Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 06, 2026

    12:35:17 PM

  • major upheaval in the indian cricket team

    ਭਾਰਤੀ ਕ੍ਰਿਕਟ ਟੀਮ 'ਚ ਵੱਡਾ ਭੂਚਾਲ ! ਕੈਪਟਨ ਨੇ...

  • ny emergency

    ਅਮਰੀਕਾ 'ਚ Measles ਨੇ ਢਾਹਿਆ ਕਹਿਰ ! New York...

  • punjab board releases new schedule for 10th and 12th grade exams

    ਪੰਜਾਬ ਬੋਰਡ ਵਲੋਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ...

  • punjab weather rain in punjab windstorms

    ਪੰਜਾਬ 'ਚ ਆਵੇਗਾ ਹਨ੍ਹੇਰੀ ਤੂਫਾਨ, ਚਾਰ ਦਿਨ ਪਵੇਗਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਨੋਲਨ ਦੀ ਫਿਲਮ ‘ਦਿ ਓਡਿਸੀ’ ਨੂੰ ਟੱਕਰ ਦਿੰਦੀ ਇਕ ਫਰਾਂਸੀਸੀ ਫਿਲਮ

BLOG News Punjabi(ਬਲਾਗ)

ਨੋਲਨ ਦੀ ਫਿਲਮ ‘ਦਿ ਓਡਿਸੀ’ ਨੂੰ ਟੱਕਰ ਦਿੰਦੀ ਇਕ ਫਰਾਂਸੀਸੀ ਫਿਲਮ

  • Edited By Harpreet Singh,
  • Updated: 23 Aug, 2026 05:14 PM
Blog
the odysseys
  • Share
    • Facebook
    • Tumblr
    • Linkedin
    • Twitter
  • Comment

ਸਾਲ ਦੀ ਸਭ ਤੋਂ ਵੱਡੀ ਰਾਜਨੀਤਕ ਫਿਲਮ ਇਕ ਓਡਿਸੀ (ਮਹਾਕਾਵਿ ਯਾਤਰਾ) ਦੀ ਕਹਾਣੀ ਬਿਆਨ ਕਰਦੀ ਹੈ ਕਿ ਜਲਾਵਤਨ ’ਚ ਜੀਅ ਰਿਹਾ ਇਕ ਤਜਰਬੇਕਾਰ ਯੋਧਾ, ਆਪਣੇ ਪਰਿਵਾਰ ਅਤੇ ਦੇਸ਼ ਪਰਤਣ ਨੂੰ ਕਾਹਲਾ, ਕਤਲੇਆਮ, ਬਦਲੇ ਅਤੇ ਵਿਦਰੋਹ ਦੇ ਵਿਚਾਲੇ ਅਸੰਭਵ ਰੁਕਾਵਟਾਂ ਨਾਲ ਜੂਝਦੀ ਫੌਜ ਦੀ ਇਕ ਟੁਕੜੀ ਦੀ ਅਗਵਾਈ ਕਰਦਾ ਹੈ।

ਨਹੀਂ, ਇਹ ਕ੍ਰਿਸਟੋਫਰ ਨੋਲਨ ਦੀ ‘ਦਿ ਓਡਿਸੀ’ ਨਹੀਂ, ਸਗੋਂ ‘ਲਾ ਬਟਾਈਲ ਡੀ ਗੌਲ’ ਹੈ-ਚਾਰਲਸ ਡੀ ਗੌਲ ’ਤੇ ਆਧਾਰਿਤ ਦੋ ਭਾਗਾਂ ਵਾਲਾ ਦੂਜਾ ਵਿਸ਼ਵ ਯੁੱਧ ਦਾ ਇਕ ਡਰਾਮਾ, ਜਿਸ ਨੇ ਚੋਣਾਂ ਤੋਂ ਇਕ ਸਾਲ ਪਹਿਲਾਂ ਫਰਾਂਸ ’ਚ ਤਰਥੱਲੀ ਮਚਾ ਦਿੱਤੀ ਹੈ। 320 ਮਿੰਟ ਦੀ ਮਿਆਦ ਵਾਲੀ ਇਸ ਜੋੜੀਦਾਰ ਫਿਲਮ ਨੇ ਫਰਾਂਸੀਸੀ ਸਿਨੇਮਾਘਰਾਂ ’ਚ 40 ਲੱਖ ਟਿਕਟਾਂ ਵੇਚੀਆਂ ਹਨ, ਜੋ ਕਿ ਸਿਨੇਮਾ ਹਾਲ ’ਚ ਦਰਸ਼ਕਾਂ ਦੀ ਗਿਣਤੀ ’ਚ 20 ਫੀਸਦੀ ਦੀ ਵਿਆਪਕ ਵਾਪਸੀ ਦੇ ਵਿਚਾਲੇ ਤਾਕਤਵਰ ਓਡਿਸੀ ਤੋਂ ਜ਼ਿਆਦਾ ਪਿੱਛੇ ਨਹੀਂ ਹੈ। ਇਹ ਫਿਲਮ ਹੁਣ ਅੰਤਰਰਾਸ਼ਟਰੀ ਬਾਜ਼ਾਰਾਂ ’ਚ ਉਤਰਨ ਲਈ ਤਿਆਰ ਹੈ।

