ਨਵੀਂ ਦਿੱਲੀ—ਫੈਡਰਲ ਰਿਜ਼ਰਵ ਦੇ ਫੈਸਲੇ ਦੇ ਪਹਿਲੇ ਕੌਮਾਂਤਰੀ ਬਾਜ਼ਾਰ 'ਚ ਸੋਨੇ 'ਚ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਉਧਰ ਕੱਚੇ ਤੇਲ 'ਚ ਤੇਜ਼ੀ ਦਾ ਰੁੱਖ ਦਿਸ ਰਿਹਾ ਹੈ ਅਤੇ ਇਸ ਦੀ ਕੀਮਤ 58 ਡਾਲਰ ਪ੍ਰਤੀ ਬੈਰਲ ਦੇ ਪਾਰ ਦਿਸ ਰਿਹਾ ਹੈ।
ਸੋਨਾ ਐੱਮ. ਸੀ. ਐਕਸ
ਵੇਚੋ—29550
ਸਟਾਪਲਾਸ-29650
ਟੀਚਾ-29350
ਕੱਚਾ ਤੇਲ ਐੱਮ. ਸੀ. ਐਕਸ
ਖਰੀਦੋ-3380
ਸਟਾਪਲਾਸ-3350
ਟੀਚਾ-3460
ਮੋਦੀ ਸਰਕਾਰ ਨੂੰ ਝਟਕਾ, ਚੀਨ 'ਚ ਬਣੇਗੀ ਸਸਤੀ ਟੇਸਲਾ ਕਾਰ
NEXT STORY