Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 03, 2026

    11:23:54 AM

  • this statement of the congress leader has heated up politics

    'ਮੇਰੀ ਸ਼ਰਾਫ਼ਤ ਨੂੰ ਮੇਰੀ ਕਮਜ਼ੋਰੀ ਨਾ...',...

  • punjab employees pensioners da punjab high court

    ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀ. ਏ....

  • security increased in punjab  high tech checkpoints  dgp issues strict orders

    ਪੰਜਾਬ 'ਚ ਵਧਾਈ ਗਈ ਸੁਰੱਖਿਆ! ਲੱਗੇ High-Tech...

  • government buses will not run in punjab for 3 days

    ਪੰਜਾਬ 'ਚ 3 ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬੋਡੋਲੈਂਡ ਸਮਝੌਤੇ ਨਾਲ ਆਸਾਮ ਦੀ ਅਖੰਡਤਾ ਦਾ ਰਾਹ ਪੱਧਰਾ

BLOG News Punjabi(ਬਲਾਗ)

ਬੋਡੋਲੈਂਡ ਸਮਝੌਤੇ ਨਾਲ ਆਸਾਮ ਦੀ ਅਖੰਡਤਾ ਦਾ ਰਾਹ ਪੱਧਰਾ

  • Updated: 30 Jan, 2020 01:43 AM
Blog
the bodoland agreement
  • Share
    • Facebook
    • Tumblr
    • Linkedin
    • Twitter
  • Comment

ਵਿਪਿਨ ਪੱਬੀ

ਅਰਥ ਵਿਵਸਥਾ ਦੀ ਦਿਨ-ਬ-ਦਿਨ ਵਿਗੜਦੀ ਹਾਲਤ ਅਤੇ ਨਾਗਰਿਕਤਾ ਸੋਧ ਕਾਨੂੰਨ ਨਾਲ ਪੈਦਾ ਹੋਏ ਵਿਵਾਦ ਕਾਰਣ ਦੇਸ਼ ਭਰ ਦੀ ਹਾਲਤ ਬਹੁਤ ਗੰਭੀਰ ਹੋ ਚੁੱਕੀ ਹੈ ਪਰ ਇਸੇ ਦਰਮਿਆਨ ਉੱਤਰ-ਪੂਰਬ ਤੋਂ ਆਈ ਇਕ ਚੰਗੀ ਖਬਰ ਵੀ ਹੈ। ਆਸਾਮ ’ਚ ਬੋਡੋ ਜਨਜਾਤੀ ਨਾਲ ਸਮਝੌਤੇ ’ਤੇ ਹਸਤਾਖਰ ਹੋਏ ਹਨ। ਇਸ ਸਮਝੌਤੇ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਇਸ ਨਾਲ ਦਹਾਕਿਆਂ ਪੁਰਾਣੇ ਮੁੱਦੇ ਦਾ ਅੰਤਿਮ ਅਤੇ ਵਿਆਪਕ ਹੱਲ ਨਿਕਲਿਆ ਹੈ। ਇਸ ਨਾਲ ਆਸਾਮ ਦੀ ਅਖੰਡਤਾ ਦਾ ਰਾਹ ਪੱਧਰਾ ਹੋ ਗਿਆ ਹੈ। ਬੋਡੋ ਪ੍ਰਭਾਵਿਤ ਖੇਤਰਾਂ ’ਚ ਹਿੰਸਾ ਨਾਲ 4000 ਤੋਂ ਵੱਧ ਮੌਤਾਂ ਹੋਈਆਂ ਸਨ। ਇਸ ਤੋਂ ਇਲਾਵਾ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਸੀ। ਮੈਂ 1980 ਦੇ ਅਖੀਰ ’ਚ ਇਸ ਖੇਤਰ ਤੋਂ ਰਿਪੋਰਟਿੰਗ ਕੀਤੀ ਸੀ, ਜਦੋਂ ਆਲ ਬੋਡੋ ਸਟੂਡੈਂਟਸ ਯੂਨੀਅਨ (ਏ. ਬੀ. ਐੱਸ. ਯੂ.) ਨੇ ਉਪੇਂਦਰਨਾਥ ਬ੍ਰਹਮਾ ਦੀ ਅਗਵਾਈ ’ਚ ਵੱਖਰੇ ਬੋਡੋ ਜਨਜਾਤੀ ਸੂਬੇ ਦੀ ਮੰਗ ਨੂੰ ਲੈ ਕੇ ਇਕ ਵਿਸ਼ਾਲ ਅੰਦੋਲਨ ਛੇੜਿਆ ਸੀ। ਇਸ ਦੇ ਨਾਲ-ਨਾਲ ਬੋਡੋ ਦੇ ਹਥਿਆਰਬੰਦ ਵਿੰਗ ਨੇ ਬੰਗਲਾਦੇਸ਼ ਦੀ ਸਰਹੱਦ ਦੇ ਆਸ-ਪਾਸ ਤੋਂ ਮਿਲੇ ਸਮਰਥਨ ਦੇ ਨਾਲ ਬੋਡੋਲੈਂਡ ਦੀ ਆਜ਼ਾਦੀ ਦੀ ਮੰਗ ਰੱਖੀ ਸੀ। ਅਜਿਹੀਆਂ ਵੀ ਖਬਰਾਂ ਸਨ ਕਿ ਚੀਨ ਬੋਡੋ ਅੱਤਵਾਦੀਆਂ ਨੂੰ ਹਥਿਆਰ ਅਤੇ ਗੋਲਾ-ਬਾਰੂਦ ਦੀ ਸਪਲਾਈ ਕਰ ਰਿਹਾ ਸੀ। ਕੋਕਰਾਝਾਰ ਦੇ ਕੇਂਦਰਬਿੰਦੂ ਦੇ ਨਾਲ ਫੈਲੇ ਵਿਸਥਾਰਪੂਰਵਕ ਖੇਤਰ ’ਚ ਬੋਡੋ ਨੇ ਹਿੰਸਾ ਫੈਲਾਈ ਸੀ। ਬੋਡੋ ਸੰਗਠਨਾਂ ਨੇ ਲਗਾਤਾਰ ਪਬਲਿਕ ਕਰਫਿਊ ਲਾਉਣ ਅਤੇ ਹਿੰਸਾ ਫੈਲਾਉਣ ਵਰਗੀਆਂ ਗੱਲਾਂ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਇਲਾਵਾ ਪੂਰੇ ਦੇਸ਼ ਨੂੰ ਉੱਤਰ-ਪੂਰਬ ਨਾਲ ਜੋੜਨ ਵਾਲੇ ਰੇਲ ਟ੍ਰੈਫਿਕ ਨੂੰ ਵੀ ਰੋਕਿਆ ਗਿਆ ਸੀ। ਅਾਸਾਮ, ਜੋ ਮੌਜੂਦਾ ਸਮੇਂ ਸੀ. ਏ. ਏ. ਦੇ ਵਿਰੁੱਧ ਵਿਸ਼ਾਲ ਪ੍ਰਦਰਸ਼ਨ ਦੇਖ ਰਿਹਾ ਹੈ, ਦੇਸ਼ ’ਚ ਸਭ ਤੋਂ ਗੁੰਝਲਦਾਰ ਸੂਬਿਆਂ ’ਚੋਂ ਇਕ ਹੈ। ਇਹ ਵੱਖ-ਵੱਖ ਜਨਜਾਤੀ ਅਤੇ ਜਾਤੀ ਸਮੂਹ ਦੇ ਨਾਲ ਵੱਖ-ਵੱਖ ਆਬਾਦੀ ਵਾਲਾ ਸੂਬਾ ਹੈ। ਮੌਜੂਦਾ ਅੰਦੋਲਨ ਮੁਸਲਮਾਨਾਂ ਨੂੰ ਬਾਹਰ ਕੱਢਣ ਦੇ ਵਿਰੁੱਧ ਨਹੀਂ ਸਗੋਂ ਇਹ ਤਾਂ ਹੋਰਨਾਂ ਧਾਰਮਿਕ ਸਮੂਹਾਂ ਨੂੰ ਸ਼ਾਮਲ ਕਰਨ ਬਾਰੇ ਹੈ, ਜਿਨ੍ਹਾਂ ਨੂੰ ਨਾਗਰਿਕਤਾ ਮਿਲ ਸਕਦੀ ਹੈ। ਆਸਾਮ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਤਾਂ ਪਹਿਲਾਂ ਹੀ ਵਿਦੇਸ਼ੀਆਂ ਦੇ ਹੜ੍ਹ ਨੂੰ ਸਹਿ ਰਹੇ ਹਨ, ਜਿਸ ’ਚ ਵੱਖ-ਵੱਖ ਧਰਮਾਂ ਦੇ ਲੋਕ ਸ਼ਾਮਲ ਹਨ। ਇਸ ਤੋਂ ਜ਼ਿਆਦਾ ਹੋਰ ਲੋਕਾਂ ਦਾ ਸਵਾਗਤ ਨਹੀਂ ਕੀਤਾ ਜਾ ਸਕਦਾ। ਪੂਰਾ ਆਸਾਮ ਅੰਦੋਲਨ ਸੂਬੇ ’ਚ ਗੈਰ-ਆਸਾਮੀਆਂ ਦੇ ਦਾਖਲੇ ਦੇ ਵਿਰੁੱਧ ਹੈ। ਇਸ ਨਾਲ ਆਸਾਮੀ ਲੋਕ ਘੱਟ ਹੋ ਕੇ ਘੱਟਗਿਣਤੀਆਂ ’ਚ ਬਦਲ ਜਾਣਗੇ। ਇਹ ਖਤਰਾ ਉਨ੍ਹਾਂ ਦੇ ਸਿਰ ’ਤੇ ਮੰਡਰਾਅ ਰਿਹਾ ਹੈ।ਸੂਬੇ ਦੀ ਆਬਾਦੀ ਦੇ 15 ਫੀਸਦੀ ਹਿੱਸੇ ਵਾਲੇ ਜਨਜਾਤੀ ਲੋਕ ਆਪਣੀ ਸੰਸਕ੍ਰਿਤੀ ਅਤੇ ਪਛਾਣ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ’ਚ ਹਨ। ਕਾਰਬੀ ਆਂਗ-ਲਾਂਗ ਅਤੇ ਨਾਰਥ ਕਾਛਰ ਹਿੱਲਜ਼ ਨਾਲ ਸਬੰਧ ਰੱਖਣ ਵਾਲੀ ਜਨਜਾਤੀ ਦੇ ਲੋਕ ਖੁਦਮੁਖਤਿਆਰੀ ਦੀ ਮੰਗ ਕਰ ਰਹੇ ਹਨ। ਇਨ੍ਹਾਂ ਸਮੂਹਾਂ ’ਚ ਸਭ ਤੋਂ ਅਹਿਮ ਬੋਡੋ ਜਨਜਾਤੀ ਦੇ ਲੋਕ ਹਨ, ਜੋ ਸੂਬੇ ’ਚ ਸਾਰੇ ਜਨਜਾਤੀ ਲੋਕਾਂ ਦੇ 60 ਫੀਸਦੀ ਹਨ। ਉਹ ਸਿਰਫ ਸੂਬੇ ਦੀ ਆਬਾਦੀ ਦਾ 10 ਫੀਸਦੀ ਅਤੇ ਬੋਡੋ ਵਲੋਂ ਪ੍ਰਭਾਵਿਤ ਆਸਾਮ ’ਚ ਕੁਲ ਖੇਤਰ ਦਾ 11 ਫੀਸਦੀ ਹਿੱਸਾ ਬਣਦੇ ਹਨ। ਉਹ ਵੀ ਗੈਰ-ਬੋਡੋ ਦੀ ਘੁਸਪੈਠ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਤਾਂ ਇਹ ਵੀ ਪੱਖ ਹੈ ਕਿ ਆਸਾਮੀ ਲੋਕ ਵੀ ਉਨ੍ਹਾਂ ਲਈ ਬਾਹਰ ਦੇ ਲੋਕ ਸਨ। ਇਸੇ ਕਾਰਣ ਹਾਲ ਹੀ ਦਾ ਸਮਝੌਤਾ ਬੇਹੱਦ ਅਹਿਮ ਹੈ। ਇਹ ਸਮਝੌਤਾ ਕੇਂਦਰ ਦੇ ਪ੍ਰਤੀਨਿਧੀਆਂ, ਆਸਾਮ ਸਰਕਾਰ ਅਤੇ ਨੈਸ਼ਨਲ ਡੈਮੋਕ੍ਰੇਟਿਕ ਫਰੰਟ ਆਫ ਬੋਡੋਲੈਂਡ (ਐੱਨ. ਡੀ. ਐੱਫ. ਬੀ.) ਦੇ ਅੱਤਵਾਦੀਆਂ ਦੇ 4 ਧੜਿਆਂ ਦੇ ਪ੍ਰਤੀਨਿਧੀਆਂ ਨਾਲ ਹੋਇਆ ਹੈ। ਇਸ ਸਮਝੌਤੇ ’ਚ ਸਥਾਨਕ ਸ਼ਕਤੀਆਂ, ਭਾਸ਼ਾ, ਖੇਤਰ ਅਤੇ ਉਨ੍ਹਾਂ ਦੇ ਨੇਤਾਵਾਂ ਵਿਰੁੱਧ ਅਪਰਾਧਿਕ ਮਾਮਲਿਆਂ ਦੀ ਵਾਪਸੀ ਨਾਲ ਸਬੰਧਤ ਵੱਖ-ਵੱਖ ਮੰਗਾਂ ਸ਼ਾਮਲ ਹਨ।