ਸਵਦੇਸ਼ ’ਚ ਫਿਲਮ ਦੀ ਸਫਲਤਾ ਦੇ ਕਈ ਕਾਰਨ ਹਨ, ਇਸ ਦੇ ਬੇਹੱਦ ਸ਼ਾਨਦਾਰ ਹੋਣ ਤੋਂ ਇਲਾਵਾ, ਲੋਕਾਂ ਦੁਆਰਾ ਕੀਤੀ ਗਈ ਜ਼ੁਬਾਨੀ ਤਾਰੀਫ਼ ਨੇ ਮਦਦ ਕੀਤੀ ਹੈ, ਨਾਲ ਹੀ ਭਿਆਨਕ ਗਰਮੀ ਨੇ ਵੀ ਲੋਕਾਂ ਨੂੰ ਏਅਰ-ਕੰਡੀਸ਼ਨਡ ਸਿਨੇਮਾਘਰਾਂ ਵੱਲ ਧੱਕਿਆ ਹੈ। ਇਹ ਗੱਲ ਵੀ ਮਦਦਗਾਰ ਸਾਬਤ ਹੋਈ ਕਿ 1940 ’ਚ ਜਦੋਂ ਦੇਸ਼ ਦੀ ਫੌਜ ਅਤੇ ਨੈਤਿਕਤਾ ਢਹਿ ਗਈ ਸੀ, ਉਦੋਂ ਡੀ ਗੌਲ ਵਲੋਂ ਆਤਮਸਮਰਪਣ ਕਰਨ ਤੋਂ ਇਨਕਾਰ ਕਰਨ ਦੀ ਕਹਾਣੀ ਬਹਾਦਰੀ ਦਾ ਉਹ ਸੱਚਾ ਪ੍ਰਦਰਸ਼ਨ ਹੈ, ਜਿਸ ਦੀ ਫਰਾਂਸੀਸੀ ਜਨਤਾ ਸ਼ਾਇਦ ਤਲਾਸ਼ ਕਰ ਰਹੀ ਸੀ, ਖਾਸ ਕਰਕੇ ਉਦੋਂ, ਜਦੋਂ ਉਹ ਸੰਭਾਵੀ ਤੌਰ ’ਤੇ ਇਕ ਧੁਰ-ਸੱਜੇਪੱਖੀ ਰਾਸ਼ਟਰਪਤੀ ਅਹੁਦੇ ਵੱਲ ਵਧ ਰਹੇ ਹਨ, ਜੋ ਡੀ ਗੌਲ ਦੇ ‘ਪੰਜਵੇਂ ਗਣਰਾਜ’ ਦੀ ਅਜਿਹੀ ਪ੍ਰੀਖਿਆ ਲਵੇਗਾ ਜਿਵੇਂ ਪਹਿਲਾਂ ਕਦੇ ਨਹੀਂ ਹੋਈ।

ਟਰੰਪ ਦੇ ਇਸ ਦੌਰ ’ਚ ਇਸ ਦਾ ਇਕ ਟਰਾਂਸ-ਅਟਲਾਂਟਿਕ ਪਹਿਲੂ ਵੀ ਹੈ। ਨਿਰਦੇਸ਼ਕ ਐਂਟੋਨਿਨ ਬੌਦਰੀ-ਜੋ ਇਕ ਸਾਬਕਾ ਰਾਜਦੂਤ ਹਨ ਅਤੇ ਜਿਨ੍ਹਾਂ ਨੇ ਅਮਰੀਕਾ-ਇਰਾਕ ਜੰਗ ਦਾ ਵਿਰੋਧ ਕਰਨ ਵਾਲੇ ਡੋਮਿਨਿਕ ਡੀ ਵਿਲੇਪਿਨ ਦੇ ਭਾਸ਼ਣ ਦਾ ਸਹਿ-ਲੇਖਨ ਕੀਤਾ ਸੀ-ਨੇ ਦੂਜੇ ਵਿਸ਼ਵ ਯੁੱਧ ਦੇ ਫਿਲਮ ਫਾਰਮੂਲੇ ਨੂੰ ਪੂਰੀ ਤਰ੍ਹਾਂ ਗੈਰ-ਅਮਰੀਕੀ ਬਣਾ ਕੇ ਇਕ ਜੋਖਮ ਉਠਾਇਆ ਹੈ।

