ਨਵੀਂ ਦਿੱਲੀ—ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦੀ ਯੋਜਨਾ ਬਾਂਡ ਦੇ ਰਾਹੀਂ 2.5 ਅਰਬ ਡਾਲਰ (ਕਰੀਬ 17,000 ਕਰੋੜ ਰੁਪਏ) ਜੁਟਾਉਣ ਦੀ ਹੈ। ਇਸ ਦੀ ਵਰਤੋਂ ਵਿਦੇਸ਼ 'ਚ ਕਾਰੋਬਾਰ ਵਿਸਤਾਰ ਦੇ ਵਿੱਤਪੋਸ਼ਣ 'ਚ ਹੋਵੇਗਾ। ਐੱਸ.ਬੀ.ਆਈ. ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕੇਂਦਰੀ ਬੋਰਡ ਦੀ ਕਾਰਜਕਾਰੀ ਕਮੇਟੀ 24 ਅਪ੍ਰੈਲ ਨੂੰ ਇਸ ਸੰਬੰਧ 'ਚ ਫੈਸਲਾ ਲਵੇਗੀ। ਇਸ 'ਚ ਕਿਹਾ ਗਿਆ ਹੈ ਕਿ ਕਮੇਟੀ ਡਾਲਰ ਜਾਂ ਕਿਸੇ ਹੋਰ ਬਦਲਣਯੋਗ ਮੁਦਰਾ 'ਚ ਜਨਤਕ ਪੇਸ਼ਕਸ਼ ਦੇ ਮਾਧਿਅਮ ਨਾਲ 2.5 ਅਰਬ ਡਾਲਰ ਦੀ ਪੂੰਜੀ ਇਕ ਜਾਂ ਕਈ ਪੜ੍ਹਾਅ 'ਚ ਜੁਟਾਉਣ 'ਤੇ ਫੈਸਲਾ ਕਰੇਗੀ। ਇਹ ਪੂੰਜੀ 2019-20 ਦੌਰਾਨ ਜੁਟਾਈ।
ਜੈੱਟ ਏਅਰਵੇਜ਼ ਦੇ ਫਸੇ ਅੰਤਰਰਾਸ਼ਟਰੀ ਯਾਤਰੀਆਂ ਲਈ ਏਅਰ ਇੰਡੀਆ ਦੀ ਖਾਸ ਪੇਸ਼ਕਸ਼
NEXT STORY