ਨਵੀਂ ਦਿੱਲੀ—ਕੁਆਲਿਟੀ ਲਿਮਟਿਡ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਕੰਪਨੀ ਦੇ ਮੁੱਖ ਵਿੱਤੀ ਅਧਿਕਾਰੀ ਦੇ ਰੂਪ 'ਚ ਸ਼ਰਦ ਭੰਡਾਰੀ ਦੀ ਨਿਯੁਕਤੀ ਕੀਤੀ ਹੈ। ਭੰਡਾਰੀ, ਸ਼ਤੀਸ ਕੁਮਾਰ ਗੁਪਤਾ ਦਾ ਸਥਾਨ ਲੈਣਗੇ, ਜਿਨ੍ਹਾਂ ਨੇ 27 ਅਕਤੂਬਰ ਨੂੰ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਭੰਡਾਰੀ ਸੂਚਨਾ ਤਕਨਾਲੋਜੀ ਉਦਯੋਗ, ਵਪਾਰਕ ਬੈਂਕਿੰਗ ਅਤੇ ਫੰਡ ਦੀ ਸ੍ਰਿਸ਼ਟੀ ਨਾਲ ਜੁੜੇ ਰਹੇ ਹਨ।
ਕੱਚੇ ਤੇਲ ਦੀ ਕੀਮਤ ਭਾਰਤ ਸਰਕਾਰ ਦੇ ਕੰਟਰੋਲ 'ਚ ਨਹੀਂ : ਧਰਮਿੰਦਰ ਪ੍ਰਧਾਨ
NEXT STORY