਨਰਜੀ ਮੈਨੂਫੈਕਚਰਰਜ਼ ਐਸੋਸੀਏਸ਼ਨ (ਆਈ.ਐੱਸ.ਐੱਮ.ਏ.) ਦੇ ਪ੍ਰਧਾਨ ਨੀਰਜ ਸ਼ਿਰਗਾਉਂਕਰ ਨੇ ਕਿਹਾ ਕਿ ਦੇਸ਼ ’ਚ ਖੰਡ ਦੀ ਕੋਈ ਕਮੀ ਨਹੀਂ ਹੈ। ਦੇਸ਼ ’ਚ ਆਉਣ ਵਾਲੇ ਤਿਉਹਾਰੀ ਸੀਜ਼ਨ ਦੀ ਮੰਗ ਨੂੰ ਪੂਰਾ ਕਰਨ ਲਈ ਲੋੜੀਂਦਾ ਸਟਾਕ ਉਪਲਬਧ ਹੈ। ਸ਼ੂਗਰ ਬੈਲੇਂਸ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ 30 ਸਤੰਬਰ ਨੂੰ ਚਾਲੂ ਸੀਜ਼ਨ ਖ਼ਤਮ ਹੋਣ ’ਤੇ ਵੀ ਦੇਸ਼ ਕੋਲ ਕਰੀਬ 35 ਲੱਖ ਟਨ ਦਾ ਸਰਪਲੱਸ ਕਲੋਜ਼ਿੰਗ ਸਟਾਕ ਬਚੇਗਾ। ਇਹ ਸਥਿਤੀ ਹੈਰਾਨ ਕਰਨ ਵਾਲੀ ਹੈ ਅਤੇ ਇਸ ਤੋਂ ਕੁਝ ਵੱਡੇ ਸਵਾਲ ਖੜ੍ਹੇ ਹੁੰਦੇ ਹਨ ਕਿ ਜਦੋਂ ਦੇਸ਼ ਕੋਲ ਵੱਡਾ ਸਰਪਲੱਸ ਸਟਾਕ ਬਚਣ ਦਾ ਅਨੁਮਾਨ ਹੈ, ਉਦੋਂ ਖੰਡ ਦੀਆਂ ਕੀਮਤਾਂ ਤੇਜ਼ੀ ਨਾਲ ਕਿਉਂ ਵਧਣ? ਦੂਜਾ, ਉਦੋਂ 10 ਲੱਖ ਟਨ ਖੰਡ ਦੇ ਟੈਕਸ ਮੁਕਤ ਦਰਾਮਦ ਦਾ ਫ਼ੈਸਲਾ ਕਿਉਂ ਲੈਣਾ ਪਿਆ?

ਖੰਡ ਉਤਪਾਦਕ ਭਾਵੇਂ ਕੁਝ ਵੀ ਕਹਿਣ, ਪਰ ਖੰਡ ਦੀ ਡਿਊਟੀ-ਫ੍ਰੀ ਦਰਾਮਦ ਦੇ ਫ਼ੈਸਲੇ ਦਾ ਸਿੱਧਾ ਅਸਰ ਥੋਕ ਬਾਜ਼ਾਰ ’ਤੇ ਪਿਆ। ਹਾਲਾਂਕਿ ਪ੍ਰਚੂਨ ਬਾਜ਼ਾਰ ’ਚ ਇਸ ਦਾ ਅਸਰ ਦਿਸਣ ’ਚ ਕੁਝ ਸਮਾਂ ਲੱਗੇਗਾ। ਪਿਛਲੇ 3 ਦਿਨਾਂ ’ਚ ਥੋਕ ਬਾਜ਼ਾਰ ’ਚ ਖੰਡ ਦੇ ਭਾਅ ਲਗਭਗ 15 ਫੀਸਦੀ ਟੁੱਟ ਗਏ ਹਨ। ਮਹਾਰਾਸ਼ਟਰ ’ਚ 20-21 ਅਗਸਤ ਨੂੰ ਖੰਡ ਦੀਆਂ ਥੋਕ ਕੀਮਤਾਂ 6200-6500 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈਆਂ ਸਨ, ਉਹ 24 ਅਗਸਤ ਨੂੰ ਘੱਟ ਕੇ 5600 ਰੁਪਏ ਪ੍ਰਤੀ ਕੁਇੰਟਲ ’ਤੇ ਆ ਗਈਆਂ। ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ 10 ਦਿਨਾਂ ’ਚ ਪ੍ਰਚੂਨ ਬਾਜ਼ਾਰ ’ਚ ਵੀ ਖੰਡ ਦੇ ਭਾਅ 5 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਹੇਠਾਂ ਆ ਸਕਦੇ ਹਨ।

ਹੁਣ ਪਿਆਜ਼ ਵੀ ਮਹਿੰਗਾਈ ਦੀ ਲਪੇਟ ’ਚ ਆ ਗਿਆ ਹੈ। ਜੁਲਾਈ ’ਚ ਜੋ ਪਿਆਜ਼ 30 ਰੁਪਏ ਕਿਲੋ ਤੱਕ ਵਿਕ ਰਿਹਾ ਸੀ, ਹੁਣ 60-70 ਰੁਪਏ ਪ੍ਰਤੀ ਕਿਲੋ ’ਚ ਮਿਲ ਰਿਹਾ ਹੈ। ਅਗਸਤ ਅਤੇ ਸਤੰਬਰ ਦੇ ਮਹੀਨੇ ਨੂੰ ਪਿਆਜ਼ ਲਈ ‘ਲੀਨ ਪੀਰੀਅਡ’ ਮੰਨਿਆ ਜਾਂਦਾ ਹੈ। ਇਸ ਸਮੇਂ ਆਮਦ ਘੱਟ ਹੁੰਦੀ ਹੈ। ਇਹ ਹਰ ਸਾਲ ਦੀ ਸਮੱਸਿਆ ਹੈ। ਇਸ ਲਈ ਪ੍ਰਸ਼ਾਸਨ ਭਾਵੇਂ ਤਾਂ ਪਹਿਲਾਂ ਤੋਂ ਤਿਆਰੀ ਕਰ ਸਕਦਾ ਹੈ, ਪਰ ਜ਼ਿਆਦਾਤਰ ਉਹ ਸਥਿਤੀ ਸੰਭਾਲਣ ’ਚ ਅਸਫ਼ਲ ਰਹਿੰਦਾ ਹੈ। ਮਾਰਚ-ਅਪ੍ਰੈਲ ’ਚ ਕੱਟੀ ਗਈ ਪਿਆਜ਼ ਦੀ ਫ਼ਸਲ ਦਾ ਸਟਾਕ ਮੰਡੀਆਂ ’ਚੋਂ ਹੌਲੀ-ਹੌਲੀ ਖ਼ਤਮ ਹੋ ਰਿਹਾ ਹੈ ਅਤੇ ਨਵੀਂ ਫ਼ਸਲ ਅਕਤੂਬਰ ਤੋਂ ਪਹਿਲਾਂ ਬਾਜ਼ਾਰ ’ਚ ਨਹੀਂ ਆਵੇਗੀ। ਬਾਜ਼ਾਰ ’ਚ ਸਟਾਕ ਦੀ ਕਮੀ ਦੀਆਂ ਖ਼ਬਰਾਂ ਦਾ ਫ਼ਾਇਦਾ ਉਠਾ ਕੇ ਕੁਝ ਵੱਡੇ ਥੋਕ ਵਪਾਰੀਆਂ ਨੇ ਤਿਉਹਾਰਾਂ ਦੀ ਮੰਗ ਨੂੰ ਦੇਖਦੇ ਹੋਏ ਸੱਟੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅੰਕੜਿਆਂ ’ਚ ਤਸਵੀਰ ਕੁਝ ਹੋਰ ਕਹਿੰਦੀ ਹੈ। ਇਸ ਸਾਲ ਦੇਸ਼ ’ਚ ਪਿਆਜ਼ ਦਾ ਉਤਪਾਦਨ ਲਗਭਗ 307.37 ਲੱਖ ਮੀਟ੍ਰਿਕ ਟਨ ਹੋਇਆ, ਜੋ ਦੇਸ਼ ਦੀ ਸਾਲਾਨਾ ਖਪਤ ਲਈ ਕਾਫ਼ੀ ਹੈ। ਇਸ ਤੋਂ ਇਲਾਵਾ ਸਰਕਾਰ ਕੋਲ ਪਹਿਲਾਂ ਤੋਂ ਹੀ ਨੇਫੇਡ ਅਤੇ ਐੱਨ.ਸੀ.ਸੀ.ਐੱਫ. ਦੇ ਮਾਧਿਅਮ ਨਾਲ ਖਰੀਦਿਆ ਹੋਇਆ ਭਾਰੀ ਮਾਤਰਾ ’ਚ ਬਫਰ ਸਟਾਕ ਉਪਲਬਧ ਹੈ। ਇਸ ਲਈ ਸਰਕਾਰ ਨੇ ਪਿਆਜ਼ ਦੀ ਦਰਾਮਦ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ ਪਰ ਪਿਆਜ਼ ਦੀਆਂ ਕੀਮਤਾਂ ਨੂੰ ਕੰਟਰੋਲ ’ਚ ਰੱਖਣ ’ਚ ਪ੍ਰਸ਼ਾਸਨ ਅਸਫ਼ਲ ਰਿਹਾ ਹੈ।

