Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 25, 2025

    3:03:54 PM

  • big drug racket busted in jalandhar

    ਜਲੰਧਰ 'ਚ ਵੱਡੇ ਡਰੱਗ ਰੈਕੇਟ ਦਾ ਪਰਦਾਫ਼ਾਸ਼, 13...

  • indus water treaty un

    ਅੱਤਵਾਦ ਦੇ ਖ਼ਾਤਮੇ ਤਕ ਮੁਅੱਤਲ ਰਹੇਗੀ ਸਿੰਧੂ ਜਲ...

  • important news for those going to delhi airport

    ਦਿੱਲੀ ਏਅਰਪੋਰਟ ਜਾਣ ਵਾਲਿਆਂ ਲਈ ਅਹਿਮ ਖ਼ਬਰ ! ਜਾਰੀ...

  • ed s assets worth rs 75 crore found from former md of uco bank

    ED ਦੀ ਵੱਡੀ ਕਾਰਵਾਈ, UCO Bank ਦੇ ਸਾਬਕਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਸੋਨਾ-ਚਾਂਦੀ ਅਨੁਪਾਤ ’ਚ ਵਧਿਆ ਫਰਕ, ਚਾਂਦੀ ’ਚ ਛੇਤੀ ਆ ਸਕਦੀ ਹੈ ਤੇਜ਼ੀ

BUSINESS News Punjabi(ਵਪਾਰ)

ਸੋਨਾ-ਚਾਂਦੀ ਅਨੁਪਾਤ ’ਚ ਵਧਿਆ ਫਰਕ, ਚਾਂਦੀ ’ਚ ਛੇਤੀ ਆ ਸਕਦੀ ਹੈ ਤੇਜ਼ੀ

  • Edited By Harinder Kaur,
  • Updated: 25 May, 2025 11:01 AM
New Delhi
gap in gold silver has widened  silver may soon pick up
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਵਿਸ਼ੇਸ਼) - ਪੂਰੀ ਦੁਨੀਆ ’ਚ ਚੱਲ ਰਹੇ ਗਲੋਬਲ ਵਪਾਰ ਸਮਝੌਤਿਆਂ ਦਰਮਿਆਨ ਚਾਂਦੀ ਛੇਤੀ ਹੀ ਨਿਵੇਸ਼ਕਾਂ ਦੀ ਪਸੰਦ ਬਣ ਸਕਦੀ ਹੈ। ਪਿਛਲੇ ਇਕ ਸਾਲ ਤੋਂ ਵਿਗੜੇ ਭੂ-ਸਿਆਸੀ ਹਲਾਤਾਂ ਅਤੇ ਟ੍ਰੇਡ ਡੀਲਜ਼ ਨੂੰ ਲੈ ਕੇ ਚੱਲ ਰਹੇ ਤਣਾਅ ਦਰਮਿਆਨ ਸੋਨੇ ’ਚ ਨਿਵੇਸ਼ਕਾਂ ਦੀ ਦਿਲਚਸਪੀ ਹਾਵੀ ਰਹੀ ਹੈ ਅਤੇ ਹੁਣ ਟ੍ਰੇਡ ਡੀਲਜ਼ ਦੇ ਅੰਤਿਮ ਰੂਪ ਲੈਣ ਤੋਂ ਬਾਅਦ ਚਾਂਦੀ ’ਚ ਨਿਵੇਸ਼ਕਾਂ ਦਾ ਭਰੋਸਾ ਵਧ ਸਕਦਾ ਹੈ । 3 ਸਾਲ ਦੀ ਮਿਆਦ ਲਈ ਸੋਨੇ ਅਤੇ ਚਾਂਦੀ ਦੇ ਫੰਡ ਨੇ ਕ੍ਰਮਵਾਰ 21.28 ਫ਼ੀਸਦੀ ਅਤੇ 14.78 ਫ਼ੀਸਦੀ ਚੱਕਰ ਵਾਧਾ ਸਾਲਾਨਾ ਔਸਤ ਰਿਟਰਨ ਦਿੱਤਾ ਹੈ। ਹਾਲਾਂਕਿ, ਪਿਛਲੇ ਇਕ ਸਾਲ ’ਚ ਸੋਨੇ ਦੇ ਐਕਸਚੇਂਜ-ਟ੍ਰੇਡਿਡ ਫੰਡ (ਈ. ਟੀ. ਐੱਫ.) ’ਚ ਔਸਤਨ 1.62 ਫ਼ੀਸਦੀ ਦੀ ਤੇਜ਼ੀ ਆਈ ਹੈ, ਜਦੋਂ ਕਿ ਚਾਂਦੀ ਦੇ ਈ. ਟੀ. ਐੱਫ. ’ਚ 0.55 ਫ਼ੀਸਦੀ ਦਾ ਵਾਧਾ ਹੋਇਆ ਹੈ। ਭਾਵ ਸੋਨੇ ਤੇ ਚਾਂਦੀ ਵਿਚਾਲੇ ਅਨੁਪਾਤ ਵਧਿਆ ਹੈ।

ਇਹ ਵੀ ਪੜ੍ਹੋ :     LIC ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ; ਦੇਸ਼ ਭਰ ਦੇ 4,52,839 ਏਜੰਟਾਂ ਨੇ ਮਿਲ ਕੇ ਰਚਿਆ ਇਤਿਹਾਸ

ਮਾਹਿਰਾਂ ਦਾ ਮੰਨਣਾ ਹੈ ਕਿ ਸੋਨਾ ਵੱਖ-ਵੱਖ ਪੋਰਟਫੋਲੀਓ ਦਾ ਇਕ ਮੁੱਖ ਹਿੱਸਾ ਬਣਿਆ ਹੋਇਆ ਹੈ ਪਰ ਚਾਂਦੀ ’ਚ ਨਿਵੇਸ਼ ਹੁਣ ਇਕ ਵਧੀਆ ਮੌਕਾ ਹੋ ਸਕਦਾ ਹੈ ਐਡਲਵਾਈਸ ਮਿਊਚੁਅਲ ਫੰਡ ਦੇ ਸੀਨੀਅਰ ਵਾਈਜ਼ ਪ੍ਰੈਜੀਡੈਂਟ, ਨਿਰੰਜਨ ਅਵਸਥੀ ਕਹਿੰਦੇ ਹਨ, ‘‘ਮਜ਼ਬੂਤ ਮੰਗ ਅਤੇ ਅਨੁਕੂਲ ਸੋਨਾ-ਚਾਂਦੀ ਅਨੁਪਾਤ ਦੇ ਬਾਵਜੂਦ, ਚਾਂਦੀ ਅਜੇ ਵੀ ਆਪਣੇ 45 ਡਾਲਰ ਦੇ ਸਿਖਰਲੇ ਪੱਧਰ ਤੋਂ ਹੇਠਾਂ ਕਾਰੋਬਾਰ ਕਰ ਰਹੀ ਹੈ।’’ ਇਤਿਹਾਸਕ ਤੌਰ ’ਤੇ, ਅਜਿਹੇ ਅਨੁਪਾਤ ਨੇ ਚਾਂਦੀ ਦੇ ਬਿਹਤਰ ਪ੍ਰਦਰਸ਼ਨ ਦਾ ਸੰਕੇਤ ਦਿੱਤਾ ਹੈ। ਜਦੋਂ ਕਿ ਸੋਨਾ ਆਪਣਾ ਵਾਧਾ ਜਾਰੀ ਰੱਖ ਸਕਦਾ ਹੈ, ਚਾਂਦੀ ਇਸ ’ਚ ਮੁਕਾਬਲਾ ਕਰ ਸਕਦੀ ਹੈ, ਜਿਸ ਨਾਲ ਇਹ ਚਾਂਦੀ ਦੇ ਈ. ਟੀ. ਐੱਫ. ’ਤੇ ਵਿਚਾਰ ਕਰਨ ਦਾ ਇਕ ਵਧੀਆ ਸਮਾਂ ਬਣ ਜਾਂਦਾ ਹੈ। ਮਿਰਾਏ ਐਸੈੱਟ ਇੰਵੇਸਟਮੇਂਟ ਮੈਨੇਜਰਜ਼ (ਇੰਡੀਆ) ਦੇ ਹੈੱਡ-ਈ. ਟੀ. ਐੱਫ. ਪ੍ਰੋਡਕਟ ਅਤੇ ਫੰਡ ਮੈਨੇਜਰ, ਸਿੱਧਾਰਥ ਸ਼੍ਰੀਵਾਸਤਵ ਕਹਿੰਦੇ ਹਨ, ‘‘ਜਦੋਂ ਕਿ ਸੋਨਾ ਹੁਣ ਮਜ਼ਬੂਤ ਹੋਣਾ ਜਾਰੀ ਰੱਖੇਗਾ, ਅਸੀਂ ਚਾਂਦੀ ਬਾਰੇ ਮੁਕਾਬਲਤਨ ਆਸ਼ਾਵਾਦੀ ਹਾਂ।’’

ਇਹ ਵੀ ਪੜ੍ਹੋ :     ਫਲਾਈਟ ਦੇ ਟੇਕਆਫ-ਲੈਂਡਿੰਗ ਦੇ ਸਮੇਂ ਬਾਰੀਆਂ ਦੇ ਸ਼ੈੱਡਜ਼ ਬੰਦ ਰੱਖਣ ਦੇ ਹੁਕਮ,ਫੋਟੋਗ੍ਰਾਫੀ-ਵੀਡੀਓਗ੍ਰਾਫੀ ’ਤੇ ਪਾਬੰਦੀ

ਮੰਗ ਸਪਲਾਈ ਨਾਲੋਂ ਜ਼ਿਆਦਾ

ਭੂ-ਸਿਆਸੀ ਤਣਾਅ, ਟ੍ਰੇਡ ਵਾਰ ਅਤੇ ਕੇਂਦਰੀ ਬੈਂਕ ਦੀ ਖਰੀਦ ਨਾਲ ਪੈਦਾ ਸੁਰੱਖਿਅਤ-ਹੈਵਨ ਮੰਗ ਨਾਲ ਸੋਨੇ ਨੂੰ ਫਾਇਦਾ ਹੋਇਆ ਹੈ। ਦੇਸ਼ਾਂ ਦੇ ਨਵੇਂ ਵਪਾਰ ਸਮਝੌਤਿਆਂ ’ਚ ਸ਼ਾਮਲ ਹੋਣ ਨਾਲ, ਇਸ ਦੀ ਉਦਯੋਗਕ ਉਪਯੋਗਿਤਾ ਕਾਰਨ ਚਾਂਦੀ ਦੀ ਮੰਗ ਵਧ ਸਕਦੀ ਹੈ। ਜੇਰੋਧਾ ਫੰਡ ਹਾਊਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਸ਼ਾਲ ਜੈਨ ਕਹਿੰਦੇ ਹਨ, ‘‘ਚਾਂਦੀ ਇਕ ਉਦਯੋਗਕ ਅਤੇ ਕੀਮਤੀ ਧਾਤੂ ਦੋਹਾਂ ਦੀ ਦੋਹਰੀ ਭੂਮਿਕਾ ਨਿਭਾਉਂਦੀ ਹੈ, ਜੋ ਨਿਵੇਸ਼ਕਾਂ ਨੂੰ ਪੋਰਟਫੋਲੀਓ ਵਿਭਿੰਨਤਾ ਲਈ ਇਕ ਵੱਖਰਾ ਮੌਕਾ ਪ੍ਰਦਾਨ ਕਰਦੀ ਹੈ। ਅਕਸ਼ੇ ਊਰਜਾ, ਇਲੈਕਟ੍ਰਾਨਿਕਸ, ਦੂਰਸੰਚਾਰ ਅਤੇ ਮੋਟਰ ਵਾਹਨ ਵਰਗੇ ਪ੍ਰਮੁੱਖ ਖੇਤਰਾਂ ’ਚ ਵਧਦੀ ਮੰਗ ਨਾਲ ਇਸ ਦੀ ਲੰਮੀ ਮਿਆਦ ਦੇ ਵਿਕਾਸ ਦੀ ਸੰਭਾਵਨਾ ਮਜ਼ਬੂਤ ਬਣੀ ਹੋਈ ਹੈ।’’ ਅਵਸਥੀ ਕਹਿੰਦੇ ਹਨ, ‘‘ਮੰਗ ’ਚ ਵਾਧਾ ਅਜੇ ਵੀ ਸਪਲਾਈ ਨਾਲੋਂ ਜ਼ਿਆਦਾ ਹੋਣ ਕਾਰਨ, ਅਸੀਂ ਉਮੀਦ ਕਰਦੇ ਹਾਂ ਕਿ ਮੱਧ ਮਿਆਦ ’ਚ ਚਾਂਦੀ ਸੋਨੇ ਨਾਲੋਂ ਬਿਹਤਰ ਪ੍ਰਦਰਸ਼ਨ ਕਰੇਗੀ।’’

ਇਹ ਵੀ ਪੜ੍ਹੋ :     ਪੰਜਾਬ ਨੈਸ਼ਨਲ ਬੈਂਕ ’ਚ ਵੱਡੀ ਠੱਗੀ ਪਰਦਾਫਾਸ਼, ਖਾਤੇ ’ਚੋਂ ਉਡਾਏ 24.40 ਲੱਖ ਰੁਪਏ

ਜੋਖਮ ਦੀ ਜਾਣਕਾਰੀ ਹੋਣਾ ਜ਼ਰੂਰੀ

ਅਵਸਥੀ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਜੋਖਮਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਕਿਸੇ ਵੀ ਹੋਰ ਕਮੋਡਿਟੀ ਵਾਂਗ, ਚਾਂਦੀ ਵੀ ਮੰਦੀ ’ਚੋਂ ਲੰਘ ਸਕਦੀ ਹੈ। ਇਹ ਕੀਮਤ ਵਧਣ ਤੋਂ ਇਲਾਵਾ ਕੋਈ ਕਮਾਈ ਵੀ ਨਹੀਂ ਦਿੰਦੀ ਹੈ। ਸ਼੍ਰੀਵਾਸਤਵ ਕਹਿੰਦੇ ਹਨ, ‘‘ਚਾਂਦੀ ਦੇ ਈ. ਟੀ. ਐੱਫ. ’ਚ ਨਿਵੇਸ਼ ਕਰਦੇ ਸਮੇਂ ਕਿਸੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਨੇ ਇਤਿਹਾਸਕ ਤੌਰ ’ਤੇ ਸੋਨੇ ਦੇ ਮੁਕਾਬਲੇ ਜ਼ਿਆਦਾ ਮੁੱਲ ਸਥਿਰਤਾ ਵਿਖਾਈ ਹੈ ਅਤੇ ਇਹ ਉਮੀਦ ਨਾਲੋਂ ਮੱਠੀ ਉਦਯੋਗਕ ਮੰਗ ਦੇ ਜੋਖਮ ਦੇ ਸੰਪਰਕ ’ਚ ਹੈ।’’

ਇਹ ਵੀ ਪੜ੍ਹੋ :     ਅਚਾਨਕ ਮਹਿੰਗਾ ਹੋ ਗਿਆ Gold, ਜਾਣੋ ਇਸ ਦਾ ਅਮਰੀਕਾ ਨਾਲ ਕੀ ਹੈ ਸਬੰਧ

ਈ. ਟੀ. ਐੱਫ. ਰਸਤਾ ਅਪਣਾਓ

ਚਾਂਦੀ ਦੇ ਈ. ਟੀ. ਐੱਫ. ਦੇ ਜ਼ਰੀਏ ਨਿਵੇਸ਼ ਕਰ ਕੇ, ਨਿਵੇਸ਼ਕ ਭੌਤਿਕ ਚਾਂਦੀ ਨਾਲ ਜੁੜੀਆਂ ਚੁਣੌਤੀਆਂ ਵਰਗੀ ਸ਼ੁੱਧਤਾ ਦਾ ਮੁਲਾਂਕਣ, ਭੰਡਾਰਣ (ਇਹ ਸੋਨੇ ਨਾਲੋਂ ਭਾਰੀ ਹੈ) ਅਤੇ ਬੀਮਾ ਲਾਗਤ (ਜਾਇਦਾਦ ਦੀ ਸੁਰੱਖਿਆ ਲਈ) ਤੋਂ ਬਚ ਸਕਦੇ ਹਨ। ਕੁੱਲ ਮਿਲਾ ਕੇ, ਚਾਂਦੀ ਦੇ 15 ਈ. ਟੀ. ਐੱਫ. ਦੇ ਕੋਲ 15,470.76 ਕਰੋਡ਼ ਰੁਪਏ ਦੀ ਜਾਇਦਾਦ ਹੈ। ਸ਼੍ਰੀਵਾਸਤਵ ਕਹਿੰਦੇ ਹਨ, ‘‘ਚਾਂਦੀ ਦੇ ਈ. ਟੀ. ਐੱਫ. ’ਚ ਨਿਵੇਸ਼ ਕਰਦੇ ਸਮੇਂ ਨਿਵੇਸ਼ਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲੈਣ-ਦੇਣ ਮੁੱਲ ਈ. ਟੀ. ਐੱਫ. ਦੇ ਅਸਲ ਸਮੇਂ ਦੇ ਸੰਕੇਤਕ ਸ਼ੁੱਧ ਜਾਇਦਾਦ ਮੁੱਲ ( ਆਈ ਨੈਵ) ਦੇ ਆਸ-ਪਾਸ ਹੋਵੇ। ਨਿਵੇਸ਼ਕਾਂ ਨੂੰ ਲੈਣ-ਦੇਣ ਕਰਨ ਲਈ ਇਕ ਥ੍ਰੈਸ਼ਹੋਲਡ ਕੀਮਤ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਉਚਿਤ ਮੁੱਲ ਤੋਂ ਬਹੁਤ ਦੂਰ ਹੋ ਸਕਦਾ ਹੈ।’’

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 

  • gold
  • silver
  • rate
  • price
  • latestrate
  • latestprice
  • goldsilver
  • todayprice
  • todayrate
  • ਸੋਨਾ
  • ਚਾਂਦੀ
  • ਕੀਮਤ
  • ਭਾਅ
  • ਰੇਟ

ਭਾਰਤ ਬਣਿਆ ਦੁਨੀਆ ਦੀ ਚੌਥੀ ਸਭ ਤੋਂ ਵੱਡੀ Economy, ਜਾਪਾਨ ਵੀ ਪਿੱਛੇ ਛੱਡ'ਤਾ

NEXT STORY

Stories You May Like

  • gold becomes cheaper by 3 425 and silver also falls by 1 120 rupees
    3,425 ਸਸਤਾ ਹੋਇਆ ਸੋਨਾ ਤੇ ਚਾਂਦੀ ਵੀ 1,120 ਰੁਪਏ ਡਿੱਗੀ, ਜਾਣੋ ਵੱਖ-ਵੱਖ ਸ਼ਹਿਰਾਂ 'ਚ ਕੀਮਤਾਂ
  • gold becomes rs 3 170  silver rose rs 2303
    3,170 ਰੁਪਏ ਮਹਿੰਗਾ ਹੋਇਆ Gold, ਚਾਂਦੀ ਵੀ 2303 ਰੁਪਏ ਚੜ੍ਹੀ
  • robbery in ludhiana
    ਲੁਧਿਆਣਾ 'ਚ ਬੰਦੂਕ ਦੀ ਨੋਕ 'ਤੇ ਹੋਈ ਲੁੱਟ, ਸੋਨਾ-ਚਾਂਦੀ ਤੇ ਨਕਦੀ ਲੈ ਗਏ ਲੁਟੇਰੇ
  • great opportunity for people planning to buy gold  silver  prices fell
    Gold ਖ਼ਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਸ਼ਾਨਦਾਰ ਮੌਕਾ, ਕੀਮਤਾਂ ਡਿੱਗੀਆਂ, ਚਾਂਦੀ 'ਚ ਵੀ ਭਾਰੀ ਗਿਰਾਵਟ
  • rising gold prices increase  silver also reaches around 1 lakh
    Gold ਦੀਆਂ ਵਧਦੀਆਂ ਕੀਮਤਾਂ ਨੇ ਵਧਾਈ ਗਾਹਕਾਂ ਦੀ ਚਿੰਤਾ, ਚਾਂਦੀ ਵੀ ਪਹੁੰਚੀ 1 ਲੱਖ ਦੇ ਕਰੀਬ
  • gold prices fell sharply after india pak ceasefire
    India-Pak ਸੀਜਫਾਇਰ ਤੋਂ ਬਾਅਦ ਮੂਧੇ ਮੂੰਹ ਡਿੱਗੀਆਂ Gold ਦੀਆਂ ਕੀਮਤਾਂ, ਜਾਣੋ ਚਾਂਦੀ ਦੇ ਭਾਅ
  • indian government  s big decision regarding gold and silver
    ਸੋਨੇ-ਚਾਂਦੀ ਨੂੰ ਲੈ ਕੇ ਭਾਰਤ ਸਰਕਾਰ ਦਾ ਵੱਡਾ ਫੈਸਲਾ, ਨਹੀਂ ਲਿਆ ਸਕੋਗੇ Dubai ਤੋਂ Gold
  • gold prices set to break records silver crosses rs 1 lakh mark
    ਰਿਕਾਰਡ ਤੋੜਨ ਲਈ ਤਿਆਰ Gold ਦੀਆਂ ਕੀਮਤਾਂ, ਚਾਂਦੀ ਨੇ ਕੀਤਾ 1 ਲੱਖ ਦਾ ਅੰਕੜਾ ਪਾਰ
  • big drug racket busted in jalandhar
    ਜਲੰਧਰ 'ਚ ਵੱਡੇ ਡਰੱਗ ਰੈਕੇਟ ਦਾ ਪਰਦਾਫ਼ਾਸ਼, 13 ਕਿੱਲੋ ਹੈਰੋਇਨ ਤੇ ਹਥਿਆਰਾਂ...
  • important notification issued by dera beas
    ਡੇਰਾ ਬਿਆਸ ਵੱਲੋਂ ਜਾਰੀ ਹੋਇਆ ਅਹਿਮ ਨੋਟੀਫਿਕੇਸ਼ਨ
  • arvind kejriwal s big announcement for punjab s traders
    ਪੰਜਾਬ ਦੇ ਵਪਾਰੀਆਂ ਲਈ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ
  • major action may be taken against punjab  s acp and sho
    ਪੰਜਾਬ ਦੇ ACP ਤੇ SHO ’ਤੇ ਵੀ ਡਿੱਗ ਸਕਦੀ ਹੈ ਗਾਜ, MLA ਰਮਨ ਅਰੋੜਾ ਨਾਲ ਮਿਲ...
  • big revelation about arrested mla raman arora
    ਵੱਡਾ ਖ਼ੁਾਲਾਸਾ: CBI ਦੇ ਫਰਜ਼ੀ ਸਪੈਸ਼ਲ ਅਫ਼ਸਰ ਦੇ ਫੜੇ ਜਾਣ ’ਤੇ ਥਾਣੇ ’ਚੋਂ ਕੱਢ...
  • deadbody boy found covered in blood after going to meet friends
    ਜਲੰਧਰ: ਦੋਸਤਾਂ ਨੂੰ ਮਿਲਣ ਗਏ ਨੌਜਵਾਨ ਦੀ ਲਾਸ਼ ਖ਼ੂਨ ਨਾਲ ਲਥਪਥ ਮਿਲੀ, ਪਰਿਵਾਰ ਨੇ...
  • pipe laying work on roads progressing at a slow pace
    ਜਲੰਧਰ 'ਚ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਸੜਕਾਂ 'ਤੇ ਪਾਈਪਾਂ ਵਿਛਾਉਣ ਦਾ ਕੰਮ,...
  • storm wreaks havoc in jalandhar
    ਹਨ੍ਹੇਰੀ-ਤੂਫ਼ਾਨ ਦਾ ਕਹਿਰ, ਦਰਜਨਾਂ ਥਾਵਾਂ ’ਤੇ ਦਰੱਖ਼ਤ ਤੇ ਡਿੱਗੇ ਖੰਭੇ ,...
Trending
Ek Nazar
important notification issued by dera beas

ਡੇਰਾ ਬਿਆਸ ਵੱਲੋਂ ਜਾਰੀ ਹੋਇਆ ਅਹਿਮ ਨੋਟੀਫਿਕੇਸ਼ਨ

arvind kejriwal s big announcement for punjab s traders

ਪੰਜਾਬ ਦੇ ਵਪਾਰੀਆਂ ਲਈ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ

students in anxiety after trump s decision

ਟਰੰਪ ਦੇ ਹਾਰਵਰਡ 'ਚ ਦਾਖਲਾ ਰੱਦ ਕਰਨ ਦੇ ਫੈਸਲੇ ਤੋਂ ਚਿੰਤਾ 'ਚ ਵਿਦਿਆਰਥੀ

big revelation about arrested mla raman arora

ਵੱਡਾ ਖ਼ੁਾਲਾਸਾ: CBI ਦੇ ਫਰਜ਼ੀ ਸਪੈਸ਼ਲ ਅਫ਼ਸਰ ਦੇ ਫੜੇ ਜਾਣ ’ਤੇ ਥਾਣੇ ’ਚੋਂ ਕੱਢ...

north korea detains three officers

ਉੱਤਰੀ ਕੋਰੀਆ ਨੇ ਅਸਫਲ ਲਾਂਚਿੰਗ ਤੋਂ ਬਾਅਦ ਹਿਰਾਸਤ 'ਚ ਲਏ ਤਿੰਨ ਅਧਿਕਾਰੀ

explosion in boat

ਅਮਰੀਕਾ: ਕਿਸ਼ਤੀ 'ਚ ਧਮਾਕਾ, ਇੱਕ ਵਿਅਕਤੀ ਦੀ ਮੌਤ

punjab weather raining

ਪੰਜਾਬ 'ਚ ਬਦਲੇ ਮੌਸਮ ਨੇ ਮਚਾਈ ਤਬਾਹੀ, ਹਨ੍ਹੇਰੀ-ਝੱਖੜ ਕਾਰਨ ਡਿੱਗੇ ਖੰਭੇ ਤੇ...

major ban in hoshiarpur may 29 to june 10

ਪੰਜਾਬ ਦੇ ਇਸ ਜ਼ਿਲ੍ਹੇ 'ਚ 29 ਮਈ ਤੋਂ 10 ਜੂਨ ਤੱਕ ਲੱਗੀ ਇਹ ਵੱਡੀ ਪਾਬੰਦੀ, DC...

many close relatives of mla raman arora may be trapped vigilance action

ਫਸ ਸਕਦੇ ਨੇ MLA ਰਮਨ ਅਰੋੜਾ ਦੇ ਕਈ ਨਜ਼ਦੀਕੀ ਰਿਸ਼ਤੇਦਾਰ, ਵਿਜੀਲੈਂਸ ਕੱਸੇਗੀ...

vigilance will reveal the layers of corruption of mla raman arora

ਵਿਜੀਲੈਂਸ ਖੋਲ੍ਹੇਗੀ MLA ਰਮਨ ਅਰੋੜਾ ਦੇ ਭ੍ਰਿਸ਼ਟਾਚਾਰ ਦੀਆਂ ਪਰਤਾਂ, ਹਸਪਤਾਲ ਨਾਲ...

man proposes to girlfriend in storm

ਸ਼ਖ਼ਸ ਨੇ ਤੇਜ਼ ਤੂਫਾਨ ਵਿਚਕਾਰ ਗਰਲਫ੍ਰੈਂਡ ਨੂੰ ਕੀਤਾ ਪ੍ਰਪੋਜ਼, ਵੀਡੀਓ ਵਾਇਰਲ

punjab big news

ਪੰਜਾਬ ਨੂੰ ਇਕ ਵਾਰ ਫਿਰ ਦਹਿਲਾਉਣ ਦੀ ਸਾਜ਼ਿਸ਼, ਬਣਿਆ ਦਹਿਸ਼ਤ ਦਾ ਮਾਹੌਲ

retired officer made a video call with a girl

ਕੁੜੀ ਨਾਲ ਵੀਡੀਓ ਕਾਲ ਸੇਵਾ ਮੁਕਤ ਅਧਿਕਾਰੀ ਨੂੰ ਪੈ ਗਈ ਮਹਿੰਗੀ, ਫਿਰ ਹੋਇਆ...

terrible disease is spreading rapidly due to the heat

ਪੰਜਾਬੀਓ ਹੋ ਜਾਓ ਸਾਵਧਾਨ, ਗਰਮੀ ਕਾਰਨ ਤੇਜ਼ੀ ਨਾਲ ਪੈਰ ਪਸਾਰ ਰਹੀ ਇਹ ਭਿਆਨਕ...

shinde visits baps hindu temple

ਸ਼ਿੰਦੇ ਦੀ ਅਗਵਾਈ ਹੇਠ ਸਰਬ ਪਾਰਟੀ ਵਫ਼ਦ ਨੇ BAPS ਹਿੰਦੂ ਮੰਦਰ ਦਾ ਕੀਤਾ ਦੌਰਾ

2 punjabis deported from canada

Canada ਤੋਂ 2 ਪੰਜਾਬੀ ਹੋਣਗੇ ਡਿਪੋਰਟ, ਜਾਣੋ ਮਾਮਲਾ

yunus calls interim cabinet meeting

ਅਸਤੀਫ਼ੇ ਦੀਆਂ ਖ਼ਬਰਾਂ ਵਿਚਾਲੇ ਯੂਨਸ ਨੇ ਬੁਲਾਈ ਅੰਤਰਿਮ ਕੈਬਨਿਟ ਮੀਟਿੰਗ

russia ukraine swap prisoners

ਰੂਸ, ਯੂਕ੍ਰੇਨ ਨੇ ਅੱਜ ਸੈਂਕੜੇ ਜੰਗੀ ਕੈਦੀਆਂ ਦੀ ਕੀਤੀ ਅਦਲਾ-ਬਦਲੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • punjab news project
      ਪੰਜਾਬ ਦੇ 55 ਪਿੰਡਾਂ ਦੀ ਜ਼ਮੀਨ ਹੋਵੇਗੀ ਐਕਵਾਇਰ! ਲੱਗਣ ਜਾ ਰਿਹੈ ਵੱਡਾ ਪ੍ਰਾਜੈਕਟ
    • keep window shades closed during takeoff landing of flight photography banned
      ਫਲਾਈਟ ਦੇ ਟੇਕਆਫ-ਲੈਂਡਿੰਗ ਦੇ ਸਮੇਂ ਬਾਰੀਆਂ ਦੇ ਸ਼ੈੱਡਜ਼ ਬੰਦ ਰੱਖਣ ਦੇ...
    • punjab for 9 days
      ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, 9 ਦਿਨਾਂ ਲਈ ਜਾਰੀ ਹੋਈ ਵੱਡੀ ਚਿਤਾਵਨੀ
    • punjab government s big decision regarding pension
      ਪੁਰਾਣੀ ਪੈਨਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਨੋਟੀਫਿਕੇਸ਼ਨ ਜਾਰੀ
    • drdo recruitment
      DRDO 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਾਣੋ ਉਮਰ ਹੱਦ ਤੇ ਹੋਰ ਵੇਰਵੇ
    • retired officer made a video call with a girl
      ਕੁੜੀ ਨਾਲ ਵੀਡੀਓ ਕਾਲ ਸੇਵਾ ਮੁਕਤ ਅਧਿਕਾਰੀ ਨੂੰ ਪੈ ਗਈ ਮਹਿੰਗੀ, ਫਿਰ ਹੋਇਆ...
    • big blow to those applying for driving licenses
      ਪੰਜਾਬ : ਡਰਾਈਵਿੰਗ ਲਾਇਸੈਂਸ ਬਨਵਾਉਣ ਵਾਲਿਆਂ ਨੂੰ ਵੱਡਾ ਝਟਕਾ, ਖੜ੍ਹੀ ਹੋਈ ਇਕ...
    • many close relatives of mla raman arora may be trapped vigilance action
      ਫਸ ਸਕਦੇ ਨੇ MLA ਰਮਨ ਅਰੋੜਾ ਦੇ ਕਈ ਨਜ਼ਦੀਕੀ ਰਿਸ਼ਤੇਦਾਰ, ਵਿਜੀਲੈਂਸ ਕੱਸੇਗੀ...
    • punjab big news
      ਪੰਜਾਬ ਨੂੰ ਇਕ ਵਾਰ ਫਿਰ ਦਹਿਲਾਉਣ ਦੀ ਸਾਜ਼ਿਸ਼, ਬਣਿਆ ਦਹਿਸ਼ਤ ਦਾ ਮਾਹੌਲ
    • brother rahul dev devastated by mukul dev s death
      ਮੁਕੁਲ ਦੇਵ ਦੇ ਦੇਹਾਂਤ ਨਾਲ ਟੁੱਟੇ ਭਰਾ ਰਾਹੁਲ ਦੇਵ, ਪੋਸਟ ਕਰਕੇ ਬਿਆਨ ਕੀਤਾ ਦਰਦ,...
    • girl reel on the railway track
      ਰੇਲਵੇ ਟਰੈਕ 'ਤੇ ਰੀਲ ਬਣਾ ਰਹੀ ਸੀ ਕੁੜੀ, ਅਚਾਨਕ ਆਈ Train, ਵਾਲ ਤੇ...
    • ਵਪਾਰ ਦੀਆਂ ਖਬਰਾਂ
    • the country  s first bullet train station is ready  the train will run from 2029
      ਤਿਆਰ ਹੋ ਗਿਆ ਦੇਸ਼ ਦਾ ਪਹਿਲਾ ਬੁਲੇਟ ਰੇਲਵੇ ਸਟੇਸ਼ਨ, 2029 ਤੋਂ ਦੌੜੇਗੀ ਟ੍ਰੇਨ
    • gold suddenly becomes expensive  connection with us
      ਅਚਾਨਕ ਮਹਿੰਗਾ ਹੋ ਗਿਆ Gold, ਜਾਣੋ ਇਸ ਦਾ ਅਮਰੀਕਾ ਨਾਲ ਕੀ ਹੈ ਸਬੰਧ
    • today  s top 10 news
      MLA ਰਮਨ ਅਰੋੜਾ 5 ਦਿਨਾਂ ਦੇ ਰਿਮਾਂਡ 'ਤੇ ਅਤੇ ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ,...
    • epfo  interest on pf will be given at this rate
      ਸਰਕਾਰ ਦਾ EPFO ਨੂੰ ਲੈ ਕੇ ਲਿਆ ਵੱਡਾ ਫੈਸਲਾ, ਪੀਐਫ 'ਤੇ ਮਿਲੇਗਾ ਇੰਨੇ ਫ਼ੀਸਦੀ...
    • lic creates guinness world record 4 52 839 agents create history
      LIC ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ; ਦੇਸ਼ ਭਰ ਦੇ 4,52,839 ਏਜੰਟਾਂ ਨੇ ਮਿਲ...
    • big news about hdfc  sbi and icici bank credit cards  shocking report out
      HDFC, SBI ਤੇ ICICI ਬੈਂਕ ਦੇ ਕਰੇਡਿਟ ਕਾਰਡ ਬਾਰੇ ਵੱਡੀ ਖ਼ਬਰ, ਹੈਰਾਨ ਕਰਨ ਵਾਲੀ...
    • after threat of 25 tariff on apple other companies targeted
      Apple 'ਤੇ 25% ਟੈਰੀਫ਼ ਦੀ ਧਮਕੀ ਤੋਂ ਬਾਅਦ, Samsung ਅਤੇ ਹੋਰ ਕੰਪਨੀਆਂ ਵੀ...
    • hybrid vehicles playing an important role in increasing the sales of ev
      ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀਆਂ...
    • rbi will give dividend of rs 2 69 lakh crores to government
      ਰਿਜ਼ਰਵ ਬੈਂਕ ਸਰਕਾਰ ਨੂੰ ਦੇਵੇਗਾ ਰਿਕਾਰਡ 2.69 ਲੱਖ ਕਰੋੜ ਰੁਪਏ ਦਾ ਡਿਵੀਡੈਂਡ
    • keep window shades closed during takeoff landing of flight photography banned
      ਫਲਾਈਟ ਦੇ ਟੇਕਆਫ-ਲੈਂਡਿੰਗ ਦੇ ਸਮੇਂ ਬਾਰੀਆਂ ਦੇ ਸ਼ੈੱਡਜ਼ ਬੰਦ ਰੱਖਣ ਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +