ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਐੱਮ. ਆਰ. ਐੱਫ ਦਾ ਮੁਨਾਫਾ 78.3 ਫੀਸਦੀ ਘੱਟ ਕੇ 106.5 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਐੱਮ. ਆਰ. ਐਫ ਦੀ ਆਮਦਨ 3882 ਕਰੋੜ ਰੁਪਏ ਰਹੀ ਸੀ।
ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਐੱਮ. ਆਰ. ਐੱਫ ਦਾ ਐਬਿਟਡਾ 840 ਕਰੋੜ ਰੁਪਏ ਤੋਂ ਘੱਟ ਕੇ 275 ਕਰੋੜ ਰੁਪਏ ਰਿਹਾ। ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਐੱਮ. ਆਰ. ਐੱਫ ਦਾ ਐਬਿਟਡਾ ਮਾਰਜਨ 24.1 ਫੀਸਦੀ ਤੋਂ ਘੱਟ ਕੇ 7.7 ਫੀਸਦੀ ਰਿਹਾ ਹੈ।
1 ਅਕਤੂਬਰ ਤੋਂ ਮੌਤ ਦੀ ਰਜਿਸਟ੍ਰੇਸ਼ਨ ਲਈ ਆਧਾਰ ਕਾਰਡ ਜ਼ਰੂਰੀ
NEXT STORY