ਇਹ ਉਹੀ ਪਿਆਜ਼ ਹੈ, ਜਿਸ ਨੇ 1980 ਦੀਆਂ ਚੋਣਾਂ ’ਚ ਇੰਦਰਾ ਗਾਂਧੀ ਦੀ ਸੱਤਾ ’ਚ ਵਾਪਸੀ ਕਰਨ ’ਚ ਮਦਦ ਕੀਤੀ ਸੀ। ਇੰਨਾ ਹੀ ਨਹੀਂ ਅਕਤੂਬਰ-ਨਵੰਬਰ 1998 ’ਚ ਜਦੋਂ ਅਟਲ ਸਰਕਾਰ ਦੇ ਸਮੇਂ ਦੇਸ਼ ’ਚ ਪਿਆਜ਼ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਸਨ, ਉਦੋਂ ਦਿੱਲੀ ’ਚ ਭਾਜਪਾ ਦੀ ਸਰਕਾਰ ਸੀ ਅਤੇ ਸੁਸ਼ਮਾ ਸਵਰਾਜ ਮੁੱਖ ਮੰਤਰੀ ਸਨ।

ਪਿਆਜ਼ ਦੇ ਵਧੇ ਭਾਅ ਨੂੰ ਲੈ ਕੇ ਜਨਤਾ ’ਚ ਇੰਨਾ ਗੁੱਸਾ ਸੀ ਕਿ ਉਸ ਸਾਲ ਦਿੱਲੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਕਰਾਰੀ ਹਾਰ ਹੋਈ ਅਤੇ ਸ਼ੀਲਾ ਦੀਕਸ਼ਿਤ ਦੀ ਅਗਵਾਈ ’ਚ ਕਾਂਗਰਸ ਸੱਤਾ ’ਚ ਆਈ।

