ਜਲੰਧਰ (ਜਸਪ੍ਰੀਤ)— ਇਥੋਂ ਦੇ ਮਿਲਾਪ ਚੌਕ ਦੇ ਕੋਲ ਕੈਦੀ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ, ਹਾਲਾਂਕਿ ਬਾਅਦ 'ਚ ਉਸ ਕਾਬੂ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਇੰਡੀਕਾ ਕਾਰ 'ਚ 3 ਪੁਲਸ ਵਾਲੇ ਕੈਦੀ ਨੂੰ ਤਸਵੀਰ ਖਿਚਵਾਉਣ ਲਈ ਲੈ ਕੇ ਆਏ ਸਨ। ਇਸੇ ਦੌਰਾਨ ਉਹ ਮੌਕਾ ਦੇਖ ਕੇ ਫਰਾਰ ਹੋ ਗਿਆ। ਤਲਾਸ਼ੀ ਕਰਨ ਤੋਂ ਬਾਅਦ ਉਸ ਨੂੰ ਪੱਕਾ ਬਾਗ ਦੀਆਂ ਗਲੀਆਂ 'ਚੋਂ ਪੁਲਸ ਨੇ ਕਾਬੂ ਕੀਤਾ।
SGPC ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਦੀ ਜ਼ਮਾਨਤ ਅਰਜੀ ਮੁਲਤਵੀ
NEXT STORY