ਯੁੱਧ ਦੇ ਮੈਦਾਨ ਡਨਕਰਕ ਜਾਂ ਓਮਾਹਾ ਬੀਚ ਨਹੀਂ, ਸਗੋਂ ਲੀਬੀਆ ਅਤੇ ਟਿਊਨੀਸ਼ੀਆ ਹਨ। ਨੋਲਨ ਦੀ ਓਡਿਸੀ ਨੂੰ ਲੈ ਕੇ ਉਤਸ਼ਾਹਿਤ ਅਮਰੀਕੀ ਯੂਟਿਊਬਰਜ਼ ਇਹ ਦੇਖ ਕੇ ਭੜਕ ਸਕਦੇ ਹਨ ਕਿ ਫਰੈਂਕਲਿਨ ਡੀ ਰੂਜ਼ਵੈਲਟ ਨੂੰ ਕਿਵੇਂ ਚਿੱਤਰਿਤ ਕੀਤਾ ਗਿਆ ਹੈ-ਠੰਢਾ, ਸਾਜ਼ਿਸ਼ਕਾਰੀ ਅਤੇ ਇਕ ਲਾਚਾਰ ਫਰਾਂਸ ਤੋਂ ਮੋਹਭੰਗ ਵਾਲਾ, ਜਿਸ ਨੂੰ ਉਹ ਖੁਦ ਦੀ ਰੱਖਿਆ ਕਰਨ ’ਚ ਅਸਮਰੱਥ ਇਕ ‘ਬੱਚਾ’ ਮੰਨਦੇ ਹਨ।

ਬੌਦਰੀ ਕਿਸੇ ਅੰਧ-ਪ੍ਰਸ਼ੰਸਾ ਦੇ ਉਕਾਊ ਜਾਲ ’ਚ ਫਸੇ ਬਿਨਾਂ ਅਟਲਾਂਟਿਕ ਪਾਰ ਦੇ ਇਸ ਇਤਿਹਾਸ ਨੂੰ ਠੀਕ ਕਰਨ ’ਚ ਕਾਮਯਾਬ ਰਹੇ ਹਨ। ਇਸ ਦਾ ਸਿਹਰਾ ਕਾਫ਼ੀ ਹੱਦ ਤੱਕ ਇਕ ਬ੍ਰਿਟਿਸ਼ ਇਤਿਹਾਸਕਾਰ, ਜੂਲੀਅਨ ਜੈਕਸਨ ਨੂੰ ਜਾਂਦਾ ਹੈ, ਜੋ ਨਿਰਦੇਸ਼ਕ ਲਈ ਇਕ ਪ੍ਰੇਰਣਾਸਰੋਤ ਵਰਗੇ ਹਨ। ਫਿਲਮ ਦੇ ਡੀ ਗੌਲ ਕੋਈ ਸੁਪਰਹੀਰੋ ਨਹੀਂ ਹਨ ਜੋ ਮੱਕੜੀ ਦੇ ਨਿਸ਼ਾਨ ਦੀ ਜਗ੍ਹਾ ਆਪਣੀ ਛਾਤੀ ’ਤੇ ‘ਕ੍ਰਾਸ ਆਫ਼ ਲੋਰੇਨ’ ਪਹਿਨਦੇ ਹੋਣ। ਅਸੀਂ ਇਕ ਕਾਲਪਨਿਕ ਦੁਨੀਆ ’ਚ ਗੁਆਚੇ, ਖਿੱਝ ਪੈਦਾ ਕਰਨ ਵਾਲੇ, ਪ੍ਰੇਸ਼ਾਨ ਨੇਤਾ ਨੂੰ ਦੇਖਦੇ ਹਾਂ, ਜੋ ਚਰਚਿਲ ਨੂੰ ਗੁੱਸਾ ਅਤੇ ਹੰਝੂਆਂ ਦੀ ਹੱਦ ਤੱਕ ਲੈ ਜਾਂਦਾ ਹੈ ਅਤੇ ਆਪਣੇ ਦ੍ਰਿੜ੍ਹ ਰਾਜਨੀਤਕ ਹੁਨਰ ਜ਼ਰੀਏ ਫਰਾਂਸ ਦੇ ਨਵੀਨੀਕਰਨ ਦੇ ਮਿਸ਼ਨ ਨੂੰ ਅੱਗੇ ਵਧਾਉਂਦਾ ਹੈ।

