Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAR 18, 2026

    10:52:45 AM

  • free seats in flights

    ਹੁਣ ਜਹਾਜ਼ 'ਚ Free ਮਿਲਣੀਆਂ 60 ਫ਼ੀਸਦੀ ਸੀਟਾਂ !...

  • silver becomes cheaper by rs 3 000 gold also falls

    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ:...

  • historical decision

    ਇਤਿਹਾਸਕ ਫ਼ੈਸਲਾ ; ਹੁਣ ਹਫ਼ਤੇ 'ਚ ਸਿਰਫ਼ 4 ਦਿਨ...

  • stock market sees gains sensex jumps 400 points nifty crosses 23 700

    ਬਾਜ਼ਾਰ ਨੇ ਲਗਾਤਾਰ ਤੀਜੇ ਦਿਨ ਭਰੀ ਉਡਾਣ : ਸੈਂਸੈਕਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • 48,000 ਕਰੋੜ ਰੁਪਏ ਜੁਟਾਉਣ ਦੀ ਤਿਆਰੀ ’ਚ 28 ਕੰਪਨੀਆਂ, ਸਾਲ 2025 ਬਣੇਗਾ ਸਭ ਤੋਂ ਵੱਡਾ IPO ਸਾਲ

BUSINESS News Punjabi(ਵਪਾਰ)

48,000 ਕਰੋੜ ਰੁਪਏ ਜੁਟਾਉਣ ਦੀ ਤਿਆਰੀ ’ਚ 28 ਕੰਪਨੀਆਂ, ਸਾਲ 2025 ਬਣੇਗਾ ਸਭ ਤੋਂ ਵੱਡਾ IPO ਸਾਲ

  • Edited By Harinder Kaur,
  • Updated: 29 Nov, 2025 11:44 AM
Business
28 companies preparing to raise rs 48 000 crore
  • Share
    • Facebook
    • Tumblr
    • Linkedin
    • Twitter
  • Comment

ਮੁੰਬਈ - ਭਾਰਤੀ ਆਈ. ਪੀ. ਓ. ਬਾਜ਼ਾਰ ਸਾਲ ਦੇ ਅੰਤ ’ਚ ਜ਼ਬਰਦਸਤ ਰਫਤਾਰ ਫੜਨ ਜਾ ਰਿਹਾ ਹੈ। ਕੁੱਲ 28 ਕੰਪਨੀਆਂ ਦਸੰਬਰ ’ਚ ਲੱਗਭਗ 48,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਹੀਆਂ ਹਨ। ਇਸ ਨਾਲ 2025 ਪ੍ਰਾਇਮਰੀ ਬਾਜ਼ਾਰ ਤੋਂ ਫੰਡ ਜੁਟਾਉਣ ਦੇ ਮਾਮਲੇ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਸਾਲ ਬਣ ਸਕਦਾ ਹੈ।

ਇਹ ਵੀ ਪੜ੍ਹੋ :     ਪੰਜਾਬ ਸਮੇਤ ਦੇਸ਼ ਭਰ 'ਚ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ 24K-23K-22K ਦੀ ਕੀਮਤ

ਉਦਯੋਗ ਮਾਹਰਾਂ ਅਨੁਸਾਰ ਕੁੱਲ ਜੁਟਾਈ ਗਈ ਰਾਸ਼ੀ 2 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦੀ ਹੈ, ਜਦੋਂ ਕਿ ਪਿਛਲੇ ਸਾਲ 91 ਆਈ. ਪੀ. ਓ. ਦੇ ਜ਼ਰੀਏ 1,59,784 ਕਰੋੜ ਰੁਪਏ ਜੁਟਾਏ ਗਏ ਸਨ। ਇਸ ਸਾਲ ਹੁਣ ਤੱਕ 93 ਮੇਨਬੋਰਡ ਆਈ. ਪੀ. ਓ. ਰਾਹੀਂ 1,54,133 ਕਰੋੜ ਰੁਪਏ ਜੁਟਾਏ ਜਾ ਚੁੱਕੇ ਹਨ।

ਲੰਡਨ ਸਥਿਤ ਕਿਊ ਇੰਡੀਆ (ਯੂ. ਕੇ.) ਦੇ ਮੁੱਖ ਨਿਵੇਸ਼ ਰਣਨੀਤੀਕਾਰ ਅਰਵਿੰਦ ਚਾਰੀ ਨੇ ਕਿਹਾ, “ਇਸ ਵਾਰ ਸਪਲਾਈ ਬਹੁਤ ਵੱਡੀ ਹੈ, ਖਾਸ ਕਰ ਕੇ ਪੀ. ਈ. ਅਤੇ ਵੀ. ਸੀ.-ਬੈਕਡ ਕੰਪਨੀਆਂ ਵੱਲੋਂ।”

ਇਹ ਵੀ ਪੜ੍ਹੋ :     1 ਦਸੰਬਰ ਤੋਂ ਬਦਲ ਜਾਣਗੇ ਇਹ ਨਿਯਮ। ਜਾਣੋ ਕੀ ਹੋਵੇਗਾ ਲਾਭ ਅਤੇ ਕਿੱਥੇ ਹੋਵੇਗਾ ਨੁਕਸਾਨ

ਗੋਲਡਮੈਨ ਸਾਕਸ ਦੇ ਇੰਡੀਆ ਇਨਵੈਸਟਮੈਂਟ ਬੈਂਕਿੰਗ ਸਹਿ-ਮੁਖੀ ਸੁਧਰਸ਼ਨ ਰਾਮਕ੍ਰਿਸ਼ਣਨ ਨੇ ਰਿਪੋਰਟ ’ਚ ਕਿਹਾ, “ਜਿਵੇਂ-ਜਿਵੇਂ ਭਾਰਤੀ ਕੰਪਨੀਆਂ ਕੁਸ਼ਲ ਹੁੰਦੀਆਂ ਜਾ ਰਹੀਆਂ ਹਨ ਅਤੇ ਪਬਲਿਕ ਹੋ ਰਹੀਆਂ ਹਨ, ਉਨ੍ਹਾਂ ਨੂੰ ਭਾਰਤੀ ਨਿਵੇਸ਼ਕਾਂ ਦਾ ਵੱਡਾ ਆਧਾਰ ਮਿਲ ਰਿਹਾ ਹੈ।”

ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਵੀ 2025 ’ਚ ਭਾਰਤੀ ਆਈ. ਪੀ. ਓ.’ਚ ਕਾਫ਼ੀ ਸਰਗਰਮ ਰਹੇ ਹਨ, ਭਾਵੇਂ ਵਿਆਪਕ ਬਾਜ਼ਾਰ ’ਚ ਉਹ ਨੈੱਟ ਸੈਲਰਜ਼ ਰਹੇ ਹੋਣ। ਉਨ੍ਹਾਂ ਇਸ ਸਾਲ ਭਾਰਤੀ ਆਈ. ਪੀ. ਓ. ’ਚ 8 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਹੈ।

ਕੁਝ ਸਾਲ ਪਹਿਲਾਂ ਜਿੱਥੇ ਆਈ. ਪੀ. ਓ. ਫੰਡਿੰਗ ਦਾ ਸਿਰਫ ਇਕ-ਚੌਥਾਈ ਹਿੱਸਾ ਘਰੇਲੂ ਸੀ, ਉੱਥੇ ਹੀ 2024 ’ਚ ਤਿੰਨ-ਚੌਥਾਈ ਨਿਵੇਸ਼ ਘਰੇਲੂ ਨਿਵੇਸ਼ਕਾਂ ਤੋਂ ਆਇਆ।

ਇਹ ਵੀ ਪੜ੍ਹੋ :    ਵੱਡਾ ਝਟਕਾ! ਪੁਰਾਣੇ ਵਾਹਨਾਂ ਲਈ ਲਾਗੂ ਹੋਏ ਨਵੇਂ ਨਿਯਮ, ਫੀਸਾਂ ਕਈ ਗੁਣਾ ਵਧੀਆਂ

ਨਵੰਬਰ ’ਚ ਲੈਂਸਕਾਰਟ, ਗ੍ਰੋਅ, ਪਾਈਨ ਲੈਬਸ ਅਤੇ ਫਿਜ਼ਿਕਸਵਾਲਾ ਵਰਗੇ ਕਈ ਯੂਨੀਕਾਰਨ ਦੀ ਲਿਸਟਿੰਗ ਤੋਂ ਬਾਅਦ ਦਸੰਬਰ ’ਚ ਵੀ ਇਕ ਅਤੇ ਯੂਨੀਕਾਰਨ ਵੇਵ ਦੇ ਆਉਣ ਦੀ ਉਮੀਦ ਹੈ।

ਇਸ ’ਚ ਫਰੈਕਟਲ ਦਾ 4,900 ਕਰੋੜ ਰੁਪਏ ਦਾ ਇਸ਼ੂ, ਜੋ ਪਹਿਲਾ ਵੱਡਾ ਏ. ਆਈ. ਆਈ. ਪੀ. ਓ. ਹੈ ਅਤੇ ਕਲੀਨ ਮੈਕਸ ਐਨਵਾਇਰੋ ਸਾਲਿਊਸ਼ਨਜ਼ ਦਾ 5,200 ਕਰੋੜ ਰੁਪਏ ਦਾ ਇਸ਼ੂ ਸ਼ਾਮਲ ਹੈ।

ਸਾਫਟਬੈਂਕ ਦੇ ਸਮਰਥਨ ਵਾਲੇ ਈ-ਕਾਮਰਸ ਯੂਨੀਕਾਰਨ ਮੀਸ਼ੋ ਦਾ 6,000 ਕਰੋੜ ਰੁਪਏ ਦਾ ਇਸ਼ੂ, ਅਕਤੂਬਰ ਦੇ ਅੱਧ ’ਚ ਸੇਬੀ ਵੱਲੋਂ ਮਨਜ਼ੂਰ ਕੀਤੇ ਗਏ ਗੁਪਤ ਤੌਰ ’ਤੇ ਦਾਖਲ ਡੀ. ਆਰ. ਐੱਚ. ਪੀ. ਤੋਂ ਬਾਅਦ ਆ ਰਿਹਾ ਹੈ।

ਇਹ ਵੀ ਪੜ੍ਹੋ :    1 ਲੱਖ ਸੈਲਰੀ ਵਾਲਿਆਂ ਦਾ ਜੈਕਪਾਟ! ਰਿਟਾਇਰਮੈਂਟ 'ਤੇ 2.31 ਕਰੋੜ ਰੁਪਏ ਦਾ ਵਾਧੂ ਲਾਭ

ਦਸੰਬਰ ’ਚ ਆਉਣ ਵਾਲਾ ਸਭ ਤੋਂ ਵੱਡਾ ਆਈ. ਪੀ. ਓ. ਆਈ. ਸੀ. ਆਈ. ਸੀ. ਆਈ. ਪਰੂਡੈਂਸ਼ਿਅਲ ਏ. ਐੱਮ. ਸੀ. ਦਾ 10,000 ਕਰੋੜ ਰੁਪਏ ਦਾ ਇਸ਼ੂ ਹੋਵੇਗਾ, ਜਿਸ ਨੂੰ ਇਸ ਮਹੀਨੇ ਰੈਗੂਲੇਟਰੀ ਮਨਜ਼ੂਰੀ ਮਿਲਣ ਦੀ ਉਮੀਦ ਹੈ। ਇਸ ਇਸ਼ੂ ’ਚ 18 ਬੁੱਕ-ਰਨਿੰਗ ਲੀਡ ਮੈਨੇਜਰਜ਼ ਸ਼ਾਮਲ ਹੋਣਗੇ, ਜਿਨ੍ਹਾਂ ’ਚ 8 ਵਿਦੇਸ਼ੀ ਇਨਵੈਸਟਮੈਂਟ ਬੈਂਕ ਵੀ ਰਹਿਣਗੇ।

ਇਸ ਤੋਂ ਇਲਾਵਾ, ਏ. ਆਰ. ਸੀ.ਆਈ. ਐੱਲ. ਐਸੈੱਟ-ਰੀਕੰਸਟਰਕਸ਼ਨ ਖੇਤਰ ਦੀਆਂ ਸ਼ੁਰੂਆਤੀ ਕੰਪਨੀਆਂ ’ਚ ਹੋਵੇਗੀ ਜੋ ਸੂਚੀਬੱਧ ਹੋਣ ਜਾ ਰਹੀਆਂ ਹਨ।

ਪਾਰਕ ਮੈਡੀ ਵਰਲਡ (1,260 ਕਰੋੜ ਰੁਪਏ) ਵੀ ਦਸੰਬਰ ਆਈ. ਪੀ. ਓ. ਦੀ ਤਿਆਰੀ ’ਚ ਹੈ।

ਲਿਸਟਿੰਗ ਕਾਰਨੀਵਲ

ਦਸੰਬਰ ’ਚ ਆਉਣ ਵਾਲੇ ਪ੍ਰਮੁੱਖ ਆਈ. ਪੀ. ਓ. (ਕਰੋੜ ਰੁਪਏ ’ਚ)

• ਆਈ. ਸੀ. ਆਈ. ਸੀ. ਆਈ. ਪਰੂ ਏ. ਐੱਮ. ਸੀ. –10,000

• ਮੀਸ਼ੋ– 4,250 (ਨਾਲ 175.7 ਮਿਲੀਅਨ ਸ਼ੇਅਰਾਂ ਦਾ OFS)

• ਕਲੀਨ ਮੈਕਸ ਐਨਵਾਇਰੋ ਸਾਲਿਊਸ਼ਨਜ਼ – 5,200

• ਕ੍ਰੈਡਿਲਾ ਫਾਈਨਾਂਸ਼ੀਅਲ – 5,000

• ਫਰੈਕਟਲ ਐਨਾਲਿਟਿਕਸ – 4,900

* ਇਸ ਸਾਲ ਆਈ. ਪੀ. ਓ. ਤੋਂ ਜੁਟਾਈ ਕੁੱਲ ਰਕਮ 2 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦੀ ਹੈ; ਪਿਛਲੇ ਸਾਲ ਦਾ ਅੰਕੜਾ 1,59,784 ਕਰੋੜ ਰੁਪਏ ਸੀ

* ਇਸ ਸਾਲ ਹੁਣ ਤੱਕ 93 ਮੇਨਬੋਰਡ ਆਈ. ਪੀ. ਓ. ਜ਼ਰੀਏ 1,54,133 ਕਰੋੜ ਰੁਪਏ ਜੁਟਾਏ ਗਏ ਹਨ

ਇਸੇ ਤਰ੍ਹਾਂ, ਦੋ ਫੂਡ ਕੰਪਨੀਆਂ —

• ਮਿਲਕੀ ਮਿਸਟ ਡੇਅਰੀ ਫੂਡ (2,035 ਕਰੋੜ ਰੁਪਏ) ਅਤੇ

• ਕਿਓਰਫੂਡਸ ਇੰਡੀਆ (800 ਕਰੋੜ ਰੁਪਏ),

ਜੋ ਪ੍ਰੀ-IPO ਪਲੇਸਮੈਂਟ ਦੀ ਵੀ ਯੋਜਨਾ ਬਣਾ ਰਹੀਆਂ ਹਨ, ਦੌੜ ’ਚ ਸ਼ਾਮਲ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

  • December
  • Month
  • IPO
  • 28 Company
  • year 2025
  • ਦਸੰਬਰ
  • ਮਹੀਨਾ
  • ਆਈਪੀਓ
  • 28 ਕੰਪਨੀ
  • ਸਾਲ 2025

ਸਿਲਵਰ ’ਚ ਵੱਡੀ ਖੇਡ, ਬ੍ਰੇਕਆਊਟ ਲੈਵਲ ’ਤੇ ਪਹੁੰਚੀ ਚਾਂਦੀ

NEXT STORY

Stories You May Like

  • over 47 million cyber threats prevented in india in 2025  kaspersky
    2025 ’ਚ ਭਾਰਤ ’ਚ 4.7 ਕਰੋੜ ਤੋਂ ਵੱਧ ਸਾਈਬਰ ਖਤਰਿਆਂ ਨੂੰ ਰੋਕਿਆ : ਕੈਸਪਰਸਕਾਈ
  • phonepe ipo  network of 4 7 crore merchants  new earning  revealed
    IPO ਤੋਂ ਪਹਿਲਾਂ PhonePe ਦਾ ਧਮਾਕਾ: 4.7 ਕਰੋੜ ਵਪਾਰੀਆਂ ਦਾ ਨੈੱਟਵਰਕ, ਕਮਾਈ ਦੇ ਨਵੇਂ ਮਾਡਲ ਦਾ ਹੋਇਆ ਖੁਲਾਸਾ
  • phonepe pauses ipo plans
    PhonePe ਦੇ IPO 'ਤੇ ਲੱਗੀ 'ਬਰੇਕ'! ਜੰਗ ਤੇ ਬਾਜ਼ਾਰ ਦੀ ਮੰਦੀ ਨੇ ਵਿਗਾੜੀ ਖੇਡ, ਜਾਣੋ ਹੁਣ ਕਦੋਂ ਹੋਵੇਗੀ ਲਿਸਟਿੰਗ
  • ipl will start from march 28
    28 ਮਾਰਚ ਤੋਂ ਸ਼ੁਰੂ ਹੋਵੇਗਾ ਆਈ. ਪੀ. ਐੱਲ.
  • punjab  satnam singh sandhu  rajya sabha  flood year 2025
    ਪੰਜਾਬ ਨੂੰ ਹਰ ਸਾਲ ਡੁੱਬਣ ਲਈ ਨਹੀਂ ਛੱਡਿਆ ਜਾ ਸਕਦਾ : ਸਤਨਾਮ ਸੰਧੂ
  • stock market  5 big ipos to open this week
    ਸ਼ੇਅਰ ਬਾਜ਼ਾਰ ’ਚ ਵਧੀ ਹਲਚਲ: ਡਰ ਦੇ ਮਾਹੌਲ ਦਰਮਿਆਨ ਇਸ ਹਫ਼ਤੇ ਖੁੱਲ੍ਹਣਗੇ 5 ਵੱਡੇ IPO
  • 28 year old youth dies on the spot in horrific accident
    ਭਿਆਨਕ ਹਾਦਸੇ ਨੇ ਉਜਾੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 28 ਸਾਲਾ ਨੌਜਵਾਨ ਦੀ ਮੌਕੇ 'ਤੇ ਹੀ ਮੌਤ
  • 3 new ipos are coming next week
    ਨਿਵੇਸ਼ਕਾਂ ਕੋਲ ਕਮਾਈ ਦਾ ਸੁਨਹਿਰੀ ਮੌਕਾ, ਅਗਲੇ ਹਫਤੇ ਆ ਰਹੇ ਨੇ 3 ਨਵੇਂ IPO
  • famous actress  s father passes away
    ਪੰਜਾਬੀ ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ ! ਮਸ਼ਹੂਰ ਅਦਾਕਾਰਾ ਦੇ ਪਿਤਾ ਦਾ ਹੋਇਆ...
  • punjab kesari group action
    ‘ਆਪ’ ਸਰਕਾਰ ਦੀ ਪੰਜਾਬ ਕੇਸਰੀ ਗਰੁੱਪ ਖਿਲਾਫ ਕੀਤੀ ਕਾਰਵਾਈ ਦੇ ਰੋਸ ਵਜੋਂ ਬਸਪਾ ਨੇ...
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • punjab kesari hotel action tarun chugh
    ‘ਪੰਜਾਬ ਕੇਸਰੀ’ ਹੋਟਲ ’ਤੇ ਕੀਤੇ ਐਕਸ਼ਨ 'ਤੇ ਬੋਲੇ ਤਰੁਣ ਚੁੱਘ, 'ਅਜਿਹੀ ਧੱਕੇਸ਼ਾਹੀ...
  • action against hotel is a direct attack on democracy
    ਹੋਟਲ ਖ਼ਿਲਾਫ਼ ਕਾਰਵਾਈ ਲੋਕਤੰਤਰ ’ਤੇ ਸਿੱਧਾ ਹਮਲਾ, ਬਦਲੇ ਦੀ ਰਾਜਨੀਤੀ ਦੀ...
  • government has made law a political weapon
    ਸਰਕਾਰ ਨੇ ਕਾਨੂੰਨ ਨੂੰ ਬਣਾਇਆ ਸਿਆਸੀ ਹਥਿਆਰ, ਕਲਮ ਦੀ ਆਵਾਜ਼ ਦਬਾਉਣ ਦੀ ਸਾਜ਼ਿਸ਼...
  • taking bjp leaders to police station is undemocratic act  ashwani sharma
    ਭਾਜਪਾ ਆਗੂਆਂ ਨੂੰ ਪੁਲਸ ਥਾਣੇ ਲੈ ਕੇ ਜਾਣਾ ਗ਼ੈਰ-ਲੋਕਤੰਤਰੀ ਕਾਰਵਾਈ : ਅਸ਼ਵਨੀ...
  • government took action against hotel with a sense of revenge
    ਸਰਕਾਰ ਨੇ ਬਦਲਾਖੋਰੀ ਦੀ ਭਾਵਨਾ ਨਾਲ ਹੋਟਲ ’ਤੇ ਕੀਤੀ ਕਾਰਵਾਈ : ਮਨੋਰੰਜਨ ਕਾਲੀਆ
Trending
Ek Nazar
famous actress  s father passes away

ਪੰਜਾਬੀ ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ ! ਮਸ਼ਹੂਰ ਅਦਾਕਾਰਾ ਦੇ ਪਿਤਾ ਦਾ ਹੋਇਆ...

dhurandhar the revenge

ਇਹ ਲੋਕ ਨਹੀਂ ਦੇਖ ਸਕਣਗੇ ਰਣਵੀਰ ਦੀ 'ਧੁਰੰਦਰ-2' ! ਥਿਏਟਰ 'ਚ ਨਹੀਂ ਮਿਲੇਗੀ...

china to provide humanitarian aid to west asian countries

ਜੰਗ ਵਿਚਾਲੇ 'ਚ ਚੀਨ ਦਾ ਵੱਡਾ ਕਦਮ, ਈਰਾਨ ਸਮੇਤ ਪ੍ਰਭਾਵਿਤ ਦੇਸ਼ਾਂ ਦੀ ਮਦਦ ਲਈ...

online registration for agniveer army recruitment will be open till april 1

ਅਗਨੀਵੀਰ ਫੌਜ ਭਰਤੀ ਲਈ 1 ਅਪ੍ਰੈਲ ਤੱਕ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ

indians in america

ਅਮਰੀਕਾ 'ਚ ਭਾਰਤੀਆਂ ਦਾ ਦਬਦਬਾ: ਦੌਲਤ ਤੇ ਗਿਆਨ 'ਚ ਮੋਹਰੀ, ਪਰ ਸਿਆਸੀ ਸੱਤਾ...

iranian government bans traditional festival celebrations

ਜੰਗ ਦੇ ਸਾਏ ਹੇਠ ਈਰਾਨ ਸਰਕਾਰ ਨੇ ਰਵਾਇਤੀ ਤਿਉਹਾਰ ਮਨਾਉਣ 'ਤੇ ਲਾਈ ਪਾਬੰਦੀ,...

holi mohalla in italy

ਇਟਲੀ : ਹੋਲੇ ਮਹੱਲੇ ਮੌਕੇ ਗੁਰੁ ਦੀਆ ਲਾਡਲੀਆ ਫੌਜਾਂ ਨੇ ਦਿਖਾਇਆ ਖਾਲਸਾਈ ਜਾਹੋ...

famous actress  death  bollywood  tv

ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ

domestic dispute  mother in law  daughter in law  cylinder gas

'ਗੈਸ ਘੱਟ ਫੂਕਿਆ ਕਰ..!', ਸੁਣ ਕੇ ਨੂੰਹ ਦਾ ਚੜ੍ਹ ਗਿਆ ਪਾਰਾ, ਸੱਸ ਖ਼ਿਲਾਫ਼...

punjab police inspector

ਖਾਕੀ ਦਾ ਵੀ ਨਹੀਂ ਰਿਹਾ ਖੌਫ਼! ਪੰਜਾਬ ਪੁਲਸ ਦੇ ਸਾਬਕਾ ਇੰਸਪੈਕਟਰ ਦਾ...

abhishek sharma captain

ਅਭਿਸ਼ੇਕ ਸ਼ਰਮਾ ਬਣ ਸਕਦੇ ਹਨ ਕਪਤਾਨ, ਲਿਆ ਗਿਆ ਹੈਰਾਨ ਕਰਨ ਵਾਲਾ ਫੈਸਲਾ!

t20 world cup 2026 team india

T20 ਵਿਸ਼ਵ ਕੱਪ ਜਿੱਤਣ ਵਾਲੀ TEAM INDIA ਦੇ ਖਿਡਾਰੀਆਂ ਦਾ ICC ਨੇ ਕੀਤਾ...

gold price fall

ਸੋਨੇ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ, ਜਾਣੋ 10 ਗ੍ਰਾਮ Gold ਦਾ ਰੇਟ

post office new service india post 24 speed post delivery service

ਭਾਰਤੀ ਡਾਕ ਵਿਭਾਗ ਦਾ ਵੱਡਾ ਧਮਾਕਾ! ਹੁਣ 24 ਘੰਟਿਆਂ 'ਚ ਮਿਲੇਗਾ ਪਾਰਸਲ, ਦੇਰੀ...

american soldiers killed in attacks on baghdad base

ਅਮਰੀਕੀ ਟਿਕਾਣਿਆਂ 'ਤੇ ਈਰਾਨੀ ਹਮਲੇ ਵਧੇ, ਬਗਦਾਦ ਬੇਸ 'ਤੇ ਹਮਲੇ 'ਚ ਮਾਰੇ ਗਏ...

amritsar becomes   shimla   in the heat of march

ਗੁਰੂ ਨਗਰੀ ’ਤੇ ਕੁਦਰਤ ਮਿਹਰਬਾਨ; ਮਾਰਚ ਦੀ ਗਰਮੀ ’ਚ ‘ਸ਼ਿਮਲਾ’ ਬਣਿਆ ਅੰਮ੍ਰਿਤਸਰ

order veg thali meat bone piece

ਆਰਡਰ ਕੀਤੀ 'ਵੈੱਜ ਥਾਲੀ' 'ਚ ਹੱਡੀ ਦੇਖ ਗਾਹਕ ਦੇ ਉੱਡੇ ਹੋਸ਼! ਲਖਨਊ ਦੇ ਹੋਟਲ 'ਚ...

gold price plummets on first day of the week

ਹਫ਼ਤੇ ਦੇ ਪਹਿਲੇ ਦਿਨ ਹੀ ਮੂਧੇ ਮੂੰਹ ਡਿੱਗਾ ਸੋਨਾ ! ਚਾਂਦੀ ਦੀਆਂ ਕੀਮਤਾਂ 'ਚ ਵੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਪਾਰ ਦੀਆਂ ਖਬਰਾਂ
    • turmoil in global energy markets shipping fuel oil prices hit record highs
      ਵਿਸ਼ਵ ਊਰਜਾ ਬਾਜ਼ਾਰ 'ਚ ਹਲਚਲ, ਸ਼ਿਪਿੰਗ ਫਿਊਲ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ...
    • market closed higher for the second consecutive day
      ਲਗਾਤਾਰ ਦੂਜੇ ਦਿਨ ਤੇਜ਼ੀ ਨਾਲ ਬੰਦ ਹੋਇਆ ਬਾਜ਼ਾਰ ! ਇਨ੍ਹਾਂ 4 ਕਾਰਨਾਂ ਕਰਕੇ ਆਈ...
    • hdfc and pnb customers will be shocked
      HDFC ਤੇ PNB ਗਾਹਕਾਂ ਨੂੰ ਲੱਗੇਗਾ ਝਟਕਾ ! ਬਦਲ ਜਾਣਗੇ ਇਹ ਬੈਂਕ ਨਿਯਮ, ਜੇਬ 'ਤੇ...
    • da hike 5 percent employees salary
      ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ...
    • eggs expiry date
      ਮੁਰਗੀ ਨੇ ਕਦੋਂ ਦਿੱਤਾ ਆਂਡਾ? ਨਾ ਦੱਸਣ 'ਤੇ ਦੁਕਾਨਦਾਰ 'ਤੇ ਹੋਵੇਗਾ ਪਰਚਾ
    • petrol and diesel prices
      ਹੁਣ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਪੰਪਾਂ 'ਤੇ ਲੱਗ ਸਕਦੀਆਂ ਲੰਬੀਆਂ ਲਾਈਨਾਂ,...
    • a big has come with epfo   3 0
      EPFO 3.0 ਨੂੰ ਲੈ ਕੇ ਆ ਗਈ ਵੱਡੀ ਅਪਡੇਟ ! ਹੁਣ ਸਿਰਫ ਇੰਨੇ ਦਿਨਾਂ 'ਚ ਕੱਢਵਾ...
    • center increases commission on wheat paddy procurement
      ਆੜ੍ਹਤੀਆਂ ਤੇ ਸਹਿਕਾਰੀ ਸਭਾਵਾਂ ਦੀ 'ਬੱਲੇ-ਬੱਲੇ'! ਕੇਂਦਰ ਨੇ ਕਣਕ-ਝੋਨੇ ਦੀ...
    • pensioners stop pension
      ਰੁਕ ਸਕਦੀ ਹੈ ਤੁਹਾਡੀ ਪੈਨਸ਼ਨ! ਅੱਜ ਹੀ ਕਰ ਲਓ ਆਹ ਕੰਮ, ਸਰਕਾਰ ਨੇ ਜਾਰੀ ਕਰ 'ਤਾ...
    • gold and silver prices surge amid global tensions
      ਹੋਰ ਮਹਿੰਗਾ ਹੋ ਗਿਆ ਸੋਨਾ ਤੇ ਚਾਂਦੀ : ਜਾਣੋ ਤੁਹਾਡੇ ਸ਼ਹਿਰ ਦੇ ਤਾਜ਼ਾ ਭਾਅ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +