ਮੁੰਬਈ- ਸੋਮਵਾਰ ਰਾਤ ਐਸ਼ਵਰਿਆ ਰਾਏ ਬੱਚਨ ਬੇਟੀ ਆਰਾਧਿਆ ਨਾਲ ਮਹਿਬੂਬਾ ਸਟੂਡੀਓ ਦੇ ਬਾਹਰ ਦੇਖੀ ਗਈ। ਦਰਅਸਲ, ਐਸ਼ਵਰਿਆ ਇੱਥੇ ਆਪਣੀ ਆਉਣ ਵਾਲੀ ਫ਼ਿਲਮ 'ਏ ਦਿਲ ਹੈ ਮੁਸ਼ਕਿਲ' ਦੀ ਸ਼ੂਟਿੰਗ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਦੇ ਕੋ-ਸਟਾਰ ਫਵਾਦ ਖਾਨ ਵੀ ਮੌਜੂਦ ਸਨ। ਐਸ਼ਵਰਿਆ ਅਤੇ ਫਵਾਦ ਦੋਵੇਂ ਹੀ ਬਲੈਕ ਅਤੇ ਬਲਿਊ ਆਉਟਫਿਟ 'ਚ ਕਲਿੱਕ ਕੀਤੇ ਗਏ।
4 ਸਾਲ ਦੀ ਆਰਾਧਿਆ ਇਸ ਦੌਰਾਨ ਮਾਂ ਦੀ ਗੋਦ 'ਚ ਦਿਖਾਈ ਦਿੱਤੀ। ਉਸ ਨੇ ਵਾਇਲੇਟ ਰੰਗ ਦੀ ਫਲੋਰਲ ਡਰੈੱਸ ਨਾਲ ਫੁੱਲਾਂ ਵਾਲਾ ਹੇਅਰ ਬੈਂਡ ਲਗਾਇਆ ਸੀ। ਹੱਥ 'ਚ ਫੁੱਲ ਵੀ ਫੜੇ ਹੋਏ ਸਨ।
ਬ੍ਰੇਕਅੱਪ ਦੇ ਬਾਅਦ ਕੈਟਰੀਨਾ ਬੋਲੀ,''ਅਜਿਹਾ ਹੋਵੇ ਸੁਪਨਿਆਂ ਦਾ ਰਾਜਕੁਮਾਰ''
NEXT STORY