Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 19, 2026

    2:37:32 PM

  • iran warns gulf countries

    UAE, ਸਾਊਦੀ ਤੇ ਕਤਰ ਸਣੇ ਖਾੜੀ ਦੇਸ਼ਾਂ ਨੂੰ ਇਰਾਨ ਦੀ...

  • devastation after heavy rain in chandigarh

    ਚੰਡੀਗੜ੍ਹ 'ਚ ਭਾਰੀ ਮੀਂਹ ਮਗਰੋਂ ਮਚੀ ਤਬਾਹੀ, ਫਲੱਡ...

  • water level rises in ravi river  crisis in villages on the other side

    ਰਾਵੀ ਦਰਿਆ 'ਚ ਚੜ੍ਹਿਆ ਪਾਣੀ, ਪਾਰਲੇ ਪਾਸੇ ਪਿੰਡਾਂ...

  • ban on entry of indian aircraft

    ਭਾਰਤੀ ਜਹਾਜ਼ਾਂ ਦੀ ਐਂਟਰੀ 'ਤੇ Ban ! ਪਾਕਿਸਤਾਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ!

BLOG News Punjabi(ਬਲਾਗ)

ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ!

  • Edited By Harpreet Singh,
  • Updated: 22 Jul, 2026 04:10 PM
Blog
true love
  • Share
    • Facebook
    • Tumblr
    • Linkedin
    • Twitter
  • Comment

ਸਮੁੰਦਰ ਦੇ ਕੰਢੇ ਖੜ੍ਹੇ ਹੋ ਕੇ ਉਸ ਦੀ ਡੂੰਘਾਈ ਦਾ ਪਤਾ ਨਹੀਂ ਲਗਾਇਆ ਜਾ ਸਕਦਾ, ਸਮੁੰਦਰ ਦੀ ਡੂੰਘਾਈ ਤਾਂ ਉਸ ’ਚ ਡੁੱਬ ਕੇ ਹੀ ਪਤਾ ਲਗਾਈ ਜਾ ਸਕਦੀ ਹੈ। ਉਸੇ ਤਰ੍ਹਾਂ ਪ੍ਰੇਮ ਦੇ ‘ਢਾਈ ਅੱਖਰਾਂ’ ਨੂੰ ਸਮਝਣ ਲਈ, ਪ੍ਰੇਮ, ਪਿਆਰ ਨੂੰ ਸਮਝਣ ਲਈ ਗੰਭੀਰ ਚਿੰਤਨ ’ਚ ਚੁੱਭੀ ਲਗਾਉਣੀ ਪੈਂਦੀ ਹੈ। ਪ੍ਰੇਮ ’ਚ ਤਿਆਗ ਹੈ, ਨਿਰਸੁਆਰਥ ਦੀ ਭਾਵਨਾ, ਵਿਸ਼ਾਲਤਾ ਅਤੇ ਉਦਾਰਤਾ ਹੈ। ਕਿਸੇ ’ਚ ਗੁਆਚ ਜਾਣਾ, ਉਸ ਦੇ ਪ੍ਰੇਮ ’ਚ ਡੁੱਬ ਜਾਣ ਦਾ ਨਾਂ ‘ਪਿਆਰ’ ਹੈ। ਆਪਣਾ ਕੁਝ ਨਹੀਂ, ਸਭ ‘ਤੇਰਾ’। ‘ਤੇਰਾ ਤੁਝਕੋ ਸੌਂਪਤੇ, ਕਿਆ ਲਾਗੇ ਹੈ ਮੇਰਾ’ ਪ੍ਰੇਮ ਦੀ ਭਾਵਨਾ ’ਚ ਸਮਾਇਆ ਹੋਇਆ ਹੈ, ‘ਮੈਂ ਨਹੀਂ ਤੂੰ’।

‘ਢਾਈ ਅੱਖਰ ਪ੍ਰੇਮ ਕੇ, ਜੋ ਪੜ੍ਹੇ, ਸੋ ਪੰਡਿਤ ਹੋਏ।’ ਪ੍ਰੇਮ ਇਕ ਡੂੰਘਾ ਅਹਿਸਾਸ ਹੈ, ਜੋ ਲਗਾਅ, ਸਨੇਹ, ਸਮਰਪਣ ਅਤੇ ਨਿਰਸੁਆਰਥ ’ਤੇ ਆਧਾਰਿਤ ਹੈ। ਇਹ ਸਿਰਫ ਇਕ ਭਾਵਨਾ ਹੀ ਨਹੀਂ ਸਗੋਂ ਇਕ ਮਾਨਸਿਕ ਅਤੇ ਅਧਿਆਤਮਿਕ ਲਗਾਅ ਹੈ। ਜਿਸ ਨਾਲ ਤੁਸੀਂ ਪ੍ਰੇਮ ਕਰਦੇ ਹੋ, ਉਸ ਨੂੰ ਤੁਸੀਂ ਰੱਬ ਮੰਨ ਲੈਂਦੇ ਹੋ। ਪ੍ਰੇਮ ਇਕ ਭਾਵਨਾਤਮਕ ਲਗਾਅ ਹੈ। ਜਦੋਂ ਵਿਅਕਤੀ ਆਪਣੇ-ਆਪ ਨੂੰ ਗੁਆ ਦਿੰਦਾ ਹੈ, ਫਿਰ ਉਹ ਖ਼ੁਦ ਨੂੰ ਪਾ ਲੈਂਦਾ ਹੈ। ਖ਼ੁਦ ਨੂੰ ਪਾ ਲੈਣਾ ਹੀ ਪ੍ਰੇਮ ਹੈ।

ਪ੍ਰੇਮ ਤਿੰਨ ਪ੍ਰਕਾਰ ਦਾ ਹੁੰਦਾ ਹੈ—ਪ੍ਰੇਮ ਜੋ ਆਕਰਸ਼ਣ ਤੋਂ ਪੈਦਾ ਹੁੰਦਾ ਹੈ; ਜੋ ਸੁਖ-ਸਹੂਲਤ ਦੇ ਲੋਭ ਤੋਂ ਹੁੰਦਾ ਹੈ ਅਤੇ ਤੀਜਾ ਹੈ ‘ਦਿਵਯ ਪ੍ਰੇਮ’ (ਰੱਬੀ ਪ੍ਰੇਮ)। ਜੋ ਪ੍ਰੇਮ ਆਕਰਸ਼ਣ ਤੋਂ ਪੈਦਾ ਹੁੰਦਾ ਹੈ ਉਹ ਥੋੜ੍ਹੇ ਸਮੇਂ ਲਈ ਹੈ ਕਿਉਂਕਿ ਅਜਿਹਾ ਪ੍ਰੇਮ ਅਗਿਆਨਤਾ ਜਾਂ ‘ਸੰਮੋਹਨ’ ਦੇ ਕਾਰਨ ਪੈਦਾ ਹੁੰਦਾ ਹੈ। ਅਜਿਹੇ ਪ੍ਰੇਮ ਤੋਂ ਵਿਅਕਤੀ ਦਾ ਮੋਹ ਜਲਦੀ ਭੰਗ ਹੋ ਜਾਂਦਾ ਹੈ ਕਿਉਂਕਿ ਆਕਰਸ਼ਣ ਸਥਾਈ ਨਹੀਂ ਹੁੰਦਾ। ਆਕਰਸ਼ਣ ਖ਼ਤਮ ਤਾਂ ਪ੍ਰੇਮ ਵੀ ਖ਼ਤਮ। ਜਿਸ ਪ੍ਰੇਮ ’ਚ ਸੁਖ-ਸਹੂਲਤ ਮਿਲਦੀ ਹੈ, ਉਹ ਮਹਿਜ਼ ਨੇੜਤਾ ਹੈ। ਅਜਿਹੇ ਪ੍ਰੇਮ ’ਚ ਕੋਈ ਜੋਸ਼, ਉਤਸ਼ਾਹ ਜਾਂ ਆਨੰਦ ਨਹੀਂ ਰਹਿੰਦਾ। ਸੁਖ-ਸਹੂਲਤ ਪ੍ਰਾਪਤ ਕਰਨਾ ਵਿਅਕਤੀ ਦੀ ਆਦਤ ਬਣ ਜਾਂਦੀ ਹੈ। ਆਦਤ ’ਚ ਪ੍ਰੇਮ ਨਹੀਂ ਹੁੰਦਾ।

ਹੁਣ ਮੈਂ ਤੁਹਾਨੂੰ ‘ਦਿਵਯ ਪ੍ਰੇਮ’ ਵੱਲ ਲੈ ਕੇ ਚੱਲਦਾ ਹਾਂ। ਇਹ ਪ੍ਰੇਮ ਰਾਂਝੇ ਨੇ ਕੀਤਾ। ਹੀਰ ਅਤੇ ਰਾਂਝਾ ਦੋਵੇਂ ਹੀ ਸਾਤਵਿਕ ਰਹੇ। ਸੱਸੀ ਪੁੰਨੂੰ ਦੇ ਪਿਆਰ ’ਚ ਦੀਵਾਨੀ ਬਣੀ, ਮਾਰੂਥਲਾਂ ’ਚ ਆਹਾਂ ਭਰਦੀ ਰਹੀ, ਸੋਹਣੀ ਮਹੀਵਾਲ ਦੇ ਪ੍ਰੇਮ ’ਚ ਪੱਕੇ ਅਤੇ ਕੱਚੇ ਘੜੇ ’ਚ ਫ਼ਰਕ ਹੀ ਨਾ ਕਰ ਸਕੀ ਅਤੇ ਦਰਿਆ ’ਚ ਡੁੱਬ ਗਈ। ਸਾਹਿਬਾਂ ਨੇ ਮਿਰਜ਼ੇ ਨੂੰ ਆਪਣੇ ਭਰਾਵਾਂ ਤੋਂ ਮਰਵਾ ਦਿੱਤਾ ਪਰ ਪ੍ਰੇਮ ’ਚ ਸਾਤਵਿਕਤਾ ਸਾਰੇ ਪ੍ਰੇਮੀਆਂ ਨੇ ਬਣਾਏ ਰੱਖੀ। ਪ੍ਰੇਮ ’ਚ ਮੀਰਾ ਦੀਵਾਨੀ ਹੋ ਗਈ। ਦ੍ਰੋਪਦੀ ਨੇ ਸੰਕਟ ’ਚ ਆਪਣੇ ਕ੍ਰਿਸ਼ਨ ਨੂੰ ਪੁਕਾਰਿਆ ਤਾਂ ਉਹ ਦੌੜੇ ਚਲੇ ਆਏ। ਪ੍ਰੇਮ ਰਾਧਾ ਨੇ ਕੀਤਾ, ਇਸ ਲਈ ਕ੍ਰਿਸ਼ਨ ਤੋਂ ਪਹਿਲਾਂ ਉਸ ਦਾ ਨਾਂ ਆਇਆ। ਗੋਪੀਆਂ ਕ੍ਰਿਸ਼ਨ ਨਾਲ ਪਹਿਲਾਂ ਰਾਸ-ਰਚਾਉਂਦੀਆਂ ਰਹੀਆਂ, ਫਿਰ ਉਨ੍ਹਾਂ ਦੇ ਵਿਛੋੜੇ ’ਚ ਰੋਂਦੀਆਂ ਰਹੀਆਂ। ਤੁਲਸੀਦਾਸ ਪ੍ਰੇਮ ’ਚ ਸੰਨਿਆਸੀ ਹੋ ਗਏ ਅਤੇ ‘ਰਾਮਚਰਿਤ ਮਾਨਸ’ ਦੀ ਰਚਨਾ ਕਰ ਕੇ ਅਮਰ ਹੋ ਗਏ।

ਪ੍ਰੇਮ ’ਚ ਕੋਈ ਤਾਜਮਹਿਲ ਬਣਾ ਗਿਆ, ਕਈ ਰੇਲ ਦੀਆਂ ਪੱਟੜੀਆਂ ’ਤੇ ਕੱਟ ਮਰੇ। ਪ੍ਰੇਮ ’ਚ ਸੋਨਮ ਨੇ ਆਪਣੇ ਪ੍ਰੇਮੀ ਦੀ ਖ਼ਾਤਰ ਆਪਣੇ ਨਵੇਂ-ਵਿਆਹੇ ਪਤੀ ਨੂੰ ਮਰਵਾ ਦਿੱਤਾ। ਪ੍ਰੇਮ ’ਚ ਸੀਆ ਗੋਇਲ ਨੇ ਆਪਣੇ ਪ੍ਰੇਮੀ ਲਈ ਆਪਣੇ ਕਰੋੜਪਤੀ ਮੰਗੇਤਰ ਨੂੰ ਲੋਹਾਗੜ੍ਹ ਕਿਲੇ ਤੋਂ ਧੱਕਾ ਦੇ ਕੇ 400 ਫੁੱਟ ਡੂੰਘੀ ਖੱਡ ’ਚ ਧੱਕ ਦਿੱਤਾ। ਇਹ ਪ੍ਰੇਮ ਨਹੀਂ ਬਦਲਾ ਹੈ, ਇਸ ’ਚ ਨਫ਼ਰਤ ਹੈ। ਪ੍ਰੇਮ ’ਚ ਨਫ਼ਰਤ ਤਾਂ ਪਾਪ ਹੈ। ਜਿਸ ਪਿਆਰ ’ਚ ਬਦਲਾ ਲੈਣ ਦੀ ਭਾਵਨਾ ਹੋਵੇ, ਅਜਿਹਾ ਪ੍ਰੇਮ ਸਮੇਂ ਦੇ ਨਾਲ ਦੂਸ਼ਿਤ ਹੋ ਜਾਂਦਾ ਹੈ।

ਦਿਵਯ ਪ੍ਰੇਮ ਤਾਂ ਆਕਾਸ਼ ਵਾਂਗ ਵਿਸ਼ਾਲ ਅਤੇ ਫੈਲਿਆ ਹੋਇਆ ਹੈ। ਜਿਵੇਂ ਆਕਾਸ਼ ਦੀ ਕੋਈ ਸੀਮਾ ਨਹੀਂ, ਉਵੇਂ ਹੀ ਦਿਵਯ ਪ੍ਰੇਮ ਦੀ ਕੋਈ ਸੀਮਾ ਨਹੀਂ। ਜੋ ‘ਦਿਵਯ ਪ੍ਰੇਮ’ ’ਚ ਰੰਗਿਆ ਗਿਆ, ਉਸ ਲਈ ਸਭ ਪਾਸੇ ਹਰਿਆਲੀ ਹੀ ਹਰਿਆਲੀ ਹੈ। ਦਿਵਯ ਪ੍ਰੇਮ ’ਚ ਚਾਨਣ ਹੀ ਚਾਨਣ ਹੈ। ਪ੍ਰੇਮ ਕਿਸੇ ਸ਼ਬਦਕੋਸ਼ ’ਚ ਨਹੀਂ ਲੱਭਿਆ ਜਾ ਸਕਦਾ। ਪ੍ਰੇਮ ਨੂੰ ਕਿਸੇ ਪਰਿਭਾਸ਼ਾ ’ਚ ਨਹੀਂ ਬੰਨ੍ਹਿਆ ਜਾ ਸਕਦਾ। ਦਿਵਯ ਪ੍ਰੇਮ ਅਨੁਭਵ ਤੋਂ ਆਉਂਦਾ ਹੈ। ਪ੍ਰੇਮ ਇਕ ਅੱਗ ਹੈ, ਜਿਸ ਤਰ੍ਹਾਂ ਸੋਨਾ ਜਿੰਨਾ ਹੀ ਅੱਗ ’ਚ ਪਾਉਂਦੇ ਜਾਓ, ਉਹ ਲਗਾਤਾਰ ਨਿਖਰਦਾ ਹੀ ਜਾਂਦਾ ਹੈ। ਉਵੇਂ ਹੀ ਪ੍ਰੇਮ ਦੀ ਅੱਗ ’ਚ ਸੜ ਕੇ ਵਿਅਕਤੀ ’ਚ ਸ਼ੁੱਧਤਾ ਆਉਂਦੀ ਹੈ। ਪ੍ਰੇਮ ’ਚ ਵਿਅਕਤੀ ਪਾਪ-ਮੁਕਤ ਹੋ ਜਾਂਦਾ ਹੈ। ਮਨੁੱਖ ’ਚ ਜੋ ਕੁਝ ਵੀ ਵਿਅਰਥ ਹੈ, ਉਹ ਸੜ ਜਾਂਦਾ ਹੈ, ਧੋਤਾ ਜਾਂਦਾ ਹੈ।

ਪ੍ਰੇਮ ਹੀ ਪਰਮਾਤਮਾ ਹੈ। ‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।’ ਪਾਪੀ ਮਨੁੱਖ ’ਚ ਪ੍ਰੇਮ ਨਹੀਂ ਹੁੰਦਾ। ਪਿਆਰ ਦੀ ਘਾਟ ਕਾਰਨ ਹੀ ਸਮਾਜ ’ਚ ਅਰਾਜਕਤਾ ਹੈ, ਹਿੰਸਾ ਹੈ। ਜਿੱਥੇ ਪ੍ਰੇਮ ਨਹੀਂ, ਉੱਥੇ ਸ਼ਾਂਤੀ ਨਹੀਂ। ਪ੍ਰੇਮ ਜੋੜਦਾ ਹੈ, ਤੋੜਦਾ ਨਹੀਂ। ਜੈਨ ਧਰਮ ਦੇ ਸੰਸਥਾਪਕ ਸਵਾਮੀ ਮਹਾਵੀਰ ਜੀ ਨੇ ਕਿਹਾ ਹੈ ਕਿ ਅਹਿੰਸਾ ਦਾ ਅਰਥ ਹੈ—ਪ੍ਰੇਮ। ਬੁੱਧ ਧਰਮ ਦੇ ਸੰਸਥਾਪਕ ਮਹਾਤਮਾ ਬੁੱਧ ਕਹਿੰਦੇ ਹਨ—ਕਰੁਣਾ ਦਾ ਅਰਥ ਹੈ ‘ਪ੍ਰੇਮ’। ਸੰਤ ਅਗਸਟਾਈਨ ਤੋਂ ਕਿਸੇ ਨੇ ਪੁੱਛਿਆ ਧਰਮ ਦਾ ਅਰਥ ਕੀ ਹੈ? ਸੰਤ ਨੇ ਉੱਤਰ ਦਿੱਤਾ, ‘ਪ੍ਰੇਮ’ ਭਾਵ ਬਾਕੀ ਚਿੰਤਾਵਾਂ ਤੁਸੀਂ ਛੱਡ ਦਿਓ।

ਪ੍ਰੇਮ ਦੀ ਗ਼ੈਰ-ਮੌਜੂਦਗੀ ’ਚ ਪੈਦਾ ਹੋਣ ਵਾਲੇ ਹਿੰਸਕ ਹੁੰਦੇ ਹਨ। ਉਨ੍ਹਾਂ ਦੇ ਮਨ ’ਚ ਸਦਾ ਹਨੇਰਾ ਹੀ ਹਨੇਰਾ ਹੁੰਦਾ ਹੈ। ਹਨੇਰੇ ਘਰ ’ਚ ਚੋਰ-ਡਾਕੂ ਸਦਾ ਝਾਕਦੇ ਰਹਿੰਦੇ ਹਨ। ਸੱਪ, ਬਿੱਛੂ, ਮੱਕੜੀਆਂ ਜਾਲੇ ਬਣਾਉਣ ਲੱਗ ਜਾਂਦੀਆਂ ਹਨ ਪਰ ਜੇਕਰ ਉਸ ਘਰ ’ਚ ਚਾਨਣ ਹੋਵੇ ਤਾਂ ਇਹ ਸਾਰੇ ਜੀਵ-ਜੰਤੂ ਉਸ ਘਰ ਨੂੰ ਹੌਲੀ-ਹੌਲੀ ਛੱਡਣ ਲੱਗਦੇ ਹਨ।

ਇਸ ਲਈ ਜਿਸ ਵਿਅਕਤੀ ਦੇ ਮਨ ’ਚ ਪਿਆਰ ਹੈ, ਉਸ ’ਚ ਚਾਨਣ ਹੈ, ਉੱਥੋਂ ਸਾਰੇ ਪਾਪ ਭੱਜਣ ਲੱਗਣਗੇ। ਪ੍ਰੇਮ ਹੈ ‘ਸਿਰਜਣਾ’, ਜੇਕਰ ਵਿਅਕਤੀ ’ਚ ਸਿਰਜਣਾ ਨਹੀਂ ਤਾਂ ਉਹ ਕਰੇਗਾ ਕੀ? ਜ਼ਿੰਦਗੀ ਬਰਬਾਦ ਹੋ ਜਾਵੇਗੀ। ਸੰਤ ਅਤੇ ਸ਼ੈਤਾਨ ’ਚ ਕੀ ਫ਼ਰਕ ਹੈ? ਸ਼ੈਤਾਨ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਅਤੇ ਸੰਤ ਪ੍ਰੇਮ ’ਚ ਡੁੱਬ ਕੇ ‘ਜੀਵਨ ਸ਼ਕਤੀ’ ਦਾ ਨਿਰਮਾਣ ਕਰਦੇ ਹਨ।

ਜੇਕਰ ਤੁਸੀਂ ਸਮਾਜ ਨੂੰ ਰਹਿਣ ਯੋਗ ਬਣਾਉਣਾ ਚਾਹੁੰਦੇ ਹੋ ਤਾਂ ਪ੍ਰੇਮ ਕਰਨਾ ਸਿੱਖੋ। ‘ਦਿਵਯ ਪ੍ਰੇਮ’ ’ਚ ਡੁੱਬ ਜਾਓ। ਪਰਮਾਤਮਾ ਨਾਲ ਪ੍ਰੇਮ ਕਰੋਗੇ ਤਾਂ ਤੁਹਾਡੀ ਜ਼ਿੰਦਗੀ ‘ਰੰਗਹੀਣ ਤੋਂ ਰੰਗੀਨ’ ਹੋ ਜਾਵੇਗੀ। ਪ੍ਰੇਮ ਨਹੀਂ ਹੋਵੇਗਾ ਤਾਂ ਬੰਦੂਕਾਂ ਤਣੀਆਂ ਰਹਿਣਗੀਆਂ। ਇਸ ਲਈ ਪ੍ਰੇਮ ਸਾਗਰ ’ਚ ਚੁੱਭੀਆਂ ਲਗਾਉਂਦੇ ਰਹੋ, ਤੁਸੀਂ ਸਾਗਰ ਦੀ ਡੂੰਘਾਈ ਪਾ ਲਵੋਗੇ। ਪ੍ਰੇਮ ਤੋਂ ਬਿਨਾਂ ਇਹ ਜਗਤ ਨਰਕ ਬਣ ਜਾਵੇਗਾ। ‘ਦਿਵਯ ਪ੍ਰੇਮ’ ਨਾਲ ਜੁੜ ਜਾਓ, ਲੋਕ-ਪਰਲੋਕ ਸੁਧਰ ਜਾਵੇਗਾ।

—ਮਾਸਟਰ ਮੋਹਨ ਲਾਲ

  • True Love
  • Sohni Mahiwal
  • Meaning Of Love

ਗੁੱਸੇ ਦੀ ਆੜ ’ਚ ਅਰਾਜਕਤਾ ਦਾ ਏਜੰਡਾ !

NEXT STORY

Stories You May Like

  • oh my dog  amit rai
    ਇਨਸਾਨਾਂ ’ਚ ਘੱਟ, ਡਾਗ ਦੇ ਪਿਆਰ ’ਚ ਦਿਸਿਆ ਨਿਰਸਵਾਰਥ ਪ੍ਰੇਮ : ਅਮਿਤ ਰਾਏ
  • drug free india
    ਸੰਦੇਸ਼ ਨਹੀਂ, ਸਖ਼ਤੀ ਨਾਲ ਹੀ ਸੰਭਵ ‘ਨਸ਼ਾ ਮੁਕਤ ਭਾਰਤ’
  • shameful incident in ludhiana
    ਸ਼ਰਮਸਾਰ ਹੋਏ ਰਿਸ਼ਤੇ! ਪਿਓ ਨੇ ਆਪਣੀ ਹੀ ਧੀ ਨਾਲ...
  • islamabad memorandum
    ‘ਇਸਲਾਮਾਬਾਦ ਮੈਮੋਰੰਡਮ’ ਦਾ ਪਤਨ ਤਾਂ ਹੋਣਾ ਹੀ ਸੀ?
  • zodiac signs
    ਸੂਰਜ ਗ੍ਰਹਿਣ ਤੋਂ ਪਹਿਲਾਂ ਬਣ ਰਿਹਾ 'ਮਹਾਲਕਸ਼ਮੀ ਯੋਗ', ਇਨ੍ਹਾਂ ਰਾਸ਼ੀਆਂ ਦੀ ਹੋਵੇਗੀ ਚਾਂਦੀ ਹੀ ਚਾਂਦੀ
  • now education will be available only up to 12th in mardese
    ਹੁਣ ਮਰਦਸੇ 'ਚ 12 ਤੱਕ ਹੀ ਹੋਵੇਗੀ ਪੜ੍ਹਾਈ, ਯੋਗੀ ਸਰਕਾਰ ਦਾ ਵੱਡਾ ਫੈਸਲਾ
  • your whatsapp account will be closed
    ਤੁਹਾਡਾ WhatsApp account ਹੋ ਜਾਵੇਗਾ ਬੰਦ ! ਅੱਜ ਹੀ ਕਰ ਲਓ ਇਹ ਕੰਮ ਨਹੀਂ ਤਾਂ ...
  • these things kept on top of the fridge can make you poor
    ਫਰਿੱਜ ਦੇ ਉਪਰ ਰੱਖੀਆਂ ਇਹ ਚੀਜ਼ਾਂ ਕਰ ਸਕਦੀਆਂ ਨੇ ਤੁਹਾਨੂੰ ਕੰਗਾਲ ! ਅੱਜ ਹੀ ਸੁਧਾਰੋ ਇਹ ਆਦਤ
  • looting case solved of around 72 lakhs from an iron ore businessman jalandhar
    ਜਲੰਧਰ 'ਚ ਵਪਾਰੀ ਤੋਂ ਕਰੀਬ 72 ਲੱਖ ਦੀ ਹੋਈ ਲੁੱਟ ਦੇ ਮਾਮਲੇ 'ਚ ਵੱਡੀ ਅਪਡੇਟ!...
  • dhillon brothers suicide case new update
    ਢਿੱਲੋਂ ਬ੍ਰਦਰਜ਼ ਮਾਮਲੇ 'ਚ ਨਵੀਂ ਅਪਡੇਟ! ਇੰਸਪੈਕਟਰ ਨਵਦੀਪ ਸਿੰਘ ਸਣੇ 3...
  • punjab dgp gaurav yadav instructions issued to police personnel
    ਐਕਸ਼ਨ ਮੋਡ 'ਚ ਪੰਜਾਬ DGP ਗੌਰਵ ਯਾਦਵ, ਪੁਲਸ ਮੁਲਾਜ਼ਮਾਂ ਨੂੰ ਜਾਰੀ ਕੀਤੀਆਂ...
  • heavy rain warning in punjab for next 48 hours
    ਪੰਜਾਬ 'ਚ ਅਗਲੇ 48 ਘੰਟੇ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਆਉਣ ਵਾਲੇ ਦਿਨਾਂ ਦੀ...
  • designer water tanks of punjab have become as popular as lassi and phulkari
    ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ
  • female ias kanwalpreet brar appears before ed in money laundering case
    ਮਨੀ ਲਾਂਡਰਿੰਗ ਮਾਮਲੇ 'ਚ ਮਹਿਲਾ IAS ਕੰਵਲਪ੍ਰੀਤ ਬਰਾੜ ਈਡੀ ਸਾਹਮਣੇ ਪੇਸ਼
  • tarun chugh  national office  bjp office
    ਭਾਜਪਾ 'ਚ ਤਰੁਣ ਚੁੱਘ ਦਾ ਵਧਿਆ ਕੱਦ, ਰਾਸ਼ਟਰੀ ਮੁੱਖ ਦਫ਼ਤਰ ਦੀ ਕਮਾਨ ਮਿਲਣ ਨਾਲ...
  • paper leak case
    ਪੇਪਰ ਲੀਕ ਮਾਮਲਾ: ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਯੂਥ ਕਾਂਗਰਸ ਨੇ...
Trending
Ek Nazar
spacex rocket colliding with moon

ਸਪੇਸਐਕਸ ਨੇ ਰਾਕੇਟ ਦੇ ਚੰਦਰਮਾ ਨਾਲ ਟਕਰਾਉਣ ਨਾਲ ਬਣੇ 'ਟੋਏ' ਦੀਆਂ ਤਸਵੀਰਾਂ...

sikh activists in canada

ਕੈਨੇਡਾ 'ਚ ਦੋ ਸਿੱਖ ਕਾਰਕੁਨਾਂ ਦੀ ਜਾਨ ਨੂੰ ਖਤਰਾ! ਪੁਲਿਸ ਨੇ ਦਿੱਤੀ ਚਿਤਾਵਨੀ

tribute to late poet surjit patar

ਮੈਲਬੌਰਨ ਦੀ ਲੱਗੀ ਕਲਾ ਪ੍ਰਦਰਸ਼ਨੀ 'ਚ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਕਲਾਤਮਕ ਨਮਨ

australian cricketer fined

ਸ਼ਰਾਬ ਪੀ ਕੇ ਗੱਡੀ ਚਲਾਉਣਾ ਪਿਆ ਮਹਿੰਗਾ: ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ...

ghalibaf visit iraq

ਈਰਾਕ ਜਾਣਗੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰੀ ਗਾਲਿਬਾਫ

norway king hospitalised

ਨਾਰਵੇ ਦੇ ਰਾਜਾ ਹਰਾਲਡ ਹਸਪਤਾਲ 'ਚ ਦਾਖਲ

fake messages sent to uk prime minister

ਬ੍ਰਿਟਿਸ਼ ਪ੍ਰਧਾਨ ਮੰਤਰੀ ਬਰਨਹੈਮ ਨੂੰ ਟਰੰਪ ਦੇ ਇੱਕ ਸਹਾਇਕ ਦੇ ਨਾਮ 'ਤੇ ਮਿਲੇ...

new york mayor mamdani speech

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਬੰਗਾਲੀ, ਮੈਂਡਰਿਨ ਅਤੇ ਸਪੈਨਿਸ਼ 'ਚ ਦਿੱਤਾ ਭਾਸ਼ਣ

indian musician arrested upon arrival in america

ਭਾਰਤੀ ਮਿਊਜ਼ੀਸ਼ੀਅਨ ਅਮਰੀਕਾ ਪਹੁੰਚਦਿਆਂ ਹੀ ਹੋ ਗਿਆ ਗ੍ਰਿਫ਼ਤਾਰ ! ਰੋ-ਰੋ ਦੱਸਿਆ...

famous actor suddenly loses weight

ਮਸ਼ਹੂਰ ਅਦਾਕਾਰ ਦਾ ਅਚਾਨਕ ਘਟ ਗਿਆ ਭਾਰ ! ਬੀਮਾਰੀ ਦਾ ਕੀਤਾ ਖੁਲਾਸਾ

famous actress banned from leaving the country

ਮਸ਼ਹੂਰ ਅਦਾਕਾਰਾ ਦੇ ਦੇਸ਼ ਤੋਂ ਬਾਹਰ ਜਾਣ 'ਤੇ ਲੱਗੀ ਰੋਕ ! ਜ਼ਮਾਨਤ ਮਿਲਣ ਦੇ...

designer water tanks of punjab have become as popular as lassi and phulkari

ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ

pakistan defense agreements

ਪਾਕਿਸਤਾਨ ਵੱਲੋਂ ਕੀਤੇ ਰੱਖਿਆ ਸਮਝੌਤੇ ਦੇ ਚਾਰ ਦਿਨ ਬਾਅਦ ਹੀ ਵਾਪਰੀ ਅਣਹੋਣੀ

celebrated  80th independence day

ਟੈਕਸਾਸ 'ਚ ਭਾਰਤੀ ਪ੍ਰਵਾਸੀਆਂ ਨੇ ਸੱਭਿਆਚਾਰਕ ਜਸ਼ਨਾਂ ਨਾਲ ਮਨਾਇਆ 80ਵਾਂ ਆਜ਼ਾਦੀ...

famous actress made a big statement

'ਹਾਂ, ਮੈਂ ਹਾਂ ਅੰਧਭਗਤ, ਪਰ..!' ਮਸ਼ਹੂਰ ਅਦਾਕਾਰਾ ਨੇ ਦਿੱਤਾ ਵੱਡਾ ਬਿਆਨ

hichilema elected president of zambia

ਹਿਚਿਲੇਮਾ ਦੂਜੇ ਕਾਰਜਕਾਲ ਲਈ ਚੁਣ ਗਏ ਜ਼ੈਂਬੀਆ ਦੇ ਰਾਸ਼ਟਰਪਤੀ

actress left bold industry after vrindavan visit

ਵ੍ਰਿੰਦਾਵਨ 'ਚ ਅਦਾਕਾਰਾ ਨੇ ਸ਼ੂਟ ਕੀਤੀ 'ਬੋਲਡ ਫ਼ਿਲਮ' ! ਹੁਣ ਹੋ ਰਿਹਾ ਪਛਤਾਵਾ...

horoscope astrology

ਮਾਲੋਮਾਲ ਹੋ ਜਾਣਗੇ ਇਨ੍ਹਾਂ 3 ਰਾਸ਼ੀਆਂ ਵਾਲੇ ਲੋਕ! ਜਹਾਜ਼ ਦਾ ਝੂਟਾ ਲੈਣ ਦੇ ਵੀ ਬਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • it is our responsibility to keep our city clean
      ਆਪਣਾ ਸ਼ਹਿਰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਸਾਡੀ!
    • genz protests
      ਜੈੱਨ-ਜ਼ੀ ਅਤੇ ਵਿਰੋਧ ਪ੍ਰਦਰਸ਼ਨ ਦੀ ਰਾਜਨੀਤੀ : ਵਿਰੋਧੀ ਧਿਰ ਕਿੱਥੇ ਪਹੁੰਚੀ ?
    • the need to protect ancient heritage sites of archaeological importance
      ਪੁਰਾਤੱਤਵ ਮਹੱਤਵ ਦੀਆਂ ਸਾਡੀਆਂ ਪੁਰਾਤਨ ਵਿਰਾਸਤਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ...
    • real democracy is not just about the victory of the majority
      ਅਸਲ ਲੋਕਤੰਤਰ ਸਿਰਫ਼ ਬਹੁਮਤ ਦੀ ਜਿੱਤ ਦਾ ਨਾਂ ਨਹੀਂ
    • immortal story of independence to the concept of strong punjab
      15 ਅਗਸਤ ਤੋਂ 2047 : ਆਜ਼ਾਦੀ ਦੀ ਅਮਰਗਾਥਾ ਤੋਂ ‘ਮਜ਼ਬੂਤ ਪੰਜਾਬ’ ਦੇ ਸੰਕਲਪ ਤੱਕ
    • independent india
      ਆਜ਼ਾਦ ਭਾਰਤ ਦੇ ਰਾਹ-ਦਸੇਰੇ
    • india partition
      ਭਾਰਤ ਦੀ ਵੰਡ ਲਈ ਜ਼ਿੰਮੇਵਾਰ ਕੌਣ ?
    • inspiring good news on independence day
      ‘ਆਜ਼ਾਦੀ ਦਿਵਸ ’ਤੇ’ ਪ੍ਰੇਰਣਾ ਦੇਣ ਵਾਲੀਆਂ ਚੰਗੀਆਂ ਖ਼ਬਰਾਂ!
    • drunk pilots a threat to passenger safety and the responsibility
      ਨਸ਼ੇ ’ਚ ਪਾਇਲਟ : ਯਾਤਰੀ ਸੁਰੱਖਿਆ ’ਤੇ ਖ਼ਤਰਾ ਅਤੇ ਰੈਗੂਲੇਟਰ ਦੀ ਜ਼ਿੰਮੇਵਾਰੀ
    • august 14 partition a day of remembrance of terror
      14 ਅਗਸਤ : ਵੰਡ : ਦਹਿਸ਼ਤ ਦਾ ਯਾਦਗਾਰੀ ਦਿਵਸ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +