ਮੁੰਬਈ ਵਿਚ ਡਾਇਰੈਕਟਰ ਸ਼ੇਖਰ ਕਪੂਰ ਅਤੇ ਸੁਚਿਤਰਾ ਕ੍ਰਿਸ਼ਣਾਮੂਰਤੀ ਦੀ ਧੀ ਕਾਵੇਰੀ ਕਪੂਰ ਦੀ ਡੈਬਿਊ ਫਿਲਮ ‘ਬੌਬੀ ਔਰ ਰਿਸ਼ੀ ਕੀ ਲਵ ਸਟੋਰੀ’ ਦੀ ਸਕਰੀਨਿੰਗ ਰੱਖੀ ਗਈ। ਸਕਰੀਨਿੰਗ ’ਤੇ ਅਦਾਕਾਰਾ ਅਵਿਕਾ ਗੌਰ, ਐਡਿਨ ਰੋਜ਼, ਮਦਿਰਾਕਸ਼ੀ ਮੁੰਡਲੇ, ਸਾਰਾ ਖਾਨ, ਅਰਫੀਨ ਖਾਨ, ਪ੍ਰਗਿਆ ਕਪੂਰ, ਨਿਧਿ ਨੌਟਿਆਲ ਤੋਂ ਇਲਾਵਾ ਹੋਰ ਕਈ ਸਟਾਰਜ਼ ਨਜ਼ਰ ਆਏ।
ਇਹ ਵੀ ਪੜ੍ਹੋ- ਰਣਵੀਰ ਦੀ ਵੱਢ ਲੈ ਆਓ ਜੀਭ ਤੇ ਲੈ ਜਾਓ 5 ਲੱਖ ਨਕਦ ਇਨਾਮ! ਅੰਸਾਰੀ ਨੇ ਦਿੱਤੀ ਧਮਕੀ
ਅਦਾਕਾਰ ਅਮਰੀਸ਼ ਪੁਰੀ ਦੇ ਪੋਤੇ ਵਰਦਾਨ ਪੁਰੀ ਅਤੇ ਕਾਵੇਰੀ ਕਪੂਰ ਲੀਡ ਰੋਲ ਵਿਚ ਹਨ। ਉੱਥੇ ਹੀ, ਜੁਹੂ ਵਿਚ ਸੋਨਾਕਸ਼ੀ ਸਿਨ੍ਹਾ ਨੂੰ ਦੇਖਿਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਰੱਖਿਅਤ ਇੰਟਰਨੈੱਟ ਦਿਵਸ ’ਤੇ ਯੂਨੀਸੇਫ਼ ਇੰਡੀਆ ਨਾਲ ਜੁੜੇ ਆਯੁਸ਼ਮਾਨ ਖੁਰਾਣਾ
NEXT STORY