ਖ਼ਾਧ ਪਦਾਰਥਾਂ ਦੇ ਪ੍ਰਚੂਨ ਭਾਅ ਅਗਸਤ ’ਚ ਤੇਜ਼ੀ ਨਾਲ ਵਧੇ ਹਨ। ਦੱਖਣੀ ਅਤੇ ਮੱਧ ਭਾਰਤ ਦੇ ਬਾਜ਼ਾਰਾਂ ’ਚ ਸੂਰਜਮੁਖੀ ਦੇ ਤੇਲ ਦੀਆਂ ਕੀਮਤਾਂ ’ਚ ਇਸ ਮਹੀਨੇ ਸਭ ਤੋਂ ਵੱਡੀ ਤੇਜ਼ੀ ਦੇਖੀ ਗਈ। ਕੁਝ ਸੂਬਿਆਂ ’ਚ ਇਸ ਦੇ ਪ੍ਰਚੂਨ ਭਾਅ ਵਧ ਕੇ 193 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਏ। ਅਗਸਤ ਦੇ ਤੀਜੇ ਅਤੇ ਚੌਥੇ ਹਫ਼ਤੇ ’ਚ ਮਾਂਹ ਦੀ ਦਾਲ ਦੀਆਂ ਕੀਮਤਾਂ ’ਚ ਸਭ ਤੋਂ ਤੇਜ਼ ਹਫ਼ਤਾਵਾਰੀ ਉਛਾਲ ਦੇਖਿਆ ਗਿਆ। ਥੋਕ ਮੰਡੀਆਂ ’ਚ ਛੋਲੇ ਅਤੇ ਮਾਂਹ ਦੇ ਭਾਅ ਵਧਣ ਨਾਲ ਪ੍ਰਚੂਨ ਪੈਕ ਬੰਦ ਦਾਲਾਂ ਦੇ ਭਾਅ ’ਚ 5 ਤੋਂ 10 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਦੀ ਤੇਜ਼ੀ ਦੇਖੀ ਗਈ। ਪ੍ਰੀਮੀਅਮ ਅਤੇ ਆਮ ਦੋਵਾਂ ਤਰ੍ਹਾਂ ਦੇ ਚੌਲਾਂ ਦੀਆਂ ਕੀਮਤਾਂ ’ਚ ਵੀ ਵਾਧਾ ਹੋਇਆ ਹੈ। ਇਹ ਸਭ ਇਸ ਲਈ ਹੈ ਕਿਉਂਕਿ ਬਾਜ਼ਾਰ ’ਚ ਜਦੋਂ ਜਮ੍ਹਾਖੋਰੀ ਅਤੇ ਸੱਟੇਬਾਜ਼ੀ ਦੀ ਖੇਡ ਚੱਲਦੀ ਹੈ, ਸਰਕਾਰਾਂ ਅਤੇ ਪ੍ਰਸ਼ਾਸਨ ਬਾਅਦ ’ਚ ਨੀਂਦ ਤੋੜਦਾ ਹੈ।

ਇਹ ਲੇਖ ਸਿਰਫ਼ ਖੰਡ-ਪਿਆਜ਼ ਨੂੰ ਲੈ ਕੇ ਨਹੀਂ ਹੈ। ਬੀਤੇ ਦਿਨੀਂ ਰਾਹੁਲ ਗਾਂਧੀ ਨੇ ਸੰਸਦ ਮਾਰਗ ਥਾਣੇ ’ਤੇ ਐੱਫ. ਆਈ. ਆਰ. ਨੂੰ ਲੈ ਕੇ 6 ਘੰਟੇ ਤੱਕ ਧਰਨਾ ਦਿੱਤਾ। ਆਖਿਰ ਐੱਫ. ਆਈ. ਆਰ. ਦਰਜ ਕੀਤੀ ਗਈ। ਐੱਫ. ਆਈ. ਆਰ. ਕਰਨੀ ਹੀ ਸੀ ਤਾਂ ਇਹ ਕੰਮ 15 ਮਿੰਟ ’ਚ ਹੀ ਕਿਉਂ ਨਹੀਂ ਹੋਇਆ? ਜੰਤਰ-ਮੰਤਰ ’ਤੇ ਵੀ ਜੋ ਹੋਇਆ, ਉਹ ਵੀ ਲੇਟ-ਲਤੀਫ਼ੀ ਦੇ ਫ਼ੈਸਲੇ ਦਾ ਸ਼ਿਕਾਰ ਹੋਇਆ। ਦੂਜੇ ਪਾਸੇ ਉੱਤਰ ਪ੍ਰਦੇਸ਼ ’ਚ ਜੈੱਨ-ਜ਼ੀ ਦੇ ਸਕੂਲੀ ਪ੍ਰਦਰਸ਼ਨ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜ਼ਿਲਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਫ਼ੌਰਨ ਇਨ੍ਹਾਂ ਦੀ ਸਮੱਸਿਆ ਹੱਲ ਹੋਵੇ। ਭਾਵ ਗੱਲ ਦਾ ਬਤੰਗੜ ਨਾ ਬਣੇ। ਰਾਜਸਥਾਨ ’ਚ ਵੀ ਕਾਕਰੋਚ ਜਨਤਾ ਪਾਰਟੀ ਦੀ ਸਕੂਲ ਠੀਕ ਕਰੋ ਮੁਹਿੰਮ ’ਚ ਹੋਏ ਹੰਗਾਮੇ ਤੋਂ ਬਾਅਦ ਭਜਨ ਲਾਲ ਸਰਕਾਰ ਨੇ ਸਕੂਲਾਂ ਦੇ ਕਾਇਆਕਲਪ ਲਈ ਤਿੰਨ ਸਾਲ ’ਚ ਸਾਢੇ 12000 ਕਰੋੜ ਖ਼ਰਚ ਕਰਨ ਦਾ ਰੋਡਮੈਪ ਜਾਰੀ ਕਰ ਦਿੱਤਾ। ਭਾਵ ਬਹੁਤ ਹੰਗਾਮੇ ਤੋਂ ਪਹਿਲਾਂ ਸ਼ਾਂਤੀ। ਕਹਿਣ ਦਾ ਕੁੱਲ ਜੋੜ ਇਹ ਹੈ ਕਿ ਜੇਕਰ ਪ੍ਰਸ਼ਾਸਨ ਜਾਗਦਾ ਰਹੇ ਤਾਂ ਕਈ ਸਮੱਸਿਆਵਾਂ ਮੂੰਹ ਖੋਲ੍ਹ ਕੇ ਖੜ੍ਹੀਆਂ ਨਹੀਂ ਹੋਣਗੀਆਂ। ਪਰ ਇੱਥੇ ਜੇਕਰ ਲੱਗਾ ਹੈ, ਇਹ ਧਿਆਨ ਰੱਖੋ।

—ਅੱਕੂ ਸ਼੍ਰੀਵਾਸਤਵ

  • Suger
  • Suger Prices
  • Inflation

ਸੁਰੱਖਿਅਤ ਅਤੇ ਸਵੱਛ ਭੋਜਨ ਕਾਨੂੰਨੀ ਹੱਕ, ਪਰ ਹਕੀਕਤ ਨਹੀਂ

NEXT STORY

Stories You May Like

  • debate erupts over mdr on upi  ashneer grover says
    UPI 'ਤੇ MDR ਨੂੰ ਲੈ ਕੇ ਛਿੜੀ ਬਹਿਸ, ਅਸ਼ਨੀਰ ਗਰੋਵਰ ਬੋਲੇ, "ਜਦੋਂ ਇੰਨਾ ਜ਼ਿਆਦਾ ਮੁਨਾਫ਼ਾ ਹੈ ਤਾਂ ਚਾਰਜ ਕਿਉਂ?"
  • varanasi school camp
    ...ਜਦੋਂ ਵਾਰਾਣਸੀ ’ਚ ਰਾਹਤ ਕੈਂਪਾਂ ਨੂੰ ਹੀ ਬਣਾ ਦਿੱਤਾ ਸਕੂਲ
  • police  checkpoint  inspection
    ਪੁਲਸ ਨੇ ਨਾਕੇ 'ਤੇ ਰੋਕਿਆ ਮੋਟਰਸਾਈਕਲ ਸਵਾਰ,  ਜਦੋਂ ਜਾਂਚ ਕੀਤੀ ਤਾਂ ਹੋਇਆ ਖੁਲਾਸਾ
  • atishi aap
    ਆਫ਼ ਦਿ ਰਿਕਾਰਡ : ਆਤਿਸ਼ੀ ਕਿਉਂ ਖ਼ਾਮੋਸ਼ ਹੋ ਗਈ ਹੈ?
  • there will be a blackout across punjab again
    ਪੰਜਾਬ ਭਰ 'ਚ ਫਿਰ ਹੋਵੇਗਾ BLACKOUT, ਸਾਇਰਨ ਵੱਜਦੇ ਹੀ ਬੰਦ ਕਰਨੀਆਂ ਪੈਣਗੀਆਂ ਲਾਈਟਾਂ, ਪੜ੍ਹੋ ਕਿਉਂ
  • telecom technician  mobile tower  villagers  arrested  police
    'ਜਦੋਂ ਤੱਕ ਰੇਂਜ ਨਹੀਂ ਆਉਂਦੀ, ਅਸੀਂ ਤੈਨੂੰ ਨਹੀਂ ਛੱਡਣਾ..!' ਪਿੰਡ ਵਾਲਿਆਂ ਨੇ ਟਾਵਰ ਨਾਲ ਬੰਨ੍ਹ ਲਿਆ ਕਰਿੰਦਾ
  • police  missing children  family
    ਪੁਲਸ ਨੇ ਲਾਪਤਾ ਹੋਏ 5 ਮਾਸੂਮ ਬੱਚੇ ਕੁਝ ਹੀ ਸਮੇਂ ’ਚ ਲੱਭ ਕੇ ਮਾਪਿਆਂ ਹਵਾਲੇ ਕੀਤੇ
  • two deople dead on road accident
    ਖੜ੍ਹੇ ਟਰਾਲੇ ’ਚ ਵੱਜਿਆ ਟਰਾਲਾ, 2 ਵਿਅਕਤੀਆਂ ਹੀ ਮੌਤ
  • protest against police over failure to find child abducted
    ਭਗਤ ਸਿੰਘ ਕਾਲੋਨੀ ਤੋਂ ਅਗਵਾ ਹੋਏ ਬੱਚੇ ਦੇ ਨਾ ਮਿਲਣ ’ਤੇ ਪੁਲਸ ਖ਼ਿਲਾਫ਼...
  • the food safety wing conducted surprise raids to inspect cleanliness
    ਬੇਕਰੀਆਂ ਤੇ ਹਲਵਾਈਆਂ ਦੀ ਵਰਕਸ਼ਾਪ ’ਚ ਸਾਫ਼-ਸਫ਼ਾਈ ਦੇਖਣ ਲਈ ਫੂਡ ਸੇਫਟੀ ਵਿੰਗ ਨੇ...
  • 7 year old boy dies at prominent hospital in jalandhar
    ਜਲੰਧਰ: ਪ੍ਰਸਿੱਧ ਹਸਪਤਾਲ ’ਚ ਦੇਰ ਰਾਤ 7 ਸਾਲਾ ਬੱਚੇ ਦੀ ਮੌਤ, ਪਰਿਵਾਰ ਨੇ...
  • sgpc member amarjit chawla case
    SGPC ਮੈਂਬਰ ਅਮਰਜੀਤ ਚਾਵਲਾ ਮਾਮਲੇ 'ਚ ਕਾਰਵਾਈ ਤੇ ਪ੍ਰਕਿਰਿਆ ਬਾਰੇ ਸਿੱਖ...
  • jalandhar 1 year old child goes missing
    ਜਲੰਧਰ: 1 ਸਾਲਾ ਬੱਚਾ ਹੋਇਆ ਲਾਪਤਾ, ਪੁਲਸ ਕਰ ਰਹੀ ਮਾਮਲੇ ਦੀ ਜਾਂਚ
  • interview with raman kumar news anchor at jalandhar doordarshan
    ਜਲੰਧਰ ਦੂਰਦਰਸ਼ਨ 'ਤੇ ਖ਼ਬਰਾਂ ਪੜ੍ਹਨ ਵਾਲੇ ਰਮਨ ਕੁਮਾਰ ਨਾਲ ਦਿਲਚਸਪ ਇੰਟਰਵਿਊ,...
  • punjab weather imd
    ਪੰਜਾਬ Weather ਦੀ ਤਾਜ਼ਾ ਅਪਡੇਟ ਜਾਰੀ! ਜਾਣੋ ਅਗਲੇ 5 ਦਿਨਾਂ ਦਾ ਹਾਲ
  • sting video of mixing 12 kg water in 28 kg milk surfaced
    ਹੈਂ! 28 ਕਿਲੋ ਦੁੱਧ ’ਚ 12 ਕਿਲੋ ਪਾਣੀ..., ਜਲੰਧਰ ਦੀ ਇਸ ਸਟਿੰਗ ਵੀਡੀਓ ਨੇ ਕੀਤਾ...
Trending
Ek Nazar
sting video of mixing 12 kg water in 28 kg milk surfaced

ਹੈਂ! 28 ਕਿਲੋ ਦੁੱਧ ’ਚ 12 ਕਿਲੋ ਪਾਣੀ..., ਜਲੰਧਰ ਦੀ ਇਸ ਸਟਿੰਗ ਵੀਡੀਓ ਨੇ ਕੀਤਾ...

ice officer in usa

ਅਮਰੀਕਾ 'ਚ ICE ਅਧਿਕਾਰੀ ਨੇ ਵੈਨੇਜ਼ੁਏਲਾ ਦੇ ਨਾਗਰਿਕ ਨੂੰ ਮਾਰ'ਤੀ ਗੋਲੀ

british pm to meet trump

ਟਰੰਪ ਨਾਲ ਮੁਲਾਕਾਤ ਕਰਨਗੇ ਬ੍ਰਿਟਿਸ਼ PM; ਯੂਕਰੇਨ, ਪੱਛਮੀ ਏਸ਼ੀਆ ਸੰਕਟ 'ਤੇ...

parliamentary elections

ਰੂਸੀ ਸੰਸਦੀ ਚੋਣਾਂ : ਪੁਤਿਨ-ਪੱਖੀ ਪਾਰਟੀ ਦਾ ਦਬਦਬਾ ਬਰਕਰਾਰ

veteran actress loses battle with cancer

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਕੈਂਸਰ ਤੋਂ ਜੰਗ ਹਾਰੀ ਦਿੱਗਜ ਅਦਾਕਾਰਾ

chinese president xi jinping visit us

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 23 ਤੋਂ 25 ਸਤੰਬਰ ਤੱਕ ਅਮਰੀਕਾ ਦੌਰੇ 'ਤੇ,...

pakistan claims airstrikes

ਪਾਕਿਸਤਾਨ ਦਾ ਦਾਅਵਾ, ਢੇਰ ਕਰ'ਤੇ 28 ਅੱਤਵਾਦੀ

emmanuel macron met with mark carney

ਮੈਕਰੋਨ ਨੇ ਕਾਰਨੀ ਨਾਲ ਕੀਤੀ ਮੁਲਾਕਾਤ, ਕੈਨੇਡਾ ਨੂੰ ਈਯੂ ਦਾ ਐਸੋਸੀਏਟ ਮੈਂਬਰ...

elections in russia

ਰੂਸੀ ਸੰਸਦੀ ਚੋਣਾਂ : ਸ਼ੁਰੂਆਤੀ ਰੁਝਾਨਾਂ 'ਚ ਪੁਤਿਨ-ਸਮਰਥਿਤ ਯੂਨਾਈਟਿਡ ਰਸ਼ੀਆ...

railway passengers take note

ਰੇਲਵੇ ਯਾਤਰੀ ਦੇਣ ਧਿਆਨ, ਇਹ ਰੇਲ ਗੱਡੀਆਂ 7 ਦਿਨਾਂ ਲਈ ਰੱਦ

10 rupees  dispute  auto rickshaw driver

ਹੈਦਰਾਬਾਦ 'ਚ 10 ਰੁਪਏ ਨੂੰ ਲੈ ਕੇ ਹੋਇਆ ਝਗੜਾ, ਕੁੱਟ-ਕੁੱਟ ਮਾਰ 'ਤਾ ਆਟੋ ਚਾਲਕ

parmish verma case

ਪਰਮੀਸ਼ ਵਰਮਾ ਗੋਲੀਕਾਂਡ: 2 ਪੁਲਸ ਮੁਲਾਜ਼ਮਾਂ ਸਣੇ 3 ਖ਼ਿਲਾਫ਼ ਗ਼ੈਰ-ਜ਼ਮਾਨਤੀ...

imran khan  s sister detained

ਪਾਕਿਸਤਾਨ : ਹਿਰਾਸਤ 'ਚ ਲਈ ਗਈ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ

people of these 3 zodiac signs will be rolling in money

ਇਹ 3 ਰਾਸ਼ੀਆਂ ਵਾਲੇ ਅਗਲੇ 42 ਦਿਨ ਨੋਟਾਂ 'ਚ ਖੇਡਣਗੇ ! ਬਣ ਰਿਹੈ ਦੁਰਲੱਭ ਸੰਜੋਗ

famous actress admitted to hospital

ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ 'ਚ ਚੱਲ ਰਿਹੈ ਇਲਾਜ, ਸਾਹਮਣੇ ਆਈ ਤਸਵੀਰ

trump returned

ਪੱਛਮੀ ਏਸ਼ੀਆ 'ਚ ਵਧ ਰਹੇ ਤਣਾਅ ਵਿਚਕਾਰ ਟਰੰਪ ਛੁੱਟੀਆਂ ਤੋਂ ਪਰਤੇ

great news for government employees 8th pay commission

ਸਰਕਾਰੀ ਕਰਮਚਾਰੀਆਂ ਦੀ ਬੱਲੇ-ਬੱਲੇ! 8th Pay Commission ਤੋਂ ਪਹਿਲਾਂ ਸਰਕਾਰ ਨੇ...

big news for indian community

ਹੁਣ ਭਾਰਤ ਆਉਣ ਦੀ ਲੋੜ ਨਹੀਂ , ਕੈਨੇਡਾ 'ਚ ਮਿਲੀ 'ਅਸਥੀ ਵਿਸਰਜਨ' ਦੀ ਸਹੂਲਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • upi doubts
      ਯੂ. ਪੀ. ਆਈ. ਰਾਹੀਂ ਭੁਗਤਾਨ ਦੀ ਫੀਸ ਨੂੰ ਲੈ ਕੇ ਉੱਭਰਦੇ ਖਦਸ਼ੇ
    • new world map
      ਦੁਨੀਆ ਦੇ ‘ਨਵੇਂ ਨਕਸ਼ੇ’ ਨੇ ਭਾਰਤ ਦੀਆਂ ਚਿੰਤਾਵਾਂ ਨੂੰ ਮੁੜ ਤੋਂ ਜਿੰਦਾ ਕੀਤਾ
    • employees who plunder public funds  deserve severe and exemplary punishment
      ‘ਧਨ ਲੁੱਟਣ ਵਾਲੇ ਮੁਲਾਜ਼ਮ’ ਸਖ਼ਤ ਅਤੇ ਸਿੱਖਿਆਦਾਇਕ ਸਜ਼ਾ ਦੇ ਹੱਕਦਾਰ!
    • the modi government economic data and ground reality
      ਮੋਦੀ ਸਰਕਾਰ ਦੇ ਆਰਥਿਕ ਅੰਕੜੇ ਅਤੇ ਜ਼ਮੀਨੀ ਹਕੀਕਤ
    • political activities intensify over the formation of a third front
      ਤੀਜੇ ਮੋਰਚੇ ਦੇ ਗਠਨ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼
    • indian cricket
      ਬਹੁਤ ਜ਼ਿਆਦਾ ਰੁਝੇਵੇਂ ਭਰੇ ਸ਼ਡਿਊਲ ਦੇ ਫੇਰ 'ਚ ਫਸੀ ਭਾਰਤੀ ਕ੍ਰਿਕਟ
    • kumari mayavati
      ਮਾਇਆਵਤੀ ਦੀ ਬਸਪਾ ਦੀ ਤ੍ਰਾਸਦੀ, ਰਾਹ ਆਸਾਨ ਨਹੀਂ
    • under the guise of superstition
      ‘ਅੰਧਵਿਸ਼ਵਾਸਾਂ ਦੀ ਆੜ ’ਚ’ ਕਿਤੇ ਹਿੰਸਾ, ਕਿਤੇ ਜਬਰ-ਜ਼ਨਾਹ, ਕਿਤੇ ਕਤਲ!
    • demand for independence from the uk
      ਹੁਣ ਯੂਨਾਈਟਿਡ ਨਹੀਂ? ਯੂ. ਕੇ. ਤੋਂ ਆਜ਼ਾਦੀ ਦੀ ਮੰਗ
    • 25 years of public service and a resolve for a new future for punjab
      ਲੋਕ ਸੇਵਾ ਦੇ 25 ਸਾਲ ਅਤੇ ਪੰਜਾਬ ਦੇ ਨਵੇਂ ਭਵਿੱਖ ਦਾ ਸੰਕਲਪ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +