ਨਵੀਂ ਦਿੱਲੀ—ਡਾਲਰ 'ਚ ਦਬਾਅ ਨਾਲ ਕੌਮਾਂਤਰੀ ਬਾਜ਼ਾਰ 'ਚ ਸੋਨਾ ਵਾਧੇ 'ਤੇ ਕਾਰੋਬਾਰ ਕਰਦਾ ਦਿਸ ਰਿਹਾ ਹੈ। ਉਧਰ ਕੱਚੇ ਤੇਲ 'ਚ ਸਪਾਟ ਕਾਰੋਬਾਰ ਹੋ ਰਿਹਾ ਹੈ ਅਤੇ ਕੌਮਾਂਤਰੀ ਬਾਜ਼ਾਰ 'ਚ ਬ੍ਰੇਂਟ 63 ਡਾਲਰ ਪ੍ਰਤੀ ਬੈਰਲ ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ।
ਸੋਨਾ ਐੱਮ. ਸੀ. ਐਕਸ
ਖਰੀਦੋ-29600
ਸਟਾਪਲਾਸ-29530
ਟੀਚਾ-29800
ਕੱਚਾ ਤੇਲ ਐੱਮ. ਸੀ. ਐਕਸ
ਖਰੀਦੋ-3660
ਸਟਾਪਲਾਸ-3630
ਟੀਚਾ-3720
ਏਸ਼ੀਆਈ ਬਾਜ਼ਾਰਾਂ 'ਚ ਨਰਮੀ, ਨਿੱਕੇਈ 0.5 ਫੀਸਦੀ ਫਿਸਲਿਆ
NEXT STORY