ਜਲੰਧਰ- ਜੇਕਰ ਤੁਸੀਂ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੈ। ਦਰਅਸਲ, ਕਈ ਆਟੋਮੋਬਾਇਲ ਕੰਪਨੀਆਂ ਨੇ ਆਪਣੀਆਂ ਕੁਝ ਕਾਰਾਂ ਦੇ ਮਾਡਲਸ 'ਤੇ ਬੰਪਰ ਡਿਸਕਾਊਂਡ ਆਫਰ ਪੇਸ਼ ਕੀਤਾ ਹੈ। ਇਨ੍ਹਾਂ ਕੰਪਨੀਆਂ 'ਚ ਬੀ.ਐੱਮ.ਡਬਲਯੂ., ਨਿਸਾਨ, ਮਾਰੂਤੀ, ਹੌਂਡਾ ਅਤੇ ਹੁੰਡਈ ਵਰਗੀਆਂ ਕੰਪਨੀਆਂ ਸ਼ਾਮਿਲ ਹਨ। ਆਓ ਜਾਣਦੇ ਹਾਂ ਕਿਹੜੀ ਕਾਰ 'ਤੇ ਕਿੰਨਾ ਡਿਸਕਾਊਂਟ ਮਿਲ ਰਿਹਾ ਹੈ-
2017 BMW 520D
2.75 ਲੱਖ ਰੁਪਏ ਦੀ ਛੋਟ

Nissan Sunny
1.25 ਲੱਖ ਰੁਪਏ ਦੀ ਛੋਟ

Maruti Ciaz Diesel
95,000 ਰੁਪਏ ਦੀ ਛੋਟ

2017 Honda Amaze
75,000 ਰੁਪਏ ਦੀ ਛੋਟ

Hyundai Elantra
75,000 ਰੁਪਏ ਦੀ ਛੋਟ

2017 Hyundai Accent
60,000 ਰੁਪਏ ਦੀ ਛੋਟ

ਜੇ. ਪੀ. ਗਰੁੱਪ 'ਤੇ ਕੋਰਟ ਦੀ ਸਖਤੀ, 200 ਕਰੋੜ ਜਮ੍ਹਾ ਕਰਾਉਣ ਦੇ ਹੁਕਮ
NEXT STORY