Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 30, 2025

    2:18:27 PM

  • foreign fraud

    ਸਾਵਧਾਨ ਪੰਜਾਬੀਓ ! ਵਿਦੇਸ਼ 'ਚ ਸੱਦ ਕੇ ਬੰਦੀ ਬਣਾਏ...

  • whatever he is today  i made sachin

    'ਅੱਜ ਉਹ ਜੋ ਵੀ ਹੈ, ਮੈਂ ਹੀ ਸਚਿਨ ਨੂੰ...

  • weather has changed punjab

    ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਮੀਂਹ ਨਾਲ ਮੌਸਮ...

  • husband made a dirty picture of his wife

    ਪਤੀ ਨੇ ਆਪਣੀ ਪਤਨੀ ਦੀ ਹੀ ਬਣਾ 'ਤੀ Dirty...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤੀ ਬਾਜ਼ਾਰ 'ਤੇ ਭਰੋਸਾ ਕਾਇਮ, ਜੂਨ 'ਚ ਹੁਣ ਤੱਕ 16400 ਕਰੋੜ ਦਾ ਨਿਵੇਸ਼

BUSINESS News Punjabi(ਵਪਾਰ)

ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤੀ ਬਾਜ਼ਾਰ 'ਤੇ ਭਰੋਸਾ ਕਾਇਮ, ਜੂਨ 'ਚ ਹੁਣ ਤੱਕ 16400 ਕਰੋੜ ਦਾ ਨਿਵੇਸ਼

  • Edited By Aarti Dhillon,
  • Updated: 18 Jun, 2023 11:44 AM
New Delhi
foreign investors continue to have faith in the indian market
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਵਿਦੇਸ਼ੀ ਪੋਰਟ ਫੋਲਿਓ ਨਿਵੇਸ਼ਕ (FPI) ਦਾ ਭਰੋਸਾ ਭਾਰਤੀ ਬਾਜ਼ਾਰ 'ਤੇ ਹੁਣ ਵੀ ਕਾਇਮ ਹੈ। FPI ਜੂਨ 'ਚ ਹੁਣ ਤੱਕ ਨੈੱਟ ਬਾਇਰਸ ਬਣੇ ਹੋਏ ਹਨ। ਇੰਨਾ ਹੀ ਨਹੀਂ, ਇਸ ਸਾਲ ਹੁਣ ਤਕ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰ 'ਚ ਚੰਗਾ-ਖ਼ਾਸਾ ਨਿਵੇਸ਼ ਕੀਤਾ ਹੈ। FPI ਨੇ ਮਈ 'ਚ ਭਾਰਤੀ ਬਾਜ਼ਾਰ 'ਚ 43000 ਕਰੋੜ ਰੁਪਏ ਦਾ ਨਿਵੇਸ਼ ਸੀ, ਜੋ ਕਿ ਪਿਛਲੇ ਮਹੀਨੇ 9 ਮਹੀਨਿਆਂ 'ਚ ਸਭ ਤੋਂ ਵੱਧ ਨਿਵੇਸ਼ ਹੈ। ਵਿਦੇਸ਼ੀ ਨਿਵੇਸ਼ਕ ਫਾਈਨੇਂਸ਼ੀਅਲ, ਮੋਬਾਈਲ ਅਤੇ ਆਟੋ ਕੰਪੋਨੇਟਸ, ਕੈਪਿਟ ਗੁਡਸ ਅਤੇ ਕੰਸਟ੍ਰਕਸ਼ਨ ਸ਼ੇਅਰਾਂ 'ਚ ਖਰੀਦਾਰੀ ਕਰ ਰਹੇ ਹਨ।

ਇਹ ਵੀ ਪੜ੍ਹੋ:  ਅਪ੍ਰੈਲ 'ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 865 ਲੱਖ ਦੇ ਰਿਕਾਰਡ ਪੱਧਰ 'ਤੇ
ਜੂਨ 'ਚ 16406 ਕਰੋੜ ਰੁਪਏ ਦਾ ਨਿਵੇਸ਼
NSDL ਦੇ ਆਂਕੜਾਂ ਦੇ ਅਨੁਸਾਰ ਭਾਰਤੀ ਇਕਵਿਟੀ 'ਚ ਐੱਫ.ਪੀ.ਆਈ. ਦਾ ਨਿਵੇਸ਼ ਜੂਨ 'ਚ ਹੁਣ ਤੱਕ 16406 ਕਰੋੜ ਰੁਪਏ ਰਿਹਾ। ਮਈ 'ਚ, ਐੱਫ.ਪੀ.ਆਈ. ਨੇ 43,838 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਹ 2023 ਦੇ ਨਾਲ ਪਿਛਲੇ ਸਾਲ ਨਵੰਬਰ ਦੇ ਬਾਅਦ ਸਭ ਤੋਂ ਵੱਧ ਨਿਵੇਸ਼ ਹੈ। ਵਿਦੇਸ਼ੀ ਨਿਵੇਸ਼ਕਾਂ ਨੇ ਫਾਈਨੇਂਸ਼ੀਅਲ ਅਤੇ ਆਟੋ ਸ਼ੇਅਰਾਂ 'ਚ ਨਿਵੇਸ਼ ਕੀਤਾ ਹੈ। ਹਾਲਾਂਕਿ ਆਈ.ਟੀ, ਮੈਟਲ, ਪਾਵਰ ਅਤੇ ਟੈਕਸਟਾਇਲ ਤੋਂ ਸ਼ੇਅਰਾਂ 'ਚ ਬਿਕਲਾਵੀ ਵੇਖੀ ਗਈ ਹੈ। ਐਕਸਪਰਟਸ ਦਾ ਮਾਨਣਾ ਹੈ ਕਿ ਐੱਫ.ਪੀ.ਆਈ 'ਚ ਅੱਗੇ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਦੇਰੀ ਨਾਲ ਮਾਨਸੂਨ ਆਉਣ 'ਤੇ ਮੁਦਰਾਸਫੀਤੀ 'ਤੇ ਪੈ ਸਕਦਾ ਹੈ ਅਸਰ : Deutsche Bank
ਜੀਓਜੀਤ ਫਾਈਨੇਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਡਾ. ਵੀ ਕੇ ਵਿਜੇਕੁਮਾਰ ਨੇ ਕਿਹਾ, 17 ਤੱਕ 1640 ਜੂਨ ਕਰੋੜ ਦੇ ਕੁਲ ਨਿਵੇਸ਼ ਦੇ ਨਾਲ ਜੂਨ 'ਚ FPI ਦਾ ਨਿਵੇਸ਼ ਜਾਰੀ ਹੈ। ਤੁਹਾਨੂੰ ਪਤਾ ਲੱਗਦਾ ਹੈ ਕਿ ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤੀ ਅਰਥਵਿਵਸਥਾ ਅਤੇ ਕਾਰਪੋਰੇਟ ਸੈਟਰ ਦੀ ਸੰਭਾਵਿਤ ਆਮਦਨ-'ਤੇ ਭਰੋਸਾ ਵਧਿਆ ਹੈ। ਵਿਦੇਸ਼ੀ ਨਿਵੇਸ਼ਕ ਕਮਿਊਨਿਟੀ ਦੇ ਵਿਚਕਾਰ ਇਸ ਗੱਲ 'ਤੇ ਲਗਭਗ ਸਹਿਮਤੀ ਹੈ ਕਿ ਬਹੁਤ  ਉਭਰਦੀ ਅਰਥਵਿਵਸਥਾ ਦੇ ਵਿਚਕਾਰ ਭਾਰਤ ਦੀ ਗਰੋਥ ਅਤੇ ਕਮਾਈ ਬਿਹਤਰ ਹੈ। ਐੱਫ.ਪੀ.ਆਈ. ਇਸ ਦਾ ਫ਼ਾਇਦਾ ਚੁੱਕਣ ਲਈ ਲਗਾਤਾਰ ਨਿਵੇਸ਼ ਕਰ ਰਹੇ ਹਨ। 

ਇਹ ਵੀ ਪੜ੍ਹੋ: ਹੁਣ ਰੇਲਵੇ ਸੈਕਟਰ 'ਚ ਵੀ ਧਮਾਲ ਮਚਾਉਣ ਦੀ ਤਿਆਰੀ 'ਚ ਗੌਤਮ ਅਡਾਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

  • Foreign Portfolio Investors
  • FPI
  • Indian Market
  • Investment
  • ਵਿਦੇਸ਼ੀ ਪੋਰਟ ਫੋਲਿਓ ਨਿਵੇਸ਼ਕ
  • ਭਾਰਤੀ ਬਾਜ਼ਾਰ

ਹਿੰਦੀ ਵਧਾ ਰਹੀ ਈ-ਕਾਮਰਸ ਕੰਪਨੀਆਂ ਦਾ ਕਾਰੋਬਾਰ

NEXT STORY

Stories You May Like

  • indian stock market  investment
    ਭਾਰਤੀ ਸ਼ੇਅਰ ਬਾਜ਼ਾਰ 'ਚ FPI ਦੀ ਜ਼ੋਰਦਾਰ ਵਾਪਸੀ, ਜੂਨ 'ਚ ਇੰਨੇ ਕਰੋੜ ਦਾ ਸ਼ੁੱਧ ਨਿਵੇਸ਼
  • investors   wealth increased
    ਬਾਜ਼ਾਰ ’ਚ ਤੇਜ਼ੀ ਨਾਲ 4 ਦਿਨਾਂ ’ਚ ਨਿਵੇਸ਼ਕਾਂ ਦੀ ਜਾਇਦਾਦ 12,26,717.72 ਕਰੋੜ ਰੁਪਏ ਵਧੀ
  • corporate confidence in gst reaches 85   jumps 26  in 3 years  deloitte survey
    GST ਨੂੰ ਲੈ ਕੇ ਕਾਰਪੋਰੇਟ ਜਗਤ ਦਾ ਭਰੋਸਾ 85% ਤੱਕ ਪਹੁੰਚਿਆ, 3 ਸਾਲ 'ਚ 26% ਦੀ ਛਾਲ : Deloitte ਸਰਵੇਖਣ
  • heavy rain alert
    23,24,25,26 ਜੂਨ ਤੱਕ ਪਵੇਗਾ ਮੋਹਲੇਧਾਰ ਮੀਂਹ, IMD ਦਾ ਅਲਰਟ
  • indian market at highest level in 2025  boosted by business strength
    ਭਾਰਤੀ ਬਾਜ਼ਾਰ 2025 'ਚ ਸਭ ਤੋਂ ਉੱਚੇ ਪੱਧਰ 'ਤੇ, ਕਾਰੋਬਾਰੀ ਮਜ਼ਬੂਤੀ ਨੇ ਦਿੱਤਾ ਹੌਂਸਲਾ
  • heavy rains june 20
    ਦੱਖਣ-ਪੱਛਮੀ ਮਾਨਸੂਨ ਸਰਗਰਮ, 20 ਜੂਨ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ
  • aamir khan starrer  sitaare zameen par   earns rs 11 7 crore at box office
    ਆਮਿਰ ਖਾਨ ਸਟਾਰਰ ਫਿਲਮ 'ਸਿਤਾਰੇ ਜ਼ਮੀਨ ਪਰ' ਨੇ ਭਾਰਤੀ ਬਾਜ਼ਾਰ 'ਚ ਪਹਿਲੇ ਦਿਨ ਕਮਾਏ ਲਗਭਗ 12 ਕਰੋੜ
  • aamir khan starrer sitare zameen par earned more than 88 crores in a week
    ਆਮਿਰ ਖਾਨ ਸਟਾਰਰ 'ਸਿਤਾਰੇ ਜ਼ਮੀਨ ਪਰ' ਨੇ ਭਾਰਤੀ ਬਾਜ਼ਾਰ 'ਚ ਪਹਿਲੇ ਹਫ਼ਤੇ ਕੀਤੀ 88 ਕਰੋੜ ਤੋਂ ਵੱਧ ਦੀ ਕਮਾਈ
  • transporter  s employees set fire to junk
    ਕੋਰੋਨਾ ਤੋਂ ਵੀ ਸਬਕ ਨਹੀਂ ਲੈਂਦੇ ਅਜਿਹੇ ਲੋਕ, ਕਬਾੜ ਨੂੰ ਲਾਈ ਟਰਾਂਸਪੋਰਟਰ ਦੇ...
  • hooliganism in front of central town gurdwara in broad daylight
    ਜਲੰਧਰ 'ਚ ਗੁਰਦਆਰੇ ਦੇ ਸਾਹਮਣੇ ਗੁੰਡਾਗਰਦੀ ਦਾ ਨੰਗਾ ਨਾਚ, ਚੱਲੇ ਤੇਜ਼ਧਾਰ ਹਥਿਆਰ
  • 114 drug smugglers arrested on 120th day of   war on drugs
    'ਯੁੱਧ ਨਸ਼ਿਆਂ ਵਿਰੁੱਧ' ਤਹਿਤ 120ਵੇਂ ਦਿਨ 114 ਨਸ਼ਾ ਸਮੱਗਲਰ ਗ੍ਰਿਫ਼ਤਾਰ
  • heavy rain for next 3 hours in punjab
    ਪੰਜਾਬ 'ਚ ਅਗਲੇ 3 ਘੰਟੇ ਭਾਰੀ! ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ, 11...
  • powercom is taking major action against those who steal electricity
    Punjab: ਬਿਜਲੀ ਚੋਰੀ ਕਰਨ ਵਾਲੇ ਦੇਣ ਧਿਆਨ, ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ
  • lineman dies due to electric shock
    Punjab: ਬਿਜਲੀ ਠੀਕ ਕਰਨ ਲਈ ਖੰਭੇ 'ਤੇ ਚੜ੍ਹਿਆ ਸੀ ਲਾਈਨਮੈਨ, ਹੋਇਆ ਉਹ ਜੋ...
  • meteorological department has issued a warning in punjab
    ਪੰਜਾਬ ਵਾਸੀਆਂ 3 ਜੁਲਾਈ ਤੱਕ ਰਹਿਣ ਸਾਵਧਾਨ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ
  • today  s top 10 news
    CM ਮਾਨ ਵੱਲੋਂ ਵੱਡਾ ਤੋਹਫਾ ਤੇ ਭਗਵਾਨ ਜਗਨਨਾਥ ਰੱਥ ਯਾਤਰਾ 'ਚ ਮਚੀ ਭਾਜੜ, ਅੱਜ...
Trending
Ek Nazar
weather has changed punjab

ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਮੀਂਹ ਨਾਲ ਮੌਸਮ ਹੋਇਆ ਸੁਹਾਵਣਾ, ਜਾਣੋ ਅਗਲੇ...

large consignment of drugs seized

ਵੱਡੀ ਸਫਲਤਾ, ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ

pakistan closes border

ਸੁਰੱਖਿਆ ਖਤਰਾ! ਪਾਕਿਸਤਾਨ ਨੇ ਅਫਗਾਨਿਸਤਾਨ ਨਾਲ ਲੱਗਦੀ ਮੁੱਖ ਸਰਹੱਦ ਕੀਤੀ ਬੰਦ

6 year old teghbir singh conquers highest peak in russia sets world record

ਛੋਟੀ ਉਮਰ 'ਚ ਰੋਪੜ ਦੇ ਤੇਗਬੀਰ ਨੇ ਮਾਰੀਆਂ ਵੱਡੀਆਂ ਮੱਲ੍ਹਾਂ, ਰੂਸ ’ਚ ਹਾਸਲ...

terrorist attack attempt failed in pakistan

ਪਾਕਿਸਤਾਨ 'ਚ ਅੱਤਵਾਦੀ ਹਮਲੇ ਦੀ ਕੋਸ਼ਿਸ਼ ਅਸਫਲ, ਮਾਰੇ ਗਏ ਦੋ ਸ਼ੱਕੀ ਅੱਤਵਾਦੀ

eighth festival of faiths held in ohio

ੳਹਾਈੳ ਵਿਖੇ ਅੱਠਵਾਂ ਫੈਸਟੀਵਲ ਆਫ ਫੇਥਸ ਆਯੋਜਿਤ (ਤਸਵੀਰਾਂ)

plane shook during landing

ਯਾਤਰੀਆਂ ਨਾਲ ਭਰਿਆ ਜਹਾਜ਼ ਲੈਂਡਿੰਗ ਦੌਰਾਨ ਲੱਗਾ ਹਿੱਲਣ, ਵੀਡੀਓ ਵਾਇਰਲ

firing at firefighters

ਅਮਰੀਕਾ 'ਚ ਫਾਇਰਫਾਈਟਰਾਂ 'ਤੇ ਗੋਲੀਬਾਰੀ, ਦੋ ਮਾਰੇ ਗਏ

heavy rain for next 3 hours in punjab

ਪੰਜਾਬ 'ਚ ਅਗਲੇ 3 ਘੰਟੇ ਭਾਰੀ! ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ, 11...

major accident in punjab team member dies during shooting

ਪੰਜਾਬ 'ਚ ਵੱਡਾ ਹਾਦਸਾ! ਸ਼ੂਟਿੰਗ ਦੌਰਾਨ ਟੀਮ ਮੈਂਬਰ ਦੀ ਮੌਤ, ਪੈ ਗਈਆਂ ਭਾਜੜਾਂ

son killed his father in khanna

ਪੰਜਾਬ 'ਚ ਰਿਸ਼ਤੇ ਸ਼ਰਮਸਾਰ! ਪੁੱਤਰ ਨੇ ਪਤਨੀ ਨਾਲ ਮਿਲ ਕਰ 'ਤਾ ਪਿਓ ਦਾ ਕਤਲ,...

powercom is taking major action against those who steal electricity

Punjab: ਬਿਜਲੀ ਚੋਰੀ ਕਰਨ ਵਾਲੇ ਦੇਣ ਧਿਆਨ, ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ

meteorological department has issued a warning in punjab

ਪੰਜਾਬ ਵਾਸੀਆਂ 3 ਜੁਲਾਈ ਤੱਕ ਰਹਿਣ ਸਾਵਧਾਨ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ

baby girl  basket  parents sorry note

'ਸਾਨੂੰ ਮੁਆਫ਼ ਕਰ ਦਿਓ...', ਮਾਪੇ ਟੋਕਰੀ 'ਚ ਛੱਡ ਗਏ ਜਵਾਕ

vehicle collision

ਸੱਤ ਵਾਹਨਾਂ ਦੀ ਟੱਕਰ, ਪੰਜ ਲੋਕਾਂ ਦੀ ਮੌਤ

big accident in punjab

ਪੰਜਾਬ 'ਚ ਵੱਡਾ ਹਾਦਸਾ! ਅਮਰਨਾਥ ਯਾਤਰਾ ਲਈ ਜਾ ਰਿਹਾ ਟਰੱਕ ਅੰਡਰ ਬ੍ਰਿਜ ਹੇਠਾਂ...

punjab police arrested lakha sidhana

ਪੰਜਾਬ ਪੁਲਸ ਨੇ ਲੱਖਾ ਸਿਧਾਣਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

elon musk again targeted trump

'ਖ਼ਤਮ ਹੋ ਜਾਣਗੀਆਂ ਨੌਕਰੀਆਂ', Elon Musk ਨੇ Trump 'ਤੇ ਮੁੜ ਵਿੰਨ੍ਹਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • despite the decline  people kept their distance from gold
      ਗਿਰਾਵਟ ਦੇ ਬਾਵਜੂਦ ਲੋਕਾਂ ਨੇ ਸੋਨੇ ਤੋਂ ਬਣਾਈ ਦੂਰੀ
    • tharoor rejects trump  s claim  says     india didn  t need any advice
      ਥਰੂਰ ਨੇ ਟਰੰਪ ਦੇ ਦਾਅਵੇ ਨੂੰ ਕੀਤਾ ਖ਼ਾਰਜ, ਕਿਹਾ- 'ਭਾਰਤ ਨੂੰ ਕਿਸੇ ਸਲਾਹ ਦੀ...
    • rains wreak havoc  34 people including 16 children die
      ਮਾਨਸੂਨ ਤੋਂ ਪਹਿਲਾਂ ਹੀ ਬਾਰਿਸ਼ ਦਾ ਕਹਿਰ, 16 ਬੱਚਿਆਂ ਸਣੇ 34 ਲੋਕਾਂ ਦੀ ਮੌਤ
    • youth driving e rickshaw dies under suspicious circumstances
      ਸ਼ੱਕੀ ਹਾਲਾਤ 'ਚ ਈ-ਰਿਕਸ਼ਾ ਚਲਾਉਣ ਵਾਲੇ ਨੌਜਵਾਨ ਦੀ ਮੌਤ
    • now it will be easier to send money from america to india
      ਪ੍ਰਵਾਸੀ ਭਾਰਤੀਆਂ ਲਈ ਖ਼ੁਸ਼ਖਬਰੀ! ਅਮਰੀਕਾ ਤੋਂ ਭਾਰਤ ਪੈਸਾ ਭੇਜਣਾ ਹੋਵੇਗਾ ਆਸਾਨ,...
    • union home minister amit shah to inaugurate turmeric board headquarters
      ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਿਜ਼ਾਮਾਬਾਦ 'ਚ ਹਲਦੀ ਬੋਰਡ ਦੇ ਮੁੱਖ...
    • the earth shook with the tremors of the earthquake that struck
      ਸਵੇਰੇ-ਸਵੇਰੇ ਲੱਗੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਸੁੱਤੇ ਲੋਕ ਘਰਾਂ 'ਚੋਂ...
    • israel wreaks havoc again in gaza  72 people killed in attack
      ਇਜ਼ਰਾਈਲ ਨੇ ਗਾਜ਼ਾ 'ਚ ਮੁੜ ਮਚਾਈ ਤਬਾਹੀ, ਹਮਲੇ 'ਚ 72 ਲੋਕਾਂ ਦੀ ਮੌਤ
    • drug addiction trend growing among women
      ‘ਮਹਿਲਾਵਾਂ ’ਚ ਵਧ ਰਿਹਾ’ ਨਸ਼ਾਖੋਰੀ ਦਾ ਰੁਝਾਨ!
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (29 ਜੂਨ 2025)
    • aquarius people will have good business and work conditions
      ਕੁੰਭ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ...
    • ਵਪਾਰ ਦੀਆਂ ਖਬਰਾਂ
    • toyotas new amazing suv fj cruiser will be launched soon
      THAR-Scorpio ਨੂੰ ਟੱਕਰ ਦੇਣ ਆ ਰਹੀ ਟੋਇਟਾ ਦੀ ਧਾਕੜ SUV!
    • banks will be closed tomorrow
      ਜ਼ਰੂਰੀ ਖ਼ਬਰ! ਭਲਕੇ ਬੰਦ ਰਹਿਣਗੇ ਬੈਂਕ!
    • indian automobile sector
      ਦੇਸ਼ ਨੂੰ 5 ਟ੍ਰਿਲੀਅਨ ਡਾਲਰ ਇਕਾਨਮੀ ਬਣਾਉਣ 'ਚ ਅਹਿਮ ਯੋਗਦਾਨ ਨਿਭਾ ਰਿਹਾ...
    • indian stock market investment
      ਭਾਰਤੀ ਸ਼ੇਅਰ ਬਾਜ਼ਾਰ 'ਚ FPI ਦੀ ਜ਼ੋਰਦਾਰ ਵਾਪਸੀ, ਜੂਨ 'ਚ ਇੰਨੇ ਕਰੋੜ ਦਾ ਸ਼ੁੱਧ...
    • indian economy growing strongly heading into fy26
      ਮਹਿੰਗਾਈ ਘਟੀ, ਨੌਕਰੀਆਂ ਵਧੀਆਂ, ਨਿਰਯਾਤ ਸਥਿਰ: ਵਿੱਤੀ ਸਾਲ 26 ਵੱਲ ਮਜ਼ਬੂਤੀ ਨਾਲ...
    • sugar output to rise at 35 mn tonnes
      ਭਾਰਤ ਦਾ ਖੰਡ ਉਤਪਾਦਨ 35 ਮਿਲੀਅਨ ਟਨ ਹੋਣ ਦੀ ਸੰਭਾਵਨਾ!
    • india  s manufacturing sector poised for leap with infrastructure  report
      ਭਾਰਤ ਦਾ ਮੈਨੂਫੈਕਚਰਿੰਗ ਖੇਤਰ ਲੰਮੀ ਛਾਲ ਮਾਰਨ ਲਈ ਤਿਆਰ: ਰਿਪੋਰਟ
    • cement industry gains momentum
      ਸੀਮੈਂਟ ਉਦਯੋਗ ਨੇ ਫੜੀ ਰਫਤਾਰ ! ਖਪਤ 9 ਫੀਸਦੀ ਵਧੀ ਤੇ ਕੀਮਤਾਂ 8% ਆਇਆ ਉਛਾਲ
    • lpg gas cylinders rules change from july 1
      1 ਜੁਲਾਈ ਤੋਂ ਬਦਲ ਜਾਣਗੇ LPG ਗੈਸ ਸਿਲੰਡਰ ਸਣੇ ਇਹ ਨਿਯਮ, ਲੋਕਾਂ ਦੀਆਂ ਜੇਬ੍ਹਾਂ...
    • banks will remain closed for these days in july
      ਜੁਲਾਈ 'ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਪਹਿਲਾਂ ਹੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +