ਨਵੀਂ ਦਿੱਲੀ—ਰੁਪਏ ਦੀ ਸ਼ੁਰੂਆਤ ਅੱਜ ਕਮਜ਼ੋਰੀ ਨਾਲ ਹੋਈ ਹੈ। ਡਾਲਰ ਮੁਕਾਬਲੇ ਰੁਪਿਆ ਅੱਜ 9 ਪੈਸੇ ਦੀ ਕਮਜ਼ੋਰੀ ਨਾਲ 64.41 ਦੇ ਪੱਧਰ 'ਤੇ ਖੁੱਲ੍ਹਿਆ। ਉਧਰ ਡਾਲਰ ਮੁਕਾਬਲੇ ਰੁਪਏ 'ਚ ਪਿਛਲੇ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਚੰਗੀ ਮਜ਼ਬੂਤੀ ਦੇਖਣ ਨੂੰ ਮਿਲੀ ਸੀ। ਸ਼ੁੱਕਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 11 ਪੈਸੇ ਦੇ ਵਾਧੇ ਨਾਲ 64.32 ਦੇ ਪੱਧਰ 'ਤੇ ਬੰਦ ਹੋਇਆ ਹੈ।
ਪਾਇਲਟਾਂ ਦੀ ਘਟੇਗੀ ਤਨਖਾਹ, ਭਰਨਾ ਹੋਵੇਗਾ 1 ਕਰੋੜ ਦਾ ਬਾਂਡ!
NEXT STORY