ਇਹ ਫਿਲਮ ‘ਫ੍ਰੀ ਫ੍ਰੈਂਚ’ ਦੀ ਡੀ ਗੌਲ ਦੀ ਛੋਟੀ ਟੁਕੜੀ ’ਤੇ ਵੀ ਪ੍ਰਕਾਸ਼ ਪਾਉਂਦੀ ਹੈ, ਜਿਸ ਨੂੰ ਚਰਚਿਲ ‘ਫਾਈਟਿੰਗ ਫ੍ਰੈਂਚ’ ਕਹਿੰਦੇ ਸਨ। ਲੰਡਨ ’ਚ ਸਹਿਯੋਗੀਆਂ ਵਿਚਾਲੇ ਗਰਮਾ-ਗਰਮ ਬਿਆਨਬਾਜ਼ੀ ਨੂੰ ਸੰਤੁਲਿਤ ਕਰਦੇ ਹੋਏ, ਫਰਾਂਸ ’ਚ ਵਿਰੋਧ ਨੈੱਟਵਰਕਾਂ ਦੀ ਕਾਰਵਾਈ ਅਤੇ ਗਿਣਤੀ ਪੱਖੋਂ ਬਹੁਤ ਘੱਟ ਫੌਜੀਆਂ ਦੇ ਉਹ ਕਾਰਨਾਮੇ ਦਿਖਾਏ ਗਏ ਹਨ, ਜਿਨ੍ਹਾਂ ਨੇ ‘ਧੂਰੀ ਰਾਸ਼ਟਰਾਂ’ ਦੀ ਲੀਡ ਨੂੰ ਕੁਝ ਕੀਮਤੀ ਦਿਨਾਂ ਲਈ ਟਾਲ ਦਿੱਤਾ। ਪੈਰਿਸ ’ਚ ਇਕ ਨੌਜਵਾਨ ਮਹਿਲਾ ਵਿਰੋਧ ਨੇਤਾ ਦੁਆਰਾ ਨਾਜ਼ੀਆਂ ’ਤੇ ਲੁਕ ਕੇ ਗੋਲੀਆਂ ਚਲਾਉਣ ਦਾ ਦ੍ਰਿਸ਼ ਅਜਿਹੇ ਸਮੇਂ ’ਚ ਬਹੁਤ ਜ਼ਿਆਦਾ ਪ੍ਰਤੀਕਾਤਮਕ ਹੈ, ਜਦੋਂ ਯੂਰਪ ’ਚ ਲਾਜ਼ਮੀ ਫੌਜੀ ਭਰਤੀ ਵਾਪਸ ਆ ਰਹੀ ਹੈ।

ਇਸ ਸਭ ਦੀ ਤੁਲਨਾ ਨੋਲਨ ਦੀ ਫਿਲਮ ਨਾਲ ਕਰੋ, ਜੋ ਆਪਣੇ ਸਿਸਿਲੀ ਦੇ ਦ੍ਰਿਸ਼ਾਂ ਦੇ ਬਾਵਜੂਦ ਪੂਰੀ ਤਰ੍ਹਾਂ ਹਾਲੀਵੁੱਡ ਦਾ ਉਤਪਾਦ ਹੈ-ਇਕ ਵਿਸ਼ਾਲ ਬਜਟ, ਸਿਖਰਲੇ ਅਮਰੀਕੀ ਫਿਲਮੀ ਸਿਤਾਰਿਆਂ ਦੀ ਕਾਸਟ ਅਤੇ ਅਜਿਹੇ ਵਿਸ਼ੇ, ਜੋ ਮੈਨੂੰ ਲੱਗਦਾ ਹੈ ਕਿ ਅੱਜ ਦੇ ਭੂਮੱਧ ਸਾਗਰੀ ਖੇਤਰ ਦੀ ਤੁਲਨਾ ’ਚ ਟਰੰਪ ਪ੍ਰਸ਼ਾਸਨ ’ਚ ਵਧੇਰੇ ਗੂੰਜਣਗੇ। ‘ਮਾਗਾ’ ਸਮਰਥਕ ਰੋਮਨ ਗੁਣਾਂ ਅਤੇ ਗਲੈਡੀਏਟਰ ਵਰਗੇ ਸਰੀਰਕ ਸੁੰਦਰਤਾ ਪ੍ਰਤੀ ਆਸਕਤ ਹਨ ਪਰ ‘ਦਿ ਓਡਿਸੀ’ ’ਚ ਦਿਖਾਏ ਗਏ ਗ੍ਰੀਕ ਅੰਧਵਿਸ਼ਵਾਸ ਅਤੇ ਚਲਾਕੀਆਂ ਇਸ ’ਚ ਵਧੇਰੇ ਸਟੀਕ ਬੈਠਦੀਆਂ ਹਨ। ਐਜ਼ਰਾ ਕਲੇਨ ਇਸ ਨੂੰ ਇਸ ਦਹਾਕੇ ਦੀ ਰਾਜਨੀਤਕ ਫਿਲਮ ਕਹਿੰਦੇ ਹਨ।

ਮੇਰਾ ਤਰਕ ਹੋਵੇਗਾ ਕਿ ਡੀ ਗੌਲ ਯੂਰਪ ਦੀ ਆਪਣੀ ਰਾਜਨੀਤਕ ਬਲਾਕਬਸਟਰ ਹੈ। ਕੁਝ ਲੋਕ ਦਲੀਲ ਦੇਣਗੇ ਕਿ ਉਹ ਬਹੁਤ ਖਾਸ ਤੌਰ ’ਤੇ ਇਕ ਫਰਾਂਸੀਸੀ ਨਾਇਕ ਹਨ। ਫਿਰ ਵੀ, ਜਦੋਂ ਸਕ੍ਰੀਨ ’ਤੇ ਫਰਾਂਸ ਦਾ ਉਹ ਨਕਸ਼ਾ ਦਿਖਾਈ ਦਿੰਦਾ ਹੈ, ਜਿਸ ਨੂੰ ਕੱਟ ਕੇ ਅਮਰੀਕਾ ਵਲੋਂ ਪ੍ਰਸ਼ਾਸਿਤ ਕੀਤਾ ਗਿਆ ਸੀ, ਤਾਂ ਕੀ ਇਹ ਗ੍ਰੀਨਲੈਂਡ ’ਤੇ ਡੋਨਾਲਡ ਟਰੰਪ ਦੇ ਮੌਜੂਦਾ ਦਾਅਵਿਆਂ ਤੋਂ ਬਹੁਤ ਵੱਖਰਾ ਹੈ?

ਜਦੋਂ ਰੂਜ਼ਵੈਲਟ ਯੁੱਧ ਤੋਂ ਬਾਅਦ ਦੇ ਫਰਾਂਸ ਲਈ ਇਕ ਨਵੀਂ ਮੁਦਰਾ ਡਿਜ਼ਾਈਨ ਅਤੇ ਪ੍ਰਿੰਟ ਕਰਦੇ ਹਨ, ਤਾਂ ਕੀ ਇਹ ਅਮਰੀਕੀ ਡਾਲਰ ਦੇ ਦਬਦਬੇ ਤੋਂ ਵੱਖ ਹੈ? ਅਤੇ ਜਦੋਂ ਚਰਚਿਲ ਯੂਰਪ ਦੇ ਉੱਪਰ ਖੁੱਲ੍ਹੇ ਸਮੁੰਦਰ ਨੂੰ ਚੁਣਨ ਦੀ ਆਪਣੀ ਰਣਨੀਤੀ ਸਾਹਮਣੇ ਰੱਖਦੇ ਹਨ, ਤਾਂ ਕੀ ਇਹ ‘ਬ੍ਰੈਗਜ਼ਿਟ’ ਦਾ ਅਗਾਊਂ ਅਹਿਸਾਸ ਨਹੀਂ ਹੈ?

ਜੇਕਰ ਚਲਾਕ ਓਡਿਸਿਅਸ ਅੱਜ ਦੀ ਦੁਨੀਆ ਨੂੰ ਸਮਝਣ ਲਈ ਇਕ ਢੁੱਕਵਾਂ ਮਾਰਗਦਰਸ਼ਕ ਹੈ, ਤਾਂ ਡੀ ਗੌਲ ਵੀ ਉਹੋ ਜਿਹੇ ਹੀ ਹਨ, ਜਿਨ੍ਹਾਂ ਨੇ ਅਜਿਹੇ ਸੁਪਨਿਆਂ ਅਤੇ ਵਿਚਾਰਾਂ ਨੂੰ ਸਾਕਾਰ ਕੀਤਾ, ਜੋ ਯਥਾਰਥ ਤੋਂ ਪਰ੍ਹੇ ਸਨ-ਜਿਵੇਂ ਕਿ ਇਕ ਬੁੱਢੇ ਅਤੇ ਟੁੱਟਦੇ ਹੋਏ ਯੂਰਪ ਨੂੰ ਫਿਰ ਤੋਂ ਮਜ਼ਬੂਤ ਕਰਨਾ ਹੋਵੇਗਾ, ਜੇਕਰ ਉਹ ਇਸ ਸਦੀ ’ਚ ਆਪਣੀ ਹੋਂਦ ਬਣਾਈ ਰੱਖਣਾ ਚਾਹੁੰਦਾ ਹੈ।

-ਲਿਓਨੇਲ ਲੌਰੈਂਟ

  • Christopher Nolan
  • French Movie
  • The Odyssey

‘ਨਸ਼ਾ ਛੁਡਾਉਣ ਦੇ ਨਾਂ ’ਤੇ ਦੇਸ਼ ’ਚ ਚੱਲ ਰਹੇ’ ਨਾਜਾਇਜ਼ ਅੱਡਿਆਂ ’ਚ ਤਸ਼ੱਦਦ ਵੀ ਜਾਰੀ!

NEXT STORY

Stories You May Like

  • amit shah  hanuman ansh  team  meeting  film
    ਅਮਿਤ ਸ਼ਾਹ ਨੇ 'ਹਨੂੰਮਾਨ ਅੰਸ਼' ਦੀ ਟੀਮ ਨਾਲ ਕੀਤੀ ਮੁਲਾਕਾਤ, ਫਿਲਮ ਦੀ ਸਫ਼ਲਤਾ 'ਤੇ ਦਿੱਤੀ ਵਧਾਈ
  • apart from being a film actress
    ਫਿਲਮ ਐਕਟਰਸ ਤੋਂ ਇਲਾਵਾ ਇਕ ਚੰਗੀ ਲੇਖਿਕਾ ਵੀ ਹੈ ਇਹ ਭਾਰਤੀ ਅਦਾਕਾਰਾ
  • trailer of amrapali dubey s film maa sheetla bhavani released
    ਅਮਰਪਾਲੀ ਦੂਬੇ ਦੀ ਫਿਲਮ "ਮਾਂ ਸ਼ੀਤਲਾ ਭਵਾਨੀ" ਦਾ ਟ੍ਰੇਲਰ ਰਿਲੀਜ਼
  • collision between two motorcycles  one dead
    2 ਮੋਟਰਸਾਈਕਲਾਂ ਦਰਮਿਆਨ ਹੋਈ ਟੱਕਰ, ਇਕ ਦੀ ਮੌਤ
  • randeep hooda dedicates national award to daughter nyomika  family
    ਰਣਦੀਪ ਹੁੱਡਾ ਨੇ ਧੀ ਨਿਓਮਿਕਾ, ਪਰਿਵਾਰ ਤੇ ਫਿਲਮ ਦੀ ਟੀਮ ਨੂੰ ਸਮਰਪਿਤ ਕੀਤਾ ਰਾਸ਼ਟਰੀ ਪੁਰਸਕਾਰ
  • trailer of the film  pahla pyaar doosri baar  released
    ਫਿਲਮ 'ਪਹਿਲਾ ਪਿਆਰ ਦੂਜੀ ਬਾਰ' ਦਾ ਟ੍ਰੇਲਰ ਰਿਲੀਜ਼
  • the korean film  hope  will now be released in india on this day
    ਹੁਣ ਇਸ ਦਿਨ ਭਾਰਤ 'ਚ ਰਿਲੀਜ਼ ਹੋਵੇਗੀ ਕੋਰੀਆਈ ਫਿਲਮ "ਹੋਪ"
  • chaos during a protest outside the satyajit ray film institute
    ਸਤਿਆਜੀਤ ਰੇਅ ਫਿਲਮ ਇੰਸਟੀਚਿਊਟ ਦੇ ਬਾਹਰ ਪ੍ਰਦਰਸ਼ਨ ਦੌਰਾਨ ਹਫੜਾ-ਦਫੜੀ
  • consumer commission deals a  31 lakh blow to the improvement trust
    ਖਪਤਕਾਰ ਕਮਿਸ਼ਨ ਨੇ ਇੰਦਰਾਪੁਰਮ ਸਕੀਮ ਦੇ 2 ਮਾਮਲਿਆਂ 'ਚ ਇੰਪਰੂਵਮੈਂਟ ਟਰੱਸਟ ਨੂੰ...
  • festival special train will run from october 8 to purnia
    8 ਅਕਤੂਬਰ ਤੋਂ ਪੂਰਨੀਆ ਲਈ ਚੱਲੇਗੀ ਤਿਉਹਾਰ ਸਪੈਸ਼ਲ ਟ੍ਰੇਨ, ਨਕੋਦਰ-ਫਿਲੌਰ ਤੋਂ...
  • power cut in punjab
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ POWER CUT! ਸਾਰਾ ਦਿਨ ਨਹੀਂ ਆਉਣੀ...
  • two crore fine collected from ticketless rail passengers in september
    ਰੇਲਵੇ ਵਿਭਾਗ ਦਾ ਸਖ਼ਤ ਐਕਸ਼ਨ! ਬਿਨਾਂ ਟਿਕਟ ਵਾਲੇ ਯਾਤਰੀਆਂ ਤੋਂ 2 ਕਰੋੜ ਰੁਪਏ...
  • major incident averted in jalandhar ied supplier arrested
    ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI...
  • weather in punjab set to take a turn again
    ਪੰਜਾਬ 'ਚ ਮੌਸਮ ਫਿਰ ਲਵੇਗਾ ਕਰਵਟ, ਅਗਲੇ 4 ਦਿਨ ਹਨ੍ਹੇਰੀ-ਝੱਖੜ ਦੀ ਚਿਤਾਵਨੀ
  • four shops targeted at mai hiran gate
    ਜਲੰਧਰ 'ਚ 24 ਘੰਟਿਆਂ 'ਚ ਫਿਰ ਚੋਰੀ, ਮਾਈ ਹੀਰਾਂ ਗੇਟ 'ਚ 4 ਦੁਕਾਨਾਂ ਨੂੰ...
  • two more accused arrested in lpu controversy students protest
    LPU ਹਿੰਸਾ ਮਾਮਲੇ 'ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ! ਰਾਜਸਥਾਨ ਤੇ UP ਨਾਲ ਜੁੜੇ ਤਾਰ
Trending
Ek Nazar
un chief arrives in pakistan

UN ਮੁਖੀ ਅਧਿਕਾਰਤ ਦੌਰੇ 'ਤੇ ਪਹੁੰਚੇ ਪਾਕਿਸਤਾਨ

nushrratt bharuccha

ਹੁਣ ਕਦੇ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕੇਗੀ ਨੁਸਰਤ ਭਰੂਚਾ ? ਪੋਸਟ ਨੇ...

famous actor lost his battle with cancer

ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਅਮਰੀਕਾ 'ਚ ਲਏ ਆਖਰੀ ਸਾਹ

kiran rao on how today  s youth perceive romantic relationships

'ਵਿਆਹ ਤੋਂ ਪਹਿਲਾਂ ਫਿਜ਼ੀਕਲ ਹੋਣਾ 'ਨਾਰਮਲ'; ਆਮਿਰ ਖ਼ਾਨ ਦੀ Ex-Wife ਨੇ...

pakistan cricket team eliminated from the tournament india

ਪਾਕਿਸਤਾਨ ਕ੍ਰਿਕਟ Team ਨਾਲ ਹੋ ਗਿਆ 'ਮੋਏ-ਮੋਏ' ! India ਨਾਲ ਮੈਚ ਤੋਂ...

flood search in nepal

ਨੇਪਾਲ 'ਚ ਹੜ੍ਹ ਪੀੜਤਾਂ ਲਈ ਖੋਜ ਤੇ ਬਚਾਅ ਅਭਿਆਨ ਖਤਮ, 1,455 ਮੌਤਾਂ ਤੋਂ ਬਾਅਦ...

rakul preet singh breaks silence on it raid reports

'ਮੇਰਾ ਇਸ ਨਾਲ ਕੋਈ ਲੈਣ-ਦੇਣਾ ਨਹੀਂ', IT ਰੇਡ 'ਤੇ ਰਕੁਲ ਪ੍ਰੀਤ ਸਿੰਘ ਨੇ...

air strikes by ukraine

ਹਵਾਈ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰੱਥਾ ਨੂੰ ਕੀਤਾ ਪ੍ਰਭਾਵਿਤ

raf fairford airbase

ਅਮਰੀਕਾ ਨੇ ਬ੍ਰਿਟੇਨ ਦੇ RAF ਫੇਅਰਫੋਰਡ ਏਅਰ ਬੇਸ ਤੋਂ ਹਟਾਏ ਸਾਰੇ ਬੰਬਾਰ

indian restaurant in uk

ਬ੍ਰਿਟੇਨ 'ਚ ਭਾਰਤੀ ਰੈਸਟੋਰੈਂਟ ਨੂੰ ਅੱਗ ਲਗਾਉਣ ਦਾ ਮਾਮਲਾ, ਦੋ ਨਾਬਾਲਗਾਂ ਨੂੰ...

houthis in yemen

ਹੂਤੀ ਬਾਗੀਆਂ ਨੇ ਯਮਨ ਦੇ ਇੱਕ ਹੋਰ ਕਸਬੇ 'ਤੇ ਕੀਤਾ ਕਬਜ਼ਾ, ਤਾਈਜ਼ ਵੱਲ ਵਧੇ

woman arrested for spying

ਚੀਨ ਲਈ ਤਾਈਵਾਨ ਦੇ ਰਾਸ਼ਟਰਪਤੀ ਦੇ ਪਰਿਵਾਰ ਦੀ ਜਾਸੂਸੀ ਕਰਨ ਦੇ ਦੋਸ਼ 'ਚ ਔਰਤ...

scripted conversation sanjay dutt on his remarks in show

ਦੇਸ਼ ਬਾਰੇ 'ਬਿਆਨ' ਦੇ ਕੇ ਬੁਰੇ ਫ਼ਸੇ ਸੰਜੈ ਦੱਤ ! ਹੁਣ ਦੇਣੀ ਪਈ ਸਫ਼ਾਈ, ਜਾਣੋ ਕੀ...

a golden time is beginning for these 5 zodiac signs

ਇਨ੍ਹਾਂ 5 ਰਾਸ਼ੀਆਂ ਦਾ ਸ਼ੁਰੂ ਹੋ ਰਿਹਾ 'Golden Time' ! 122 ਦਿਨ ਨੋਟਾਂ 'ਚ...

pharmaceutical factory in ukraine

ਯੂਕ੍ਰੇਨ ’ਚ ਭਾਰਤੀ ਕਾਰੋਬਾਰੀ ਦੀ ਫਾਰਮਾ ਫੈਕਟਰੀ ’ਤੇ ਹਮਲਾ, 400 ਕਰੋੜ ਰੁਪਏ ਦਾ...

airstrike by paksitan

ਅਫਗਾਨਿਸਤਾਨ 'ਚ ਪਾਕਿਸਤਾਨੀ ਹਵਾਈ ਹਮਲਿਆਂ 'ਚ 10 ਨਾਗਰਿਕਾਂ ਦੀ ਮੌਤ, UN ਨੇ...

xi jinping health

ਟਰੰਪ ਨਾਲ ਮੁਲਾਕਾਤ ਮਗਰੋਂ ਸ਼ੀ ਜਿਨਪਿੰਗ ਦੀ ਸਿਹਤ 'ਤੇ ਉੱਠ ਰਹੇ ਸਵਾਲ

presidential elections in brazil

ਬੋਲਸੋਨਾਰੋ ਅਤੇ ਲੂਲਾ ਬਹੁਮਤ ਹਾਸਲ ਕਰਨ 'ਚ ਅਸਫਲ,  ਬ੍ਰਾਜ਼ੀਲ 'ਚ ਹੋਣਗੀਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • trump
      ਟਰੰਪ ਦੀ ਦਾਦਾਗਿਰੀ ਨੂੰ ਕੰਟਰੋਲ ਕਰਨਾ ਜ਼ਰੂਰੀ
    • saarc
      ਸਾਰਕ ਨੇ 12 ਸਾਲਾਂ 'ਚ ਕੋਈ ਸਿਖ਼ਤ ਸੰਮੇਲਨ ਆਯੋਜਿਤ ਨਹੀਂ ਕੀਤਾ
    • curbing social evils and extravagance
      ਸਮਾਜਿਕ ਕੁਰੀਤੀਆਂ ਅਤੇ ਫਿਜ਼ੂਲ-ਖਰਚੀ ’ਤੇ ਲਗਾਮ, ਕੁਝ ਪੰਚਾਇਤਾਂ ਦੇ ਸ਼ਲਾਘਾਯੋਗ...
    • gyanesh is the target of the opposition
      ਸੜਕ ਤੋਂ ਸੰਸਦ ਤੱਕ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਗਿਆਨੇਸ਼
    • lack of protein
      ਕੀ ਭਾਰਤ ’ਚ ਸੱਚਮੁੱਚ ਪ੍ਰੋਟੀਨ ਦੀ ਘਾਟ ਹੈ ?
    • mamata calls on india alliance members to unite
      ਮਮਤਾ ਵੱਲੋਂ ਇੰਡੀਆ ਗੱਠਜੋੜ ਦੇ ਮੈਂਬਰਾਂ ਨੂੰ ਇਕਜੁੱਟ ਹੋਣ ਦਾ ਸੱਦਾ
    • tourism
      ਭਾਈਵਾਲੀ ਵਿਚ ਮੌਜੂਦ ਹੈ ਟੂਰਿਜ਼ਮ ਦਾ ਭਵਿੱਖ
    • women being ruined after falling into the trap of certain charlatan godmen
      ‘ਕੁਝ ਢੋਂਗੀ ਬਾਬਿਆਂ ਦੇ ਜਾਲ ’ਚ ਫਸ ਕੇ’ ਬਰਬਾਦ ਹੋ ਰਹੀਆਂ ਔਰਤਾਂ!
    • up congress sp
      ਉੱਤਰ ਪ੍ਰਦੇਸ਼ ’ਚ ਕਾਂਗਰਸ ਨੂੰ ਸਮਾਜਵਾਦੀ ਪਾਰਟੀ ਦੀ ਲੋੜ
    • women safety
      ਔਰਤਾਂ ਦੀ ਸੁਰੱਖਿਆ ਰਾਸ਼ਟਰ ਦੀ ਪ੍ਰੀਖਿਆ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +