ਮੁੰਬਈ—ਆਦਿੱਤਯ ਬਿਡਲਾ ਦਾ ਇਸ ਸਾਲ ਜਨਵਰੀ-ਮਾਰਚ ਤਿਮਾਹੀ 'ਚ ਸ਼ੁੱਧ ਲਾਭ 52 ਫੀਸਦੀ ਵਧ ਕੇ 258.40 ਕਰੋੜ ਰੁਪਏ ਰਿਹਾ ਹੈ। ਆਦਿੱਤਯ ਬਿਡਲਾ ਗਰੁੱਪ ਦੀ ਕੰਪਨੀ ਨੇ ਵਿੱਤੀ ਸਾਲ 2017-18 ਦੀ ਆਖਿਰੀ ਤਾਰੀਕ 'ਚ 169.45 ਕਰੋੜ ਰੁਪਏ ਦਾ ਮੁਨਾਫਾ ਹਾਸਲ ਕੀਤਾ ਸੀ। ਵਿੱਤੀ ਸਾਲ 2018-19 'ਚ ਕੰਪਨੀ ਦਾ ਸ਼ੁੱਧ ਲਾਭ 25 ਫੀਸਦੀ ਵਧ ਕੇ 870.94 ਕਰੋੜ ਰੁਪਏ ਰਿਹਾ। ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਪਿਛਲੀ ਤਿਮਾਹੀ 'ਚ ਕੰਪਨੀ ਦੀ ਕੁੱਲ ਆਮਦਨੀ ਵਧ ਕੇ 4,730.80 ਕਰੋੜ ਰੁਪਏ ਰਹੀ।
NIIT ਦਾ ਮਾਰਚ ਤਿਮਾਹੀ 'ਚ ਸ਼ੁੱਧ ਲਾਭ 22.5 ਫੀਸਦੀ ਵਧਿਆ
NEXT STORY