ਨਵੀਂ ਦਿੱਲੀ—ਗਲੋਬਲ ਬਾਜ਼ਾਰ 'ਚ ਕੱਚੇ ਤੇਲ 'ਚ ਹਲਕੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬ੍ਰੈਂਟ ਕਰੂਡ 0.5 ਫੀਸਦੀ ਫਿਸਲ ਕੇ 74 ਡਾਲਰ 'ਤੇ ਆ ਗਿਆ ਹੈ। ਨਾਇਮੈਕਸ 'ਤੇ ਡਬਲਿਊ.ਟੀ.ਆਈ. ਕਰੂਡ 70.3 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ।
ਸੋਨੇ ਅਤੇ ਚਾਂਦੀ ਦੀ ਚਾਲ ਸੁਸਤ ਨਜ਼ਰ ਆ ਰਹੀ ਹੈ। ਕਾਮੈਕਸ 'ਤੇ ਸੋਨਾ ਸਪਾਟ ਹੋ ਕੇ 1,247 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ ਵੀ ਸਪਾਟ ਹੋ ਕੇ 16 ਡਾਲਰ 'ਤੇ ਨਜ਼ਰ ਆ ਰਹੀ ਹੈ।
ਕੱਚਾ ਤੇਲ ਐੱਮ.ਸੀ.ਐਕਸ
ਵੇਚੋ-4830
ਸਪਾਟਲਾਸ-4870
ਟੀਚਾ-4740
ਲੈੱਡ ਐੱਮ.ਸੀ.ਐਕਸ
ਵੇਚੋ-151.5
ਸਟਾਪਲਾਸ-153.8
ਟੀਚਾ-146
ਡਿਮਾਂਡ ਡਰਾਫਟ 'ਤੇ ਲਿਖਿਆ ਜਾਵੇਗਾ ਬਣਵਾਉਣ ਵਾਲੇ ਦਾ ਵੀ ਨਾਂ
NEXT STORY