ਸਹਿਯੋਗ ਵਜੋਂ ਬੋਡੋ ਦੇ ਨਾਲ ਇਹ ਤੀਸਰਾ ਸਮਝੌਤਾ ਹੈ। ਪਹਿਲਾ 1993 ’ਚ ਕਾਇਮ ਹੋਇਆ ਸੀ, ਜਿਸ ਦੇ ਅਨੁਸਾਰ ਬੋਡੋ ਅਧਿਕਾਰ ਵਾਲੇ ਖੇਤਰਾਂ ਨੂੰ ਖੁਦਮੁਖਤਿਆਰ ਕੌਂਸਲ ਐਲਾਨਿਆ ਗਿਆ ਸੀ। ਦੂਸਰੇ ਸਮਝੌਤੇ ’ਤੇ 2003 ’ਚ ਦਸਤਖਤ ਹੋਏ ਸਨ ਪਰ ਮੰਦੇ ਭਾਗਾਂ ਨਾਲ ਦੋਵੇਂ ਹੀ ਸਮਝੌਤੇ ਕਿਸੇ ਨਤੀਜੇ ਨੂੰ ਕਾਇਮ ਨਹੀਂ ਕਰ ਸਕੇ। ਇਸ ਨਾਲ ਕੋਈ ਹੱਲ ਨਹੀਂ ਨਿਕਲਿਆ ਕਿਉਂਕਿ ਬੋਡੋ ਵਿਚਾਲੇ ਡੂੰਘੀ ਧੜੇਬੰਦੀ ਸੀ। ਅਸਲ ’ਚ ਇਸ ਦੇ ਸੰਸਥਾਪਕ ਨੇਤਾ ਉਪੇਂਦਰਨਾਥ ਬ੍ਰਹਮਾ ਦੀ ਮੌਤ ਯੁਵਾ ਅਵਸਥਾ ’ਚ ਕੈਂਸਰ ਕਾਰਣ ਹੋ ਗਈ। ਉਸ ਤੋਂ ਬਾਅਦ ਕਈ ਬੋਡੋ ਜਨਜਾਤੀ ਦੇ ਛੋਟੇ-ਛੋਟੇ ਸਮੂਹ ਪੈਦਾ ਹੋ ਗਏ, ਜੋ ਇਕ ਦੂਸਰੇ ਨੂੰ ਪਸੰਦ ਨਹੀਂ ਕਰਦੇ ਸਨ। ਨਵੇਂ ਸਮਝੌਤੇ ’ਚ ਸਾਰੇ ਧੜੇ ਸ਼ਾਮਲ ਹਨ ਅਤੇ ਇਹ ਵਿਵਸਥਾ ਹੈ ਬੋਡੋ ਵਲੋਂ ਦਾਅਵਾ ਕੀਤੇ ਗਏ ਖੇਤਰ ਨੂੰ ਜ਼ਿਲੇ ਦੀ ਤੁਲਨਾ ’ਚ ਇਕ ਖੇਤਰ ਮੰਨਿਆ ਜਾਵੇਗਾ। ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਤਿੰਨ ਦਹਾਕਿਆਂ ਤੋਂ ਚੱਲੀ ਲੰਬੀ ਹਿੰਸਾ ਨੇ ਲੋਕਾਂ ਨੂੰ ਕਮਜ਼ੋਰ ਕਰ ਦਿੱਤਾ ਹੈ। ਹੁਣ ਇਹ ਲੋਕ ਖੇਤਰ ’ਚ ਆਮ ਸਥਿਤੀ ਚਾਹੁੰਦੇ ਹਨ। ਹੁਣ ਇਹ ਇਕ ਹੀ ਪਾਰਟੀ ਵਲੋਂ ਸੰਚਾਲਿਤ ਕੇਂਦਰ ਅਤੇ ਸੂਬਾਈ ਸਰਕਾਰ ਦੇ ਉੱਪਰ ਨਿਰਭਰ ਹੈ ਕਿ ਉਹ ਜਨਜਾਤੀ ਖੇਤਰ ’ਚ ਸ਼ਾਂਤੀ ਅਤੇ ਅਖੰਡਤਾ ਸਥਾਪਿਤ ਕਰਨ ਲਈ ਈਮਾਨਦਾਰੀ ਨਾਲ ਕੰਮ ਕਰੇ। ਇਥੋਂ ਤਕ ਕਿ ਬੋਡੋ ਟ੍ਰਾਈਬਲ ਕੌਂਸਲ ਭਾਜਪਾ ’ਚ ਨਿਸ਼ਠਾ ਰੱਖਣ ਵਾਲੇ ਇਕ ਨੇਤਾ ਵਲੋਂ ਸੰਚਾਲਿਤ ਹੈ। ਅਜਿਹੇ ਯਤਨ ਹੋਣੇ ਚਾਹੀਦੇ ਹਨ ਕਿ ਸਾਰੇ ਸਮੂਹਾਂ ਨਾਲ ਈਮਾਨਦਾਰੀ ਨਾਲ ਤਾਲਮੇਲ ਬਣਾ ਕੇ ਚੱਲਿਆ ਜਾਵੇ। ਲੰਬੇ ਸਮੇਂ ਤੋਂ ਅਸ਼ਾਂਤੀ ਸਹਿ ਰਹੇ ਇਸ ਖੇਤਰ ਨੂੰ ਹੁਣ ਸ਼ਾਂਤੀ ਅਤੇ ਤਰੱਕੀ ਦੀ ਲੋੜ ਹੈ।

Email : vipinpubby@gmail.com

  • ਬੋਡੋਲੈਂਡ
  • ਅਖੰਡਤਾ
  • Agreement

ਆਖਿਰ ਰਾਜੀਵ, ਇੰਦਰਾ ਦੇ ਸੁਪਨਿਆਂ ਦੇ ਪੂਰੇ ਹੋਣ ’ਚ ਕਿਉਂ ਰੋੜਾ ਬਣ ਰਹੀ ਹੈ ਸੋਨੀਆ

NEXT STORY

Stories You May Like

  • cm naib saini different style stopped convoy in nurmahal met people passing by
    CM ਨਾਇਬ ਸੈਣੀ ਦਾ ਵੱਖਰਾ ਅੰਦਾਜ਼: ਨੂਰਮਹਿਲ 'ਚ ਰੋਕਿਆ ਕਾਫ਼ਲਾ, ਰਾਹ ਜਾਂਦੇ ਲੋਕਾਂ ਨਾਲ ਕੀਤੀ ਮੁਲਾਕਾਤ
  • assam police  terrorist network  people  arrested
    ਆਸਾਮ ਪੁਲਸ ਨੇ ਅੱਤਵਾਦੀ ਨੈੱਟਵਰਕ ਦਾ ਕੀਤਾ ਪਰਦਾਫਾਸ਼, ਤਿੰਨ ਲੋਕ ਗ੍ਰਿਫ਼ਤਾਰ
  • 61 dead in assam floods so far over 7 05 lakh people affected
    ਆਸਾਮ ’ਚ ਹੜ੍ਹ ਨਾਲ ਹੁਣ ਤੱਕ 61 ਦੀ ਮੌਤ, 7.05 ਲੱਖ ਤੋਂ ਵੱਧ ਲੋਕ ਪ੍ਰਭਾਵਿਤ
  • rbi  s concessional swap facility will bring huge investment into india
    RBI ਦੀ ਰਿਆਇਤੀ ਅਦਲਾ-ਬਦਲੀ ਸਹੂਲਤ ਨਾਲ ਭਾਰਤ ’ਚ ਆਵੇਗਾ 85 ਅਰਬ ਡਾਲਰ ਦਾ ਭਾਰੀ ਨਿਵੇਸ਼
  • alia bhatt  assam  floods  fans  help  relief work
    ਆਲੀਆ ਭੱਟ ਨੇ ਆਸਾਮ ਹੜ੍ਹ 'ਤੇ ਜਤਾਈ ਚਿੰਤਾ, ਫੈਨਜ਼ ਨੂੰ ਕੀਤੀ ਖ਼ਾਸ ਅਪੀਲ
  • with the right direction in the kitchen  the path to advancement will open up
    ਰਸੋਈ ਦੀ ਸਹੀ ਦਿਸ਼ਾ ਨਾਲ ਖੁੱਲ੍ਹਣਗੇ ਤਰੱਕੀਆਂ ਦੇ ਰਾਹ ! ਆਰਥਿਕ ਤੇ ਸਿਹਤ ਪੱਖੋਂ ਵੀ ਰਹੇਗੋ ਖੁਸ਼ਹਾਲ
  • big incident in punjab
    ਪੰਜਾਬ 'ਚ ਵੱਡੀ ਘਟਨਾ : ਰਾਹ ਜਾਂਦੀ ਕੁੜੀ ਨਾਲ ਆਹ ਕੀ ਹੋਇਆ? ਵੀਡੀਓ ਕਰ ਦੇਵੇਗੀ ਹੈਰਾਨ
  • fta between india and israel concludes
    ਭਾਰਤ ਅਤੇ ਇਜ਼ਰਾਈਲ ਵਿਚਕਾਰ ਮੁਕਤ ਵਪਾਰ ਸਮਝੌਤੇ 'ਤੇ ਗੱਲਬਾਤ ਦਾ ਦੂਜਾ ਦੌਰ ਸਮਾਪਤ
  • thousands of liters of drinking water wasted
    ਡੇਢ ਮਹੀਨੇ ਤੋਂ ਪਾਣੀ ਦੀ ਲੀਕੇਜ ਨਾਲ ਹਜ਼ਾਰਾਂ ਲੀਟਰ ਪੀਣ ਵਾਲਾ ਪਾਣੀ ਬਰਬਾਦ
  • security increased in punjab  high tech checkpoints  dgp issues strict orders
    ਪੰਜਾਬ 'ਚ ਵਧਾਈ ਗਈ ਸੁਰੱਖਿਆ! ਲੱਗੇ High-Tech ਨਾਕੇ, DGP ਵੱਲੋਂ ਸਖ਼ਤ ਹੁਕਮ...
  • thunderstorm and heavy rain alert in 10 districts in punjab weather
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 2 ਦਿਨ ਭਾਰੀ ਮੀਂਹ ਦੀ ਚਿਤਾਵਨੀ, 10...
  • cash stolen during birthday party at jalandhar restaurant
    ਜਲੰਧਰ: ਜਨਮਦਿਨ ਦੀ ਪਾਰਟੀ ਦੌਰਾਨ ਪਿਆ ਭੜਥੂ! ਜਸ਼ਨ ਮਨਾਉਂਦੇ ਅਚਾਨਕ ਹੋਇਆ...
  • vaneet dheer clash
    ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ 'ਚ ਹੰਗਾਮਾ! ਦੇਵੀ...
  • special trains will pass jalandhar till 6 for railway recruitment board exam
    ਰੇਲਵੇ ਭਰਤੀ ਬੋਰਡ ਪ੍ਰੀਖਿਆ ਦੇਣ ਵਾਲਿਆਂ ਲਈ ਅਹਿਮ ਖ਼ਬਰ!  3 ਤੋਂ 6 ਅਗਸਤ ਤੱਕ...
  • deadbody of unidentified person found on tanda road
    ਟਾਂਡਾ ਰੋਡ 'ਤੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
  • punjabi film   rehmat   among top 10 films nominated for world film awards
    ਪੰਜਾਬੀ ਫ਼ਿਲਮ 'ਰਹਿਮਤ' ਵਿਸ਼ਵ ਫ਼ਿਲਮ ਪੁਰਸਕਾਰ ਲਈ ਨਾਮਜ਼ਦ ਸਿਖਰਲੀਆਂ 10...
Trending
Ek Nazar
batala police post blast case

ਬਟਾਲਾ ਪੁਲਸ ਚੌਕੀ ’ਤੇ ਹੋਏ ਧਮਾਕੇ ਦਾ ਮਾਮਲਾ: BKI ਨੇ ਸੋਸ਼ਲ ਮੀਡੀਆ ’ਤੇ ਪੋਸਟ...

famous actor passes away

ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਅਮਰੀਕਾ 'ਚ...

actor aditi sharma accuses husband  in laws of domestic violence  fir registered

ਵਿਆਹ ਤੋਂ 2 ਦਿਨ ਬਾਅਦ ਹੀ ਸ਼ੁਰੂ ਹੋਇਆ ਕਲੇਸ਼ ! ਮਸ਼ਹੂਰ ਅਦਾਕਾਰਾ ਨੇ ਪਤੀ 'ਤੇ ਲਾਏ...

kangana ranaut hits out at hrithik roshan for inappropriate comments

'ਅੱਗ 'ਚ ਘਿਓ ਨਾ ਪਾਓ...'; ਰਿਤਿਕ ਰੌਸ਼ਨ ’ਤੇ ਭੜਕੀ ਕੰਗਨਾ ਰਣੌਤ, ਜਾਣੋ ਕੀ ਹੈ...

a gift from a packet of kurkare snatched a piece of liver

ਮਾਪੇ ਹੋ ਜਾਣ ਸਾਵਧਾਨ ! 'ਕੁਰਕਰੇ' ਦੇ ਪੈਕਟ 'ਚੋਂ ਨਿਕਲੇ Gift ਨੇ ਖੋਹ ਲਿਆ...

team india announced for asia cup 2026

ਏਸ਼ੀਆ ਕੱਪ 2026 ਲਈ Team India ਦਾ ਹੋਇਆ ਐਲਾਨ, ਜਾਣੋ ਕੌਣ IN ਤੇ ਕੌਣ OUT

wife caught with lover in objectionable circumstances

ਇਤਰਾਜ਼ਯੋਗ ਹਾਲਾਤ 'ਚ ਪਤਨੀ ਨੂੰ ਪ੍ਰੇਮੀ ਨਾਲ ਵੇਖ ਪਤੀ ਦੇ ਉੱਡੇ ਹੋਸ਼! ਫਿਰ ਪਤਨੀ...

heatwave in south korea

ਦੱਖਣੀ ਕੋਰੀਆ 'ਚ ਹੀਟਵੇਵ ਦਾ ਕਹਿਰ,  42.5 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ

ceuta migrant crisis

ਹੋਰ ਡੂੰਘਾ ਹੋਇਆ ਸੇਉਟਾ ਪ੍ਰਵਾਸੀ ਸੰਕਟ, ਮੌਤਾਂ ਦੀ ਗਿਣਤੀ 90 ਹੋਈ

indian community in china

ਚੀਨ 'ਚ ਭਾਰਤੀ ਭਾਈਚਾਰੇ ਨੇ ਵੀਜ਼ਾ ਅਤੇ ਸੋਸ਼ਲ ਮੀਡੀਆ ਸਬੰਧਤ ਚੁੱਕੇ ਮੁੱਦੇ

iran warns us

ਅਮਰੀਕਾ ਦੇ ਗੈਰ-ਕਾਨੂੰਨੀ ਹਮਲਿਆਂ ਖ਼ਿਲਾਫ਼ ਸਵੈ-ਰੱਖਿਆ ਦੇ ਸਾਰੇ ਰਾਹ ਖੁੱਲ੍ਹੇ :...

japan earthquake

ਜਾਪਾਨ ਭੂਚਾਲ: ਮਰਨ ਵਾਲਿਆਂ ਦੀ ਗਿਣਤੀ 35 ਤੋਂ ਪਾਰ, ਹਜ਼ਾਰਾਂ ਲੋਕ ਹਾਲੇ ਵੀ ਰਾਹਤ...

heavy rain 6 days weather

2, 3, 4, 5, 6, 7 ਅਗਸਤ ਨੂੰ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ...

trump halted planned attack on iran

ਟਰੰਪ ਨੇ ਈਰਾਨ 'ਤੇ ਯੋਜਨਾਬੱਧ ਹਮਲਾ ਰੋਕਿਆ, ਸਾਊਦੀ ਪ੍ਰਿੰਸ ਨੇ ਤਣਾਅ ਘਟਾਉਣ ਦੀ...

municipal council officer incident

ਨਗਰ ਪ੍ਰੀਸ਼ਦ ਦੇ ਕਾਰਜਕਾਰੀ ਅਧਿਕਾਰੀ ਦਾ ਗੋਲੀਆਂ ਮਾਰ ਕਰ 'ਤਾ ਕਤਲ, ਔਰੰਗਾਬਾਦ...

abandoned at an orphanage at birth she later became the tragedy queen

ਜਨਮ ਲੈਂਦੇ ਹੀ ਪਿਓ ਛੱਡ ਆਇਆ ਸੀ ਅਨਾਥ ਆਸ਼ਰਮ, ਫਿਰ ਇੰਝ ਬਣੀ ਹਿੰਦੀ ਸਿਨੇਮਾ ਦੀ...

biker and content creator

ਬਾਈਕਰ ਤੇ ਕੰਟੈਂਟ ਕ੍ਰਿਏਟਰ ਦੀ ਸੜਕ ਹਾਦਸੇ 'ਚ ਮੌਤ, ਜਿਸ ਬਾਈਕ ਨਾਲ ਕਮਾਇਆ ਨਾਮ...

major accident happened to a person suddenly talking on mobile jalandhar

ਜਲੰਧਰ: ਮੋਬਾਇਲ 'ਤੇ ਗੱਲ ਕਰਦੇ ਅਚਾਨਕ ਵਿਅਕਤੀ ਨਾਲ ਵਾਪਰਿਆ ਵੱਡਾ ਹਾਦਸਾ, ਮਿਲੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • money laundering
      ਕੁਝ ਸੈਲੀਬ੍ਰਿਟੀਜ਼ ਦੇ ਵੱਕਾਰ ਦੇ ਪਿੱਛੇ ਦਾ ਕਾਲਾ ਸੱਚ!
    • is feminism really losing
      ਕੀ ਸੱਚਮੁੱਚ ਨਾਰੀਵਾਦ ਹਾਰ ਰਿਹਾ ਹੈ?
    • indians at risk from pesticides
      ਖੁਰਾਕ ਸੁਰੱਖਿਆ ਦਾ ਸੰਕਟ : ਕੀਟਨਾਸ਼ਕਾਂ ਦੇ ਖਤਰੇ ’ਚ ਭਾਰਤੀ
    • china  universities  india
      ਚੀਨ ਦੀਆਂ ਯੂਨੀਵਰਸਿਟੀਆਂ ਦੇ ਉਭਾਰ ਤੋਂ ਸਿੱਖ ਸਕਦਾ ਹੈ ਭਾਰਤ
    • growing scourge of bribery  strong measures needed
      ‘ਰਿਸ਼ਵਤਖੋਰੀ ਦਾ ਵਧਦਾ ਕਹਿਰ’: ਸਖ਼ਤ ਉਪਾਵਾਂ ਦੀ ਲੋੜ!
    • education budget
      ਸਿੱਖਿਆ ਲਈ ਘਟਦਾ ਬਜਟ ਚਿੰਤਾਜਨਕ
    • synthesis of folk culture and slang
      ਲੋਕ ਸੰਸਕ੍ਰਿਤੀ ਅਤੇ ਗਾਲ੍ਹਾਂ ਦਾ ਤਾਲਮੇਲ
    • social media meta
      ‘ਮੈਟਾ’ ਜੂਝ ਰਿਹਾ ਸੋਸ਼ਲ ਮੀਡੀਆ ਨਾਲ ਜੁੜੇ ਮੁਕੱਦਮਿਆਂ ਦੇ ਪਹਾੜ ਨਾਲ
    • punjab congress rift
      ਪੰਜਾਬ ਕਾਂਗਰਸ ਬੁਰੀ ਤਰ੍ਹਾਂ ਖਿੰਡਾਅ ਦੀ ਸ਼ਿਕਾਰ
    • drug and gold smuggling growing at airports
      ‘ਹਵਾਈ ਅੱਡਿਆਂ ’ਤੇ ਵਧ ਰਹੀ’ ਨਸ਼ਿਆਂ ਅਤੇ ਸੋਨੇ ਦੀ ਸਮਗਲਿੰਗ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +