ਜਾਪਾਨ—ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ। ਜਾਪਾਨ ਦਾ ਬਾਜ਼ਾਰ ਨਿਕੇੱਈ 65 ਅੰਕ ਭਾਵ 0.3 ਫੀਸਦੀ ਡਿੱਗ ਕੇ 19,405 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਹੈਂਗ ਸੈਂਗ 151 ਅੰਕ ਭਾਵ 0.5 ਫੀਸਦੀ ਦੀ ਤੇਜ਼ੀ ਨਾਲ 27,200 ਦੇ ਕਰੀਬ ਪਹੁੰਚ ਗਿਆ ਹੈ। ਉਧਰ ਐੱਮ. ਜੀ. ਐਕਸ ਨਿਫਟੀ 0.1 ਫੀਸਦੀ ਦੇ ਮਾਮੂਲੀ ਵਾਧੇ ਨਾਲ 9,855 ਦੇ ਪੱਧਰ
'ਤੇ ਕਾਰੋਬਾਰ ਕਰ ਰਿਹਾ ਹੈ। ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ 0.2 ਫੀਸਦੀ ਡਿੱਗਿਆ ਹੈ ਜਦਕਿ ਸਟ੍ਰੇਟਸ ਟਾਈਮਜ਼ 'ਚ 0.2 ਫੀਸਦੀ ਦਾ ਵਾਧਾ ਦਿਸ ਰਿਹਾ ਹੈ। ਤਾਈਵਾਨ ਇੰਡੈਕਸ 0.1 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਿਹਾ। ਸ਼ੰਘਾਈ ਕੰਪੋਜਿਟ ਦੀ ਚਾਲ ਸਪਾਟ ਨਜ਼ਰ ਆ ਰਹੀ ਹੈ।
ਕੱਚੇ ਤੇਲ ਅਤੇ ਸੋਨੇ 'ਚ ਸਪਾਟ ਕਾਰੋਬਾਰ
NEXT STORY