Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 14, 2026

    4:00:43 PM

  • kandhawala road jammed

    Punjab: ਇਸ ਰਸਤੇ 'ਤੇ ਜਾਣ ਵਾਲੇ ਲੋਕ ਦੇਣ ਧਿਆਨ!...

  • stock market records recovery due to hopes of tax cut in foreign investment

    ਵਿਦੇਸ਼ੀ ਨਿਵੇਸ਼ 'ਚ ਟੈਕਸ ਦੀ ਕਟੌਤੀ ਦੀ ਉਮੀਦ ਕਾਰਨ...

  • sir keep these papers ready

    SIR ਦੌਰਾਨ ਕੋਲ ਰੱਖੋ ਇਹ ਦਸਤਾਵੇਜ਼, ਕਿਤੇ ਰਹਿ ਨਾ...

  • irani fm on hormuz

    'ਸਾਰੇ ਜਹਾਜ਼ਾਂ ਲਈ ਖੁੱਲ੍ਹਾ ਹੋਰਮੁਜ਼..!' ਭਾਰਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਖ਼ਰਚ, ਕਰਜ਼ ਤੇ ਆਦਤਾਂ ਦਾ ਪੂਰਾ ਹਿਸਾਬ, ‘ਫਿਨੋਸਿਸ ਸਕੋਰ’ ਨਾਲ ਸਮਝੋ ਆਪਣੀ ਵਿੱਤੀ ਸਿਹਤ

BUSINESS News Punjabi(ਵਪਾਰ)

ਖ਼ਰਚ, ਕਰਜ਼ ਤੇ ਆਦਤਾਂ ਦਾ ਪੂਰਾ ਹਿਸਾਬ, ‘ਫਿਨੋਸਿਸ ਸਕੋਰ’ ਨਾਲ ਸਮਝੋ ਆਪਣੀ ਵਿੱਤੀ ਸਿਹਤ

  • Edited By Inder Prajapati,
  • Updated: 14 Apr, 2026 05:19 AM
Business
understand your financial health with finosis score
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਜਿਸ ਤਰ੍ਹਾਂ ਸਰੀਰ ਦੀ ਅਸਲੀ ਸਿਹਤ ਦਾ ਪਤਾ ਸਿਰਫ਼ ਬਾਹਰੀ ਬਨਾਵਟ ਤੋਂ ਨਹੀਂ, ਸਗੋਂ ਜਾਂਚ ਰਿਪੋਰਟ ਤੋਂ ਲੱਗਦਾ ਹੈ, ਠੀਕ ਉਸੇ ਤਰ੍ਹਾਂ ਕਿਸੇ ਵਿਅਕਤੀ ਦੀ ਆਰਥਿਕ ਸਥਿਤੀ ਵੀ ਉਸ ਦੇ ਲਾਈਫ ਸਟਾਈਲ ਤੋਂ ਨਹੀਂ ਸਮਝੀ ਜਾ ਸਕਦੀ। ਵਧਦੇ ਖ਼ਰਚ, ਕਰਜ਼ੇ ਅਤੇ ਅਨਿਸ਼ਚਿਤ ਆਮਦਨ ਦੇ ਦੌਰ ’ਚ ਹੁਣ ਵਿੱਤੀ ਸਿਹਤ ਦੀ ਸਹੀ ਪਛਾਣ ਲਈ ‘ਫਿਨੋਸਿਸ ਸਕੋਰ’ ਵਰਗੇ ਨਵੇਂ ਤਰੀਕੇ ਸਾਹਮਣੇ ਆ ਰਹੇ ਹਨ, ਜੋ ਆਮਦਨ, ਨਿਵੇਸ਼ ਅਤੇ ਵਿਵਹਾਰ ਤਿੰਨਾਂ ਪਹਿਲੂਆਂ ਨੂੰ ਜੋੜ ਕੇ ਅਸਲੀ ਆਰਥਿਕ ਤਸਵੀਰ ਉਜਾਗਰ ਕਰਦੇ ਹਨ।

ਕੀ ਹੈ ‘ਫਿਨੋਸਿਸ ਸਕੋਰ’?
‘ਫਿਨੋਸਿਸ’ ਭਾਵ ‘ਫਾਈਨਾਂਸ਼ੀਅਲ’ ਅਤੇ ‘ਡਾਇਗਨੋਸਿਸ’ ਦਾ ਮੇਲ ਇਕ ਅਜਿਹਾ ਤਰੀਕਾ ਜੋ ਤੁਹਾਡੀ ਵਿੱਤੀ ਸਿਹਤ ਦੀ ਪੂਰੀ ਤਸਵੀਰ ਸਾਹਮਣੇ ਲਿਆਉਂਦਾ ਹੈ। ਇਹ ਸਕੋਰ ਦੋ ਹਿੱਸਿਆਂ ’ਚ ਵੰਡਿਆ ਹੁੰਦਾ ਹੈ, ਪਹਿਲਾ ‘ਫਾਈਨਾਂਸ਼ੀਅਲ ਸਕੈਨ’ ਜੋ ਤੁਹਾਡੀ ਬਾਹਰੀ ਆਰਥਿਕ ਸਥਿਤੀ ਨੂੰ ਦਰਸਾਉਂਦਾ ਹੈ ਅਤੇ ਦੂਜਾ ‘ਬਿਹੇਵੀਅਰਲ ਪਲਸ’ ਜੋ ਤੁਹਾਡੇ ਪੈਸੇ ਨਾਲ ਜੁੜੇ ਵਿਵਹਾਰ ਨੂੰ ਸਮਝਦਾ ਹੈ। ਦੋਵਾਂ ਨੂੰ ਮਿਲਾ ਕੇ 100 ਅੰਕਾਂ ਦਾ ਇਕ ਸਮੁੱਚਾ ਸਕੋਰ ਬਣਦਾ ਹੈ, ਜੋ ਤੁਹਾਡੀ ਵਿੱਤੀ ਸਿਹਤ ਦਾ ਸ਼ੀਸ਼ਾ ਹੁੰਦਾ ਹੈ।

ਆਰਥਿਕ ਨੀਂਹ ਦੀ ਜਾਂਚ, ‘ਫਾਈਨਾਂਸ਼ੀਅਲ ਸਕੈਨ’
ਇਸ ਹਿੱਸੇ ’ਚ ਪੰਜ ਮੁੱਖ ਸੰਕੇਤਕਾਂ ਦੇ ਆਧਾਰ ’ਤੇ ਤੁਹਾਡੀ ਵਿੱਤੀ ਸਥਿਤੀ ਨੂੰ ਪਰਖਿਆ ਜਾਂਦਾ ਹੈ। ਇਸ ’ਚ ਕਰਜ਼ੇ ਦਾ ਪੱਧਰ, ਬੀਮਾ ਕਵਰੇਜ, ਆਮਦਨ ਦੀ ਸਥਿਰਤਾ, ਨਿਵੇਸ਼ ਅਨੁਪਾਤ ਅਤੇ ਸੁਰੱਖਿਆ ਕਵਚ ਜਿਵੇਂ ਐਮਰਜੈਂਸੀ ਫੰਡ ਤੇ ਘਰ ਸ਼ਾਮਲ ਹੁੰਦੇ ਹਨ। ਹਰ ਪੈਰਾਮੀਟਰ ਨੂੰ 0 ਤੋਂ 10 ਅੰਕ ਦਿੱਤੇ ਜਾਂਦੇ ਹਨ। ਜਿੱਥੇ ਕਰਜ਼ੇ ਦੇ ਮਾਮਲੇ ’ਚ ਘੱਟ ਕਰਜ਼ਾ ਜ਼ਿਆਦਾ ਸਕੋਰ ਦਿੰਦਾ ਹੈ, ਉਥੇ ਹੀ ਬੀਮਾ ਅਤੇ ਸੁਰੱਖਿਆ ਕਵਚ ਨੂੰ ਦੋ ਹਿੱਸਿਆਂ ’ਚ ਵੰਡ ਕੇ ਮਾਪਿਆ ਜਾਂਦਾ ਹੈ। ਕੁੱਲ 50 ਅੰਕਾਂ ਦਾ ਇਹ ਸਕੈਨ ਇਹ ਦੱਸਦਾ ਹੈ ਕਿ ਤੁਹਾਡੀ ਵਿੱਤੀ ਨੀਂਹ ਕਿੰਨੀ ਮਜ਼ਬੂਤ ਹੈ।

ਆਦਤਾਂ ਦਾ ਅਸਰ ਜੇਬ ’ਤੇ, ‘ਬਿਹੇਵੀਅਰਲ ਪਲਸ’
ਇਹ ਭਾਗ ਤੁਹਾਡੇ ਵਿੱਤੀ ਵਿਵਹਾਰ ਨੂੰ ਮਾਪਦਾ ਹੈ। ਇਸ ’ਚ ਖ਼ਰਚ ’ਤੇ ਕੰਟਰੋਲ, ਪੈਸੇ ਦੇ ਪ੍ਰਵਾਹ ਦੀ ਸਮਝ, ਆਮਦਨ ਖੋਹਣ ਦਾ ਡਰ, ਭਵਿੱਖ ਦੀ ਚਿੰਤਾ ਅਤੇ ਹੁਨਰ ਵਿਕਾਸ ਦੀ ਦਿਸ਼ਾ ’ਚ ਕੀਤੀਆਂ ਕੋਸ਼ਿਸ਼ਾਂ ਸ਼ਾਮਲ ਹੁੰਦੀਆਂ ਹਨ। ਇੱਥੇ ਵੀ ਹਰ ਪਹਿਲੂ ਨੂੰ 0 ਤੋਂ 10 ਅੰਕ ਦਿੱਤੇ ਜਾਂਦੇ ਹਨ। ਖ਼ਾਸ ਗੱਲ ਇਹ ਹੈ ਕਿ ਡਰ ਨਾਲ ਜੁੜੇ ਪੈਰਾਮੀਟਰ ’ਚ ਉਲਟੀ ਸਕੋਰਿੰਗ ਹੁੰਦੀ ਹੈ ਮਤਲਬ ਘੱਟ ਡਰ, ਜ਼ਿਆਦਾ ਸਕੋਰ। ਇਹ 50 ਅੰਕਾਂ ਦਾ ਸੈਕਸ਼ਨ ਦੱਸਦਾ ਹੈ ਕਿ ਤੁਹਾਡੀਆਂ ਆਦਤਾਂ ਤੁਹਾਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾ ਰਹੀਆਂ ਹਨ ਜਾਂ ਕਮਜ਼ੋਰ।

ਦੋਵਾਂ ਸਕੋਰਾਂ ਦਾ ਸੰਤੁਲਨ ਹੀ ਅਸਲੀ ਤਸਵੀਰ
ਸਿਰਫ਼ ਕਮਾਈ, ਨਿਵੇਸ਼ ਜਾਂ ਬੱਚਤ ਨਾਲ ਪੂਰੀ ਕਹਾਣੀ ਨਹੀਂ ਬਣਦੀ। ਜੇਕਰ ਵਿਵਹਾਰ ਕਮਜ਼ੋਰ ਹੈ ਤਾਂ ਮਜ਼ਬੂਤ ਆਮਦਨ ਵੀ ਟਿਕ ਨਹੀਂ ਪਾਉਂਦੀ। ਉਥੇ ਹੀ ਚੰਗੇ ਵਿੱਤੀ ਵਿਵਹਾਰ ਨਾਲ ਸੀਮਤ ਆਮਦਨ ਵੀ ਸਥਿਰਤਾ ਦੇ ਸਕਦੀ ਹੈ। ਇਸ ਲਈ ‘ਫਾਈਨਾਂਸ਼ੀਅਲ ਸਕੈਨ’ ਅਤੇ ‘ਬਿਹੇਵੀਅਰਲ ਪਲਸ’ ਦੋਵਾਂ ਨੂੰ ਬਰਾਬਰ ਮਹੱਤਵ ਦੇਣਾ ਜ਼ਰੂਰੀ ਹੈ। ਜਦੋਂ ਦੋਵਾਂ ਹਿੱਸਿਆਂ ਦੇ ਅੰਕ ਜੋੜ ਕੇ 100 ’ਚੋਂ ਤੁਹਾਡਾ ਕੁੱਲ ‘ਫਿਨੋਸਿਸ ਸਕੋਰ’ ਨਿਕਲਦਾ ਹੈ, ਤਾਂ ਉਹ ਤੁਹਾਡੀ ਆਰਥਿਕ ਸਥਿਤੀ ਦਾ ਸਹੀ ਪ੍ਰਤੀਬਿੰਬ ਬਣ ਜਾਂਦਾ ਹੈ। ਇਹ ਸਕੋਰ ਨਾ ਸਿਰਫ਼ ਤੁਹਾਡੀ ਮੌਜੂਦਾ ਸਥਿਤੀ ਦਿਖਾਉਂਦਾ ਹੈ, ਸਗੋਂ ਇਹ ਵੀ ਸੰਕੇਤ ਦਿੰਦਾ ਹੈ ਕਿ ਭਵਿੱਖ ’ਚ ਤੁਹਾਡੀ ਵਿੱਤੀ ਸਥਿਤੀ ਕਿਸ ਦਿਸ਼ਾ ’ਚ ਜਾ ਰਹੀ ਹੈ।

  • financial health
  • Finosis Score
  • financial condition

Gold-Silver Rate: ਮੂਧੇ ਮੂੰਹ ਡਿੱਗੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਨਵੇਂ ਭਾਅ

NEXT STORY

Stories You May Like

  • star of cancer zodiac sign people will be weak and harmful
    ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਕਮਜ਼ੋਰ ਤੇ ਨੁਕਸਾਨ ਵਾਲਾ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
  • there will be an accounting for the looting of punjab  sunil jakhar
    ਪੰਜਾਬ ਦੀ ਕੀਤੀ ਗਈ ਲੁੱਟ ਦਾ ਹੋਵੇਗਾ ਹਿਸਾਬ : ਸੁਨੀਲ ਜਾਖੜ
  • rahul gandhi  foreign visits bjp
    ਰਾਹੁਲ ਦੇ ਵਿਦੇਸ਼ੀ ਦੌਰਿਆਂ 'ਤੇ ਸਿਆਸੀ ਘਮਾਸਾਨ, ਭਾਜਪਾ ਨੇ ਮੰਗਿਆ ਕਰੋੜਾਂ ਰੁਪਏ ਦੇ ਖਰਚੇ ਦਾ ਹਿਸਾਬ
  • youth  america  andhra pradesh  debt
    ਅਮਰੀਕਾ 'ਚ ਕਰਜ਼ ਦੇ ਬੋਝ ਹੇਠ ਦੱਬੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ
  • sunil kumar jakhar statement on sanjeev arora ed raid
    ''ਸਭਦਾ ਸਾਥ, ਸਭਦਾ ਵਿਕਾਸ'' ਦੇ ਨਾਲ ਹੁਣ ''ਸਭਦਾ ਹਿਸਾਬ'' ਕਰਨ ਦਾ ਸਮਾਂ ਵੀ ਆ ਗਿਆ: ਸੁਨੀਲ ਜਾਖੜ
  • these habits are taking away your beauty
    ਇਹ ਆਦਤਾਂ ਖੋਹ ਰਹੀਆਂ ਤੁਹਾਡੀ ਖ਼ੂਬਸੂਰਤੀ ! ਜਾਣੋ ਚਿਹਰੇ 'ਤੇ ਕਿਵੇਂ ਲਿਆਈਏ ਨੈਚੁਰਲ ਗਲੋ
  • club fined heavily for not taking care of football player  s mental health
    ਫੁੱਟਬਾਲ ਖਿਡਾਰੀ ਦੀ ਮਾਨਸਿਕ ਸਿਹਤ ਦਾ ਧਿਆਨ ਨਹੀਂ ਰੱਖਣ 'ਤੇ ਕਲੱਬ 'ਤੇ ਭਾਰੀ ਜੁਰਮਾਨਾ
  • market  mango  poisonous spray  health  chemicals
    ਲੋਕਾਂ ਦੀ ਜਾਨ ਨਾਲ ਖਿਲਵਾੜ ! ਜ਼ਹਿਰੀਲੀ ਸਪ੍ਰੇ ਨਾਲ ਪਕਾਏ ਜਾ ਰਹੇ ਅੰਬ, ਹੋਸ਼ ਉਡਾਏਗਾ ਪੂਰਾ ਮਾਮਲਾ
  • raman arora refused to take police protection
    ਰਮਨ ਅਰੋੜਾ ਨੇ ਪੁਲਸ ਸੁਰੱਖਿਆ ਵਾਪਸ ਕਰਨ ਦਾ ਕੀਤਾ ਐਲਾਨ
  • ied blast near bsf headquarters jalandhar punjab main accused arrested
    ਜਲੰਧਰ Blast ਮਾਮਲੇ 'ਚ ਮੁੱਖ ਮੁਲਜ਼ਮ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ
  • hindu organizations staged a protest in patel chowk in jalandhar
    ਜਲੰਧਰ 'ਚ ਹਿੰਦੂ ਸੰਗਠਨਾਂ ਨੇ ਦਿੱਤਾ ਧਰਨਾ, ਇਹ ਮੁੱਖ ਰਸਤਾ ਕੀਤਾ ਜਾਮ
  • pseb class 12th result  7 students from jalandhar in the merit list
    PSEB 12ਵੀਂ ਜਮਾਤ ਦਾ ਨਤੀਜਾ: ਜਲੰਧਰ ਦੇ 7 ਵਿਦਿਆਰਥੀ ਮੈਰਿਟ ਸੂਚੀ ’ਚ, ਟਾਪ 3...
  • major ied blast case near bsf headquarters in jalandhar
    ਜਲੰਧਰ: BSF ਹੈੱਡਕੁਆਰਟਰ ਨੇੜੇ ਹੋਏ ਧਮਾਕਾ ਮਾਮਲੇ 'ਚ ਵੱਡੀ ਅਪਡੇਟ! ਸ਼ਹਿਜ਼ਾਦ...
  • grandmother of 2 grandchildren passes 10th
    ਜਲੰਧਰ: 2 ਪੋਤਰਿਆਂ ਦੀ ਦਾਦੀ ਨੇ ਪਾਸ ਕੀਤੀ ਦਸਵੀਂ, ਲਏ 77 ਫ਼ੀਸਦੀ ਅੰਕ
  • punjab weather raining imd yellow alert
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 13 ਤੇ 14 ਨੂੰ ਭਾਰੀ ਮੀਂਹ, 12 ਜ਼ਿਲ੍ਹਿਆਂ 'ਚ...
  • boy and a girl got married at the police station in jalandhar
    ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! ਪਹਿਲਾਂ ਮੁੰਡੇ ਦੀ ਕੀਤੀ ਛਿੱਤਰ-ਪਰੇਡ, ਫਿਰ ਥਾਣੇ...
Trending
Ek Nazar
snake in air conditioner

AC ਚਾਲੂ ਕਰਦੇ ਹੀ ਨਿਕਲੇ 3 ਜ਼ਹਿਰੀਲੇ ਸੱਪ! ਜਾਨ ਬਚਾ ਕੇ ਭੱਜਿਆ ਪੂਰਾ ਪਰਿਵਾਰ

pakistani soldiers killed

ਬਲੋਚਿਸਤਾਨ 'ਚ ਅੱਤਵਾਦੀਆਂ ਵਿਰੁੱਧ ਕਾਰਵਾਈ, ਮੇਜਰ ਸਣੇ ਪੰਜ ਪਾਕਿਸਤਾਨੀ ਸੈਨਿਕਾਂ...

pakistani drone intrusion at amritsar border at night

ਅੰਮ੍ਰਿਤਸਰ ਸਰਹੱਦ ’ਤੇ ਪਾਕਿਸਤਾਨੀ ਡਰੋਨ ਦੀ ਘੁਸਪੈਠ, 16 ਕਿਲੋ ਹੈਰੋਇਨ ਬਰਾਮਦ

shooting in vaughan city

ਵੌਨ ਸ਼ਹਿਰ ‘ਚ ਗੋਲੀਬਾਰੀ, ਦੋ ਵਿਅਕਤੀਆਂ ਦੀ ਮੌਤ

ipl 2026 controversy arshdeep singh

IPL ਵਿਚਾਲੇ ਮੁੜ ਵਿਵਾਦਾਂ 'ਚ ਘਿਰੇ ਅਰਸ਼ਦੀਪ ਸਿੰਘ! ਵਾਇਰਲ ਤਸਵੀਰ ਨੇ ਵਧਾਈਆਂ...

thunderstorm heavy rain fall

ਹਨ੍ਹੇਰੀ-ਤੂਫ਼ਾਨ ਨੇ ਮਚਾਈ ਤਬਾਹੀ! 56 ਲੋਕਾਂ ਦੀ ਮੌਤ, 38 ਜ਼ਿਲ੍ਹਿਆਂ 'ਚ ਭਾਰੀ...

boy and a girl got married at the police station in jalandhar

ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! ਪਹਿਲਾਂ ਮੁੰਡੇ ਦੀ ਕੀਤੀ ਛਿੱਤਰ-ਪਰੇਡ, ਫਿਰ ਥਾਣੇ...

motorola razr fold

ਭਾਰਤ 'ਚ ਮੋਟੋਰੋਲਾ ਦਾ ਪਹਿਲਾ ਫੋਲਡੇਬਲ ਫੋਨ ਲਾਂਚ, ਜਾਣੋ ਕੀਮਤ ਤੇ ਖੂਬੀਆਂ

new york governor honors indian chef vikas khanna

ਨਿਊਯਾਰਕ ਦੇ ਗਵਰਨਰ ਨੇ ਭਾਰਤੀ ਸ਼ੈੱਫ ਵਿਕਾਸ ਖੰਨਾ ਨੂੰ ਕੀਤਾ ਸਨਮਾਨਿਤ,...

season begins on mount everest

ਮਾਊਂਟ ਐਵਰੈਸਟ 'ਤੇ 2026 ਦੀ ਚੜ੍ਹਾਈ ਦਾ ਸੀਜ਼ਨ ਸ਼ੁਰੂ, ਸਿਖਰ 'ਤੇ ਪਹੁੰਚੇ 11...

theft from creta car on the highway in broad daylight

ਜਲੰਧਰ 'ਚ ਦਿਨ-ਦਿਹਾੜੇ ਹਾਈਵੇਅ 'ਤੇ ਵੱਡੀ ਵਾਰਦਾਤ! ਕ੍ਰੇਟਾ ਕਾਰ ਕੋਲ ਆਇਆ ਮੁੰਡਾ...

mango heavy fine

ਜ਼ਮੀਨ 'ਤੇ ਡਿੱਗਿਆ ਅੰਬ ਚੁੱਕਣ 'ਤੇ ਲੱਗੇਗਾ ਭਾਰੀ ਜੁਰਮਾਨਾ!  'ਫਾਈਨ ਸਿਟੀ' ਦਾ...

fixed deposit at pnb interest

PNB ਦੀ 444 ਦਿਨਾਂ ਦੀ ਸ਼ਾਨਦਾਰ ਸਕੀਮ! 2 ਲੱਖ ਰੁਪਏ ਜਮ੍ਹਾ ਕਰਨ 'ਤੇ ਮਿਲੇਗਾ...

liquor has become cheaper

ਸਸਤੀ ਹੋ ਗਈ ਸ਼ਰਾਬ, 100 ਤੋਂ ਵੱਧ ਬ੍ਰਾਂਡਾਂ ਦੀਆਂ ਕੰਪਨੀਆਂ ਨੇ ਲਿਆ ਫੈਸਲਾ, ਕੇਰਲ...

famous comedian shares first glimpse of newborn daughter

ਮਸ਼ਹੂਰ ਕਾਮੇਡੀਅਨ ਨੇ ਦਿਖਾਈ ਨਵਜਨਮੀ ਧੀ ਦੀ ਪਹਿਲੀ ਝਲਕ, ਰੱਖਿਆ ਇਹ ਪਿਆਰਾ ਨਾਂ

imd rain alert next 48 hours

ਅਗਲੇ 48 ਘੰਟੇ ਅਹਿਮ, ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, ਇਨ੍ਹਾਂ...

actor dileep raj dies of heart attack

ਫਿਲਮ ਇੰਡਸਟਰੀ ਤੋਂ ਆਈ ਮੰਦਭਾਗੀ ਖਬਰ ; ਮਸ਼ਹੂਰ ਅਦਾਕਾਰ ਦਿਲੀਪ ਨੂੰ ਆਇਆ ਹਾਰਟ ਅਟੈਕ

putin became driver

ਇਸ ਮਹਿਲਾ ਲਈ ਡਰਾਈਵਰ ਬਣੇ ਪੁਤਿਨ, ਕਾਰ ਚਲਾ ਕੇ ਡਿਨਰ ਲਈ ਪੁੱਜੇ ਕ੍ਰੇਮਲਿਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • stock market sensex jumps 340 points nifty 23 530
      ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 340 ਅੰਕ ਉਛਲਿਆ, ਨਿਫਟੀ 23,530 ਦੇ ਪਾਰ
    • milk price hike
      ਮਹਿੰਗਾ ਹੋ ਗਿਆ ਦੁੱਧ! ਸਵੇਰ ਤੋਂ ਲਾਗੂ ਹੋ ਜਾਣਗੇ ਨਵੇਂ ਰੇਟ
    • chatgpt made millionaires
      ChatGPT ਨੇ ਬਣਾਇਆ ਕਰੋੜਪਤੀ: OpenAI ਦੇ 75 ਕਰਮਚਾਰੀ ਰਾਤੋ-ਰਾਤ ਬਣੇ ਅਮੀਰ
    • major change in citizenship rules
      ਹੁਣ ਬੱਚਿਆਂ ਕੋਲ ਨਹੀਂ ਰਹਿਣਗੇ ਦੋ ਦੇਸ਼ਾਂ ਦੇ ਪਾਸਪੋਰਟ, ਨਾਗਰਿਕਤਾ ਨਿਯਮਾਂ 'ਚ...
    • mother dairy increases milk prices
      Mother Dairy ਨੇ ਵਧਾਏ ਦੁੱਧ ਦੇ ਭਾਅ, ਜਾਣੋ ਨਵੇਂ ਰੇਟ
    • inflation hits after amul verka also increases milk prices
      Amul ਮਗਰੋਂ Verka ਨੇ ਵੀ ਵਧਾਇਆ ਦੁੱਧ ਦਾ ਰੇਟ, ਦੇਖੋ ਲਿਸਟ
    • air india cuts international travel operation
      Air India ਵੱਲੋਂ ਕਈ ਰੂਟਾਂ 'ਤੇ ਉਡਾਣਾਂ 'ਚ ਕਟੌਤੀ, ਤੇਲ ਕੀਮਤਾਂ 'ਚ ਵਾਧੇ...
    • gold silver soarsafter import duty hike
      Gold ਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ! ਇੰਪੋਰਟ ਡਿਊਟੀ ਵਧਣ ਕਾਰਨ ਅਸਮਾਨੀ...
    • narendra modi  farmer  lottery  crop  msp
      ਕਿਸਾਨਾਂ ਦੀ ਲੱਗ ਗਈ ਲਾਟਰੀ, ਕੇਂਦਰ ਨੇ 14 ਫ਼ਸਲਾਂ 'ਤੇ ਵਧਾਈ MSP
    • rupee breaks records to dollar
      ਰੁਪਏ ਮੁਕਾਬਲੇ 'ਸੈਂਚੁਰੀ' ਮਾਰ ਚੱਲਾ ਡਾਲਰ ! ਜੰਗ ਦੇ ਤਣਾਅ ਵਿਚਾਲੇ ਲੀਹੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +